ਜਪੁਜੀ ਸਾਹਿਬ ਦੀਆਂ ਦੋ ਪੰਕਤੀਆਂ ਦੱਸਣ ਤੋਂ ਪਹਿਲਾਂ ਮੈਂ ਜਰੂਰੀ ਦੋ ਬੇਨਤੀਆਂ ਕਰਾਂ ਪਹਿਲੀ ਤਾਂ ਖਾਸ ਕਰਕੇ ਮੇਰੀਆਂ ਭੈਣਾਂ ਦੇ ਲਈ ਹੈ। ਇਹ ਕਿ ਜਦੋਂ ਵੀ ਘਰ ਦੇ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਚੀਜ਼ ਲੈਣ ਨੂੰ ਆਉਂਦਾ ਹੈ ਤਾਂ ਹਰ ਵੇਲੇ ਨਾ ਨਾ ਕਰਿਆ ਕਰੋ ਕਿ ਜੇ ਉਹ ਚੀਜ਼ ਸਾਡੇ ਕੋਲ ਤਾਂ ਹੈ ਨਹੀਂ ਸ਼ਬਦ ਜਿਹੜਾ ਹੁੰਦਾ ਹੈ ਨਾ ਜਿਹੜਾ ਇਹ ਇਨਸਾਨ ਦੇ ਪੱਲੇ ਕੱਖ ਨਹੀਂ ਛੱਡਦਾ ਕਹਿਣ ਤੋਂ ਭਾਵ ਹੈ ਕਿ ਜੇ ਤੁਹਾਡੇ ਕੋਲ ਚੀਜ਼ ਹੁੰਦਿਆਂ ਹੋਇਆਂ ਵੀ ਉਸਨੂੰ ਆਪਾਂ ਨਾਹ ਕਰ ਦਈਏ ਚਲੋ ਇਹ ਮੰਨਦੇ ਹਾਂ ਕਿ ਆਪਾਂ ਜੋ ਵੀ ਚੀਜ਼ ਬੜੀ ਮਿਹਨਤ ਦੇ ਨਾਲ ਖਰੀਦੀ ਹੁੰਦੀ ਹੈ ਜਾਂ ਪ੍ਰਾਪਤ ਕੀਤੀ ਹੁੰਦੀ ਹੈ ਸਾਨੂੰ ਆਪਣੀ ਚੀਜ਼ ਦਾ ਫਿਕਰ ਹੁੰਦਾ ਹੈ ਫਿਕਰ ਕਰਨਾ ਜਰੂਰੀ ਵੀ ਹੈ ਕਿਉਂਕਿ ਸਾਡੀ ਚੀਜ਼ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਇਹ ਗੱਲ ਉਸਨੂੰ ਪਿਆਰ ਨਾਲ ਸਮਝਾ ਦਿਓ ਪਰ ਨਾਹ ਨਾ ਕਰਿਆ ਕਰੋ ਅਤੇ ਕੀ ਹੁੰਦਾ ਹੈ ਕਿ ਕਈ ਵਾਰ ਇਨਸਾਨ ਪਤਾ ਨਹੀਂ ਕੀ ਮਜਬੂਰੀ ਦੇ ਵਿੱਚ ਉਹ ਚੀਜ਼ ਮੰਗਦਾ ਹੈ ਕਿਉਂਕਿ ਮਜਬੂਰੀ ਹੀ ਇਨਸਾਨ ਨੂੰ ਮੰਗਤਾ ਬਣਾਉਂਦੀ ਹੈ
ਉੰਝ ਕਿਸੇ ਦਾ ਵੀ ਕਦੇ ਦਿਲ ਨਹੀਂ ਕਰਦਾ ਕਿ ਵਾਰ ਵਾਰ ਕਿਸੇ ਦੇ ਘਰੋਂ ਮੰਗਣ ਆ ਜਾਵੇ ਕਿਸੇ ਦੇ ਅੱਗੇ ਹੱਥ ਅੱਡਣੇ ਪੈ ਜਾਣ ਉਹ ਗੱਲ ਵੱਖਰੀ ਹੈ ਤੇ ਕਈ ਮਨੁੱਖ ਅਜਿਹੇ ਵੀ ਹੁੰਦੇ ਹਨ ਜਿਨਾਂ ਨੂੰ ਇਹ ਆਦਤ ਹੀ ਬਣ ਜਾਂਦੀ ਹੈ ਜਿਨਾਂ ਦਾ ਰੋਜ਼ ਰੋਜ਼ ਦਾ ਕੰਮ ਹੋ ਜਾਂਦਾ ਹੈ ਕਈ ਮਨੁੱਖ ਅਜਿਹੇ ਹੁੰਦੇ ਹਨ ਜੋ ਉਹ ਚੀਜ਼ ਲੈ ਸਕਦੇ ਹਨ ਪਰ ਜਾਣ ਬੁਝ ਕੇ ਉਹ ਨਹੀਂ ਲੈਂਦੇ ਇਹੋ ਜਿਹੇ ਇਨਸਾਨ ਦਾ ਆਪਾਂ ਨੂੰ ਪਤਾ ਹੁੰਦਾ ਹੈ ਕਿ ਉਹ ਚੀਜ਼ ਲੈਣ ਦੇ ਕਾਬਿਲ ਨਹੀਂ ਹੈ ਉਹ ਇਨਸਾਨ ਦੀ ਗੱਲ ਹੀ ਵੱਖਰੀ ਹੈ ਪਰ ਜੇ ਕੋਈ ਮਜਬੂਰੀ ਵੱਸ ਆਪਣੇ ਘਰ ਚਾਹੇ ਪੈਸਾ ਲੈਣ ਆਵੇ ਚਾਹੇ ਕਿਸੇ ਚੀਜ਼ ਨੂੰ ਲੈਣ ਵਾਸਤੇ ਹੀ ਆ ਜਾਵੇ ਤਾਂ ਕਦੇ ਵੀ ਮੇਰੀਆਂ ਭੈਣਾਂ ਨਾ ਨਾ ਕਰਿਆ ਕਰੋ ਕਿਉਂਕਿ ਮੈਂ ਕਈ ਵਾਰ ਨਾ ਕਈ ਬੀਬੀਆਂ ਦੀ ਰਿਆਸਤ ਵੇਖੀ ਹੈ ਕਿ ਸਾਹਮਣੇ ਪਈ ਚੀਜ਼ ਵੀ ਹੁੰਦੀ ਹੈ ਪਰ ਨਾ ਕਰ ਦਿੰਦੀਆਂ ਹਨ ਇਸ ਕਰਕੇ ਇੱਕ ਤਾਂ ਬੇਨਤੀ ਇਹ ਪ੍ਰਵਾਨ ਕਰ ਲੈਣਾ ਜੀ ਆਪਦੇ ਲਈ ਦੂਸਰੀ ਬੇਨਤੀ ਜਿਹੜੀ ਬਹੁਤ ਹੀ ਜਰੂਰੀ ਹੈ ਜੀ ਕਿ ਮੈਂ ਤੁਹਾਨੂੰ ਜਦੋਂ ਵੀ ਕਿਸੇ ਸ਼ਬਦ ਦਾ ਜਾਂ ਕਿਸੇ ਪੰਗਤੀ ਦਾ ਜਾਪ ਕਰਨ ਵਾਸਤੇ ਦੱਸਦੀ ਹਾਂ ਤਾਂ ਫਿਰ ਮੇਰੇ ਮਨ ਵਿੱਚ ਉੱਤੇ ਬੜਾ ਹੀ ਡਰ ਅਤੇ ਬੋਝ ਹੀ ਬਣਿਆ ਰਹਿੰਦਾ ਹੈ
ਤੇ ਕਿਤੇ ਮੈਂ ਭਲਾ ਕਰਦੀ ਕਰਦੀ ਤੁਹਾਡਾ ਨੁਕਸਾਨ ਹੀ ਨਾ ਕਰ ਦੇਵਾਂ ਕਿਤੇ ਜੋੜਨ ਦੀ ਬਜਾਏ ਤੋੜ ਹੀ ਨਾ ਦੇਵਾਂ ਇਹ ਸੋਚਦਾ ਮੇਰੇ ਮਨ ਉੱਤੇ ਰਹਿੰਦਾ ਹੈ ਤੇ ਉਹ ਡਰ ਪਤਾ ਮੇਰੇ ਮਨ ਅੰਦਰ ਕੀ ਹੈ ਕਿ ਜਦੋਂ ਆਪਾਂ ਇੱਕ ਪੰਗਤੀ ਦੋ ਪੰਗਤੀਆਂ ਦਾ ਜਾਪ ਕਰਨ ਨੂੰ ਕਹਿ ਦਿੰਦੇ ਹਾਂ ਤਾਂ ਮੈਨੂੰ ਇੰਝ ਲੱਗਦਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਕੋਈ ਇਨਸਾਨ ਪੂਰਾ ਹੀ ਜਪੁਜੀ ਸਾਹਿਬ ਦਾ ਪਾਠ ਕਰਦਾ ਹੋਵੇ ਨਿਤਨੇਮ ਹੀ ਕਰਦਾ ਹੋਵੇ ਤਾਂ ਉਹ ਸਿਰਫ ਦੋ ਪੰਕਤੀਆਂ ਦਾ ਹੀ ਜਾਪ ਕਰਨਾ ਸ਼ੁਰੂ ਕਰ ਦੇਵੇ ਤੇ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਛੱਡ ਹੀ ਬੈਠੇ ਚਲੋ ਸਾਡਾ ਭਲਾ ਦਿਨਾਂ ਵਿੱਚ ਦੋ ਪੰਕਤੀਆਂ ਦੇ ਨਾਲ ਵੀ ਭਾਵੇਂ ਹੋ ਜਾਣਾ ਹੈ ਜਿਸ ਤਰ੍ਹਾਂ ਕਈ ਮਨੁੱਖ ਉਹ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਨ ਜਿਆਦੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਇੱਕ ਜਪੁਜੀ ਸਾਹਿਬ ਜਰੂਰ ਕਰਦੇ ਹਨ
ਪਰ ਜਦੋਂ ਉਹ ਦੋ ਪੰਕਤੀਆਂ ਦਾ ਜਾਪ ਕਰਨ ਨੂੰ ਕਹੀਏ ਉਹ ਫਿਰ ਜਪੁਜੀ ਸਾਹਿਬ ਦਾ ਪੂਰਾ ਕਰਨਾ ਪਾਠ ਛੱਡ ਦਿੰਦੇ ਹਨ ਉਹ ਇੱਕ ਦੱਸੀ ਹੋਈ ਪੰਗਤੀ ਜਾਂ ਦੋ ਪੰਕਤੀਆਂ ਨੂੰ ਪੜ੍ਹਨ ਲੱਗ ਜਾਂਦੇ ਹਨ ਉਸਦਾ ਸਾਰਾ ਭਾਰ ਸਾਰਾ ਪਾਪ ਫਿਰ ਸਾਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਡੇ ਸਿਰ ਆ ਚੁੱਕਾ ਹੈ ਇਸ ਕਰਕੇ ਭਾਈ ਇਸ ਚੈਨਲ ਨੂੰ ਆਪਾਂ ਤੁਹਾਡੇ ਲਈ ਜੋੜਨ ਵਾਸਤੇ ਬਣਾਇਆ ਹੈ ਕਿ ਤੁਸੀਂ ਪਰਮਾਤਮਾ ਦੇ ਨਾਲ ਜੁੜ ਜਾਓ ਤੁਸੀਂ ਪਰਮਾਤਮਾ ਤੋਂ ਦੂਰ ਬਿਲਕੁਲ ਵੀ ਨਹੀਂ ਹੋਣਾ ਇਹ ਜੋ ਆਪਾਂ ਪੰਗਤੀਆਂ ਦਾ ਜਾਪ ਦੱਸਦੇ ਹਨ ਜੀ ਇਹ ਕਿਸੇ ਵੀ ਸ਼ਬਦ ਦਾ ਉਚਾਰਨ ਕਰਨ ਲਈ ਕਹਿੰਦੇ ਹਾਂ ਇਹ ਮਹਾਂਪੁਰਖਾਂ ਦੀਆਂ ਦੱਸੀਆਂ ਹੋਈਆਂ ਜੁਗਤੀਆਂ ਹਨ ਜਿਸ ਨਾਲ ਤੁਸੀਂ ਸੌਖਿਆਂ ਹੀ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ
ਜੁਗਤੀਆਂ ਹਨ ਜਿਸ ਨਾਲ ਤੁਸੀਂ ਸੌਖਿਆਂ ਹੀ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ। ਜੇ ਆਪਾਂ ਆਪਣਾ ਨਿਤਨੇਮ ਪੂਰੀ ਸ਼ਰਧਾ ਪੂਰੇ ਹੀ ਨੇਮ ਦੇ ਨਾਲ ਨਿਭਾਉਂਦੇ ਹਾਂ ਇਹ ਨਹੀਂ ਕਿ ਆਪਾਂ ਪੂਰਾ ਪਾਠ ਕਰਨਾ ਹੀ ਛੱਡ ਦੇਣਾ ਹੈ ਦੋ ਪੰਕਤੀਆਂ ਪੜਾਂਗੇ ਤਾਂ ਸਾਨੂੰ ਜਰੂਰ ਫਲ ਮਿਲ ਜਾਵੇਗਾ। ਇਸ ਲਈ ਅੰਮ੍ਰਿਤ ਵੇਲੇ ਦਾ ਜੋ ਵੀ ਨਿਤਨੇਮ ਕਰਦੇ ਹੋ ਨਾ ਉਸਨੂੰ ਉਸੇ ਹੀ ਤਰਾਂ ਕਰਨਾ ਹੈ ਬਾਅਦ ਵਿੱਚ ਤੁਸੀਂ ਤੁਰਦੇ ਫਿਰਦੇ ਕੰਮ ਕਰਦੇ ਹੋਏ ਜਦੋਂ ਵੀ ਦਿਲ ਕਰੇ ਇਹਨਾਂ ਪੰਗਤੀਆਂ ਦਾ ਜਾਪ ਕਰ ਸਕਦੇ ਹੋ ਤਾਂ ਤੁਹਾਨੂੰ ਮਨ ਚਾਹਿਆ ਫਲ ਪ੍ਰਾਪਤ ਹੋ ਜਾਵੇਗਾ। ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਇਹਨਾਂ ਪੰਗਤੀਆਂ ਦੇ ਜਾਪ ਕਰਨ ਦੇ ਨਾਲ ਫਲ ਤੁਹਾਡੀ ਝੋਲੀ ਦੇ ਵਿੱਚ ਜਰੂਰ ਪੈ ਜਾਵੇਗਾ। ਪਰ ਇਹ ਬੇਨਤੀ ਹੱਥ ਜੋੜ ਕੇ ਹੈ ਜੀ ਇਸ ਬੇਨਤੀ ਨੂੰ ਤੁਸੀਂ ਪ੍ਰਵਾਨ ਕਰ ਲੈਣਾ ਜੀ ਕਿਉਂਕਿ ਇਸ ਗੱਲ ਦਾ ਮੇਰੇ ਮਨ ਉੱਤੇ ਬਹੁਤ ਹੀ ਬੋਝ ਬਣਿਆ ਰਹਿੰਦਾ ਹੈ ਕਿ ਜਾਣੇ ਅਣਜਾਣੇ ਵਿੱਚ ਕਿਤੇ ਮੇਰੇ ਕੋਲੋਂ ਪਾਪ ਨਾ ਹੋ ਜਾਵੇ ਮੈਂ ਜੋੜਨ ਦੀ ਬਜਾਏ ਕਿਤੇ ਤੁਹਾਨੂੰ ਗੁਰਬਾਣੀ ਤੋਂ ਤੋੜ ਹੀ ਨਾ ਦਵਾਂ ਕਿਉਂਕਿ ਗੁਰਬਾਣੀ ਉਸ ਸਮੁੰਦਰ ਦਾ ਨਾਮ ਹੈ ਜਿਸਦੇ ਵਿੱਚ ਆਪਾਂ ਜਿੰਨੀ ਹੀ ਗਹਿਰਾਈ ਦੇ ਨਾਲ ਡੁਬਕੀ ਲਾਵਾਂਗੇ ਉਨੀ ਹੀ ਕੀਮਤੀ ਮੋਤੀ ਕੱਢ ਕੇ ਲੈ ਕੇ ਆਵਾਂਗੇ
ਇਸ ਲਈ ਬਾਣੀ ਨੂੰ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਹੀ ਪੜਿਆ ਕਰੋ ਸੁਣਿਆ ਕਰੋ ਅਤੇ ਵਿਚਾਰਿਆ ਵੀ ਕਰੋ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਜਿਸ ਚੀਜ਼ ਨੂੰ ਵੀ ਚਾਹੋਗੇ ਪ੍ਰਾਪਤ ਕਰ ਲਓਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਜਪਜੀ ਸਾਹਿਬ ਦੀਆਂ ਉਹਨਾਂ ਦੋ ਪੰਕਤੀਆਂ ਦੇ ਨਾਲ ਜਿਨਾਂ ਦਾ ਅਸੀਂ ਜਾਪ ਕਰਨਾ ਹੈ ਫਿਰ ਵੇਖ ਲੈਣਾ ਕਿਸੇ ਵੀ ਚੀਜ਼ ਦੀ ਸਾਡੇ ਘਰ ਵਿੱਚ ਕਮੀ ਨਹੀਂ ਰਹਿ ਜਾਵੇਗੀ ਜੋ ਵੀ ਕਮੀ ਹੋਵੇਗੀ ਉਹ ਦੂਰ ਹੋ ਜਾਵੇਗੀ ਸਾਡੀਆਂ ਇਹਨਾਂ ਪੰਗਤੀਆਂ ਨੂੰ ਪੜ੍ਹ ਕੇ ਸਾਡੇ ਮਨ ਦੀ ਭਾਵਨਾ ਇਨੀ ਉੱਚੀ ਬਣ ਜਾਵੇਗੀ ਕਿ ਸਾਡਾ ਮਨ ਵਿੱਚ ਸੰਤੋਖ ਹੀ ਸੰਤੋਖ ਬਣ ਜਾਵੇਗਾ ਸਾਡੇ ਮਨ ਵਿੱਚ ਇੱਕ ਭਰੋਸਾ ਬਣ ਜਾਂਦਾ ਹੈ ਉਹ ਦੋ ਪੰਕਤੀਆਂ ਇਸ ਤਰਾਂ ਨੇ ਇਹੋ ਅੰਤ ਪੰਗਤੀਆਂ ਦਾ ਪੂਰਾ ਸ਼ਬਦ ਵੀ ਤੁਸੀਂਯ ਤੇ ਸਰਚ ਕਰਕੇ ਵੇਖ ਸਕਦੇ ਹੋ ਇਸ ਸ਼ਬਦ ਨੂੰ ਘਰ ਵਿੱਚ ਆਪਣੀ ਦੁਕਾਨ ਵਿੱਚ ਵੀ ਲਗਾ ਸਕਦੇ ਹੋ ਵੇਖਣਾ ਕਿ ਦਿਨਾਂ ਵਿੱਚ ਤੁਹਾਡੀ ਦੁਕਾਨ ਵਿੱਚ ਤੁਹਾਡੇ ਘਰ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਪੰਗਤੀਆਂ ਦੇ ਵਿੱਚ ਇਨੀ ਬਰਕਤ ਹੈ ਕਿਉਂਕਿ ਜਦੋਂ ਆਪਾਂ ਪੜਦੇ ਹਾਂ ਨਾ ਉਦੋਂ ਹੀ ਇੱਕ ਵੱਖਰੀ ਐਨਰਜੀ ਆ ਜਾਂਦੀ ਹੈ ਤੇ ਕੋਸ਼ਿਸ਼ ਕਰਿਆ ਕਰੋ
ਕਿ ਜਦੋਂ ਤੁਸੀਂ ਖੁਦ ਘਰ ਦੇ ਵਿੱਚ ਦੋ ਪੰਕਤੀਆਂ ਪੜਨੀਆਂ ਹਨ ਇਹਨਾਂ ਨੂੰ ਗਾ ਕੇ ਪੜੋ ਫਿਰ ਵੇਖਣਾ ਇੱਕ ਵੱਖਰਾ ਹੀ ਆਨੰਦ ਤੇ ਰਸ ਆ ਜਾਵੇਗਾ। ਇਹਨਾਂ ਨਾਲ ਤੁਸੀਂ ਕਰਕੇ ਵੇਖਿਓ ਇਹ ਗੱਲ ਜਮਾ ਕੇ ਵੇਖਿਓ ਜਿਉਂ ਜਿਉਂ ਹੀ ਤੁਸੀਂ ਇਹਨਾਂ ਪੰਗਤੀਆਂ ਦਾ ਜਾਪ ਕਰੋਗੇ ਤਿਉਂ ਤਿਉਂ ਹੀ ਘਰ ਵਿੱਚ ਬਰਕਤਤਾ ਜਾਵੇਗੀ ਪਰ ਪਹਿਲਾਂ ਜੋ ਦੱਸੇ ਪਰ ਹੇਠ ਤੁਹਾਨੂੰ ਹਨ ਉਹ ਤੁਸੀਂ ਜਰੂਰ ਹੀ ਕਰ ਲੈਣੇ ਹਨ ਇੱਕ ਤਾਂ ਇਹ ਘਰ ਦੇ ਵਿੱਚ ਹੁੰਦਿਆਂ ਹੋਇਆਂ ਚੀਜ਼ ਕਿਸੇ ਨੂੰ ਨਾ ਨਹੀਂ ਕਰਨੀ ਤੇ ਦੂਸਰਾ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਕਦੇ ਵੀ ਨਹੀਂ ਛੱਡਣਾ ਜਪੁਜੀ ਸਾਹਿਬ ਦੀਆਂ ਪੰਗਤੀਆਂ ਹਨ ਜੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਸੋ ਸਾਧ ਸੰਗਤ ਜੀ ਜੇਕਰ ਇਹਨਾਂ ਪੰਗਤੀਆਂ ਨੂੰ ਤੁਸੀਂ ਪੜਨਾ ਸ਼ੁਰੂ ਕਰ ਦਿਓਗੇ ਤਾਂ ਵੇਖ ਲੈਣਾ ਕਿ ਤੁਹਾਨੂੰ ਬਹੁਤ ਹੀ ਆਨੰਦ ਤੇ ਰਸ ਬਣ ਜਾਵੇਗਾ ਇਹਨਾਂ ਪੰਗਤੀਆਂ ਨੂੰ ਤੁਸੀਂ ਘਰ ਦਾ ਕੰਮ ਕਰਦੇ ਹੋਏ ਤੁਰਦੇ ਫਿਰਦੇ ਵੀ ਇਸਦਾ ਜਾਪ ਕਰ ਸਕਦੇ ਹੋ ਫਿਰ ਵੇਖਣਾ ਘਰ ਵਿੱਚ ਪੈਸਾ ਹਰ ਇਕ ਚੀਜ਼ ਦੇ ਢੇਰ ਲੱਗ ਜਾਣਗੇ ਮਨ ਦੀ ਬਿਰਤੀ ਉੱਚੀ ਹੋ ਜਾਵੇਗੀ ਤੇ ਤੁਸੀਂ ਅੰਮ੍ਰਿਤ ਵੇਲੇ ਦੇ ਨਾਲ ਵੀ ਜੁੜ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ