ਬਟਾਲਾ ਪੁਲਿਸ ਅਧੀਨ ਆਉਦੇ ਥਾਣਾ ਕੋਟਲੀ ਸੂਰਤ ਮੱਲੀ ਦੇ ਨਿੱਝਰਪੁਰ ਚ ਗੰਨੇ ਦੇ ਖੇਤਾ ਚ ਕੰਮ ਕਰਦੇ ਮਜ਼ਦੂਰ ਉਸ ਵੇਲੇ ਹੈਰਾਨ ਹੋ ਗਏ ਜਦੋਂ ਖੇਤਾਂ ਦੇ ਵਿੱਚੋਂ ਅਚਾਨਕ ਕੁਝ ਪੁਰਾਣੀਆਂ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਗਈਆਂ ਸੂਚਨਾ ਮਿਲਦੇ ਪੁਲਿਸ ਵੀ ਪਹੁੰਚ ਗਈ ਇਸ ਮੌਕੇ ਵਿੱਜ ਨੇ ਦੱਸਿਆ ਕਿ ਉਹਨਾ ਪਤਾ ਚੱਲਿਆ ਕਿ ਪਿੰਡ ਨਿੱਝਰਪੁਰ ਨਜਦੀਕ ਪਿੰਡ ਅਰਲੀਭੰਨ ਗੰਨੇ ਦੇ ਖੇਤਾ ਚ ਕੰਮ ਕਰਦੇ ਪਰਵਾਸੀ ਮਜਦੂਰਾ ਨੂੰ ਭਗਵਾਨ ਸੀ੍ ਕਿਸ਼ਨ ਜੀ,ਭਗਵਾਨ ਗਨੇਸ਼ ਜੀ,ਭਗਵਾਨ ਨਟਰਾਜ
ਜੀ ਅਤੇ ਪੂਜਾ ਕਰਦੇ ਸਮੇਂ ਵਰਤੀਆ ਜਾਦੀਆ ਘੰਟੀਆ ਤੇ ਹੋਰ ਸਮਾਨ ਪਾ੍ਪਤ ਹੋਇਆ ਹੈ,ਉਹਨਾ ਵੱਲੋ ਹੋਰ ਧਾਰਮਿਕ ਆਗੂਆ ਨੂੰ ਨਾਲ ਲੈਕੇ ਪੁਲੀਸ ਨਾਲ ਰਾਬਕਾ ਕਰਕੇ ਮੌਕੇ ਤੇ ਜਾਕੇ ਮੂਰਤੀਆਂ ਦੇਖੀਆ ਹਨ ਅਤੇ ਮੂਰਤੀਆ ਨੂੰ ਕਾਫੀ ਹੱਦ ਤੱਕ ਜੰਗ ਲੱਗਿਆ ਹੋਇਆ ਹੈ ਮੌਕੇ ਤੇ ਪਹੁੰਚੀ ਪੁਲੀਸ ਵੱਲੋ ਇਹ ਮਾਮਲਾ ਉੱਚ ਅਧਿਕਾਰੀਆ ਦੇ ਧਿਆਨ ਲਿਆਉਣ ਤੋ ਬਾਅਦ ਅਦਬ ਸਤਿਕਾਰ ਨਾਲ ਮੂਰਤੀਆਂ ਨੂੰ ਅਪਣੇ ਕਬਜੇ ਚ ਲਿਆ ਮਾਮਲੇ ਦੀ ਜਾਚ ਕਰਨ ਤੋ ਬਾਅਦ ਕਿਸੇ ਮੰਦਿਰ ਚ
ਸੋਸਭਾਵਿਤ ਕਰਨ ਦਾ ਵਿਸ਼ਵਾਸ ਦਵਾਇਆ ਖੈਰ ਮਿਲੀਆਂ ਇਨਾਂ ਪੁਰਾਤਨ ਮੂਰਤੀਆਂ ਨੂੰ ਬੜੇ ਮਾਨ ਸਨਮਾਨ ਦੇ ਨਾਲ ਮੰਦਿਰ ਦੇ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਜਰੂਰ ਦੇਖੋ ਇਹ ਵੀਡੀਓ ਸੋਸ਼ਲ ਮੀਡੀਆ ਤੋਂ ਲਈ ਗਈ ਹੈ ਇਸ ਨੂੰ ਬਣਾਉਣ ਚ ਸਾਡਾ ਕੋਈ ਹੱਥ ਨਹੀਂ ਹੈ ਅਸੀਂ ਸਿਰਫ ਇਸਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਰ ਰੋਜ਼ ਤਾਜਾ ਖ਼ਬਰ ਦੇਖਣ ਦੇ ਲਈ ਸਾਡੇ ਪੇਜ ਨੂੰ ਲਾਇਕ ਤੇ ਫੋਲੋ ਜਰੂਰ ਕਰੋ ਅਸੀਂ ਹਰ ਰੋਜ਼ ਤੁਹਾਡੇ ਲਈ
ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾ ਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਯੂਟਿਊਬ ਦੁਆਰਾ ਦਿੱਤੀਆਂ ਗਈਆਂ ਖ਼ਬਰਾਂ
ਦੁਬਾਰਾ ਸਾਂਝੀ ਕਰਦੇ ਹਾਂ ਸਾਡੇ ਹੌਸਲੇ ਨੂੰ ਬਣਾਈ ਰੱਖਣ ਦੇ ਲਈ ਤੁਸੀਂ ਵੱਧ ਤੋਂ ਵੱਧ ਲਾਇਕ ਕੁਮੈਂਟ ਅਤੇ ਸ਼ੇਅਰ ਕਰਦੇ ਰਹੋ