ਚਉਪਹਿਰਾ ਸਾਹਿਬ ਦੀ ਅਸਲ ਵਿਧੀ ਦੇਖੋ ਬਾਬਾ ਦੀਪ ਸਿੰਘ ਖੁਦ ਦਿੰਦੇ ਨੇ ਦਰਸ਼ਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਐਸੇ ਕਮਾਈ ਵਾਲੇ ਸਾਧੂਆਂ ਮਹਾਂਪੁਰਸ਼ਾਂ ਸ਼ਹੀਦਾਂ ਨੂੰ ਨਮਸਕਾਰ ਕੀਤੇ ਆਂ ਸੁਖ ਪ੍ਰਾਪਤ ਹੁੰਦਾ ਹੈ ਦੁੱਖ ਮਿਟ ਜਾਂਦੇ ਨੇ ਖਾਲਸਾ ਜੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤਿਆਂ ਧੰਨ ਆਖਿਆ ਮੁਖ ਪਵਿੱਤਰ ਹੁੰਦਾ ਹੈ ਹਿਰਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ ਹਿਰਦੇ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ

ਘਰ ਦੀ ਕਲਾ ਕਲੇਸ਼ ਦੂਰ ਹੋ ਜਾਂਦੀ ਹੈ। ਸੋ ਨਿਤਾ ਪ੍ਰਤ ਬਾਣੀ ਦਾ ਜਾਪ ਅਭਿਆਸ ਕਰਿਆ ਕਰੋ ਖਾਲਸਾ ਜੀ ਕਿਉਂਕਿ ਬਾਣੀ ਚਿੰਤਾਵਾਂ ਫਿਕਰਾਂ ਝੋਰਿਆਂ ਨੂੰ ਦੂਰ ਕਰਨ ਵਾਸਤੇ ਸੰਸਾਰ ਤੇ ਪ੍ਰਗਟ ਹੋਈ ਹੈ ਇਹ ਅਕਾਲ ਪੁਰਖ ਦਾ ਨਿਜ ਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਹੋਈ ਹੈ ਖਾਲਸਾ ਜੀ ਜਿਹੜੇ ਇਹ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਖੁਸ਼ੀਆਂ ਕਰਦੇ ਨੇ ਸ਼ਹੀਦ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਹੁੰਦੀਆਂ ਨੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ

ਸੋ ਬਾਣੀ ਦੇ ਜਾਪ ਕਰਨ ਵਾਲੇ ਨੂੰ ਸਦਾ ਸਦੀਵੀ ਸੁੱਖ ਬਣਿਆ ਰਹਿੰਦਾ ਹੈ ਦੁੱਖ ਦੀ ਚਿੰਤਾ ਨਹੀਂ ਰਹਿੰਦੀ ਦੁੱਖ ਭੁੱਲ ਭੁਲੇਖੇ ਆ ਵੀ ਜਾਵੇ ਤੇ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ ਸੂਲੀ ਤੋਂ ਸੂਲ ਬਣ ਜਾਂਦਾ ਹੈ ਖਾਲਸਾ ਜੀ ਜੇ ਕੋਈ ਚੀਜ਼ ਸਿਰ ਵਿੱਚ ਵੱਜਣ ਵਾਸਤੇ ਆਵੇ ਜਿੱਦਾਂ ਦੁੱਖ ਆਉਂਦਾ ਹੈ ਉਹ ਫੁੱਲ ਬਣ ਕੇ ਵੱਜਦਾ ਹੈ। ਇੱਟ ਦੀ ਸੱਟ ਫੁੱਲ ਵਾਂਗ ਲੱਗਦੀ ਹੈ ਇਵੇਂ ਦੁੱਖ ਪ੍ਰਤੀਤ ਹੁੰਦਾ ਹੈ ਜਿਹੜੇ ਬਾਣੀ ਦਾ ਜਾਪ ਕਰਦੇ ਨੇ ਅਭਿਆਸ ਕਰਦੇ ਨੇ ਸੋ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਜਾ ਕੇ ਪਾਣੀ ਦੇ ਅਭਿਆਸ ਕਰੋ ਪੰਜ ਬਾਣੀਆਂ ਪ੍ਰਪੱਕ ਹੋਵੋ ਖਾਲਸਾ ਜੀ ਜਿਹੜੇ ਪੰਜ ਬਾਣੀਆਂ ਦੇ ਅਸੀਂ ਨੇ ਉਹਨਾਂ ਨੂੰ ਫਿਰ ਦੁੱਖ ਜਿਹੜਾ ਹੈ ਉਹ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ

ਹਟ ਬੀਤੀਆਂ ਸਾਂਝੀ ਕਰਦੇ ਹਾਂ ਤਾਂ ਜੋ ਹਿਰਦੇ ਵਿੱਚ ਸ਼ਰਧਾ ਬਾਣਾ ਵੀ ਪ੍ਰੇਮ ਬਾਣਾ ਵੀ ਭਾਵਨਾ ਬਣ ਆਵੇ ਅਸੀਂ ਵੀ ਜੋ ਵਿਲਕ ਰਹੇ ਹਾਂ ਦੁੱਖਾਂ ਵਿੱਚ ਦੁਖੀ ਹੋ ਰਹੇ ਹਾਂ ਅਸੀਂ ਵੀ ਉਹ ਜੁਗਤੀ ਨੂੰ ਅਪਣਾ ਕੇ ਸੁੱਖ ਪ੍ਰਾਪਤ ਕਰ ਸਕੀਏ ਇੱਕ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸਦਾ ਹੀ ਸੁੱਖ ਦਿੰਦੇ ਨੇ ਖਾਲਸਾ ਜੀ ਸ਼ਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨ ਪਾਈਐ ਬੇਅੰਤ ਗੁਸਾਈ ਉਹ ਸੱਚੇ ਪਾਤਸ਼ਾਹ ਦਾ ਕੋਈ ਅੰਤ ਨਹੀਂ ਪਾ ਸਕਦਾ ਸਿਰਫ ਉਹਦੀ ਸ਼ਰਨ ਪਵੋ ਉਹਦੇ ਅੱਗੇ ਨਮਸਕਾਰ ਕਰੋ ਸਭ ਕੁਝ ਸੁੱਖ ਪ੍ਰਾਪਤ ਹੋ ਜਾਂਦਾ ਹੈ ਤਨ ਦੇ ਤੇ ਮਨ ਦੇ

ਸੋ ਵੀਰ ਜੀ ਨੇ ਆਪਣੀ ਹੱਡ ਬੀਤੀ ਸੁਣਾਈ ਕਹਿਣ ਲੱਗੇ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਸਾਂ ਤੇ ਚੰਗੀ ਕਮਾਈ ਕਰਦਾ ਸਾਂ ਘਰ ਪੈਸੇ ਭੇਜਦਾ ਸਾਂ ਪਿੱਛੋਂ ਦੋ ਭੈਣਾਂ ਦੇ ਰਿਸ਼ਤੇ ਪੱਕੇ ਹੋ ਗਏ ਸੋਚਿਆ ਸੀ ਕਿ ਦੋ ਸਾਲ ਬਾਅਦ ਜਾਵਾਂਗਾ ਜਾ ਕੇ ਵਿਆਹ ਕਰਾਂਗਾ ਕਹਿੰਦਾ ਉਥੇ ਇਹੋ ਜਿਹੀ ਖੇਡ ਬਣੀ ਕਿ ਮੈਂ ਡਿਪੋਰਟ ਹੋ ਕੇ ਘਰ ਆ ਗਿਆ ਕੋਈ ਪਤਾ ਵੀ ਨਾ ਚੱਲਿਆ ਜਿਹੜੇ ਪੈਸੇ ਲੋਕਾਂ ਕੋਲ ਥੋੜੇ ਬਹੁਤੇ ਫੜੇ ਸੀ ਉਹ ਵੀ ਸਿਰ ਖੜੇ ਰਹੇ ਤੇ ਮੇਰਾ ਬਾਪੂ ਸ਼ੁਰੂ ਤੋਂ ਨਹੀਂ ਸੀਗਾ ਛੋਟੇ ਹੁੰਦਿਆਂ ਹੀ ਸਾਡਾ ਬਾਪੂ ਜਿਹੜਾ ਚੜ੍ਹਾਈ ਕਰ ਗਿਆ ਸੀ ਸੋ ਮੈਂ ਘਰ ਦਾ ਸਭ ਖਰਚਾ ਆਪ ਹੀ ਕਰਦਾ ਸਾਂ ਆਪ ਹੀ ਸਭ ਕੁਝ ਹਡਾਉਂਦਾ ਸਾ ਆਪ ਹੀ ਸਭ ਕੁਝ ਕੀਤਾ ਥੋੜੀ ਜਿਹੀ ਜਮੀਨ ਸੀ ਉਹਦੇ ਵਿੱਚ ਪਹਿਲਾਂ ਖੇਤੀਬਾੜੀ ਕਰਦਾ ਸਾਂ ਉਹਨੂੰ ਵੇਚ ਕੇ ਮੈਂ ਬਾਹਰ ਗਿਆ ਸਾਂ

ਉੱਥੇ ਜਾ ਕੇ ਵੀ ਇਹੋ ਜਿਹੀ ਕਿਸਮਤ ਮੇਰੀ ਕਿ ਮੈਨੂੰ ਵਾਪਸ ਆਉਣਾ ਪੈ ਗਿਆ ਦੋਵਾਂ ਭੈਣਾਂ ਦੇ ਵਿਆਹ ਸੀ ਸੋ ਜੋ ਪੈਸੇ ਥੋੜੇ ਬਹੁਤੇ ਜੋੜੇ ਸਨ ਜਾਂ ਇਕੱਠੇ ਕੀਤੇ ਸੀ ਜਾਂ ਘਰ ਵਿੱਚ ਕੋਈ ਸੋਣਾ ਸੀ ਉਹ ਫਿਰ ਲੋਕਾਂ ਕੋਲੋਂ ਥੋੜੇ ਬਹੁਤੇ ਪੈਸੇ ਫੜ ਕੇ ਮੈਂ ਸੋਚਿਆ ਵੀ ਭੈਣਾਂ ਦੇ ਵਿਆਹ ਤਾਂ ਕਰੀਏ ਵੀ ਆਪਣਾ ਬਾਅਦ ਵਿੱਚ ਵੇਖਾਂਗੇ ਘਰ ਬਾਅਦ ਵਿੱਚ ਬਣਾਵਾਂਗੇ ਬਾਕੀ ਕੰਮ ਕੋਈ ਗੱਲ ਨਹੀਂ ਸਿਰਫ ਭੈਣਾਂ ਦੀ ਪਹਿਲਾਂ ਕਾਰਜ ਕਰ ਲਈਏ ਕਹਿੰਦੇ ਮਹਾਰਾਜ ਦੀ ਕਿਰਪਾ ਹੋਈ ਚਲੋ ਭੈਣਾਂ ਦੋਵਾਂ ਦੇ ਵਿਆਹ ਹੋ ਗਏ ਤੇ ਲੋਕਾਂ ਕੋਲ ਪੈਸਾ ਫੜ ਕੇ ਸਭ ਕੁਝ ਕੀਤਾ ਸੀ ਆਪਣਾ ਤਾਂ ਥੋੜਾ ਬਹੁਤਾ ਹੀ ਪੈਸਾ ਸੀ ਤੇ ਅਸੀਂ ਸਭ ਜਾਣਦੇ ਹਾਂ ਖਾਲਸਾ ਜੀ ਜਦੋਂ ਲੋਕਾਂ ਦੀ ਲਾਜ ਲਈ ਕੁਝ ਖਰਚਾ ਕਰੀਏ ਤੇ ਫਿਰ ਆਪਣੇ ਆਪ ਨੂੰ ਥੱਲੇ ਆਉਣਾ ਹੀ ਪੈਂਦਾ ਹੈ ਬੰਦਾ ਦੱਬ ਜਾਂਦਾ ਹੈ ਪਰ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਲੋਕਾਂ ਨੂੰ ਨਾ ਵੇਖ ਲੋਕਾਂ ਵਿੱਚ ਆਪਣਾ ਨੱਕ ਨਾ ਵੇਖ ਲੋਕਾਂ ਨੂੰ ਨਾ ਵੇਖ ਆਪਣਾ ਘਰ ਵੇਖ ਆਪਣੇ ਵੱਲ ਵੇਖ ਕਿ ਮੈਂ ਅਗਲੇ ਆਉਣ ਵਾਲਿਆਂ ਦਿਨਾਂ ਦੇ ਵਿੱਚ ਜਾਂ

ਸਾਲਾਂ ਦੇ ਵਿੱਚ ਸੁਖੀ ਰਵਾਂਗਾ ਜੇ ਮੈਂ ਇਨਾ ਖਰਚਾ ਕਰਾਂਗਾ ਉਹ ਵੀਰ ਕਹਿੰਦਾ ਮੈਂ ਇੰਨਾ ਕੁ ਖਰਚਾ ਕਰ ਲਿਆ ਲੋਕਾਂ ਕੋਲ ਫੜ ਕੇ ਵੀ ਕੋਈ ਨਹੀਂ ਲੱਥ ਜੂਗੇ ਵਿਆਹ ਵਧੀਆ ਕੀਤ ਪਰ ਕੰਮ ਮੈਨੂੰ ਕੋਈ ਲੱਭਾ ਨਹੀਂ ਕਮਾਈ ਕੋਈ ਹੋਈ ਨਹੀਂ ਕਹਿੰਦਾ ਵੀ ਮੈਨੂੰ ਜਦੋਂ ਭੈਣਾਂ ਦੇ ਵਿਆਹ ਮੈਂ ਕੀਤੇ ਤੇ ਮੈਨੂੰ ਦੋ ਕੁ ਮਹੀਨੇ ਬਾਅਦ ਸੱਟ ਲੱਗ ਗਈ ਤੇ ਮੇਰੇ ਲਾਕਰ ਰੀੜ ਦੀ ਹੱਡੀ ਤੇ ਸੱਟ ਲੱਗੀ ਤੇ ਮੈਂ ਬਹੁਤਾ ਚਿਰ ਬਹਿ ਨਹੀਂ ਸੀ ਸਕਦਾ ਤੁਰ ਫਿਰ ਨਹੀਂ ਸੀ ਜਿਆਦਾ ਸਕਦਾ ਭਾਰਾ ਕੰਮ ਨਹੀਂ ਸੀ ਕਰ ਸਕਦਾ ਕਹਿੰਦਾ ਹੁਣ ਲੋਕਾਂ ਦੇ ਜਿਨਾਂ ਕੋਲ ਪੈਸੇ ਲਏ ਅਸੀਂ ਛੇ-ਛੇ ਮਹੀਨੇ ਦਾ ਸਮਾਂ ਲਿਆ ਸੀ ਉਹ ਵੀ ਲੰਘ ਗਿਆ ਵਿਆਜ ਵੀ ਨਹੀਂ ਦਿੱਤਾ ਗਿਆ ਹੁਣ ਲੋਕ ਘਰ ਆਉਂਦੇ ਨੇ ਕਹਿੰਦਾ ਟਾਲਦਿਆਂ ਟੋਲਦਿਆਂ ਮੈਂ ਦੋ ਸਾਲ ਲੋਕੀ ਲੰਘਾਏ ਤਰਲੇ ਮਿਹਨਤਾਂ ਕਰਕੇ ਹੱਥ ਜੋੜਨੇ ਵੀ ਭਾਈ ਕੋਈ ਨਹੀਂ ਦੇ ਦਿਆਂਗੇ ਦੇ ਦਿਆਂਗੇ ਮੇਰੀ ਮਾਤਾ ਨੇ ਵੀ ਹੱਥ ਜੋੜਨੇ ਭੈਣਾਂ ਤੱਕ ਅਸੀਂ ਖਬਰ ਨਹੀਂ ਪਹੁੰਚਣ ਦਿੱਤੀ ਵੀ ਇਵੇਂ ਸਾਡਾ ਟਾਈਮ ਜਿਹੜਾ ਪਾਸ ਹੋਇਆ ਦੋ ਢਾਈ ਸਾਲ ਇਦਾਂ ਹੀ ਮੈਂ ਲੋਕਾਂ

ਦੀਆਂ ਮਿਹਨਤਾਂ ਕੀਤੀਆਂ ਕਹਿੰਦਾ ਇੱਕ ਵਾਰ ਮੈਂ ਬੈਠਾ ਸਾਂ ਤੇ ਕਿਸੇ ਨੇ ਨਾ ਮੇਰੇ ਨਾਲ ਗੱਲ ਕੀਤੀ ਮੇਰਾ ਯਾਰ ਮਿੱਤਰ ਸੀ ਉਹ ਕਹਿਣ ਲੱਗਾ ਤੂੰ ਫਿਕਰ ਨਾ ਕਰਿਆ ਕਰ ਗੁਰੂ ਮਹਾਰਾਜ ਨੂੰ ਯਾਦ ਕਰਿਆ ਕਰ ਉਹ ਚੰਗੇ ਗੁਰਮੁਖ ਖਿਆਲਾਂ ਵਾਲਾ ਸੀ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਸ਼ਹੀਦਾਂ ਨੂੰ ਚੇਤੇ ਕਰਿਆ ਕਰ ਸੱਬੇ ਕਾਰਜ ਰਾਸ ਹੋਣਗੇ ਕਹਿੰਦੇ ਜਿਸ ਦਿਨ ਉਹਨੇ ਮੈਨੂੰ ਕਿਹਾ ਮੈਂ ਗੁਰੂ ਘਰ ਜਾ ਕੇ ਅਰਦਾਸ ਬੇਨਤੀ ਕੀਤੀ ਉਸ ਦਿਨ ਮੈਨੂੰ ਯੂਟੀਊਬ ਤੇ ਇੱਕ ਵੀਡੀਓ ਮਿਲੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕਿਸੇ ਦਾ ਕਰਜ਼ਾ ਲਾਹ ਦਿੱਤਾ

Leave a Reply

Your email address will not be published. Required fields are marked *