ਆਹ ਇਕ ਕੰਮ ਕਰਨ ਨਾਲ ਰੱਬ ਸਾਰੇ ਦੁੱਖ ਰੋਗ ਆਪ ਦੂਰ ਕਰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ

ਧੰਨ ਧੰਨ ਬਾਬਾ ਦੀਪ ਸਿੰਘ ਜੀ ਕਾਰੋਬਾਰ ਵਿਚ ਬਰਕਤਾ ਪਾਉਣੀਆ ਜੀ ਸਾਰੀਆ ਟੈਸਨਾ ਮੁਸਕਰਾ ਦੂਰ ਕਰਨੀਆ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਕ੍ਰਿਪਾ ਕਰੋ ਵਾਹਿਗੁਰੂ ਜੀ ਮੈਨੂੰ ਤੁਹਾਡੇ ਤੇ bhout ਵਿਸਵਾਸ਼ ਹੈ ਤੁਸੀ ਸਾਰਿਆ ਦੇ ਕਾਰਜ ਸਫ਼ਲ ਕਰਦੇ ਹੋ ਮੇਰਾ ਅੜਿਆ ਹੋਇਆ ਕਾਰਜ ਸਫਲ ਕਰੋ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਐਸੇ ਕਮਾਈ ਵਾਲੇ ਸਾਧੂਆਂ ਮਹਾਂਪੁਰਸ਼ਾਂ ਸ਼ਹੀਦਾਂ ਨੂੰ ਨਮਸਕਾਰ ਕੀਤੇ ਆਂ ਸੁਖ ਪ੍ਰਾਪਤ ਹੁੰਦਾ ਹੈ ਦੁੱਖ ਮਿਟ ਜਾਂਦੇ ਨੇ ਖਾਲਸਾ ਜੀ ਸੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤਿਆਂ ਧੰਨ ਆਖਿਆ ਮੁਖ ਪਵਿੱਤਰ ਹੁੰਦਾ ਹੈ ਹਿਰਦੇ ਵਿੱਚ ਸੁੱਖ ਪ੍ਰਾਪਤ ਹੁੰਦਾ ਹੈ ਹਿਰਦੇ ਵਿੱਚ ਅਨੰਦ ਪ੍ਰਾਪਤ ਹੁੰਦਾ ਹੈ

ਘਰ ਦੀ ਕਲਾ ਕਲੇਸ਼ ਦੂਰ ਹੋ ਜਾਂਦੀ ਹੈ। ਸੋ ਨਿਤਾ ਪ੍ਰਤ ਬਾਣੀ ਦਾ ਜਾਪ ਅਭਿਆਸ ਕਰਿਆ ਕਰੋ ਖਾਲਸਾ ਜੀ ਕਿਉਂਕਿ ਬਾਣੀ ਚਿੰਤਾਵਾਂ ਫਿਕਰਾਂ ਝੋਰਿਆਂ ਨੂੰ ਦੂਰ ਕਰਨ ਵਾਸਤੇ ਸੰਸਾਰ ਤੇ ਪ੍ਰਗਟ ਹੋਈ ਹੈ ਇਹ ਅਕਾਲ ਪੁਰਖ ਦਾ ਨਿਜ ਰੂਪ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਪ੍ਰਗਟ ਹੋਈ ਹੈ ਖਾਲਸਾ ਜੀ ਜਿਹੜੇ ਇਹ ਬਾਣੀ ਦਾ ਜਾਪ ਅਭਿਆਸ ਕਰਦੇ ਨੇ ਉਹਨਾਂ ਦੇ ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਖੁਸ਼ੀਆਂ ਕਰਦੇ ਨੇ ਸ਼ਹੀਦ ਸਿੰਘਾਂ ਦੀਆਂ ਬੇਅੰਤ ਖੁਸ਼ੀਆਂ ਹੁੰਦੀਆਂ ਨੇ ਸਾਰੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ

ਸੋ ਬਾਣੀ ਦੇ ਜਾਪ ਕਰਨ ਵਾਲੇ ਨੂੰ ਸਦਾ ਸਦੀਵੀ ਸੁੱਖ ਬਣਿਆ ਰਹਿੰਦਾ ਹੈ ਦੁੱਖ ਦੀ ਚਿੰਤਾ ਨਹੀਂ ਰਹਿੰਦੀ ਦੁੱਖ ਭੁੱਲ ਭੁਲੇਖੇ ਆ ਵੀ ਜਾਵੇ ਤੇ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ ਸੂਲੀ ਤੋਂ ਸੂਲ ਬਣ ਜਾਂਦਾ ਹੈ ਖਾਲਸਾ ਜੀ ਜੇ ਕੋਈ ਚੀਜ਼ ਸਿਰ ਵਿੱਚ ਵੱਜਣ ਵਾਸਤੇ ਆਵੇ ਜਿੱਦਾਂ ਦੁੱਖ ਆਉਂਦਾ ਹੈ ਉਹ ਫੁੱਲ ਬਣ ਕੇ ਵੱਜਦਾ ਹੈ। ਇੱਟ ਦੀ ਸੱਟ ਫੁੱਲ ਵਾਂਗ ਲੱਗਦੀ ਹੈ ਇਵੇਂ ਦੁੱਖ ਪ੍ਰਤੀਤ ਹੁੰਦਾ ਹੈ ਜਿਹੜੇ ਬਾਣੀ ਦਾ ਜਾਪ ਕਰਦੇ ਨੇ ਅਭਿਆਸ ਕਰਦੇ ਨੇ ਸੋ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਜਾ ਕੇ ਪਾਣੀ ਦੇ ਅਭਿਆਸ ਕਰੋ ਪੰਜ ਬਾਣੀਆਂ ਪ੍ਰਪੱਕ ਹੋਵੋ ਖਾਲਸਾ ਜੀ ਜਿਹੜੇ ਪੰਜ ਬਾਣੀਆਂ ਦੇ ਅਸੀਂ ਨੇ ਉਹਨਾਂ ਨੂੰ ਫਿਰ ਦੁੱਖ ਜਿਹੜਾ ਹੈ ਉਹ ਸੁੱਖ ਵਾਂਗ ਪ੍ਰਤੀਤ ਹੁੰਦਾ ਹੈ

Leave a Reply

Your email address will not be published. Required fields are marked *