ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਦੋਂ ਵੀ ਤੁਸੀਂ ਗੁਰੂ ਘਰੇ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਬੈਠਦੇ ਹੋ ਤੇ ਜੇਕਰ ਤੁਸੀਂ ਆਹ ਕੰਮ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਤੇ ਨਜ਼ਰ ਹਮੇਸ਼ਾ ਦੇ ਲਈ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਿ ਰੋਜ਼ਾਨਾ ਹੀ ਜਦੋਂ ਤੁਸੀਂ ਗੁਰੂ ਘਰੇ ਜਾਂਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾ ਕੇ ਇਹ ਦੋ ਕੰਮ ਕਰ ਲੈਣੇ ਹਨ
ਤਾਂ ਵੇਖਣਾ ਕਿ ਸਾਡੀ ਕਿਸਮਤ ਦੇ ਬਾਅਦ ਦਰਵਾਜੇ ਵੀ ਖੁੱਲ ਜਾਣਗੇ ਭਾਵ ਕਿ ਸਾਡੇ ਮਾੜੇ ਕਰਮ ਮਾੜੇ ਕਿਸਮਤ ਵਿੱਚ ਚੰਗੇ ਕਰਮਾਂ ਤੇ ਚੰਗੇ ਕਿਸਮਤ ਵਿੱਚ ਤਬਦੀਲ ਹੋ ਜਾਵੇਗੀ ਤਾਂ ਉਹ ਕਿਹੜੇ ਕਿਹੜੇ ਦੋ ਕੰਮ ਹਨ ਜੀ ਅਤੇ ਕਿੰਝ ਕਰਨੇ ਹਨ ਕਿਉਂਕਿ ਸਾਧ ਸੰਗਤ ਜੀ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਇਸ ਲਈ ਤੁਸੀਂ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ। ਤਾਂ ਕਿ ਪਰਮਾਤਮਾ ਤੁਹਾਡੇ ਤੇ ਤੁਹਾਡੇ ਸਿਰ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖ ਦੇਣ ਹੁਣ ਗੱਲ ਕਰਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਬਾਰੇ ਅਤੇ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਜੇਕਰ ਇਹ ਦੋ ਕੰਮ ਅਸੀਂ ਸਮਝ ਲਏ ਜਾਂ ਕਰਨੇ ਹੀ ਸ਼ੁਰੂ ਕਰ ਦਿੱਤੇ ਤਾਂ ਵੇਖਣਾ ਕਿ ਕੁਝ ਦਿਨਾਂ ਵਿੱਚ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਹੀ ਬਦਲ ਜਾਵੇਗੀ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਇਨੀ ਜਿਆਦਾ ਕਿਰਪਾ ਹੋ ਜਾਵੇਗੀ
ਕਿ ਵੇਖਣਾ ਕਿ ਸਾਡੀਆਂ ਸਾਰੀਆਂ ਕਮੀਆਂ ਦੂਰ ਹੋ ਜਾਣਗੀਆਂ ਅਸੀਂ ਤਨ ਪੱਖੋਂ ਮਨ ਪੱਖੋਂ ਅਤੇ ਧਨ ਪੱਖੋਂ ਮਜਬੂਤ ਹੋ ਜਾਵਾਂਗੇ ਸਾਨੂੰ ਮਾਨ ਸਨਮਾਨ ਵੀ ਮਿਲ ਜਾਵੇਗਾ ਤੇ ਉਹ ਕਿਹੜੇ ਦੋ ਕੰਮ ਹਨ ਜੋ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਜਾ ਕੇ ਕਰਨੇ ਹਨ ਬਹੁਤ ਜਰੂਰੀ ਗੱਲਾਂ ਤੁਹਾਨੂੰ ਦੱਸਣ ਵਾਲੇ ਹਾਂ ਜੀ ਜੇਕਰ ਗੁਰੂ ਦੇ ਸਨਮੁਖ ਹੋ ਕੇ ਅਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਸਾਡੇ ਪਰਮਾਤਮਾ ਜੀ ਸਾਡੇ ਉੱਤੇ ਮਿਹਰ ਕਰ ਦੇਣਗੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਦਸਾਂ ਪਾਤਸ਼ਾਹੀਆਂ ਦੀ ਜੋਤ ਹਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਜੇਕਰ ਅਸੀਂ ਦਰਸ਼ਨ ਕਰ ਲਏ ਤਾਂ ਸਮਝ ਲਓ ਕਿ ਅਸੀਂ ਦਸਾਂ ਹੀ ਪਾਤਸ਼ਾਹੀਆਂ ਦੇ ਦਰਸ਼ਨ ਕਰ ਲਏ ਜੇ ਗੁਰਬਾਣੀ ਨੂੰ ਪੜ੍ ਲਿਆ ਗੁਰਬਾਣੀ ਤੋਂ ਗਿਆਨ ਹਾਸਿਲ ਕਰ ਲਿਆ ਤਾਂ ਸਮਝ ਲੈਣਾ ਕਿ ਦਸਾਂ ਪਾਤਸ਼ਾਹੀਆਂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇਗਾ
ਇਸ ਕਰਕੇ ਆਪਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਤਾਂ ਇਹ ਦੋ ਕੰਮ ਕਰਨੇ ਹਨ। ਇਹ ਦੋ ਕੰਮ ਸਾਂਝੇ ਕਰਨ ਤੋਂ ਪਹਿਲਾਂ ਕੁਝ ਬੇਨਤੀਆਂ ਹਨ ਜੀ ਇਹ ਜੋ ਦੋ ਕੰਮ ਸਾਂਝੇ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ ਆਪਾਂ ਹਮੇਸ਼ਾ ਹੀ ਇਸ ਬਾਰੇ ਗੱਲ ਕਰਦੇ ਹੀ ਰਹਿੰਦੇ ਹਾਂ ਪਹਿਲਾਂ ਜਦ ਵੀ ਅਸੀਂ ਗੁਰੂ ਘਰੇ ਜਾਣਾ ਹੈ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਮਨ ਸਾਡਾ ਗੁਰੂ ਘਰ ਜਾਣ ਤੋਂ ਪਹਿਲਾਂ ਜਦੋਂ ਅਸੀਂ ਘਰੋਂ ਤੁਰਦੇ ਹਾਂ ਉਦੋਂ ਹੀ ਜੁੜਿਆ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਅਸੀਂ ਜਾਂ ਤਾਂ ਗੁਰੂ ਘਰ ਰਹੇ ਹਾਂ ਪਰ ਜਾਂਦੇ ਜਾਂਦੇ ਸਮੇਂ ਇਧਰ ਉਧਰ ਦੀਆਂ ਗੱਲਾਂ ਕਰ ਰਹੇ ਹਨ ਕਿਸੇ ਦੀ ਨਿੰਦਿਆ ਚੁਗਲੀ ਕਰ ਰਹੇ ਕਿਸੇ ਦੀ ਬੁਰਾਈ ਕਰ ਰਹੇ ਹਾਂ ਜਾਂ ਫਿਰ ਕਿਸੇ ਦੇ ਘਰ ਵੱਲ ਧਿਆਨ ਦੇ ਰਹੇ ਹਾਂ ਫਿਰ ਇਸ ਦੁਨੀਆ ਦੀ ਚਕਾ ਚੌਂਦ ਨੂੰ ਵੇਖਦੇ ਜਾ ਰਹੇ ਹਨ ਘਰੋਂ ਤੁਰਦੇ ਸਮੇਂ ਤੋਂ ਲੈ ਕੇ ਹੀ ਗੁਰੂ ਘਰ ਜਾਂਦੇ ਸਮੇਂ ਤੱਕ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਣਾ ਚਾਹੀਦਾ ਹੈ ਅਤੇ ਗੁਰੂ ਚਰਨਾਂ ਦੇ ਨਾਲ ਤਾਂ ਹੀ ਜੁੜੇਗਾ ਜਦੋਂ ਅਸੀਂ ਗੁਰਬਾਣੀ ਦਾ ਕੁਝ ਸ਼ਬਦ ਜਾਂ ਪਾਠ ਕਰਦੇ ਹੋਏ
ਅੱਜ ਤਾਂ ਵਿਚਾਰਾ ਭਮੀਰੀ ਬਣਿਆ ਹੋਇਆ ਮੈਂ ਅਸੀਂ ਜੇਕਰ ਮੁੱਲ ਮੰਤਰ ਦਾ ਵੀ ਪਾਠ ਕਰਦੇ ਹਾਂ ਉਹ ਵੀ ਬਹੁਤ ਵਧੀਆ ਹੈ। ਵਾਹਿਗੁਰੂ ਜੀ ਦਾ ਜੇਕਰ ਸਿਮਰਨ ਵੀ ਕਰ ਸਕਦੇ ਹਾਂ ਕਿਸੇ ਪਾਤਸ਼ਾਹੀ ਦਾ ਨਾਮ ਵੀ ਸਿਮਰ ਸਕਦੇ ਹਾਂ ਜਾਂ ਫਿਰ ਗੁਰਬਾਣੀ ਦਾ ਕੋਈ ਪਾਠ ਕਰ ਸਕਦਾ ਇਸ ਨਾਲ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋ ਸਕਦਾ ਹੈ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਤੋਂ ਬਚ ਜਾਵਾਂਗੇ ਆਪਣੇ ਲਈ ਜੋ ਅਸੀਂ ਆਪ ਹੀ ਪਾਪ ਕਮਾ ਰਹੇ ਹਾਂ ਉਸ ਤੋਂ ਵੀ ਬਚ ਜਾਵਾਂਗੇ। ਕਿਉਂਕਿ ਵੇਖੋ ਸਾਧ ਸੰਗਤ ਜੀ ਗੁਰੂ ਘਰੇ ਜਾਣ ਦਾ ਮਤਲਬ ਕਿ ਅਸੀਂ ਗੁਰੂ ਘਰ ਕੁਝ ਕਮਾਉਣ ਜਾ ਰਹੇ ਹਾਂ
ਕੁਝ ਹਾਸਿਲ ਕਰਨ ਜਾ ਰਹੇ ਹਾਂ ਆਪਣੇ ਗੁਰੂ ਦੀ ਵਡਿਆਈ ਸੁਣਨ ਲਈ ਜਾ ਰਹੇ ਹਾਂ ਇਹ ਨਹੀਂ ਕਿ ਗੁਰੂ ਘਰ ਗਏ ਸੀ ਕੁਝ ਕਮਾਉਣ ਪਰ ਉਥੇ ਸਭ ਕੁਝ ਗਵਾ ਕੇ ਹੀ ਆਵੇ ਮਹਾਂਪੁਰਖ ਜੀ ਆਖਦੇ ਹਨ ਕਿ ਢਾਈ ਘੰਟੇ ਕਿਸੇ ਦਾ ਕੀਤਾ ਹੋਇਆ ਨਿਤਨੇਮ ਸਾਨੂੰ ਫਲ ਪ੍ਰਾਪਤ ਦੇ ਸਕਦਾ ਹੈ ਪਰ ਜੇਕਰ ਅਸੀਂ ਢਾਈ ਘੰਟੇ ਦੇ ਨਿਤਨੇਮ ਤੋਂ ਬਾਅਦ ਕਿਸੇ ਦੀ ਦੋ ਮਿੰਟ ਵੀ ਨਿੰਦਿਆ ਚੁ ਗਲੀ ਕਰ ਲੈਂਦੇ ਹਾਂ ਤਾਂ ਸਾਡਾ ਕੀਤਾ ਹੋਇਆ ਢਾਈ ਘੰਟੇ ਦਾ ਪਾਠ ਵਿਅਰਥ ਹੋ ਜਾਵੇਗਾ। ਜੇਕਰ ਇਹੋ ਜਿਹੇ ਅਸੀਂ ਕੰਮ ਕਰਾਂਗੇ ਭਾਵ ਕਿ ਕਿਸੇ ਦੀ ਨਿੰਦਿਆ ਚੁਗਲੀ ਕਰਾਂਗੇ ਕਿਸੇ ਦੀ ਬੁਰਿਆਈ ਕਰਾਂਗੇ ਤਾਂ ਫਿਰ ਜੋ ਅਸੀਂ ਚੰਗੇ ਕਰਮ ਕੀਤੇ ਸਨ ਉਹ ਚੰਗੇ ਕਰਮ ਮਾੜੇ ਕਰਮਾਂ ਦੇ ਵਿੱਚ ਤਬਦੀਲ ਹੋ ਜਾਣਗੇ ਪਰ ਜੇਕਰ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਡੇ ਮਾੜੇ ਕਰਮ ਹੀ ਸਾਡੇ ਅੱਗੇ ਆ ਜਾਣੇ ਹਨ। ਜਿਵੇਂ ਮੰਨ ਲਓ ਕਿ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੇ ਹਾਂ ਤਾਂ ਸਾਡਾ ਚੰਗਾ ਕਰਮ ਬਣ ਜਾਂਦਾ ਹੈ ਜੇਕਰ ਕਿਸੇ ਜਰੂਰਤਮੰਦ ਦੀ ਲੋੜ ਸੀ ਅਸੀਂ ਉਸਦੀ ਮਦਦ ਕਰ ਦਿੱਤੀ ਉਹ ਵੀ ਚੰਗਾ ਕਰਮ ਬਣ ਜਾਂਦਾ ਹੈ
ਤਾਂ ਜੇਕਰ ਅਸੀਂ ਨਿੰਦਿਆ ਚੁਗਲੀ ਕਰਦੇ ਹਾਂ ਕਿਸੇ ਦੀ ਬੁਰਾਈ ਵੀ ਕਰਦੇ ਹਾਂ ਕਿਸੇ ਬਾਰੇ ਮਾੜਾ ਸੋਚਦੇ ਵੀ ਹਾਂ ਫਿਰ ਇਹ ਚੰਗੇ ਕਰਮ ਸਾਡੇ ਨਸ਼ਟ ਹੋ ਜਾਂਦੇ ਹਨ ਇਸ ਲਈ ਇਹਨਾਂ ਕੰਮਾਂ ਤੋਂ ਬਚਣਾ ਹੈ ਕਿਉਂਕਿ ਇਹ ਕੰਮ ਸਾਡੇ ਕੀਤੀ ਹੋਏ ਕਮਾਈ ਨੂੰ ਨਸ਼ਟ ਕਰ ਦਿੰਦੇ ਹਨ ਤਾਂ ਗੁਰੂ ਘਰੇ ਫਿਰ ਜਾਣਾ ਹੈ ਗੁਰਬਾਣੀ ਦਾ ਜਾਪ ਕਰਦੇ ਹੀ ਜਾਣਾ ਹੈ ਮਨ ਗੁਰੂ ਦੇ ਚਰਨਾਂ ਵਿੱਚ ਜੋੜ ਕੇ ਜਾਣਾ ਹੈ ਤਾਂ ਸਾਡੇ ਉੱਤੇ ਸਾਡੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋ ਜਾਵੇਗੀ ਨਿੰਦਿਆ ਚੁਗਲੀ ਤਾਂ ਸਾਨੂੰ ਕਿਸੇ ਸਮੇਂ ਵੀ ਪਰਮਾਤਮਾ ਨੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗੁਰਬਾਣੀ ਨੇ ਵੀ ਵਰਤਿਆ ਹੈ ਪਰ ਜੇਕਰ ਅਸੀਂ ਗੁਰੂ ਘਰ ਜਾਂਦੇ ਹੋਏ ਵੀ ਇਹ ਕੰਮ ਕਰਦੇ ਹਾਂ ਤਾਂ ਫਿਰ ਸਾਨੂੰ ਕਿਤੇ ਵੀ ਢੋਈ ਨਹੀਂ ਮਿਲ ਸਕਦੀ ਸਾਧ ਸੰਗਤ ਜੀ ਦਿਨ ਵਿੱਚ ਵਿਚਰਦਿਆਂ ਹੋਇਆਂ ਵੀ ਤੁਸੀਂ ਮੁਲ ਮੰਤਰ ਦਾ ਜਾਪ ਕਰ ਸਕਦੇ ਹੋ ਕਿਸੇ ਵੇਲੇ ਵੀ ਇਹ ਕੰਮ ਸਾਨੂੰ ਕਰ ਲੈਣੇ ਚਾਹੀਦੇ ਹਨ ਗੁਰੂ ਘਰ ਜਾਂਦੇ ਸਮੇਂ ਇਹ ਕੰਮ ਕਰਨਾ ਚਾਹੀਦਾ ਹੈ ਇਹਨਾਂ ਕੰਮਾਂ ਤੋਂ ਪਰਹੇਜ਼ ਹੀ ਚੰਗਾ ਹੈ ਹੁਣ ਗੱਲ ਕਰਦੇ ਹਾਂ ਜੀ ਕਿ ਜਦੋਂ ਆਪਾਂ ਗੁਰੂ ਘਰੇ ਜਾਣਾ ਹੈ ਗੁਰੂ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿਹੜੇ ਦੋ ਕੰਮ ਕਰਨੇ ਹਨ ਉਹ ਕੰਮ ਕਰਨੇ ਹਨ ਜੀ
ਸਭ ਤੋਂ ਪਹਿਲਾ ਕੰਮ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਮੱਥਾ ਟੇਕਣਾ ਫਿਰ ਖੜੇ ਹੋ ਕੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਮੇਰੇ ਨਿਮਾਣੇ ਦੇ ਉੱਪਰ ਤਰਸ ਕਰੋ ਮੇਰੇ ਮਨ ਦੇ ਸਾਰੇ ਹੀ ਵਿਸ਼ੇ ਵਿਕਾਰ ਦੂਰ ਕਰ ਦਿਓ ਮੇਰੇ ਮਨ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਪੰਜ ਕੁਰੀਤੀਆਂ ਨੂੰ ਦੂਰ ਕਰ ਦਿਓ ਜੋ ਵੀ ਸਾਡੀਆਂ ਕਮੀਆਂ ਹੋਣ ਸਾਡੇ ਅੰਦਰ ਵਿਸ਼ੇ ਵਿਕਾਰ ਹਨ ਅੰਦਰ ਦੀਆਂ ਕਮੀਆਂ ਨੂੰ ਦੂਰ ਕਰ ਦਿਓ ਜਿਵੇਂ ਕਿ ਕਈਆਂ ਨੂੰ ਗੁੱਸਾ ਬਹੁਤ ਜਿਆਦਾ ਆਉਂਦਾ ਹੈ ਕਈਆਂ ਦੇ ਵਿੱਚ ਸਹਿਣਸ਼ੀਲਤਾ ਦੀ ਕਮੀ ਹੁੰਦੀ ਹੈ ਜਾਂ ਹੋਰ ਵੀ ਬਹੁਤ ਸਾਰੇ ਔਗੁਣ ਹਨ ਉਹ ਔਗੁਣ ਤੇ ਕਮੀਆਂ ਨੂੰ ਪਰਮਾਤਮਾ ਜੀ ਦੂਰ ਕਰ ਦੇਣਗੇ ਤੇ ਕਹਿਣਾ ਹੈ ਕਿ ਪਾਤਸ਼ਾਹ ਮੇਰੇ ਉੱਤੇ ਤਰਸ ਕਰੋ ਮੈਨੂੰ ਇਨਾ ਔਗੁਣਾਂ ਤੋਂ ਬਚਾ ਲਓ ਮੇਰੇ ਅੰਦਰ ਦੀ ਨਿਮਰਤਾ ਸਹਿਣਸ਼ੀਲਤਾ ਪ੍ਰੇਮ ਪਿਆਰ ਗੁਰੂ ਪ੍ਰਤੀ ਸਤਿਕਾਰ ਭਰੋਸਾ ਮੈਨੂੰ ਬਖਸ਼ ਦਿਓ ਮੈਂ ਹਮੇਸ਼ਾ ਹੀ ਗੁਰੂ ਘਰ ਜਾ ਕੇ ਗੁਰੂ ਕੋਲੋਂ ਮੰਗਣਾ ਨਾ ਭੁੱਲਾ ਭਾਵ ਕਿ ਹਮੇਸ਼ਾ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ
ਕਿ ਪਾਤਸ਼ਾਹ ਜੀ ਮੇਰੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਪਾ ਦਿਓ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ ਭਾਵ ਕਿ ਬਾਣੀ ਪੜਨੀ ਇਹ ਦਾਤਾਂ ਮੇਰੀ ਝੋਲੀ ਦੇ ਵਿੱਚ ਪਾ ਦਿਓ ਇਹੋ ਜਿਹੀ ਅਸੀਂ ਅਰਦਾਸ ਬੇਨਤੀ ਕਰਨੀ ਹੈ ਤਾਂ ਪਾਤਸ਼ਾਹ ਸਾਡੇ ਉੱਤੇ ਕਿਰਪਾ ਜਰੂਰ ਕਰਨਗੇ ਬਸ ਲੋੜ ਪਰਮਾਤਮਾ ਦੀ ਕਿਰਪਾ ਦੀ ਹੀ ਹੈ ਜਿਸ ਦਿਨ ਤੂੰ ਆਪਾਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਉੱਠ ਕੇ ਉਸ ਮਾਲਕ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਚਾਹੇ ਪੰਜ ਬਾਣੀਆਂ ਦਾ ਪਾਠ ਹੀ ਪੜ੍ ਲਈਏ ਚਾਹੇ ਜਪੁਜੀ ਸਾਹਿਬ ਦਾ ਪਾਠ ਕਰ ਲਈਏ ਕਿਸੇ ਵੀ ਸ਼ਬਦ ਉੱਤੇ ਵਿਚਾਰ ਕਰ ਲਈਏ ਤਾਂ ਸਾਡਾ ਜੀਵਨ ਆਪਣੇ ਆਪ ਹੀ ਬਦਲ ਜਾਵੇਗਾ। ਅਤੇ ਉਸ ਤੋਂ ਬਾਅਦ ਦੂਸਰਾ ਕੰਮ ਹੈ ਜੀ ਕਿ ਜਦੋਂ ਵੀ ਗੁਰੂ ਘਰੇ ਜਾਓ ਕਦੇ ਸਾਨੂੰ ਕਾਲੇ ਨਹੀਂ ਪੈਣਾ ਚਾਹੀਦਾ ਗੁਰੂ ਦੀ ਗੋਦ ਵਿੱਚ ਬੈਠ ਕੇ ਕੁਝ ਦੇਰ ਹਾਜਰੀ ਲਗਵਾਓ ਉਸ ਵੇਲੇ ਉੱਥੇ ਜੋ ਵੀ ਕਥਾ ਕੀਰਤਨ ਜਾਂ ਜਾਪ ਹੋ ਰਿਹਾ ਹੋਵੇ ਉਸਨੂੰ ਬਣੇ ਹੀ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰੋ ਕਿਉਂਕਿ ਕਈ ਵਾਰ ਅਸੀਂ ਬੜੀਆਂ ਹੀ
ਸੁਣਨ ਦੀ ਕੋਸ਼ਿਸ਼ ਕਰੋ ਕਿਉਂਕਿ ਕਈ ਵਾਰ ਅਸੀਂ ਬੜੀਆਂ ਹੀ ਮੁਸ਼ਕਿਲਾਂ ਤੇ ਬੜੀਆਂ ਹੀ ਸਮੱਸਿਆ ਲੈ ਕੇ ਗੁਰੂ ਘਰੇ ਜਾਂਦੇ ਹਨ ਤੇ ਚਾਹੁੰਦੇ ਹਾਂ ਕਿ ਸਾਡੀਆਂ ਸਮੱਸਿਆਵਾਂ ਦਾ ਹੱਲ ਉਸੇ ਵੇਲੇ ਹੀ ਪਰਮਾਤਮਾ ਕਰ ਦੇਣ ਸਾਡੇ ਸਾਰੇ ਹੀ ਰਸਤੇ ਸਾਫ ਕਰਦੇ ਹਨ ਪਰ ਅਸੀਂ ਸਮਝ ਨਹੀਂ ਪਾਉਂਦੇ ਜਦੋਂ ਸਾਡਾ ਗੁਰੂ ਦੇ ਵੱਲ ਧਿਆਨ ਹੋ ਗਿਆ ਤਾਂ ਪਰਮਾਤਮਾ ਵੀ ਸਾਡੇ ਵੇਲ ਉਸੇ ਵੇਲੇ ਹੀ ਧਿਆਨ ਦੇ ਦੇਣਗੇ ਉਹ ਸਾਡੀਆਂ ਪਰੇਸ਼ਾਨੀਆਂ ਦਾ ਹੱਲ ਆਪ ਕਰ ਦੇਣਗੇ ਇਸ ਲਈ ਜਦੋਂ ਵੀ ਗੁਰੂ ਘਰੇ ਜਾਂਦੇ ਹੋ ਕਥਾ ਕੀਰਤਨ ਜੇਕਰ ਉਥੇ ਹੋ ਰਿਹਾ ਹੋਵੇ ਤਾਂ ਧਿਆਨ ਨਾਲ ਸੁਣਨਾ ਤੇ ਜੋ ਵੀ ਗੁਰੂ ਦਾ ਉਪਦੇਸ਼ ਹੈ ਉਸ ਉੱਪਰ ਵੀ ਤੁਸੀਂ ਪੂਰੀ ਹੀ ਸ਼ਰਧਾ ਤੇ ਵਿਸ਼ਵਾਸ ਰੱਖਣਾ ਹੈ ਤੁਸੀਂ ਪਰਮਾਤਮਾ ਦੀ ਦੱਸੀ ਹੋਈ ਮੱਤ ਤੇ ਚੱਲਣਾ ਹੈ ਤੁਹਾਡਾ ਜੀਵਨ ਆਪਣੇ ਆਪ ਹੀ ਸਫਲਾ ਹੋ ਜਾਵੇਗਾ। ਸੋ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਇਹੀ ਦੋ ਕੰਮ ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਦਿਨਾਂ ਵਿੱਚ ਤੁਹਾਡੀ ਕਿਸਮਤ ਚਮਕ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ