ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡਾ ਲਿਵਰ ਫੈਟੀ ਹੋ ਗਿਆ ਹੈ ਲਿਵਰ ਚ ਸੋਜ ਆ ਗਈ ਹੈ ਤਾਂ ਤੁਸੀਂ ਇਸ ਘਰੇਲੂ ਨੁਸਖੇ ਦੇ ਨਾਲ ਸਾਰੀਆਂ ਹੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹੋ ਲੀਵਰ ਦੀ ਸੋਜ ਨੂੰ ਠੀਕ ਕਰ ਸਕਦੇ ਹੋ ਅਤੇ ਜੇਕਰ ਤੁਹਾਡਾ ਚੰਗੀ ਤਰ੍ਹਾਂ ਪੇਟ ਸਾਫ਼ ਨਹੀਂ ਹੁੰਦਾ ਵਾਰ ਵਾਰ ਤੁਹਾਨੂੰ ਗੈਸ ਦੀ ਸਮੱਸਿਆ ਖਾਣਾ ਚੰਗੀ ਤਰ੍ਹਾਂ ਨਾ ਪਚਣ ਦੀ ਸਮੱਸਿਆ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਟ ਨਾਲ ਜੁੜੀਆਂ ਹੋਈਆਂ ਸਮੱਸਿਆ ਵੀ
ਤੁਹਾਡੀ ਜੜ੍ਹ ਤੋਂ ਖਤਮ ਹੋ ਜਾਣਗੀਆਂ ਇਸ ਦੇਸੀ ਘਰੇਲੂ ਨੁਸਖੇ ਦੇ ਨਾਲਇਹ ਸਾਰੀਆਂ ਸਮੱਸਿਆ ਜ਼ਿਆਦਾਤਰ ਜਿਹੜੇ ਲੋਕ ਜ਼ਿਆਦਾ ਸ਼ਰਾਬ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਇਹ ਸੋਜ ਦੀ ਸਮੱਸਿਆ ਜਾਫਰ ਪੇਟ ਦੀਆਂ ਸਮੱਸਿਆ ਵਾਰ ਵਾਰ ਆਉਣ ਦਾ ਸਾਹਮਣਾ ਕਰਨਾ ਪੈਂਦਾ ਹੈ ।ਜੇਕਰ ਤੁਸੀਂ ਇਹ ਸਾਰੀਆਂ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਾਜ਼ਾਰ ਵਿੱਚੋਂ ਅਲਸੀ ਦੇ ਬੀਜ ਲੈ ਕੇ ਆਉਣੇ ਹਨ ਅਤੇ ਉਨ੍ਹਾਂ ਬੀਜਾਂ ਨੂੰ
ਥੋੜ੍ਹਾ ਜਿਹਾ ਭੁੰ-ਨ ਲੈਣਾ ਹੈ ਫਿਰ ਥੋੜ੍ਹਾ ਜਾਂ ਤੁਸੀਂ ਇਸ ਨੂੰ ਗ੍ਰੈਂਡ ਕਰਕੇ ਇਸ ਦਾ ਪਾਊਡਰ ਜਿਹਾ ਤਿਆਰ ਕਰ ਲੈਣਾ ਹੈ ਪਾਊਡਰ ਤਿਆਰ ਕਰਨ ਤੋਂ ਬਾਅਦ ਤੁਸੀਂ ਫੇਰ ਇਸ ਨੂੰ ਨਿੰਬੂ ਪਾਣੀ ਦੇ ਨਾਲ ਇੱਕ ਚਮਚ ਸਵੇਰੇ ਭੋਜਨ ਇਕ ਘੰਟਾ ਖਾਣ ਤੋਂ ਬਾਅਦ ਇਸ ਦਾ ਸੇਵਨ ਕਰ ਸਕਦੇ ਹੋ ਅਤੇ ਇਸ ਦਾ ਇੱਕ ਵਾਰ ਸ਼ਾਮ ਨੂੰ ਵੀ ਸੇਵਨ ਕਰ ਸਕਦੇ ਹੋ ਉਸ ਦਾ ਤੁਸੀਂ ਲਗਾਤਾਰ ਦੋ ਟਾਈਮ ਦਿਨ ਵਿਚ ਸੇਵਨ ਕਰਦੇ ਰਹਿਣਾ ਹੈ,ਜੇਕਰ ਤੁਸੀਂ ਇਸ ਦਾ ਲਗਾਤਾਰ ਸੇਵਨ ਕਰਦੇ ਰਹੋਗੇ ਤਾਂ ਤੁਹਾਡੇ ਪੇਟ
ਦੀਆਂ ਸਮੱਸਿਆ ਲੀਵਰ ਦੀ ਸਮੱਸਿਆ ਸੋਜ਼ ਆਉਣਾ ਪੇਟ ਵਿੱਚ ਗੈਸ ਬਣਨਾ ਵਜ਼ਨ ਦਾ ਘਟਦੇ ਜਾਣਾ ਅਤੇ ਹੋਰ ਕਈ ਤਰ੍ਹਾਂ ਦੀਆਂ ਪੇਟ ਨਾਲ ਜੁੜੀਆਂ ਹੋਈਆਂ,ਤੁਹਾਡੀਆਂ ਸਮੱਸਿਆ ਠੀਕ ਹੋ ਜਾਣਗੀਆਂ ਅਤੇ ਤੁਹਾਨੂੰ ਪ੍ਰਹੇਜ਼ ਵੀ ਰੱਖਣੇ ਪੈਣਗੇ ਸਭ ਤੋਂ ਪਹਿਲਾਂ ਤੁਸੀਂ ਪੀਜ਼ਾ ਬਰਗਰ ਨਿਊਡਲ ਮੋਮੋਜ਼ ਕੋ ਜੋ ਵੀ ਤਲੀਆਂ ਹੋਈਆਂ ਚੀਜ਼ਾਂ ਫੈਟ ਵਾਲੀਆਂ ਚੀਜ਼ਾਂ ਦਾ ਤੁਸੀਂ ਸੇਵਨ ਬੰਦ ਬੰਦ ਕਰ ਦੇਣਾ ਹੈ ਜਿਸ ਦੇ ਨਾਲ ਕਿ ਇਹ ਸਮੱਸਿਆ ਵਾਰ ਵਾਰ ਤੁਹਾਨੂੰ ਨਾ ਆਵੇ ਤੁਸੀਂ ਵਧੀਆ
ਹਰੀਆਂ ਸਬਜ਼ੀਆਂ ਦਾ ਸੇਵਨ ਕਰਦੇ ਰਹਿਣਾ ਹੈ ਵਧੀਆ ਜੂਸ ਅਤੇ ਤਾਕਤ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਰਹਿਣਾ ਹੈ ਜਿਸਦੇ ਨਾਲ ਕੀ ਤੁਹਾਡਾ ਸਰੀਰ ਵੀ ਬਿਲਕੁਲ ਤੰਦਰੁਸਤ ਰਹੇ ਅਤੇ ਇਹ ਸਮੱਸਿਆ ਤੋਂ ਵੀ ਤੁਹਾਨੂੰ ਇਹ ਸਮੱਸਿਆ ਤੋਂ ਵੀ ਤੁਹਾਨੂੰ ਛੁਟਕਾਰਾ ਮਿਲ ਜਾਵੇ ਇਸ ਦੇਸੀ ਘਰੇਲੂ ਨੁਸਖੇ ਦੇ ਨਾਲ ਤੁਸੀਂ ਆਪਣੇ ਪੇਟ ਦੀ ਸੋਜ ਅਤੇ ਪੇਟ ਦੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਇਸ ਦੇ ਘਰੇਲੂ ਨੁਸਖੇ ਦੇ ਨਾਲ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ