ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਖਾਲਸਾ ਜੀ ਤਿੰਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਪ ਸਭ ਜਾਣਦੇ ਹੋ ਕਿ ਅੱਜ ਸੰਗਤਾਂ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਅਸਥਾਨ ਤੇ ਚਪਹਿਰਾ ਸਾਹਿਬ ਦੀ ਸੇਵਾ ਨਿਭਾਉਂਦੀਆਂ ਨੇ ਅਸਲ ਵਿੱਚ ਪਹਿਰਾ ਹੈ ਕੀ ਚੁਪੈਰਾ ਇਹ ਹੁੰਦਾ ਹੈ ਖਾਲਸਾ ਜੀ ਜਿੱਥੇ ਸੰਗਤਾਂ ਦਾ ਇਕੱਠ ਇਕੱਤਰ ਹੋ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜੂਰੀ ਅੰਦਰ ਬੈਠ ਕੇ ਇਕੱਤਰ ਹੋ ਕੇ ਮਨ ਨੂੰ ਇਕਾਗਰ ਕਰਕੇ ਬਾਣੀ ਪੜ੍ਦਾ ਜਾਪ ਕਰਦਾ ਜਿਵੇਂ ਖਾਲਸਾ ਜੀ ਆਪਾਂ ਇਕੱਲੇ ਪਾਠ ਕਰਦੇ ਹਾਂ ਉਹਦਾ ਫਲ ਤੇ ਸਾਨੂੰ ਪ੍ਰਾਪਤ ਹੁੰਦਾ ਪਰ ਉਹਨਾਂ ਨਹੀਂ ਹੁੰਦਾ
ਪਰ ਜਦੋਂ ਅਸੀਂ ਇਕੱਤਰ ਰੂਪ ਹੋ ਕੇ ਸੰਗਤ ਰੂਪ ਹੋ ਕੇ ਬਾਣੀ ਦਾ ਜਾਪ ਕਰਦੇ ਹਾਂ ਦੇਖੋ ਮਹਾਰਾਜ ਦੀ ਐਸੀ ਕਿਰਪਾ ਹੈ ਲੱਖਾਂ ਦੇ ਹਿਸਾਬ ਨਾਲ ਉਥੇ ਸੰਗਤ ਜੁੜੀ ਹੁੰਦੀ ਹੈ ਉਹ ਲੱਖਾਂ ਦੇ ਹਿਸਾਬ ਨਾਲ ਜੁੜੀ ਹੋਈ ਸੰਗਤ ਜਿਹੜੀ ਇੱਕ ਇੱਕ ਪਾਠ ਕਰਦੀ ਹ ਉਹ ਕਿੰਨੇ ਪਾਠ ਹੋ ਜਾਂਦੇ ਨੇ ਕਿੰਨਾ ਉਹਦਾ ਹੋ ਜਾਂਦਾ ਉਹਦੇ ਵਿੱਚ ਕਈ ਚੜਦੀਆਂ ਕਲਾ ਵਾਲੀਆਂ ਰੂਹਾਂ ਹੁੰਦੀਆਂ ਨੇ ਕਈ ਅਭਿਆਸੀ ਹੁੰਦੇ ਨੇ ਕਈ ਵਾਰੀ ਮਹਾਂਪੁਰਸ਼ ਆਪ ਸੂਰੀ ਧਾਰ ਕੇ ਉਥੇ ਸੰਗਤ ਵਿੱਚ ਬੈਠੇ ਹੁੰਦੇ ਨੇ ਕਈ ਵਾਰ ਸ਼ਹੀਦ ਸਿੰਘ ਪ੍ਰਗਟ ਹੁੰਦੇ ਨੇ ਖਾਲਸਾ ਜੀ ਸਾਨੂੰ ਨਹੀਂ ਪਤਾ ਉਥੇ ਵਾਹਿਗੁਰੂ ਪਰਮੇਸ਼ਰ ਕਿਹੜੇ ਰੂਪ ਵਿੱਚ ਕਿਹੜਾ ਰੂਪ ਧਾਰ ਕੇ ਬੈਠਾ ਹੋਵੇਗਾ
ਜਦੋਂ ਅਸੀਂ ਚੁਪਹਿਰਾ ਸਾਹਿਬ ਦੀ ਸੇਵਾ ਨਿਭਾਉਂਦੇ ਹਾਂ ਉਹ ਫਿਰ ਉਥੇ ਕਿਰਪਾ ਵਰਤਦੀ ਹੈ ਜੋ ਸਾਡੇ ਮਨ ਦੀ ਇਛ ਹੁੰਦੀ ਹੈ ਇੱਛਾ ਅਸੀਂ ਰੱਖੀ ਹੁੰਦੀ ਹੈ ਉਹ ਮਹਾਰਾਜ ਜੀ ਪੂਰੀਆਂ ਕਰਦੇ ਨੇ ਜਿਵੇਂ ਕੋਈ ਬਾਹਰ ਜਾਣ ਦਾ ਸੁਪਨਾ ਲੈ ਕੇ ਜਾਂਦਾ ਕੋਈ ਕਾਰੋਬਾਰ ਦਾ ਸੁਪਨਾ ਲੈ ਕੇ ਜਾਂਦਾ ਕੋਈ ਧੀ ਪੁੱਤ ਮੰਗਦਾ ਕੋਈ ਆਪਣੇ ਦੁੱਖਾਂ ਦੀ ਨਵਿਰਤੀ ਮੰਗਦਾ ਫਿਰ ਜਿਵੇਂ ਜਿਵੇਂ ਕੋਈ ਇਛ ਹੁੰਦੀ ਹੈ ਤਿਵੇਂ ਤਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਦੀਆਂ ਝੋਲੀਆਂ ਭਰੀ ਜਾਂਦੇ ਨੇ ਖਾਲਸਾ ਜੀ ਚੁਪੈਰਾ ਸਾਹਿਬ ਵਿੱਚ ਜੁੜਨ ਦਾ ਇਹੀ ਲਾਭ ਹੈ ਵੱਡਾ ਲਾਭ ਹੈ ਕਿ ਸੰਗਤੀ ਰੂਪ ਵਿੱਚ ਨਾਮ ਬਾਣੀ ਅਭਿਆਸ ਕਰਨਾ ਕਿਉਂਕਿ ਉਦਾਂ ਅਸੀਂ ਸੰਗਤ ਕਰਦੇ ਹੀ ਨਹੀਂ
ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਾਠ ਜਰੂਰ ਕਰ ਲੈਦੇ ਹਾਂ ਇੱਕ ਦੋ ਪਰ ਸੰਗਤ ਨਹੀਂ ਕਰਦੇ ਪਰ ਜਿਹੜੀ ਸੰਗਤ ਕਰਨੀ ਹੈ ਖਾਲਸਾ ਜੀ ਸੰਗਤ ਕਰਨ ਵਿੱਚ ਤੇ ਸੰਗਤ ਕਰਕੇ ਸੰਗਤ ਇਕੱਤਰ ਹੋ ਕੇ ਜਿਹੜਾ ਪਾਠ ਕਰਨਾ ਉਹਦੇ ਦਾ ਵਧੇਰਾ ਫਲ ਹੈ ਉਹਦੀ ਵਧੇਰੇ ਮਹਿਮਾ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਆਖੀ ਸੋ ਸੰਗਤੀ ਰੂਪ ਵਿੱਚ ਜਪਿਆ ਹੋਇਆ ਨਾਮ ਜਿਹੜਾ ਹੈ ਉਹ ਸਾਡੇ ਦੁੱਖਾਂ ਨੂੰ ਨਵਿਰਤ ਕਰ ਦਿੰਦਾ ਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਖਾਲਸਾ ਜੀ ਉੱਥੇ ਤਾਂ ਚਟਾ ਪੱਟ ਜਿਹੜੀਆਂ ਆਪਣੀਆਂ ਮੁਰਾਦਾਂ ਦੇ ਮਨਾਂ ਦੀਆਂ ਤਾਂ ਪੂਰੀਆਂ ਹੁੰਦੀਆਂ ਨੇ ਕਿਉਂਕਿ ਉੱਥੇ ਕਲਾ ਮਹਾਰਾਜ ਸੱਚੇ ਪਾਤਸ਼ਾਹ ਦੀ ਵਰਤਦੀ ਹੈ ਸੋ ਹਮੇਸ਼ਾ ਉਦਮ ਕਰਨਾ ਚਾਹੀਦਾ
ਘਰ ਦੇ ਦੋ ਚਾਰ ਜੀ ਜੋੜ ਕੇ ਪਾਠ ਕਰੋ ਬਾਣੀ ਦਾ ਜਾਪ ਕਰੋ ਜਾਂ ਗੁਰੂ ਘਰ ਜਾ ਕੇ ਸੰਗਤ ਵਿੱਚ ਬੈਠ ਕੇ ਜਾਪ ਕਰੋ ਜਾਂ ਚਪਹਿਰਾ ਸਾਹਿਬ ਦੀ ਸੇਵਾ ਨਿਭਾਉਣ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨ ਤੇ ਜਾਂ ਕੋਈ ਹੋਰ ਅਸਥਾਨਾਂ ਤੇ ਜਾ ਕੇ ਇਕੱਤਰ ਹੋ ਕੇ ਬਾਣੀ ਦਾ ਜਾਪ ਕਰੀਏ ਉਥੇ ਜਿਹੜਾ ਜਾਪ ਹੁੰਦਾ ਬਾਣੀ ਦਾ ਇਕੱਤਰ ਹੋ ਕੇ ਕਰਨਾ ਉਹਦਾ ਵਧੇਰੇ ਫਲ ਹੈ ਉਹਦਾ ਫਿਰ ਜਿਹੜਾ ਸਾਨੂੰ ਜੋ ਵੀ ਸਾਡੀ ਇੱਛਤ ਜੋ ਵੀ ਸਾਡੀ ਮੁਰਾਦ ਹੁੰਦੀ ਹੈ ਉਹ ਛੇਤੀ ਪੂਰਨ ਹੁੰਦੀ ਹੈ ਦੁਪਹਿਰਾ ਸਾਹਿਬ ਵਿੱਚ ਇਸ ਕਰਕੇ ਵੱਡੀ ਮਹਾਨਤਾ ਆ ਕੇ ਕਿਉਂਕਿ ਬੇਅੰਤ ਸੰਗਤ ਜੁੜੀ ਹੁੰਦੀ ਹੈ ਤੇ ਹਰ ਇੱਕ ਸੰਗਤ ਦਾ ਆਪੋ ਆਪਣਾ ਊਰਾ ਹੈ ਆਪੋ ਆਪਣੀ ਕਮਾਈ ਹੈ ਕੋਈ ਬਹੁਤੀਆਂ ਜਾਪ ਵਾਲਾ ਕੋਈ ਅਭਿਆਸੀ ਹੈ ਕੋਈ
ਵਾਹਿਗੁਰੂ ਦੇ ਸਿਮਰਨ ਵਾਲਾ ਕਿਸੇ ਦੇ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਜਦੋਂ ਇਦਾਂ ਸਾਰੇ ਪੁਰਾਣੇ ਇਕੱਤਰ ਹੋ ਕੇ ਜੁੜਦੇ ਨੇ ਬੈਠਦੇ ਨੇ ਉਦੋਂ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਵਰਤਦੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਹੈ ਸੋ ਖਾਲਸਾ ਜੀ ਬਾਣੀ ਦਾ ਜਾਪ ਕੀਤਿਆਂ ਹੀ ਸੁੱਖ ਪ੍ਰਾਪਤ ਹੁੰਦਾ ਬਾਣੀ ਦਾ ਜਾਪ ਹੀ ਅਸਲ ਕਾਰਨ ਹੈ ਚਪਹਿਰਾ ਸਾਹਿਬ ਵਿੱਚ ਹੈ
ਕੀ ਅਸਲ ਵਿੱਚ ਬਾਣੀ ਹੈ ਪੰਜ ਜਪੁਜੀ ਸਾਹਿਬ ਦੇ ਪਾਠ ਨੇ ਦੋ ਚੌਪਈ ਸਾਹਿਬ ਦੇ ਪਾਠ ਨੇ ਇੱਕ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੈ ਨੰਦ ਸਾਹਿਬ ਜੀ ਦਾ ਪਾਠ ਹੈ ਸੋ ਇਹ ਬਾਣੀ ਹੈ ਜਿਹੜੀ ਇਹ ਸਾਡੇ ਦੁੱਖਾਂ ਦੀ ਨਵਿਰਤੀ ਕਰਦੀ ਹੈ ਸੋ ਘਰ ਵਿੱਚ ਵੀ ਬੈਠ ਕੇ ਨਿਤਾ ਪ੍ਰਤ ਮਹਾਰਾਜ ਦੀ ਬਾਣੀ ਦਾ ਜਾਪ ਕਰਨਾ ਚਾਹੀਦਾ ਪੰਜ ਜਪੁਜੀ ਸਾਹਿਬ ਦੇ ਪਾਠ ਕਦੇ ਛੱਡਣੇ ਨਹੀਂ ਚਾਹੀਦੇ ਕਰਨੇ ਹੀ ਚਾਹੀਦੇ ਨੇ ਫਿਰ ਮਹਾਰਾਜ ਦੀ ਕਿਰਪਾ ਨਾਲ ਬਰਕਤ ਬਣੀ ਰਹਿੰਦੀ ਹੈ ਖਾਲਸਾ ਜੀ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ