ਵੀਡੀਓ ਥੱਲੇ ਜਾ ਕੇ ਦੇਖੋ, ਪਿੰਡਾਂ ਦੇ ਵਿੱਚ ਅਕ ਸਰ ਅਜਿਹੀ ਆਂ ਦਿੱਕਤਾਂ ਸਾਹਮਣੇ ਆਉਂਦੀਆਂ ਹਨ ਤੇ ਜਦੋਂ ਖੇਡਦੇ ਹੋਏ ਬੱਚਿਆਂ ਦੇ ਅਚਾਨਕ ਭ ਰਿੰ ਡਾਂ ਜਾ ਡੂੰ ਮ ਣੇ ਦੀਆ ਮੱਖੀਆਂ ਕੱ ਟ ਜਾਂ ਦੀਆਂ ਹਨ। ਕਈ ਵਾਰੀ ਇਹ ਬਹੁਤ ਜ਼ਿਆਦਾ ਦ ਰ ਦ ਨਾ ਕ ਹੁੰਦੀਆਂ ਹਨ ਜਿਨ੍ਹਾਂ ਦਾ ਦ ਰ ਦ ਸਹਿਣ ਯੋਗ ਨਹੀਂ ਹੁੰਦਾ ਇਸ ਤੋਂ ਇਲਾਵਾ ਇਨ੍ਹਾਂ ਦੇ ਘੱ ਟ ਤੋਂ ਬਾਅਦ ਸ ਰੀ ਰ ਦੇ ਹਿੱਸਾ ਫੁ ਟੇ ਜ਼ ਸੋ ਜ ਸ ਆ ਜਾਂਦੀ ਹੈ ਜਿਸ ਨਾਲ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਹੁਤ ਸਾਰੇ ਲੋਕ ਇਨ੍ਹਾਂ ਤੋਂ ਰਾਹਤ ਪਾਉਣ ਲਈ ਕਈ ਤਰ੍ਹਾਂ ਦੀਆਂ ਦ ਵਾ ਈ ਆਂ ਦੀ ਵਰਤੋਂ ਕਰਦੇ ਹਨ। ਪਰ ਦ ਵਾ ਈ ਆਂ ਦੀ ਵਰਤੋਂ ਕਰਨ ਨਾਲ ਬਹੁਤ ਘੱ ਟ ਅਰਾਮ ਮਿਲਦਾ ਹੈ। ਇਸ ਲਈ ਇਨ੍ਹਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖ਼ੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕਿਉਂਕਿ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਕੋਈ ਸਾ ਈ ਡ ਇ ਫ਼ੈ ਕ ਟ ਨਹੀ ਹੁੰਦਾ। ਇਸ ਘਰੇਲੂ ਨੁਸਖੇ ਨੂੰ ਬਣਾਉਣ ਲਈ ਸਮੱਗਰੀ ਦੇ ਰੂਪ ਵਿੱਚ ਸੌ ਗ੍ਰਾਮ ਰੀਠੇ ਦਾ ਛਿਲਕਾ ਅਤੇ ਪੰਜਾਹ ਗ੍ਰਾਮ ਅੰਗੂਰੀ ਸਿਰਕਾ ਚਾਹੀਦੀ ਹੈ।
ਇਸ ਮਿਸ਼ਰਣ ਨੂੰ ਉਸ ਅੰ ਗ ਜਾਂ ਸ ਰੀ ਰ ਦੇ ਉਸ ਹਿੱਸੇ ਉੱਤੇ ਲਗਾਓ ਜਿੱਥੇ ਭ ਰਿੰ ਡ ਜਾਂ ਡੂੰ ਮ ਣੇ ਦੀ ਮੱਖੀ ਨੇ ਡੰ ਗ ਮਾ ਰਿ ਆ ਹੋਵੇ। ਹੁਣ ਇਸ ਮਿਸ਼ਰਣ ਨਾਲ ਚੰਗੀ ਤਰ੍ਹਾਂ ਮਾਲਸ਼ ਕਰੋ। ਇਸ ਘਰੇਲੂ ਨੁਸਖੇ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਇਸ ਨੁਸਖ਼ੇ ਦੀ ਵਰਤੋਂ ਕਰਨ ਨਾਲ ਸ ਰੀ ਰ ਨੂੰ ਸੋ ਜ ਵੀ ਨਹੀਂ ਆਉਂਦੀ। ਇਸ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਹੋਰ ਵਧੇਰੀ ਜਾਣਕਾਰੀ ਦੇ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।