ਛੋਟੇ ਛੋਟੇ ਬੱਚਿਆਂ ਨੇ ਕਿਵੇਂ ਚੁਪੈਹਿਰਾ ਸਾਹਿਬ ਕੱਟ ਕੇ ਆਪਣੀ ਮਾਂ ਦੀ ਜਾਨ ਬਚਾਈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਮਨ ਤੇ ਦੁੱਖਾਂ ਦਾ ਨਾਸ਼ ਕਰਦੇ ਹਨ ਤੇ ਖੁਸ਼ੀਆਂ ਨਾਲ ਹਰ ਇੱਕ ਦੀ ਝੋਲੀ ਭਰ ਦਿੰਦੇ ਹਨ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਬਾਬਾ ਦੀਪ ਸਿੰਘ ਜੀ ਕਿਸੇ ਨੂੰ ਵੀ ਨਿਰਾਸ਼ ਨਹੀਂ ਕਰਦੇ ਪਰ ਅੱਜ ਕੱਲ ਜੋ ਪ੍ਰਚਾਰ ਵੇਖਣ ਨੂੰ ਮਿਲ ਰਿਹਾ ਹੈ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ ਪੈ ਰਹੀਆਂ ਹਨ ਕੋਈ ਤਾਂ ਚੁਪਹਿਰਾ ਸਾਹਿਬ ਦੇ ਹੱਕ ਵਿੱਚ ਹੈ ਤੇ ਕੋਈ ਚੁਪਹਿਰਾ ਸਾਹਿਬ ਦੇ ਖਿਲਾਫ ਸ਼ੰਕਾ ਕਰਨ ਵਾਲੇ ਲੋਕ ਹਨ ਇਹ ਕੋਸ਼ਿਸ਼ ਕਰ ਰਹੇ ਹਨ ਕਿ ਚੁਪਹਿਰੇ ਸਾਪ ਪਖੰਡ ਹਨ ਇਹ ਨਾ ਹੀ ਕੱਟੇ ਜਾਣ ਇਹ ਸ਼ੰਕਾ ਵੀ ਉਹੀ ਕਰ ਸਕਦਾ ਹੈ ਜੋ ਉਸ ਦਰ ਤੇ ਅਜੇ ਨਹੀਂ ਗਿਆ ਕਿਉਂਕਿ ਜਿਹੜਾ ਵੀ ਮਨੁੱਖ ਹਾਜ਼ਰੀ ਭਰਦਾ ਹੈ ਉਹ ਕਦੇ ਵੀ ਇਦਾਂ ਦੀਆਂ ਗੱਲਾਂ ਕਰ ਹੀ ਨਹੀਂ ਸਕਦਾ ਉਥੇ ਬਸ ਬਾਣੀ ਦਾ ਹੀ ਪਰਵਾਹ ਚੱਲਦਾ ਹੈ ਉਥੇ ਕਿਸੇ ਵੀ ਵਹਿਮ ਭਰਮ ਦੇ ਵਿੱਚ ਨਹੀਂ ਪਾਇਆ ਜਾਂਦਾ ਉਥੇ ਤਾਂ ਬਸ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ

ਤੇ ਗੁਰਬਾਣੀ ਜਿੱਥੇ ਵੀ ਆ ਜਾਂਦੀ ਹੈ ਬਸ ਭਲਾ ਹੀ ਕਰਦੀ ਹੈ ਜਿੱਥੇ ਬਾਣੀ ਸੰਗਤ ਦੇ ਰੂਪ ਵਿੱਚ ਹਜ਼ਾਰਾਂ ਲੱਖਾਂ ਸੰਗਤਾਂ ਦਾ ਜਿੱਥੇ ਇਕੱਠ ਹੋਵੇ ਉਥੇ ਐਨਰਜੀ ਵੀ ਉਦਾਂ ਦੀ ਹੀ ਪੈਦਾ ਹੋ ਜਾਂਦੀ ਹੈ ਪੰਜ ਬਾਣੀਆਂ ਚੌਪਈ ਸਾਹਿਬ ਦੀਆਂ ਚਾਰ ਬਾਣੀਆਂ ਜਪੁਜੀ ਸਾਹਿਬ ਦੀਆਂ ਤੇ ਸੁਖਮਨੀ ਸਾਹਿਬ ਦਾ ਜਾਪ ਸੰਗਤ ਦੇ ਰੂਪ ਵਿੱਚ ਉਥੇ ਪੜਿਆ ਜਾਂਦਾ ਹੈ ਸੰਗਤ ਦੀ ਇਹ ਭਾਵਨਾ ਹੈ ਕਿ ਜਦ ਉਹ ਸ਼ਹੀਦਾਂ ਸਾਹਿਬ ਚੁਪਹਿਰੇ ਦੀ ਹਾਜ਼ਰੀ ਦੇ ਦੌਰਾਨ ਜਦ ਉਹ ਪਾਠ ਕਰਦੇ ਹਨ ਤੇ ਬਾਬਾ ਦੀਪ ਸਿੰਘ ਜੀ ਨੂੰ ਉਹ ਆਪਣੇ ਨਾਲ ਨਾਲ ਹੀ ਮਹਿਸੂਸ ਕਰਦੇ ਹਨ ਕਿ ਬਾਬਾ ਦੀਪ ਸਿੰਘ ਜੀ ਵੀ ਸਾਡੇ ਨਾਲ ਹੀ ਹਨ ਤੇ ਜਦੋਂ ਭਾਵੇਂ ਕਿ ਜਿਹੜੀ ਵੀ ਸੰਗਤ ਉਥੇ ਆ ਜਾਂਦੀ ਹੈ ਉਹ ਦਾ ਤਾਂ ਕਰਕੇ ਹੀ ਜਾਂਦੀ ਹੋਵੇ ਭਾਵੇਂ ਕੋਈ ਕਿਸੇ ਦੀ ਕੋਈ ਵੀ ਮਨੋਕਾਮਨਾ ਦੇ ਲਈ ਜਾਂਦਾ ਹੋਵੇ ਪਰ ਜੁੜ ਤਾਂ

ਉਹ ਸਿਰਫ ਬਾਣੀ ਦੇ ਨਾਲ ਹੀ ਰਿਹਾ ਹੈ ਨਾ ਜਿਵੇਂ ਬਾਬਾ ਫਰੀਦ ਜੀ ਦੀ ਮਾਂ ਨੇ ਫਰੀਦ ਜੀ ਨੂੰ ਗੁੜ ਦਾ ਲਾਲਚ ਦੇ ਕੇ ਰੱਬ ਦੇ ਨਾਲ ਜੋੜਿਆ ਸੀ। ਭਾਵੇਂ ਹਰ ਮਨੁੱਖ ਚੁਪਹਿਰੇ ਚ ਕਿਸੇ ਖਾਸ ਹੀ ਖਾਹਿਸ਼ਕ ਦੀ ਪੂਰਤੀ ਦੇ ਲਈ ਜਾਂਦਾ ਹੈ ਕਿਉਂਕਿ ਜਿਹੜੇ ਗੁਰੂ ਘਰ ਹਨ ਉਹ ਸੰਗਤ ਨਾਲ ਹੀ ਸ਼ੋਭਦੇ ਹਨ ਚੁਪਹਿਰਾ ਸਾਹਿਬ ਦਾ ਇਕੱਠ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ ਉਹ ਇਕੱਠ ਨਾਲ ਬਾਬਾ ਦੀਪ ਸਿੰਘ ਜੀ ਦੇ ਪਿਆਰ ਵਿੱਚ ਹੁੰਦਾ ਹੈ ਉਹ ਘਟੇਗਾ ਨਹੀਂ ਸਗੋਂ ਵਧੇਗਾ ਉਥੇ ਐਤਵਾਰ ਤਾਂ ਚੁਪਹਿਰਾ ਲੱਗਦਾ ਹੀ ਹੈ ਕਈ ਸੰਗਤਾਂ ਇਨੀ ਸ਼ਰਧਾ ਵਾਲੀਆਂ ਹਨ ਕਿ ਉਹ ਸ਼ਨੀਵਾਰ ਵੀ ਚੁਪਹਿਰੇ ਦੇ ਰੂਪ ਵਿੱਚ ਹੀ ਉੱਥੇ ਪਾਠ ਕਰਦੀਆਂ ਹਨ ਉਥੇ ਐਤਵਾਰ ਦਾ ਰੋਡ ਹੀ ਜਾਮ ਹੋ ਜਾਂਦੇ ਹਨ ਪਰ ਰੋਡ ਉੱਪਰ ਉਸ ਦਿਨ ਦਰੀਆਂ ਵਿਛਾ ਕੇ ਪੱਖੇ ਲਗਾਏ ਜਾਂਦੇ ਹਨ ਸੰਗਤਾਂ ਦੀ ਸ਼ਰਧਾ ਵੇਖੋ ਕਿ ਪਾਰਕਿੰਗ ਦੇ ਵਿੱਚ ਬੈਠ ਕੇ ਵਿੱਚ ਪਹਿਰਾ ਸਾਹਿਬ ਕੱਟਦੀਆਂ ਹਨ ਗੱਡੀਆਂ ਉਥੋਂ ਕਢਵਾ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਸੰਗਤ ਆਰਾਮ ਨਾਲ ਬੈਠ ਸਕੇ

ਜੇਕਰ ਕਿਸੇ ਸਿੱਖ ਨੂੰ ਕਿਸੇ ਦਾਤ ਦੀ ਜਰੂਰਤ ਹੈ ਜਿਹੜਾ ਕੋਈ ਦੁਖੀ ਹੈ ਉਹ ਆਪਣੇ ਬਾਪੂ ਕੋਲ ਨਾ ਜਾਵੇ ਤੇ ਹੋਰ ਕਿੱਥੇ ਜਾਵੇ ਛੁਪਹਿਰਾ ਸਾਹਿਬ ਤੋਂ ਸਭ ਨੂੰ ਹੀ ਕੋਈ ਨਾ ਕੋਈ ਦਾਤ ਮਿਲੀ ਹੈ ਸੋ ਇਦਾਂ ਦੀ ਇੱਕ ਹੱਡ ਬੀਤੀ ਇੱਕ ਅੰਮ੍ਰਿਤਸਰ ਦਾ ਪਰਿਵਾਰ ਸੀ ਉਹ ਬਹੁਤ ਹੀ ਵਧੀਆ ਗੁਰਸਿੱਖ ਫੈਮਲੀ ਹੈ। ਬੜੇ ਹੀ ਵਧੀਆ ਤਰੀਕੇ ਨਾਲ ਆਪਣਾ ਜੀਵਨ ਬਤੀਤ ਕਰ ਰਹੇ ਹਨ ਪਰ ਗੁਰੂ ਸਾਹਿਬ ਕਿਸੇ ਵੇਲੇ ਆਪਣੇ ਸਿੱਖਾਂ ਦੀ ਤਾਂ ਪਰਖ ਲੈਂਦੇ ਹਨ ਜੇ ਜ਼ਿੰਦਗੀ ਚ ਸੁਖ ਆਉਂਦਾ ਹੈ ਉਦੋਂ ਦੁੱਖ ਵੀ ਆਉਂਦਾ ਹੈ ਇਸ ਦਾ ਨਾਮ ਹੀ ਜ਼ਿੰਦਗੀ ਹੈ ਸਿੱਖ ਕਦੇ ਵੀ ਇਸ ਚੀਜ਼ ਦੀ ਅਰਦਾਸ ਨਹੀਂ ਕਰਦਾ ਕਿ ਮੇਰੇ ਤੇ ਦੁੱਖ ਆ ਜਾਵੇ

ਗੁਰਸਿੱਖ ਦੀ ਅਰਦਾਸ ਹਮੇਸ਼ਾ ਇਹੀ ਹੁੰਦੀ ਹੈ ਕਿ ਵਾਹਿਗੁਰੂ ਜੀ ਜੇਕਰ ਤੁਸੀਂ ਦੁੱਖ ਦਿੱਤਾ ਹੈ ਤਾਂ ਸੁੱਖ ਵੀ ਹੁਣ ਤੁਸੀਂ ਹੀ ਦੇਣਾ ਹੈ ਤੇ ਦੁੱਖ ਨੂੰ ਝੱਲਣ ਦੀ ਤਾਕਤ ਵੀ ਤੁਸੀਂ ਹੀ ਸਾਨੂੰ ਦਿਓ ਗੁਰੂ ਦਾ ਸਿੱਖ ਅਰਦਾਸ ਹੀ ਇਹੀ ਕਰਦਾ ਹੈ ਕਿ ਹੇ ਪਰਮਾਤਮਾ ਤੂੰ ਚਾਹੇ ਦੁੱਖ ਦੇ ਸੁੱਖ ਦੇ ਪਰ ਹੱਥ ਜੋੜ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀ ਪਰ ਤੇਰੇ ਅੱਗੇ ਹੱਥ ਜੋੜਦੇ ਹਾਂ ਕਿ ਤੂੰ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਜੋੜ ਕੇ ਰੱਖੀ ਉਹ ਜਿਹੜੀ ਗੁਰਸਿੱਖ ਫੈਮਲੀ ਹੈ ਸਾਰੀ ਹੀ ਨਿਤਨੇਮੀ ਫੈਮਲੀ ਹੈ। ਹਰ ਰੋਜ਼ ਪਾਠ ਕਰਦੀ ਹੈ ਉਹਨਾਂ ਦੇ ਘਰ ਇਦਾਂ ਦਾ ਸਮਾਂ ਆ ਗਿਆ ਕੋਈ ਇਦਾਂ ਦਾ ਦੁੱਖ ਆ ਗਿਆ ਇਕ ਵਾਰ ਤਾਂ ਉਹ ਫੈਮਿਲੀ ਡੋਲ ਹੀ ਗਈ ਕਿ ਸਾਡੇ ਤੇ ਇਹ ਸਮਾਂ ਕਿਸ ਤਰ੍ਹਾਂ ਦਾ ਆ ਗਿਆ ਹੈ ਕਿਉਂਕਿ ਕਦੇ ਜ਼ਿੰਦਗੀ ਚ ਇਦਾਂ ਦਾ ਕੁਝ ਵੇਖਿਆ ਨਹੀਂ ਸੀ ਕਿ ਜਿੱਦਾਂ ਦਾ ਦੁੱਖ ਉਹਨਾਂ ਨੇ ਵੇਖ ਲਿਆ ਸੀ ਇਹ ਪਤੀ ਪਤਨੀ ਤੇ

ਜ਼ਿੰਦਗੀ ਚ ਇਦਾਂ ਦਾ ਕੁਝ ਵੇਖਿਆ ਨਹੀਂ ਸੀ ਕਿ ਜਿੱਦਾਂ ਦਾ ਦੁੱਖ ਉਹਨਾਂ ਨੇ ਵੇਖ ਲਿਆ ਸੀ ਇਹ ਪਤੀ ਪਤਨੀ ਤੇ ਉਹਨ੍ਾਂ ਦੇ ਬੱਚੇ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਸਨ ਉਹ ਬੱਚੇ ਵੀ ਜਵਾਨ ਸਨ ਤੇ ਸਾਰੇ ਹੀ ਬਹੁਤ ਰੱਬ ਨੂੰ ਮੰਨਣ ਵਾਲੇ ਹਨ ਬਾਣੀ ਪੜ੍ਹਨ ਵਾਲੇ ਹਨ ਉਹਨਾਂ ਬੱਚਿਆਂ ਦੀ ਜਿਹੜੀ ਮਾਂ ਸੀ ਉਸ ਉੱਪਰ ਇਦਾਂ ਦਾ ਸਮਾਂ ਆ ਜਾਂਦਾ ਹੈ ਕਿ ਉਹ ਬਹੁਤ ਜਿਆਦਾ ਬਿਮਾਰ ਹੋ ਜਾਂਦੀ ਹੈ ਕੋਈ ਇਦਾਂ ਦਾ ਰੋਗ ਲੱਗ ਜਾਂਦਾ ਹੈ ਉਸਨੂੰ ਜਿਸਦਾ ਕੋਈ ਇਲਾਜ ਹੀ ਨਹੀਂ ਹੈ ਉਸਨੂੰ ਤੇ ਜਿਹੜੇ ਸਾਕ ਸਬੰਧੀ ਰਿਸ਼ਤੇਦਾਰ ਹੁੰਦੇ ਆ ਉਹ ਵੀ ਕਿਸੇ ਕੰਮ ਨਹੀਂ ਆਉਂਦੇ ਉਸਦੇ ਬੱਚੇ ਤੇ ਪਤੀ ਉਸਨੂੰ ਹੋਸਪਿਟਲ ਦਾਖਲ ਕਰਵਾਉਣ ਲਈ ਲੈ ਕੇ ਜਾਂਦੇ ਹਨ ਤੇ ਜਦੋਂ ਹੋਸਪਿਟਲ ਦਾਖਲ ਕਰਵਾਇਆ ਜਾਂਦਾ ਹੈ

ਨਜ਼ਰੀਆ ਫਿਰ ਉਸਨੇ ਕਹਾ ਥੋੜਾ ਤੋਂ ਬੰਦਾ ਜੀ ਨਾ ਹੀ ਦੇਖਿਆ ਸੀ ਹੁਣ ਅਸੀਂ ਕੀ ਕਰੀਏ ਉਹਨਾਂ ਨੂੰ ਸਮਝ ਨਹੀਂ ਆਉਂਦੀ ਹੋਸਪਿਟਲ ਜਾਂਦੇ ਹਨ ਤੇ ਜਦ ਡਾਕਟਰ ਚੈਕ ਅਪ ਕਰਦੇ ਹਨ ਰਿਪੋਰਟ ਟੈਸਟ ਵਗੈਰਾ ਕਰਵਾਉਂਦੇ ਹਨ ਤੇ ਜਦੋਂ ਰਿਪੋਰਟਸ ਆਉਂਦੀਆਂ ਹਨ ਤੇ ਡਾਕਟਰ ਦੱਸਦੇ ਹਨ ਕਿ ਤੁਹਾਡੀ ਮਾਂ ਨੂੰ ਇਹ ਰੋਗ ਹੈ ਤੇ ਬੱਚੇ ਬਹੁਤ ਜਿਆਦਾ ਡਰ ਜਾਂਦੇ ਹਨ ਰੋਗ ਦਾ ਨਾਮ ਹੀ ਸੁਣ ਕੇ ਕਿ ਕਿੱਦਾਂ ਦਾ ਰੋਗ ਲੱਗ ਗਿਆ ਹੈ ਸਾਡੀ ਮਾਂ ਜਿਸ ਦਾ ਕੋਈ ਇਲਾਜ ਹੀ ਨਹੀਂ ਫਿਰ ਕੀ ਹੁੰਦਾ ਹੈ ਕਿ ਉਹ ਜਿਹੜਾ ਹੋਸਪਿਟਲ ਸੀ ਉਹ ਸ਼ਹੀਦਾਂ ਸਾਹਿਬ ਦੇ ਬਿਲਕੁਲ ਹੀ ਨਜ਼ਦੀਕ ਸੀ ਜਿਹੜੇ ਬੱਚੇ ਸਨ ਉਹ ਪਹਿਲਾਂ ਵੀ ਸ਼ਹੀਦਾਂ ਸਾਹਿਬ ਦੇ ਦਰ ਉੱਤੇ ਬਹੁਤ ਹੀ ਪ੍ਰੇਮ ਦੇ ਨਾਲ ਗੁਰਬਾਣੀ ਆ ਕੇ ਪੜਿਆ ਕਰਦੇ ਸਨ ਦੋਵੇਂ ਭੈਣ ਭਰਾ ਉਥੇ ਹਾਜਰੀ ਲਗਵਾਉਂਦੇ ਹੀ ਰਹਿੰਦੇ ਸਨ।

ਤੇ ਜਦੋਂ ਡਾਕਟਰ ਨੇ ਦੱਸਿਆ ਕਿ ਆਪਰੇਟ ਕਰਨਾ ਪਵੇਗਾ ਬਾਕੀ ਇਲਾਜ ਅਸੀਂ ਬਾਅਦ ਵਿੱਚ ਕਰਾਂਗੇ ਸੋ ਉਧਰੋਂ ਆਪਰੇਸ਼ਨ ਦੀ ਡੇਟ ਦੱਸ ਦਿੱਤੀ ਜਾਂਦੀ ਹੈ ਕਿ ਕੱਲ ਆਪਰੇਟ ਕਰਾਂਗੇ ਇਹ ਬੱਚੇ ਉਥੇ ਗੁਰਬਾਣੀ ਪੜ੍ਦੇ ਹਨ ਮਾਂ ਦੇ ਕੋਲ ਬੈਠ ਕੇ ਮਾਂ ਗੁਰਬਾਣੀ ਸੁਣਦੀ ਹੈ ਤੇ ਨਾਲ ਨਾਲ ਰਾਤ ਦੇ ਸਮੇਂ ਮਾਂ ਕੋਲ ਦੁੱਖ ਭੰਜਨੀ ਸਾਹਿਬ ਦਾ ਪਾਠ ਲਗਾ ਦਿੰਦੇ ਹਨ ਸੋ ਇਦਾਂ ਮਾਂ ਕੋਲ ਗੁਰਬਾਣੀ ਚਲਾ ਕੇ ਹੀ ਰੱਖਦੇ ਹਨ ਜਿਸ ਦਿਨ ਮਾਂ ਦਾ ਓਪਰੇਟ ਹੋ ਰਿਹਾ ਹੁੰਦਾ ਹੈ ਉਸ ਦਿਨ ਸੰਡੇ ਹੁੰਦਾ ਹੈ ਬੱਚੇ ਸੋਚਦੇ ਹਨ ਕਿ ਅੱਜ ਐਤਵਾਰ ਹੈ ਕਿਉਂ ਨਾ ਸ਼ਹੀਦਾਂ ਸਾਹਿਬ ਚਲੀਏ ਉਥੇ ਜਾ ਕੇ ਅਰਦਾਸ ਕਰਵਾ ਕੇ ਆਈਏ ਤੇ ਬਾਬਾ ਜੀ ਜਰੂਰ ਸਾਡੀ ਮਾਂ ਨੂੰ ਠੀਕ ਕਰਨਗੇ ਸੋ ਇਹ ਬੱਚੇ ਹੋਸਪਿਟਲ ਤੋਂ ਤੁਰ ਕੇ ਹੀ ਸ਼ਹੀਦਾਂ ਸਾਹਿਬ ਚਲੇ ਜਾਂਦੇ ਹਨ ਪੋਤੇ ਪਹੁੰਚ ਕੇ ਅਰਦਾਸ ਕਰਦੇ ਹਨ ਸੋ ਇਹ ਬੱਚੇ ਹੋਸਪਿਟਲ ਤੋਂ ਤੁਰ ਕੇ ਹੀ ਸ਼ਹੀਦਾਂ ਸਾਹਿਬ ਚਲੇ ਜਾਂਦੇ ਹਨ ਉਥੇ ਪਹੁੰਚ ਕੇ ਅਰਦਾਸ ਕਰਦੇ ਹਨ ਤਰਲੇ ਤੇ ਮਿਨਤਾਂ ਕਰਦੇ ਹਨ ਬਾਬਾ ਜੀ

ਸਾਡੀ ਮਾਂ ਨੂੰ ਠੀਕ ਕਰ ਦਿਓ ਅੱਖਾਂ ਵਿੱਚ ਹੰਜੂ ਵੀ ਆ ਜਾਂਦੇ ਹਨ ਕਿਉਂਕਿ ਜਿਹੜਾ ਮਾਂ ਨਾਲ ਪਿਆਰ ਹੁੰਦਾ ਹੈ ਨਾ ਸਾਧ ਸੰਗਤ ਜੀ ਉਹ ਬੱਚਿਆਂ ਨੂੰ ਕਿਸੇ ਹੋਰ ਕੋਲੋਂ ਨਹੀਂ ਮਿਲ ਸਕਦਾ ਸੋ ਬੱਚੇ ਕਦੇ ਵੀ ਆਪਣੀ ਮਾਂ ਨੂੰ ਦੁੱਖ ਵਿੱਚ ਵੇਖ ਹੀ ਨਹੀਂ ਸਕਦੀ ਸੋ ਉਥੇ ਅਰਦਾਸ ਬੇਨਤੀ ਕਰਦੇ ਹਨ ਤੇ ਚੁਪੈਰਾ ਵੀ ਕੱਟਦੇ ਹਨ ਜਪਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਕਰਦੇ ਹਨ ਫਿਰ ਉਹ ਦੋ ਘੰਟੇ ਬਾਅਦ ਵਾਪਸ ਹੋਸਪਿਟਲ ਚਲੇ ਜਾਂਦੇ ਹਨ ਉਨੀ ਦੇਰ ਤੱਕ ਮਾਂ ਦਾ ਆਪਰੇਟ ਵੀ ਹੋ ਗਿਆ ਹੁੰਦਾ ਹੈ ਉਸਨੂੰ ਵਾਰਡ ਵਿੱਚ ਲੈ ਕੇ ਆਏ ਹੁੰਦੇ ਹਨ ਡਾਕਟਰ ਕਹਿੰਦੇ ਹਨ ਕਿ ਆਪਰੇਟ ਸਕਸੈਸਫੁਲ ਹੋ ਗਿਆ ਹੈ

ਫਿਰ ਬੱਚਿਆਂ ਦੀ ਮਾਂ ਨੂੰ ਹੋਸਪਿਟਲ ਤੋਂ ਛੁੱਟੀ ਮਿਲ ਜਾਂਦੀ ਹੈ ਤੇ ਡਾਕਟਰ ਕਹਿੰਦੇ ਹਨ ਕਿ ਥੋੜੇ ਸਮੇਂ ਬਾਅਦ ਇੱਕ ਵਾਰ ਫਿਰ ਰਿਪੋਰਟਸ ਕਰਵਾਇਓ ਤੇ ਲੈ ਕੇ ਸਾਡੇ ਕੋਲ ਆਇਓ ਤੇ ਫਿਰ ਉਹਨਾਂ ਦੀ ਮਾਂ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਂਦੀ ਹੈ ਤੁਰਨ ਫਿਰਨ ਲੱਗ ਪੈਂਦੀ ਹੈ ਤੇ ਕੁਝ ਸਮੇਂ ਬਾਅਦ ਜਦ ਰਿਪੋਰਟਸ ਕਰਵਾਉਂਦੇ ਹਨ ਤੇ ਜਦ ਰਿਪੋਰਟਸ ਜਾ ਕੇ ਡਾਕਟਰ ਨੂੰ ਦਿਖਾਉਂਦੇ ਹਨ ਤਾਂ ਡਾਕਟਰ ਕਹਿੰਦਾ ਹੈ ਕਿ ਆਪਰੇਡ ਤਾਂ ਸਕਸੈਸਫੁਲ ਹੋ ਗਿਆ ਸੀ ਪਰ ਤੁਹਾਡੀ ਮਾਂ ਦਾ ਰੋਗ ਬਹੁਤ ਹੀ ਹੱਦ ਤੱਕ ਵੱਧ ਚੁੱਕਾ ਹੈ ਹੁਣ ਉਹਨਾਂ ਨੂੰ ਬਚਾਉਣਾ ਬਹੁਤ ਹੀ ਮੁਸ਼ਕਿਲ ਹੈ। ਉਹ ਸਾਰੇ ਹੀ ਫੈਮਿਲੀ ਉਸ ਸਮੇਂ ਬਹੁਤ ਡੋਲ ਚੁੱਕੀ ਹੁੰਦੀ ਹੈ ਕਿਉਂਕਿ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਸਾਥ ਕੋਈ ਵੀ ਭੈਣ ਭਰਾ ਨਹੀਂ ਸੀ ਦੇ ਰਿਹਾ ਨਾ ਹੀ ਉਹਨਾਂ ਨੂੰ ਕੋਈ ਸਾਂਭਣ ਵਾਲਾ ਸੀ ਤੇ ਫਿਰ ਉਹ ਕੀ ਕਰਦੇ ਹਨ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਹਨ ਜਦ ਡਾਕਟਰ ਕਹਿੰਦਾ ਹੈ ਕਿ ਤੁਹਾਡੀ

ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਹਨ ਤੇ ਜਾ ਕੇ ਅਰਦਾਸ ਕਰਦੇ ਹਨ ਕਿ ਬਾਬਾ ਜੀ ਡਾਕਟਰ ਨੇ ਤਾਂ ਆਪਣੇ ਹੱਥ ਖੜੇ ਕਰ ਦਿੱਤੇ ਹਨ ਬਾਬਾ ਜੀ ਸਾਡੀ ਮਾਂ ਨੂੰ ਠੀਕ ਕਰ ਦਿਓ ਤੰਦਰੁਸਤ ਕਰ ਦਿਓ ਕਿ ਅਸੀਂ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ ਬੱਚੇ ਤਰਲੇ ਮਿਨਤਾਂ ਕਰਦੇ ਹਨ ਉਸ ਦਿਨ ਤੋਂ ਹੀ ਬੱਚਿਆਂ ਨੇ ਘਰ ਵਿੱਚ ਹੀ ਬਾਣੀ ਦਾ ਪ੍ਰਵਾਹ ਸ਼ੁਰੂ ਕਰ ਦਿੱਤਾ ਤੇ ਹਰ ਸੰਡੇ ਵੀ ਉਹ ਚੁਪਹਿਰਾ ਸਾਹਿਬ ਕੱਟਣ ਲਈ ਆ ਜਾਂਦੇ ਹਨ। ਉਹ ਬੱਚੇ 9 ਵਜੇ ਜਾ ਕੇ ਪਹਿਲਾਂ ਲੰਗਰ ਹਾਲ ਚ ਸੇਵਾ ਕਰਦੇ ਫਿਰ ਬਰਤਨਾਂ ਦੀ ਸੇਵਾ ਕਰਦੇ ਤੇ ਫਿਰ ਜਦ ਚੁਪਹਿਰਾ ਸਾਹਿਬ 12 ਵਜੇ ਸ਼ੁਰੂ ਹੋ ਜਾਂਦਾ ਫਿਰ ਉੱਥੇ ਬੈਠ ਜਾਂਦੇ ਜਪੁਜੀ ਸਾਹਿਬ ਦੇ ਪਾਠ ਕਰਨੇ ਫਿਰ ਚੌਪਈ ਸਾਹਿਬ ਦੇ ਪਾਠ ਪੜਨੇ ਤੇ ਜਿਹੜਾ ਸਮਾਂ ਉਹਨਾਂ ਨੂੰ ਬ੍ਰੇਕ ਦਾ ਮਿਲਦਾ ਸੀ ਬਾਕੀ ਸੰਗਤਾਂ ਤਾਂ ਜਲ ਛਕਣ ਚੱਲੀਆਂ ਜਾਂਦੀਆਂ ਸਨ ਜਾਂ ਪ੍ਰਸ਼ਾਦਾ ਛਕਣ ਚਲੀਆਂ ਜਾਂਦੀਆਂ ਪਰ ਇਹ ਦੋਵੇਂ ਭੈਣ ਭਰਾ ਉਥੋਂ ਨਹੀਂ ਹਿਲਦੇ ਇਹਨਾਂ ਉਸ ਸਮੇਂ ਵਿੱਚ ਹੋਰ ਬਾਣੀ ਦਾ ਪ੍ਰਵਾਹ ਕਰ ਲੈਂਦੇ ਜਿਵੇਂ ਦੁੱਖ ਭੰਜਨੀ ਸਾਹਿਬ ਦਾ ਪਾਠ ਕਰ ਲੈਣਾ

ਇਸ ਤਰ੍ਹਾਂ ਉਹਨਾਂ ਬੱਚਿਆਂ ਨੇ ਉਸ ਸਮੇਂ ਵਿੱਚ ਵੀ ਬਾਣੀ ਹੀ ਪੜਨੀ ਤੇ 12 ਤੋਂ ਚਾਰ ਸਿਰਫ ਬਾਣੀ ਹੀ ਪੜੀ ਜਾਣੀ ਫਿਰ ਸੁਖਮਨੀ ਸਾਹਿਬ ਦੇ ਪਾਠ ਹੋਣੇ ਉਸ ਸਮੇਂ ਵੀ ਇਹਨਾਂ ਦੋਵਾਂ ਭੈਣ ਭਰਾਵਾਂ ਨੇ ਬੜੇ ਹੀ ਪਿਆਰ ਨਾਲ ਤੇ ਸ਼ਰਧਾ ਨਾਲ ਬਾਣੀ ਪੜਨੀ ਇਹਨਾਂ ਬੱਚਿਆਂ ਨੇ ਆਪਣੇ ਤੇ ਪੈ ਰਹੀ ਗਰਮੀ ਵੀ ਨਾ ਦੇਖਣੀ ਕਿ ਸਾਡੇ ਉੱਪਰ ਪੱਖਾ ਚੱਲ ਰਿਹਾ ਹੈ ਜਾਂ ਨਹੀਂ ਜਿੱਥੇ ਵੀ ਕਿਤੇ ਇਹਨਾਂ ਨੂੰ ਜਗਹਾ ਮਿਲ ਜਾਣੀ ਇਹਨਾਂ ਨੇ ਉਥੇ ਹੀ ਬੈਠ ਕੇ ਪਾਠ ਕਰਨ ਲੱਗ ਜਾਣਾ ਜੇ ਧੁੱਪ ਚ ਜਗਾ ਮਿਲਣੀ ਤਾਂ ਉਹਨਾਂ ਨੇ ਧੁੱਪੇ ਹੀ ਬੈਠ ਜਾਣਾ ਦੋਵਾਂ ਨੇ ਬਹੁਤ ਹੀ ਪਿਆਰ ਨਾਲ ਗੁਰਬਾਣੀ ਪੜਨੀ ਤੇ ਅਰਦਾਸ ਵੀ ਬੜੇ ਹੀ ਪਿਆਰ ਨਾਲ ਕਰਨੀ ਤਰਲੇ ਜੇ ਲੈ ਕੇ ਅੱਖਾਂ ਚ ਹੰਜੂ ਹੋਣੇ ਫਿਰ ਜਦੋਂ ਹੁਕਮਨਾਮਾ ਹੋਣਾ ਤਾਂ ਹੁਕਮਨਾਮਾ ਸੁਣ ਕੇ ਇਹ ਬੱਚੇ ਘਰ ਨੂੰ ਜਾਂਦੇ ਸੀ ਸੋ ਇਸ ਤਰੀਕੇ ਨਾਲ

ਬੱਚਿਆਂ ਨੇ ਚੁਪਹਿਰੇ ਸਾਹਿਬ ਚ ਹਾਜਰੀ ਭਰਨੀ ਸ਼ੁਰੂ ਕਰ ਦਿੱਤੀ ਕੁਝ ਸਮੇਂ ਬਾਅਦ ਜਦ ਫਿਰ ਮਾਂ ਦੇ ਚੁਪਹਿਰੇ ਕੁਝ ਸਮੇਂ ਬਾਅਦ ਜਦੋਂ ਫਿਰ ਮਾਂ ਦਾ ਚੈੱਕ ਅਪ ਕਰਨ ਲਈ ਡਾਕਟਰ ਕੋਲ ਜਾਂਦੇ ਹਨ ਉਹਨਾਂ ਨੂੰ ਕਿਹਾ ਗਿਆ ਸੀ ਕਿ ਰਿਪੋਰਟ ਕਰਵਾ ਕੇ ਲਿਆਇਓ ਉਹ ਇਦਾਂ ਹੀ ਕਰਦੇ ਹਨ ਜਦ ਰਿਪੋਰਟਸ ਡਾਕਟਰ ਨੂੰ ਦਿਖਾਉਂਦੇ ਹਨ ਤੇ ਡਾਕਟਰ ਰਿਪੋਰਟ ਵੇਖ ਕੇ ਹੈਰਾਨ ਹੋ ਜਾਂਦਾ ਹੈ ਰਿਪੋਰਟ ਵੱਲ ਵੇਖ ਕੇ ਬੱਚਿਆਂ ਨੂੰ ਵੇਖ ਕੇ ਪੁੱਛਦਾ ਹੈ ਕਿ ਤੁਸੀਂ ਕਿਤੇ ਹੋਰ ਇਲਾਜ ਕਰਵਾ ਰਹੇ ਹੋ ਤੁਸੀਂ ਇਹਨਾਂ ਨੂੰ ਕਿਤੇ ਹੋਰ ਵੀ ਮੈਡੀਸਨ ਖਵਾ ਰਹੇ ਹੋ ਬੱਚਿਆਂ ਨੇ ਕਿਹਾ ਕਿ ਨਹੀਂ ਡਾਕਟਰ ਸਾਹਿਬ ਤੁਸੀਂ ਜਿਵੇਂ ਹੀ ਕਿਹਾ ਸੀ ਅਸੀਂ ਤਾਂ ਉਵੇਂ ਹੀ ਮੈਡੀਸਨ ਖਵਾ ਰਹੇ ਹਾਂ ਉਹ ਡਾਕਟਰ ਹੈਰਾਨ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਪੂਰੇ ਕੈਰੀਅਰ ਵਿੱਚ ਇਹ ਪਹਿਲਾ ਕੇਸ ਹੈ

ਕਿ ਜਿਹੜੀ ਮੈਡੀਸਨ ਮੈਂ ਦੇ ਰਿਹਾ ਹਾਂ ਉਸ ਨਾਲ ਇਨੀ ਜਲਦੀ ਰੋਕ ਕਿਵੇਂ ਠੀਕ ਹੋ ਜਾਵੇਗਾ ਉਹ ਮੈਡੀਸਨ ਰੋਗ ਠੀਕ ਕਰਨ ਵਾਲੇ ਨਹੀਂ ਸੀ ਬਸ ਰੋਗ ਨੂੰ ਥੋੜਾ ਸਮਾਂ ਘਟਾਉਣ ਵਾਲੀ ਸੀ ਉਸ ਸਮੇਂ ਬੱਚੇ ਨੇ ਮਨ ਵਿੱਚ ਸੋਚਿਆ ਕਿ ਜਿਸ ਡਾਕਟਰ ਕੋਲ ਅਸੀਂ ਗਏ ਹਾਂ ਉਹ ਡਾਕਟਰ ਸਾਰੀ ਦੁਨੀਆ ਦੇ ਡਾਕਟਰਾਂ ਦਾ ਡਾਕਟਰ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਸੀਂ ਉਹਦੇ ਅੱਗੇ ਤਰਲੇ ਮਿੰਨਤਾਂ ਕੀਤੇ ਹਨ ਤੇ ਉਸਨੇ ਸਾਡੀ ਮਾਂ ਦਾ ਰੋਗ ਠੀਕ ਕਰ ਦਿੱਤਾ ਹੈ ਸਾਧ ਸੰਗਤ ਜੀ ਇਦਾਂ ਹੀ ਬੱਚਿਆਂ ਦੀ ਸ਼ਰਧਾ ਤੇ ਪਿਆਰ ਵੇਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਹਨਾਂ ਦੀ ਮਾਂ ਤੇ ਹੋ ਗਈ ਉਹਨਾਂ ਦੀ ਮਾਂ ਤੰਦਰੁਸਤ ਹੋ ਗਈ ਫਿਰ ਉਹ ਬੱਚੇ ਜਦ ਉਹਨਾਂ ਦੀ ਮਾਂ ਠੀਕ ਹੋ ਜਾਂਦੀ ਹੈ ਉਹ ਆਪਣੀ ਮਾਂ ਨੂੰ ਨਾਲ ਲੈ ਕੇ ਸ਼ੁਕਰਾਨੇ ਵਜੋਂ ਅੱਜ ਵੀ ਚੁਪਹਿਰਾ ਸਾਹਿਬ ਕੱਟ ਰਹੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *