ਅਸਥਾਨ ਤੋਂ ਪੁੱਤਾਂ ਨਾਲ ਭਰਦੀਆਂ
ਵੀਡੀਓ ਥੱਲੇ ਜਾ ਕੇ ਦੇਖੋ,ਇਸ ਅਸਥਾਨ ਤੋਂ ਪੁੱਤਾਂ ਨਾਲ ਭਰਦੀਆਂ ਹਨ ਕੁੱਖਾਂ ਅਤੇ ਦੁੱਧਾਂ ਦੇ ਨਾਲ ਬਾਲਟੀਆ। ਇਸ ਗੁਰਦੁਆਰਾ ਸਾਹਿਬ ਦਾ ਨਾਮ ਟਾਹਲੀਆਣਾ ਸਾਹਿਬ। ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਵਿਚ ਸਥਿਤ ਹੈ।ਇਸ ਜਗਾ ਤੇ ਅਨੇਕਾਂ ਹੀ ਸ਼ਰਧਾਲੂਆਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਜਿਨ੍ਹਾਂ ਲੋਕਾਂ ਦੇ ਕੋਲ ਵੀ ਔਲਾਦ ਦਾ ਸੁੱਖ ਨਹੀਂ ਹੈਜਿੰਨਾਂ ਦੇ ਕੋਲ ਕੋਈ ਬੱਚਾ ਨਹੀਂ ਹੋ ਰਿਹਾ ਤਾਂ ਉਨ੍ਹਾਂ ਦੀਆਂ ਉਹ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ।
ਚਮਕੌਰ ਦੀ ਜੰਗ
ਅਤੇ ਜਿਨ੍ਹਾਂ ਦੇ ਘਰ ਦੇ ਵਿਚ ਦੁੱਧ ਦੀ ਕਮੀ ਨਹੀਂ ਪੁੱਤ ਦੀ ਕਮੀ ਹੈ ਕਿਸੇ ਵੀ ਚੀਜ਼ ਦੀ ਕਮੀ ਹੈ।ਤਾਂ ਸਾਰੀਆਂ ਕਮੀਆਂ ਪੂਰੀਆਂ ਹੋ ਜਾਂਦੀਆਂ ਹਨ ਗੁਰੂ ਪਰਮਾਤਮਾ ਦੀ ਮਿਹਰ ਹੁੰਦੀ ਹੈ ਇਸ ਜਗਾ ਤੇ ਇਕ ਅਨੋਖੀ ਵਰਤ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ।ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਚਮਕੌਰ ਦੀਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਵੱਖ-ਵੱਖ
ਚੌਧਰੀ ਰਾਇ ਡੱਲਾ
ਜਗ੍ਹਾ ਤੋਂ ਚੱਲਦੇ ਹੋਏ 1705 ਈਸਵੀ ਦੇ ਵਿੱਚ 19 ਪੋਹ ਵਾਲੇ ਦਿਨ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਟਾਹਲੀ ਦੇ ਹੇਠਾਂ ਆਪਣਾ ਆਸਣ ਲਗਾ ਲਿਆ। ਤੇ ਉਸ ਸਮੇਂ ਰਾਏ ਕੋਟ ਦਾ ਚੌਧਰੀ ਰਾਇ ਡੱਲਾ ਸੀ। ਅਤੇ ਉਸ ਨੇ ਇੱਕ ਨੂਰਾ ਮਾਹੀ ਮੱਝਾਂ ਚਾਰਨ ਵਾਲਾ ਰੱਖਿਆ ਹੋਇਆ ਸੀ ਜਦੋਂ ਸਤਿਗੁਰੂ ਪਾਤਸ਼ਾਹ ਦੇ ਕੋਲ ਦੀ ਲੰਘਣ ਲੱਗੇ ਤਾਂ ਮਹਾਰਾਜ ਨੇ ਕਿਹਾ ਕਿ ਸਾਨੂੰ ਦੁੱਧ ਛਕਾ ਦਿਓਅਤੇ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਾਰੀਆਂ ਮਰਜ਼ਾਂ ਘਰਾਂ ਦੇ ਵਿੱਚ ਜੋ ਕੇ ਆਇਆ ਹਾਂ
ਦੁੱਧ ਦੀ ਪ੍ਰਾਪਤੀ
ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਨੂੰ ਘਰ ਦੇ ਵਿੱਚੋਂ ਦੁੱਧ ਲਿਆ ਕੇ ਸ਼ਿਕਾ ਦੇਨਾ ਹੈ ਅਤੇ ਗੁਰੂ ਸਾਹਿਬ ਨੇ ਇੱਕ ਝੋਟੀ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਕਿ ਤੂੰ ਇਸ ਦੇ ਉੱਪਰ ਥਾਪੀ ਮਾਰ ਕੇ ਹੇਠਾਂ ਬੈਠ ਜਾਹ ਤੈਨੂੰ ਦੁੱਧ ਦੀ ਪ੍ਰਾਪਤੀ ਹੋ ਜਾਵੇਗੀ। ਅਤੇ ਜਦੋਂ ਗੁਰੂ ਜੀ ਦੀ ਪਰਮਾਤਮਾ ਮਿਹਰ ਦੇ ਨਾਲ ਨੂਰੇ ਮਾਹੀ ਨੇ ਦੁੱਧ ਚੋ ਲਿਆ। ਸਤਿਗੁਰੂ ਮਹਾਰਾਜ ਜੀ ਦੇ ਇਸ ਸ਼ਬਦ ਨੂੰ ਇਕੱਠਾ ਕਰਨ ਦੇ ਲਈ ਆਪਣੇ ਕੋਲੋਂ ਇਕ ਇਕ ਬਰਤਨ ਦਿੱਤਾ ਜਿਸ ਵਤਨ ਦੇ ਆਲੇ-ਦੁਆਲੇ 288 ਛੇਕ ਸਨ ਅਤੇ ਜਦੋਂ ਨੂਰੇ ਮਾਹੀ ਨੇ ਉਸ ਬਰਤਨ ਨੂੰ ਸਾਫ ਕੀਤਾ ਤਾਂ ਉਸ ਬਰਤਨ ਦੀ ਵਿੱਚੋਂ
ਆਪਣੀ ਚੋਜ ਕੀਤੇ ਹਨ
ਸਾਰੀ ਰੇਤ ਬਾਹਰ ਨਿਕਲਣ ਲੱਗ ਗਈ ਕਿ ਉਹ ਗੁਰੂ ਮਹਾਰਾਜ ਨੂੰ ਕਹਿਣ ਲਗਿਆ ਇਸਦੇ ਵਿਚ ਰੇਤ ਨਹੀਂ ਟੇਕ ਰਹੀ ਹੈ ਇਸਦੇ ਵਿੱਚ ਦੁੱਧ ਕਿਵੇਂ ਟਿੱਕ ਜਾਵੇਗਾ। ਇਥੇ ਗੁਰੂ ਮਹਾਰਾਜ ਨੇ ਕਿਹਾ ਕਿ ਜੇਕਰ ਦੁੱਧ ਦੀ ਪ੍ਰਾਪਤੀ ਹੋ ਸਕਦੀ ਹੈ ਤਾਂ ਇਸ ਦੇ ਵਿੱਚ ਦੁੱਧ ਸਮਾ ਜਾਵੇਗਾ।ਓਸੇ ਤਰ੍ਹਾਂ ਹੀ ਹੋਇਆ ਜਦੋਂ ਉਸਦੇ ਵਿਚ ਜਦ ਪਾਇਆ ਗਿਆ ਪਰ ਇੱਕ ਵੀ ਤੁਪਕਾ ਦੁੱਧ ਦਾ ਉਸ ਬਰਤਨ ਦੇ ਵਿਚੋਂ ਬਾਹਰ ਨਹੀਂ ਡਿਗਿਆ। ਇਸ ਤਰ੍ਹਾਂ ਗੁਰੂ ਪ੍ਰਮਾਤਮਾ ਨੇ ਇਸ ਜਗਾ ਤੇ ਆਪਣੀ ਚੋਜ ਕੀਤੇ ਹਨ
ਅਰਦਾਸ ਬੇਨਤੀ ਕਰਨੀ ਜ਼ਰੂਰੀ
ਇਸੇ ਨੂਰੇ ਮਾਹੀਨੇ ਛੋਟੇ ਸਾਹਿਬਜ਼ਾਦਿਆਂ ਦੀ ਦਾਸਤਾਨ ਗੁਰੂ ਮਹਾਰਾਜ ਨੂੰ ਇਸ ਜਗ੍ਹਾ ਤੇ ਆ ਕੇ ਦੱਸੀ ਸੀ। ਅਤੇ ਇਸ ਜਗਾ ਤੇ ਹੁਣ ਹਰ ਥਾਂ ਹਜ਼ਾਰਾਂ ਲੋਕ ਸ਼ਰਧਾਲੂ ਆ ਕੇ ਆਪਣੇ ਮਨੋਕਾਮਨਾਵਾਂ ਗੁਰੂ ਪਰਮਾਤਮਾ ਦੇ ਅੱਗੇ ਬੇਨਤੀ ਕਰਦੇ ਅਤੇ ਉਹਨਾਂ ਦੀਆਂ ਪਰਮਾਤਮ ਉਨ੍ਹਾਂ ਦੀ ਅਰਦਾਸ ਬੇਨਤੀ ਸੁਣੀ ਜਾਂਦੀ ਹੈ ਅਤੇ ਉਨ੍ਹਾਂ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਹੈ ਲੋਕ ਆਪਣੀ ਸ਼ਰਧਾ ਦੇ ਅਨੁਸਾਰ ਇਸ ਜਗ੍ਹਾ ਤੇ ਅਨੇਕ ਪ੍ਰਕਾਰ ਦੀਆਂ ਵਸਤੂਆਂ ਭੇਟਾ ਕਰ ਕੇ ਜਾਂਦੇ।ਜੇਕਰ ਆਪ ਜੀ ਦੀ ਵੀ ਕੋਈ ਇੱਛਾ ਹੈ ਜੋ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਇਕ ਵਾਰ ਇਸ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਬੇਨਤੀ ਕਰਨੀ ਜ਼ਰੂਰੀ ਹੋਵੇਗੀ। ਅਤੇ ਤੁਹਾਡੀ ਮਨੋਕਾਮਨਾ ਜ਼ਰੂਰ ਪੂਰੀ ਹੋਵੇਗੀ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ