ਵੀਡੀਓ ਥੱਲੇ ਜਾ ਕੇ ਦੇਖੋ, ਅੱਜ ਦੇ ਸਮੇਂ ਵਿੱਚ ਬਹੁਤ ਸਾ ਰੇ ਲੋਕ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਅਤੇ ਜ਼ਿਆਦਾਤਰ ਲੋਕ ਪੜ੍ਹੇ ਲਿਖੇ ਹੋਣ ਕਾਰਨ ਉਹ ਦੂਜਿਆਂ ਦੀਆਂ ਗੱਲਾਂ ਨੂੰ ਘੱਟ ਸੁਣਦੇ ਜਾਂ ਮੰਨਦੇ ਹਨ ਪਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਵੱਡਿਆਂ ਦੀਆਂ ਗੱਲਾਂ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮੰਨਣਾ ਜ਼ਰੂਰ ਚਾਹੀਦਾ ਹੈ। ਕਿਉਂਕਿ ਉਨ੍ਹਾਂ ਗੱਲਾਂ ਦੇ ਵਿੱਚ ਤਜਰਬੇ ਹੁੰਦੇ ਹਨ। ਇਸੇ ਤਰ੍ਹਾਂ ਕਿਹਾ ਜਾਦਾ ਹੈ
ਕਿ ਜੇ ਤੁਸੀ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਮੰਨੋਗੇ ਤਾ ਹਰ ਤਰ੍ਹਾਂ ਦੀਆ ਤਕਲੀਫਾਂ ਤੋ ਛੁਟਕਾਰਾ ਮਿਲੇਗਾ ਅਤੇ ਜਿੰਦਗੀ ਵਿਚ ਖੁਸੀਆ ਖੇੜੇ ਅਤੇ ਹਰ ਚੀਜ ਲਈ ਤਸੱਲੀ ਰਹੇਗੀ। ਇਸ ਤੋ ਇਲਾਵਾ ਕਿਸੇ ਵੀ ਕੰਮ ਨੂੰ ਕਰਨ ਤੋ ਪਹਿਲਾ ਪ੍ਰਮਾਤਮਾ ਦਾ ਨਾਮ ਲੈਣਾ ਬਹੁਤ ਜਰੂਰੀ ਹੁੰਦਾ ਹੈ ਕਿਉਕਿ ਜਦੋ ਪ੍ਰਮਾਤਮਾ ਨੂੰ ਹਰ ਸਮੇ ਯਾਦ ਰੱਖਿਆ ਜਾਦਾ ਹੈ ਤਾ ਮਾਨਸਿਕ ਅਤੇ ਸਰੀਰਕ ਤਕਲੀਫਾ ਤੋ ਰਾਹਤ ਮਿਲੇਗੀ।
ਮਹਾਂਪੁਰਸ਼ਾਂ ਦੇ ਬਚਨਾਂ ਨੂੰ ਮੰਨਣਾ ਚਾਹੀਦਾ ਹੈ ਉਸ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ। ਕਿਉਂਕਿ ਜੋ ਉਨ੍ਹਾਂ ਦੇ ਬਚਨ ਹੁੰਦੇ ਹਨ ਉਹ ਹਰ ਹਾਲਤ ਵਿਚ ਪੂਰੇ ਹੁੰਦੇ ਹਨ ਭਾਵੇਂ ਕਿੰਨੀਆਂ ਵੀ ਰੁਕਾਵਟਾਂ ਹੋਣ ਉਹ ਕਦੇ ਵੀ ਅਧੂਰੇ ਨਹੀਂ ਰਹਿੰਦੇ। ਇਸੇ ਤਰ੍ਹਾਂ ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ ਕਿ ਜੇਕਰ ਕੋਈ ਇਸ ਕਲਯੁਗ ਦੇ ਸਮੇਂ ਵਿੱਚ ਦੋ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੀਦਾਰ ਕਰਨ ਨਾਲ ਉਸ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਸ ਦੇ ਕਾਰਜ ਸਾਰੇ ਪੂਰੇ ਹੁੰਦੇ ਹਨ।
ਇਸ ਲਈ ਸਵੇਰੇ ਅਤੇ ਸ਼ਾਮ ਦਿਨ ਵਿੱਚ ਦੋ ਵਾਰ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ।ੲਿਸ ਤੋਂ ੲਿਲਾਵਾ ਮਾਂ ਪੁਰਸ਼ ਕਿਹਾ ਕਰਦੇ ਸਨ ਕਿ ਜੇਕਰ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਉਸ ਨੂੰ ਕਦੇ ਵੀ ਗੁਆਉਣਾ ਨਹੀਂ ਚਾਹੀਦਾ ਕਿਉਂਕਿ ਸੰਗਤ ਕਰਨ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਸੰਗਤ ਕਰਨ ਦੇ ਨਾਲ ਹਉਮੈ ਹੰਕਾਰ ਤੋਂ ਛੁਟਕਾਰਾ ਮਿਲਦਾ ਹੈ ਅਤੇ ਮਨ ਵਿਚ ਸ਼ਾਤੀ ਰਹਿੰਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖੇ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।