ਵੀਡੀਓ ਥੱਲੇ ਜਾ ਕੇ ਦੇਖੋ ਧਰਨ ਦਾ ਇਲਾਜ ਤੁਹਾਡੀ ਧਰਨ ਕਿੰਨੀ ਵੀ ਪੁਰਾਣੀ ਹੋਵੇ ਇਸ ਨੁਕਤੇ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ ਜਦੋਂ ਇਹ ਸਮੱਸਿਆ ਹੋ ਜਾਂਦੀ ਹੈ ਤਾਂ ਭੁਖ ਵੀ ਨਹੀਂ ਲੱਗਦੀ ਪੇਟ ਵਿੱਚ ਦਰਦ ਵੀ ਹੁੰਦਾ ਲੱਤਾਂ ਦੇ ਵਿਚ ਦਰਦ ਹੁੰਦਾ ਰਹਿੰਦਾ ਹੈ ਸਿਰ ਦਰਦ ਹੁੰਦੇ ਰਹਿਣਾ ਕਮਜ਼ੋਰੀ ਮਹਿਸੂਸ ਹੋਣਾ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁੱਟਕਾਰਾ ਤੁਸੀਂ ਇਸ ਨੁਕਤੇ ਨੂੰ ਸੇਵਨ ਕਰਕੇ ਪਾ ਸਕਦੇ ਹੋ
ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖ ਸਕਦੇ ਹੁਣ ਗੱਲ ਕਰਦੇ ਹਾਂ ਕੇ ਧਰਨ ਕਿਸ ਨੂੰ ਆਖਦੇ ਹਨ ਧਰਨ ਜਿਸ ਜਗ੍ਹਾ ਤੇ ਹੁੰਦੀ ਹੈ ਉਹ ਜਗ੍ਹਾ ਹੈ ਧੁੰਨੀ ਤੋਂ ਚਾਰ ਉਂਗਲ ਉੱਪਰ ਅਤੇ ਧਰਮ ਨਾਂ ਦੀ ਇਹ ਇਕ ਗੱਲ ਹੁੰਦੀ ਹੈ ਧਰਨ ਆਪਣੀ ਜਗ੍ਹਾ ਤੇ ਹੀ ਰਹਿੰਦੀ ਹੈ ਉਹ ਅੱਗੇ ਪਿੱਛੇ ਨਹੀਂ ਹੁੰਦੀ ਤੇ ਆਪਣੇ ਲੋਕਾਂ ਦੀ ਵਹਿਮ ਹੈ ਕੇ ਧਰਨ ਅੱਗੇ-ਪਿੱਛੇ ਹੋ ਜਾਂਦੀ ਹੈ ਪਰ ਇਸ ਤਰ੍ਹਾਂ ਨਹੀਂ ਹੁੰਦਾ ਧਰਨ ਸਾਡੇ ਸਰੀਰ ਦੇ ਸਾਰੇ ਜੋਰ ਲੱਗਦਾ ਹੈ ਤਾਂ
ਉਸ ਨੂੰ ਨਿਯੰਤਰਣ ਵਿਚ ਰੱਖਦੀ ਹੈ ਉੱਠਣ ਬੈਠਣ ਵਿੱਚ ਜੋ ਵੀ ਕ੍ਰਿ-ਆ-ਵਾਂ ਹੁੰਦੀਆਂ ਹਨ ਉਸ ਵਿੱਚ ਮਦਦ ਕਰਦੀ ਹੈ ਹੁਣ ਇਸ ਸ-ਮੱ-ਸਿ-ਆ ਨੂੰ ਠੀਕ ਕਰਨ ਲਈ ਤੁਸੀਂ ਰੋਟੀ ਦੀ ਚੁਰੀ ਬਣਾਉਣੀ ਹੈ ਜਿਊਰੀ ਦੇ ਨਾਲ ਤੁਸੀਂ ਇਸ ਸ-ਮੱ-ਸਿ-ਆ ਨੂੰ ਠੀਕ ਕਰ ਸਕਦੇ ਹੋ ਇਸ ਤੁਸੀਂ ਤਵੇ ਦੀ ਰੋਟੀ ਲੈ ਸਕਦੇ ਹੋ ਜਾ ਤੰਦੂਰ ਦੀ ਰੋਟੀ ਲੈ ਸਕਦੇ ਹੋ ਜੇਕਰ ਤੁਸੀ ਗਰਮੀ ਵਿੱਚ ਬਣਾ ਰਹੇ ਹੋ ਤਾਂ ਤੁਸੀਂ ਮੱਖਣੀ ਨਾਲ ਦੂਰੀ ਬਣਾਉਣੀ ਹੈ ਅਤੇ ਸਰਦੀਆਂ
ਵਿੱਚ ਬਣਾ ਰਹੇ ਹੋ ਤਾਂ ਤੁਸੀਂ ਦੇਸੀ ਘਿਓ ਨਾਲ ਚੂਰੀ ਬਣਾਉਣੀ ਹੈ ਚੂਰੀ ਨੂੰ ਬਣਾਉਣਾ ਹੈ ਅਤੇ ਤੁਸੀਂ ਇਸ ਵਿੱਚ ਖੰਡ ਨਹੀਂ ਪਾਉਣੀ ਇਸ ਲਈ ਮਿਸ਼ਰੀ ਨੂੰ ਪਾਊਡਰ ਬਣਾ ਕੇ ਮਿਸਰੀ ਇਸ ਵਿੱਚ ਪਾ ਲੈਣੀ ਹੈ ਤਾਂ ਕਿ ਸਰਦੀਆਂ ਵਿਚ ਤੁਸੀ ਸ਼ੱਕਰ ਪਾਉਣੀ ਹੈ ਇਸ ਤੁਸੀਂ ਆਪਣੇ ਅਨੁਸਾਰ ਚਾਰ ਰੋਟੀਆਂ ਜਾਂ ਦੋ ਰੋਟੀਆਂ ਦੀ ਚੂਰੀ ਬਣਾ ਕੇ ਇਸ ਪ੍ਰਕਾਰ ਤੁਸੀਂ ਇਸ ਨੂੰ ਤਿਆਰ ਕਰਕੇ ਇਸ ਦਾ ਸੇ-ਵ-ਨ ਕਰਨਾ ਹੈ ਤਾਂ ਤੁਹਾਡੀ ਧਰਨ ਦੀ ਸ-ਮੱ-ਸਿ-ਆ ਹੌਲੀ-ਹੌਲੀ ਠੀਕ ਹੋ ਜਿਨ੍ਹਾਂ ਲੋਕਾਂ ਨੂੰ ਇਹ ਸ-ਮੱ-ਸਿ-ਆ ਜਿਆਦਾ ਹੁੰਦੀ ਹੈ ਉਨ੍ਹਾਂ ਨੇ ਭਾਰ ਜ਼ਿਆਦਾ ਨਹੀਂ ਚਮਣਾ
ਜਦੋਂ ਇਹ ਸ-ਮੱ-ਸਿ-ਆ ਠੀਕ ਹੋ ਜਾਵੇ ਫਿਰ ਆਪਣੀ ਸਿਹਤ ਦੇ ਅਨੁਸਾਰ ਹੀ ਬਾਹਰ ਚਕੋ ਇਸ ਪ੍ਰਕਾਰ ਅਸੀਂ ਉੱਪਰ ਦਿੱਤੀ ਜਾ-ਣ-ਕਾ-ਰੀ ਅਨੁਸਾਰ ਜੇਕਰ ਸੇ-ਵ-ਨ ਕਰਦੇ ਹੋ ਤਾਂ ਤੁਹਾਡੀ ਧਰਨ ਦੀ ਸ-ਮੱ-ਸਿ-ਆ ਹੌਲੀ-ਹੌਲੀ ਠੀਕ ਹੋ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ