ਅੱਕ ਦਾ ਪੱਤਾ ਜਿਸ ਨੂੰ ਅਸੀਂ ਮਦਾਰ ਵੀ ਕਹਿ ਸਕਦੇ ਹਾਂ ਇਹ ਸਾਡੇ ਮੋਟਾਪੇ ਅਤੇ ਸ਼ੂਗਰ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ। ਤਾਂ ਦੋਸਤੋ ਬਹੁਤ ਲੋਕ ਇਸ ਦਾ ਇਸਤੇਮਾਲ ਕਰਕੇ ਇਸ ਦਾ ਫਾਇਦਾ ਲੈ ਚੁੱਕੇ ਹਨ ਪਰ ਕੁਝ ਲੋਕ ਅਜਿਹੇ ਹਨ ਜਿਨਾਂ ਨੂੰ ਇਸ ਤੇ ਫਾਇਦਿਆਂ ਬਾਰੇ ਨਹੀਂ ਪਤਾ ਤੁਸੀਂ ਇਸ ਦਾ ਇਸਤੇਮਾਲ ਪੰਜ ਦਿਨਾਂ ਤੋਂ ਲੈ ਕੇ ਦੋ ਮਹੀਨਿਆਂ ਵਿੱਚ ਕਰਕੇ ਆਪਣੇ ਬਲੱਡ ਸ਼ੂਕਰ ਨੂੰ ਕੰਟਰੋਲ ਕਰ ਸਕਦੇ ਹੋ ਗੁਰ ਤੇ ਫਾਇਦੇਮੰਦ ਹੋਣ ਦੇ ਨਾਲ ਨਾਲ ਇਹ ਸਾਡੇ ਮੋਟਾਪੇ ਲਈ ਵੀ ਬਹੁਤ ਲਾਭਦਾਇਕ ਹੁੰਦੀ ਹੈ ਤਾਂ ਦੋਸਤੋ ਹੁਣ ਤੁਹਾਨੂੰ ਅਸੀਂ ਦੱਸਦੇ ਆ ਕਿ ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ
ਸਭ ਤੋਂ ਪਹਿਲਾਂ ਇੱਕ ਅੱਕ ਦਾ ਪੱਤਾ ਤੋੜ ਲਓ ਫਿਰ ਉਸ ਪੱਤੇ ਦਾ ਪਿਛਲਾ ਹਿੱਸਾ ਭਾਵ ਕਿ ਉਸਦੀ ਬੈਕ ਸਾਈਡ ਨੂੰ ਪੱਤੇ ਨੂੰ ਉਲਟਾ ਕਰਕੇ ਆਪਣੇ ਪੈਰ ਦੇ ਨੀਚੇ ਨੇ ਹਿੱਸੇ ਤੇ ਬੰਨ ਲਓ ਅਤੇ ਜਾਂ ਫਿਰ ਪੈਰ ਦੇ ਨਿਚਲੇ ਹਿੱਸੇ ਤੇ ਲਗਾ ਕੇ ਉੱਪਰ ਜਰਾਬ ਚੜਾ ਲਓ ਅਤੇ ਤੁਸੀਂ ਇਸ ਨੂੰ ਸਾਰਾ ਦਿਨ ਆਪਣੇ ਪੈਰ ਉੱਤੇ ਬੰਨ ਕੇ ਰੱਖਣਾ ਹੈ। ਅਤੇ ਸ਼ਾਮ ਹੋਣ ਤੇ ਇਸ ਨੂੰ ਉਤਾਰ ਦੋ ਅਤੇ ਕੁਝ ਸਮੇਂ ਲਈ ਪੈਰ ਨੂੰ ਹਵਾ ਲੱਗਣ ਲਈ ਛੱਡ ਦੋ ਅਤੇ ਦੋਸਤੋ ਰਾਤ ਨੂੰ ਸੌਣ ਸਮੇਂ ਫਿਰ ਉਸੇ ਤਰ੍ਹਾਂ ਇਸਨੂੰ ਪੁੱਠਾ ਕਰਕੇ ਪੈਰ ਦੇ ਉੱਪਰ ਬੰਨ ਲਓ ਹੋ ਸਕੇ ਤਾਂ ਨਵਾਂ ਪੱਤਾ ਬੰਨੋ ਕਿਉਂਕਿ ਇਸ ਨਾਲ ਤੁਹਾਨੂੰ ਜਲਦੀ ਰਾਹਤ ਮਿਲੇਗੀ
ਇਸ ਤਰ੍ਹਾਂ ਕਰਨ ਨਾਲ ਤੁਹਾਡਾ ਸ਼ੁਕਰ ਲੈਵਲ ਕੰਟਰੋਲ ਵਿੱਚ ਰਹੇਗਾ ਅਤੇ ਬਲੱਡ ਸ਼ੂਗਰ ਵੀ ਠੀਕ ਰਹੇਗੀ। ਦੋਸਤੋ ਇਹ ਬਹੁਤਾ ਲਗਭਗ ਭਾਰਤ ਦੇ ਸਾਰੇ ਰਾਜਾਂ ਵਿੱਚ ਹੀ ਪਾਇਆ ਜਾਂਦਾ ਹੈ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਇਹ ਸਾਡੇ ਸ਼ੂਗਰ ਦੇ ਨਾਲ ਨਾਲ ਮੋਟਾਪੇ ਲਈ ਵੀ ਬਹੁਤ ਜਿਆਦਾ ਲਾਭਦਾਇਕ ਹੁੰਦੀ ਹੈ। ਪਰ ਦੋਸਤੋ ਤੁਸੀਂ ਇਸਦਾ ਇਸਤੇਮਾਲ ਬਹੁਤ ਸਾਵਧਾਨੀ ਨਾਲ ਕਰਨਾ ਹੈ। ਕਿਉਂਕਿ ਦੋਸਤੋ ਜੇਕਰ ਤੁਸੀਂ ਇਸ ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰੋਗੇ ਤਾਂ ਇਹ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਦੋਸਤੋ ਸਾਵਧਾਨੀ ਇਹ ਹੈ ਕਿ ਜਦੋਂ ਤੁਸੀਂ ਇਸਨੂੰ ਤੋੜਨ ਜਾਓਗੇ
ਤਾਂ ਇਸ ਨੂੰ ਤੋੜਦੇ ਸਮੇਂ ਇਸ ਵਿੱਚੋਂ ਇੱਕ ਚਿੱਟੇ ਰੰਗ ਦਾ ਤਰਲ ਪਦਾਰਥ ਨਿਕਲਦਾ ਹੈ ਕਿ ਸਾਡੇ ਲਈ ਬਹੁਤ ਜਿਆਦਾ ਘਾਤਕ ਹੋ ਸਕਦਾ ਹੈ ਤਾਂ ਦੋਸਤੋ ਜਿੰਨਾ ਹੋ ਸਕੇ ਤੁਸੀਂ ਉਸ ਤੋਂ ਪਰਹੇਜ਼ ਕਰੋ ਹੋ ਸਕਦਾ ਤੁਸੀਂ ਕਿਸੇ ਵੀ ਸਰੀਰ ਦੇ ਅੰਗ ਉੱਤੇ ਉਸ ਨੂੰ ਟੱਚ ਨਾ ਹੋਣ ਦੋ ਕਿਉਂਕਿ ਜੇਕਰ ਉਹ ਤੁਹਾਡੇ ਹੱਥਾਂ ਨਾਲ ਲੱਗ ਕੇ ਤੁਹਾਡੀਆਂ ਅੱਖਾਂ ਨਾਲ ਲੱਗਦਾ ਹੈ ਤਾਂ ਦੋਸਤੋ ਹੋ ਸਕਦਾ ਇਸ ਨਾਲ ਤੁਹਾਨੂੰ ਸਾਰੀ ਉਮਰ ਪਛਤਾਉਣਾ ਪਵੇ ਕਿਉਂਕਿ ਜੇਕਰ ਉਹ ਸਾਡੇ ਅੱਖਾਂ ਵਿੱਚ ਜਾਂਦਾ ਹੈ ਤਾਂ ਇਸ ਨਾਲ ਸਾਨੂੰ ਬਹੁਤ ਜਿਆਦਾ ਨੁਕਸਾਨ ਹੋ ਸਕਦਾ ਹੈ ਤਾਂ ਦੋਸਤੋ ਉਮੀਦ ਕਰਦੇ ਹਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅੱਗ ਤੇ ਸਾਨੂੰ ਕੀ ਕਿਤਾਬ ਹਨ ਅਤੇ ਦੋਸਤੋ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਇਸ ਦਾ ਇਸਤੇਮਾਲ ਕਰਨ ਸਮੇਂ ਸਾਨੂੰ ਕਿਹੜੀ ਸਾਵਧਾਨੀ ਵਰਤਣੀ ਹੈ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ