ਦੇਸੀ ਨੁਸਖਾ ਬਦਹਜ਼ਮੀ ਖੱਟੇ ਡਕਾਰ ਵਾਰ ਵਾਰ‌ ਗੈਸ ਬਣਨਾ 5 ਮਿੰਟ ਵਿੱਚ ਬੰਦ ਪੇਟ ਦੀ ਇਨਫੈਕਸ਼ਨ

ਵੱਧ ਹਜਮੀ ਖੱਟੇ ਡਕਾਰ ਪੇਟ ਅੰਦਰ ਵਾਰ-ਵਾਰ ਗੈਸ ਬਣਨਾ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਹੈ ਤਾਂ ਇਸ ਨੁਸਖੇ ਨੂੰ ਪੀ ਲਓ ਪੰਜ ਮਿੰਟਾਂ ਵਿੱਚ ਇਹ ਸਾਰੀਆਂ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣਗੀਆਂ। ਦੋਸਤੋ ਇਹ ਗੱਲ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜੇਕਰ ਸਾਡਾ ਪੇਟ ਸਹੀ ਰਹੇਗਾ ਤਾਂ 100 ਤਰ੍ਹਾਂ ਦੀ ਬਿਮਾਰੀਆਂ ਸਾਡੇ ਕੋਲ ਵੀ ਨਹੀਂ ਆ ਸਕਦੀਆਂ ਪਰ ਜੇਕਰ ਸਾਡਾ ਪੇਟ ਖਰਾਬ ਰਹੇਗਾ ਤਾਂ ਸਾਡਾ ਸਰੀਰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰਿਆ ਰਹੇਗਾ ਇਸ ਲਈ ਪੇੜ ਦੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ

ਤੇ ਜਿੰਨਾ ਹੋ ਸਕੇ ਘਰੇਲੂ ਨੁਸਖਿਆਂ ਦੀ ਸਹਾਇਤਾ ਨਾਲ ਇਸਦਾ ਤੁਰੰਤ ਇਲਾਜ ਕਰਨਾ ਚਾਹੀਦਾ ਹੈ। ਪੇੜ ਦੀਆਂ ਕਈ ਸਾਰੀਆਂ ਬਿਮਾਰੀਆਂ ਵਿੱਚੋਂ ਇੱਕ ਹੈ ਖੱਟੇ ਡਕਾਰ ਆਉਣਾ ਪੇਟ ਅੰਦਰ ਵਾਰ-ਵਾਰ ਗੈਸ ਬਣਨਾ ਵੱਧ ਹਜਮੀ ਤੇ ਅਪਜ ਦੀ ਸਮੱਸਿਆ ਇਹਨਾਂ ਸਭ ਚੀਜ਼ਾਂ ਦੇ ਇਲਾਜ ਲਈ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਘਰੇਲੂ ਇਲਾਜ ਲੈ ਕੇ ਆਏ ਹਾਂ ਤਾਂ ਦੱਸਦੇ ਹਾਂ ਤੁਹਾਨੂੰ ਇਸ ਇਲਾਜ ਬਾਰੇ ਦੋਸਤੋ ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਚਾਹੀਦੇ ਹਨ ਪੰਜ ਤੋਂ ਛੇ ਲੌਂਗ ਧਿਆਨ ਰਹੇ ਕਿ ਤੁਸੀਂ ਲੋਂਗ ਦੇ ਉੱਪਰਲੇ ਫੁੱਲਾਂ ਨੂੰ ਕੱਢ ਕੇ ਹੀ ਲੋਂਗ ਦਾ ਇਸਤੇਮਾਲ ਕਰਨਾ ਹੈ ਇਸ ਦੇ ਨਾਲ ਹੀ ਤੁਸੀਂ ਇਸ ਨੁਸਖੇ ਲਈ ਇਸਤੇਮਾਲ ਕਰਨੀ ਹੈ ਛੋਟੀ ਇਲਾਇਚੀ ਇੱਕ ਛੋਟੀ ਇਲਾਇਚੀ ਤੁਸੀਂ ਇਸ ਨੁਸਖੇ ਨੂੰ ਬਣਾਉਣ ਲਈ ਲੈਣੀ ਹੈ

ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਇੱਕ ਗਿਲਾਸ ਪਾਣੀ ਕਿਸੇ ਬਰਤਨ ਵਿੱਚ ਲੈ ਕੇ ਗਰਮ ਹੋਣ ਲਈ ਰੱਖਣਾ ਹੈ ਤੇ ਇਸ ਪਾਣੀ ਨੂੰ ਹਲਕਾ ਗਰਮ ਹੋਣ ਦੇਣਾ ਹੈ ਜਦੋਂ ਇਹ ਪਾਣੀ ਹਲਕਾ ਗਰਮ ਹੋ ਜਾਵੇ ਤਾਂ ਤੁਸੀਂ ਇਸ ਪਾਣੀ ਵਿੱਚ ਪੰਜ ਤੋਂ ਛੇ ਲੌਂਗ ਅਤੇ ਇੱਕ ਇਲਾਹੀ ਪਾ ਦੇਣੀ ਹੈ ਤੇ ਪੰਜ ਤੋਂ 10 ਮਿੰਟ ਤੱਕ ਇਸ ਪਾਣੀ ਨੂੰ ਉਬਾਲਣਾ ਹੈ ਜਦੋਂ ਪਾਣੀ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਤੁਸੀਂ ਇਸ ਪਾਣੀ ਨੂੰ ਕਿਸੇ ਸਾਫ ਗਿਲਾਸ ਵਿੱਚ ਛਾਣ ਲੈਣਾ ਹੈ ਖੱਟੀ ਡਕਾਰ ਵੱਧ ਹਜਮੀ ਗੈਸ ਨੂੰ ਦੂਰ ਕਰਨ ਦਾ ਦੇਸੀ ਇਲਾਜ ਬਣ ਕੇ ਤਿਆਰ ਹੋ ਜਾਵੇਗਾ। ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੁਸਖੇ ਦਾ ਸੇਵਨ ਕਿਵੇਂ ਕਰਨਾ ਹੈ ਵੱਧ ਹਜਮੀ ਖੱਟੇ ਡਕਾਰ ਵਾਰ ਵਾਰ ਪੇਟ ਅੰਦਰ ਗੈਸ ਬਣਨਾ ਅਪਜ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਹੋਣ ਤੇ ਤੁਸੀਂ ਇਸ ਨੁਸਖੇ ਨੂੰ ਠੰਡਾ ਕਰਕੇ ਪੀ ਲਓ

ਸਿਰਫ ਪੰਜ ਮਿੰਟਾਂ ਬਾਅਦ ਹੀ ਤੁਹਾਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਜਾਵੇਗਾ। ਤੁਸੀਂ ਚਾਹੋ ਤਾਂ ਇਸ ਨੁਸਖੇ ਦਾ ਇਸਤੇਮਾਲ ਦਿਨ ਵਿੱਚ ਦੋ ਵਾਰ ਵੀ ਕਰ ਸਕਦੇ ਹੋ। ਜਿਨਾਂ ਲੋਕਾਂ ਦਾ ਪੇਟ ਲਗਾਤਾਰ ਖਰਾਬ ਰਹਿੰਦਾ ਹੈ ਹਰ ਰੋਜ਼ ਖੱਟੇ ਡਕਾਰ ਆਉਂਦੇ ਹਨ ਭੋਜਨ ਸਹੀ ਤਰ੍ਹਾਂ ਨਹੀਂ ਪਚਦਾ ਵੱਧ ਹਜਮੀ ਆਪਾਂ ਇਹਦੀ ਸਮੱਸਿਆ ਰਹਿੰਦੀ ਹੈ ਹੈ ਵਾਰ-ਵਾਰ ਗੈਸ ਬਣਦੀ ਹੈ। ਤਾਂ ਉਹਨਾਂ ਲੋਕਾਂ ਨੇ ਲਗਾਤਾਰ ਹਰ ਰੋਜ਼ ਸਵੇਰ ਦੇ ਸਮੇਂ ਖਾਲੀ ਭੇਟ ਇਸ ਨੁਸਖੇ ਦਾ ਸੇਵਨ ਕਰਨਾ ਹੈ ਵਾਰ-ਵਾਰ ਖੱਟੇ ਡਕਾਰ ਆਉਣੇ ਗੈਸ ਬੰਨੀ ਅਪਜ ਬਦਹਜਮੀ ਇਹ ਸਭ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣਗੀਆਂ ਤੇ ਜ਼ਿੰਦਗੀ ਭਰ ਤੁਹਾਨੂੰ ਦੁਬਾਰਾ ਇਹ ਸਮੱਸਿਆਵਾਂ ਫਿਰ ਤੋਂ ਨਹੀਂ ਹੋਣਗੀਆਂ। ਇਹ ਬਹੁਤ ਹੀ ਸੌਖਾ ਕਾਰਗਰ ਘਰੇਲੂ ਨੁਸਖਾ ਹੈ ਤੁਸੀਂ ਘਰ ਬਣਾ ਕੇ ਇਸ ਨੁਸਖੇ ਦਾ ਸੇਵਨ ਜਰੂਰ ਕਰੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *