ਸਾਧ ਸੰਗਤ ਇਹ ਬਹੁਤ ਜਰੂਰੀ ਬੇਨਤੀਆਂ ਨੇ ਸੱਚਾਈ ਜਿਹੜੀ ਹੈ ਤੁਹਾਡੇ ਸਾਹਮਣੇ ਜਰੂਰ ਰੱਖਣੀ ਚਾਹਵਾਂਗੇ ਪਿਆਰਿਓ ਪਹਿਲਾਂ ਤੇ ਇਸ ਗੱਲ ਨੂੰ ਜਰੂਰ ਸਮਝ ਲਿਓ ਕਿ ਕਿਵੇਂ ਇੱਕ ਸਿੰਘ ਦੀ ਚੁਪੈਰਾ ਸਾਹਿਬ ਕੱਟਣ ਦੇ ਨਾਲ ਸਾਧ ਸੰਗਤ ਉਹਦੀ ਹਰ ਇੱਕ ਮੁਸ਼ਕਿਲ ਜਿਹੜੀ ਹੈ ਦੂਰ ਹੋਈ ਹਰ ਇੱਕ ਮੁਸ਼ਕਿਲ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਪੜ੍ਨ ਵਾਲੇ ਵਿਚਾਰਨ ਵਾਲੇ ਸਾਧ ਸੰਗਤ ਉਹ ਜਾਣਦੇ ਨੇ ਕਿ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਹੈ
ਕਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਜਿਹੜੀ ਹੈ ਹੋਰ ਹੱਸਮਈ ਬਾਣੀ ਹੈ ਭਾਵ ਕਿ ਜਿਹੜਾ ਇਸ ਬਾਣੀ ਨੂੰ ਪੜਦਾ ਹੈ ਵਿਚਾਰਦਾ ਹੈ ਸਤਿਗੁਰੂ ਕਿਸ ਤਰ੍ਹਾਂ ਉਹਦੇ ਤੇ ਕਿਰਪਾ ਕਰਦੇ ਨੇ ਉਹਦੇ ਤੇ ਰਹਿਮਤ ਕਰਦੇ ਨੇ ਇਹ ਆਪਾਂ ਸਾਰੇ ਹੀ ਜਾਣਦੇ ਹਂ ਗੁਰਮੁਖ ਪਿਆਰਿਓ ਇਹ ਬੇਨਤੀਆਂ ਜਿਹੜੀਆਂ ਨੇ ਆਪਾਂ ਵਿਸ਼ਵਾਸ ਨੂੰ ਲੈ ਕੇ ਸਾਂਝੀਆਂ ਕਰਨੀਆਂ ਨੇ ਜਿਹੜਾ ਵਿਸ਼ਵਾਸ ਹੈ ਨਾ ਸਾਧ ਸੰਗਤ ਉਹ ਜਰੂਰੀ ਹੈ ਜਿੰਦਗੀ ਦੇ ਵਿੱਚ ਜੇ ਵਿਸ਼ਵਾਸ ਨਹੀਂ ਤੇ ਸਾਧ ਸੰਗਤ ਫੇਰ ਕੁਝ ਵੀ ਨਹੀਂ ਹੈ ਜੇ ਵਿਸ਼ਵਾਸ ਹੈ ਤਾਂ ਫਿਰ ਬਹੁਤ ਕੁਝ ਹੈ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਜਿਸ ਨੇ ਵੀ ਵਿਸ਼ਵਾਸ ਕੀਤਾ ਜਿਸਨੇ ਵੀ ਵਿਸ਼ਵਾਸ ਪ੍ਰਗਟ ਕੀਤਾ
ਸਾਧ ਸੰਗਤ ਉਹਦੀ ਚੜਦੀ ਕਲਾ ਹੋਈ ਹੈ ਉਹਦੀ ਚੜਦੀ ਕਲਾ ਹੀ ਹੋਈ ਹੈ ਉਹਨੂੰ ਕਦੇ ਕਿਸੇ ਚੀਜ਼ ਤੋਂ ਜਿਹੜਾ ਹੈ ਭਣਕਾਰੀ ਨਹੀਂ ਹੋਈ ਕਦੇ ਵੀ ਕਿਸੇ ਚੀਜ਼ ਤੋਂ ਜਿਹੜਾ ਹੈ ਉਹਨੂੰ ਮਨਾ ਨਹੀਂ ਹੋਇਆ ਗੁਰਮੁਖ ਪਿਆਰਿਓ ਐਸੀ ਗੁਰੂ ਦੀ ਕਿਰਪਾ ਹੋਈ ਐਸੀ ਗੁਰੂ ਦੀ ਰਹਿਮਤ ਹੋਈ ਆਪਾਂ ਜਰੂਰ ਇਸ ਗੱਲ ਨੂੰ ਸਮਝ ਲਈਏ ਗੁਰੂ ਨੇ ਐਸੀ ਕਿਰਪਾ ਕੀਤੀ ਪਾਤਸ਼ਾਹ ਨੇ ਐਸੀ ਰਹਿਮਤ ਕੀਤੀ ਚੁਪੈਰਾ ਸਾਹਿਬ ਦੇ ਬਾਰੇ ਆਪਾਂ ਬਹੁਤ ਸੁਣਿਆ ਚੁਪਹਿਰਾ ਸਾਹਿਬ ਦੇ ਬਾਰੇ ਆਪਾਂ ਬਹੁਤ ਸਾਰੀਆਂ ਬੇਨਤੀਆਂ ਵੀ ਸਾਂਝੀਆਂ ਕੀਤੀਆਂ ਨੇ ਪਿਛਲੇ ਸਮਿਆਂ ਦੌਰਾਨ ਸਾਧ ਸੰਗਤ ਚੁਪੈਰਾ ਸਾਹਿਬ ਦੀ ਜਿਹੜੀ ਬਾਣੀ ਹੈ ਨਾ ਉਹਦੇ ਵਿੱਚ ਪੰਜ ਜਪੁਜੀ ਸਾਹਿਬ ਦੇ ਪਾਠ ਦੋ ਚੌਪਈ ਸਾਹਿਬ ਦੇ ਇੱਕ ਸੁਖਮਨੀ ਸਾਹਿਬ ਦਾ ਪਾਠ ਛੇ ਪਉੜੀਆਂ ਆਨੰਦ ਸਾਹਿਬ ਤੇ ਅਰਦਾਸ ਸ਼ਾਮਿਲ ਹੁੰਦੀ ਆ
ਸਾਧ ਸੰਗਤ ਇੱਕ ਸਿੰਘ ਨੂੰ ਬਹੁਤ ਜਿਆਦਾ ਵੱਡੀ ਮੁਸ਼ਕਿਲ ਸੀ ਕੰਮ ਕਾਰ ਬਿਲਕੁਲ ਠੱਪ ਹੋ ਗਿਆ ਥੋੜਾ ਜਿਹਾ ਧਿਆਨ ਦੇ ਕੇ ਸੁਣਿਓ ਹੁਣ ਮਨ ਦੇ ਵਿੱਚ ਕਹਿੰਦੇ ਨੇ ਡੁੱਬਦੇ ਨੂੰ ਬੇੜੀ ਦਾ ਸਹਾਰਾ ਹੁੰਦਾ ਤੇ ਹੁਣ ਉਹ ਬੰਦਾ ਡੁੱਬ ਰਿਹਾ ਸੀ ਉਹਨੇ ਸਹਾਰਾ ਤੱਕਿਆ ਗੁਰੂ ਦਾ ਗੁਰੂ ਦੇ ਨਾਮ ਦਾ ਉਹਨੇ ਸੋਚਿਆ ਵੀ ਚੁਪਹਿਰਾ ਸਾਹਿਬ ਕਰੀਏ ਹੁਣ ਜਿਵੇਂ ਆਪਾਂ ਕਿਸੇ ਤੋਂ ਸੁਣ ਲਈਏ ਵੀ ਚਪਹਿਰਾ ਸਾਹਿਬ ਦਾ ਜਾਪ ਕਰੋ ਜੀ ਚਪੈਰਾ ਸਾਹਿਬ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਤੇ ਉਸ ਬੰਦੇ ਨੇ ਸੋਚਿਆ ਵੀ ਚੁਪਹਿਰਾ ਸਾਹਿਬ ਦਾ ਪਾਠ ਕਰੀਏ ਦੁਪਹਿਰਾ ਸਾਹਿਬ ਦਾ ਜਾਪ ਕਰੀਏ ਤੇ ਸਾਧ ਸੰਗਤ ਉਹਨੇ ਇਸ ਤਰ੍ਹਾਂ ਹੀ ਕੀਤਾ ਉਹਨੇ ਚਪਹਿਰਾ ਸਾਹਿਬ ਦੇ ਜਾਪ ਕਰਨੇ ਸ਼ੁਰੂ ਕਰ ਦਿੱਤੇ ਇੱਕ ਚਪਹਿਰਾ ਸਾਹਿਬ ਹੀ ਹਲੇ ਕੀਤਾ ਸੀ ਤੇ ਗੁਰੂ ਦੀ ਐਡੀ ਵੱਡੀ ਕਿਰਪਾ ਹੋਈ ਐਡੀ ਵੱਡੀ ਰਹਿਮਤ ਹੋਈ ਤੇ
ਸਾਧ ਸੰਗਤ ਉਹ ਬੰਦੇ ਦਾ ਕੰਮਕਾਰ ਵਧੀਆ ਚਲਿਆ ਤੇ ਕਹਿਣ ਤੋਂ ਭਾਵ ਕਿਧਰੋਂ ਹੀ ਪ੍ਰਪੋਜਲ ਆਏ ਕਿਧਰੋਂ ਹੀ ਕੋਈ ਕੰਮਕਾਰ ਬਣ ਗਿਆ ਕੋਈ ਪੁਰਾਣਾ ਮਿੱਤਰ ਮਿਲਿਆ ਤੇ ਉਹਨੇ ਸਾਰੀ ਹਾਲਤ ਜਿਹੜੀ ਹ ਸੁਧਾਰ ਦਿੱਤੀ ਤੇ ਉਹਨੇ ਆਪਣੇ ਨਾਲ ਹੀ ਕੰਮ ਕਾਰ ਲਾ ਲਿਆ ਤੇ ਰੱਬ ਕਹਿੰਦੇ ਡਾਇਰੈਕਟ ਮਦਦ ਨਹੀਂ ਕਰਦਾ ਕਿਸੇ ਨਾ ਕਿਸੇ ਵਿੱਚ ਦੀ ਬਣ ਕੇ ਆਉਂਦਾ ਹੈ ਸ਼ਾਇਦ ਉਹ ਸਿੰਘ ਦੀ ਮਦਦ ਇਦਾਂ ਹੋਣੀ ਸੀ ਗੁਰਮੁਖ ਪਿਆਰਿਓ ਜਦੋਂ ਆਪਾਂ ਸੱਚੇ ਨਿਸ਼ਚਲ ਦਿੜ ਇਰਾਦੇ ਦੇ ਨਾਲ ਚੱਲ ਪਈਏ ਗੁਰੂ ਦੇ ਮਾਰਗ ਤੇ ਇਹ ਕਹਿ ਦਈਏ ਵੀ ਸਤਿਗੁਰੂ ਜੀ ਤੁਸੀਂ ਹੀ ਕਿਰਪਾ ਕਰਨ ਵਾਲੇ ਹੋ ਸਤਿਗੁਰੂ ਜੀ ਤੁਸੀਂ ਹੀ ਮਿਹਰ ਕਰਨ ਵਾਲੇ ਹੋ ਤੇ ਉਦੋਂ ਗੁਰੂ ਕਿਰਪਾ ਕਰਦੇ ਉਦੋਂ ਸਤਿਗੁਰੂ ਫਿਰ ਰਹਿਮਤ ਕਰਦੇ ਨੇ ਪਿਆਰਿਓ ਜਦੋਂ ਆਪਾਂ ਸੱਚੇ ਮਨ ਨਾਲ ਗੁਰੂ ਦੇ ਨਾਲ ਜੁੜਦੇ ਆਂ ਸੱਚੀ ਕਿਰਪਾ ਰਹਿਮਤ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜਦੇ ਆ ਗੁਰਮੁਖ ਪਿਆਰਿਓ ਜਦੋਂ ਅੰਦਰੋਂ ਭਾਵ ਹੋਵੇ
ਨਾ ਅੰਦਰੋਂ ਜਿਹੜੀ ਹ ਸੁਰਤ ਜੁੜ ਜਾਏ ਅੰਦਰੋਂ ਜਿਹੜਾ ਮਨ ਹੈ ਉਹ ਕਹਿ ਦੇਵੇ ਵੀ ਵਾਕ ਤੋਂ ਗੁਰੂ ਦਾ ਹੋ ਜਾ ਹੁਣ ਤੂੰ ਸਤਿਗੁਰੂ ਦਾ ਹੋ ਜਾ ਤੇ ਸਾਧ ਸੰਗਤ ਫਿਰ ਮਨ ਜਿਹੜਾ ਨਾ ਉਹ ਫਿਰ ਚੱਲ ਪੈਂਦਾ ਹੈ ਉਧਰ ਨੂੰ ਜੁੜਨਾ ਸ਼ੁਰੂ ਕਰਦਾ ਤੇ ਜਿਵੇਂ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਇਹ ਪਹੁੰਚਦਾ ਗੁਰੂ ਪਾਤਸ਼ਾਹ ਇਹਦੇ ਵਿਸ਼ਵਾਸ ਨੂੰ ਤੱਕਦੇ ਨੇ ਤੇ ਸਤਿਗੁਰੂ ਇਹਨੂੰ ਹੋਰ ਚਾਰ ਚੰਨ ਲਾ ਦਿੰਦੇ ਨੇ ਵਿਸ਼ਵਾਸ ਤੇ ਹੋਰ ਵੱਡੀ ਕਿਰਪਾ ਹੋਣ ਲੱਗ ਜਾਂਦੀ ਹੈ ਗੁਰਮੁਖ ਪਿਆਰਿਓ ਇੱਕ ਚੀਜ਼ ਜਰੂਰ ਸਮਝ ਲਿਓ ਕਿ ਗੁਰੂ ਦੇ ਦਰ ਤੇ ਕਿਰਪਾ ਜਰੂਰ ਹੁੰਦੀ ਹੈ ਪਾਤਸ਼ਾਹ ਕਹਿੰਦੇ ਨੇ ਓਟ ਲੈਹੁ ਨਾਰਾਇਣ ਤੀਨ ਦੁਨੀਆ ਝੱਲੈ ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆਂ ਨੂੰ ਆਸਰਾ ਦੇਣ ਵਾਲਾ ਹੈ ਉਹਦੇ ਤੇ ਟੇਕ ਰੱਖ ਨਾਨਕ ਪਕੜੇ ਚਰਨ ਹਰਿ ਤਿਸੁ ਦਰਗਹਿ ਮਲੈ ਹੇ ਨਾਨਕ ਜਿਸ ਮਨੁੱਖ ਨੇ ਪ੍ਰਭੂ
ਉਹਦੇ ਤੇ ਟੇਕ ਰੱਖ ਨਾਨਕ ਪਕੜੇ ਚਰਨ ਹਰਿ ਤਿਸੁ ਦਰਗਹਿ ਮਲੈ ਹੇ ਨਾਨਕ ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜ ਲਏ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਸਤਿਗੁਰੂ ਫਿਰ ਉਹਦੀ ਬਾਂਹ ਫੜ ਕੇ ਰੱਖਦਾ ਫਿਰ ਸਤਿਗੁਰੂ ਉਹਨੂੰ ਕਦੇ ਵੀ ਡੋਲਣ ਨਹੀਂ ਦਿੰਦਾ ਪਾਤਸ਼ਾਹ ਕਦੇ ਡੋਲਣ ਨਹੀਂ ਦਿੰਦਾ ਸਤਿਗੁਰੂ ਕਿਉਂ ਨਹੀਂ ਡੋਲਣ ਦਿੰਦਾ ਇਸ ਕਰਕੇ ਨਹੀਂ ਡੋਲਣ ਦਿੰਦਾ ਕਿ ਪਿਆਰਿਓ ਗੁਰੂ ਜਾਣਦਾ ਹੈ ਪਾਤਸ਼ਾਹ ਜਾਣਦਾ ਹੈ ਕਿ ਗੁਰੂ ਕਿੰਨਾ ਮਹਾਨ ਹੈ ਪਾਤਸ਼ਾਹ ਕਿੰਨਾ ਮਹਾਨ ਹੈ ਸਾਧ ਸੰਗਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨੇ ਮਹਾਨ ਨੇ ਪਿਆਰਿਓ ਕਿ ਆਪਣੇ ਸਿੱਖ ਨੂੰ ਕਦੇ ਡੋਲਣ ਨਹੀਂ ਦਿੰਦੇ ਕਦੇ ਵੀ
ਉਹ ਉਹਦੇ ਉੱਪਰ ਜਿਹੜੀ ਆਏ ਹੋਏ ਸੰਕਟ ਨੂੰ ਉਹਨੂੰ ਇਕੱਲਾ ਨਹੀਂ ਛੱਡਦੇ ਉਹਦੇ ਹਰ ਇੱਕ ਸੰਕਟ ਦੀ ਜਿਹੜੀ ਹੈ ਉਹ ਨਿਵਾਰਨਤਾਈ ਕਰਦੇ ਨੇ ਐਸਾ ਹੈ ਗੁਰੂ ਪਿਆਰਿਓ ਤੁਸੀਂ ਕਦੇ ਪੜਿਆ ਹੋਏਗਾ ਸਤਿਗੁਰ ਕਹਿੰਦੇ ਨੇ ਤਿਸੈ ਸਰੀਰਹੁ ਪ੍ਰਾਣੀ ਹੋ ਜਿਸ ਦੈ ਨਾਉ ਪਲੈ ਉਸ ਗੁਰੂ ਨੂੰ ਸੇਵਿਓ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਭਾਵ ਜਿਸ ਤੋਂ ਨਾਮ ਮਿਲ ਸਕਦਾ ਇਥੇ ਰਹੁ ਸੁਹੇਲਿਆ ਅਗੈ ਨਾਲ ਚਲੈ ਇਥੇ ਵੀ ਤੈਨੂੰ ਸੁਖੀ ਰੱਖੇ ਜਿਹਦੇ ਨਾਲ ਜੁੜ ਕੇ ਤੂੰ ਸੁਖੀ ਰਵੇ ਤੇ ਅੱਗੇ ਪਰਲੋਕ ਦੇ ਵਿੱਚ ਵੀ ਉਹ ਤੇਰੇ ਨਾਲ ਨਿਵੇ ਤੇਰਾ ਸਹਾਈ ਬਣ ਕੇ ਰਵੇ ਤੇਰਾ ਆਸਰਾ ਬਣ ਕੇ ਰਵੇ
ਪਿਆਰਿਆ ਐਸੇ ਗੁਰੂ ਦਾ ਸਿਮਰਨ ਕਰ ਐਸੇ ਗੁਰੂ ਦੇ ਨਾਲ ਜੁੜ ਗੁਰੂ ਦੇ ਨਾਲ ਜੁੜਨਾ ਚਾਉ ਪਹਿਰਾ ਸਾਹਿਬ ਦੇ ਜਾਪ ਕਰੋ ਜਾਂ ਗੁਰਬਾਣੀ ਦੇ ਪਾਠ ਕਰੋ ਨਿਤਨੇਮ ਕਰੋ ਸਾਧ ਸੰਗਤ ਜਿਵੇਂ ਮਰਜ਼ੀ ਆਪਾਂ ਗੁਰੂ ਦਾ ਸਿਮਰਨ ਕਰੀਏ ਪਰ ਉਹਦੇ ਨਾਲ ਜੁੜੀਏ ਸਭ ਤੋਂ ਵੱਡੀ ਗੱਲ ਹੈ ਵੀ ਉਹਨੂੰ ਸਿਮਰਨਾ ਸਭ ਤੋਂ ਵੱਡੀ ਗੱਲ ਹੈ ਵੀ ਉਹਦੇ ਨਾਲ ਜੁੜਨਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਦਾ ਜਿਹੜਾ ਹੈ ਸਿਮਰਨ ਕਰਕੇ ਉਹਦੇ ਨਾਲ ਜੁੜ ਜਾਣਾ ਤਨ ਮਨ ਧਨ ਦੇ ਨਾਲ ਉਹਦੇ ਨਾਲ ਸਮਰਪਤ ਹੋ ਜਾਣਾ ਇਹ ਸਭ ਤੋਂ ਵੱਡੀ ਸੇਵਾ ਹੈ ਜਰੂਰ ਸਮਝਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ