ਅਕਸਰ ਹੀ ਗੁਰੂਘਰ ਜਾਣ ਤੋਂ ਪਹਿਲਾਂ ਉਸ ਦੇ ਮਨ ਵਿੱਚ ਇਹ ਸਵਾਲ ਘੁੰਮਦੇ ਰਹਿੰਦੇ ਹਨ ਕਿ ਗੁਰੂਘਰ ਜਾਣ ਦੇ ਨਾਲ ਜਲਦੀ ਫਲ ਪ੍ਰਾਪਤ ਹੁੰਦਾ ਹੈ ਜਾ ਫਿਰ ਇਹ ਵਹਿਮ ਭਰਮ ਹਨ । ਇਸ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਹਰ ਰੋਜ਼ ਜਦੋਂ ਲੋਕ ਗੁਰੂ ਘਰ ਜਾਦੇ ਹਨ ਤਾਂ , ਆਸਾ ਦੀ ਵਾਰ ਦਾ ਪਾਠ ਚ ਚੱਲ ਰਿਹਾ ਹੁੰਦਾ ਹੈ ਤਾਂ ਉਸ ਨੂੰ ਜੇਕਰ ਧਿਆਨ ਨਾਲ ਸੁਣਿਆ ਜਾਵੇ ,ਤਾ ਗ੍ਰੰਥੀ ਸਿੰਘਾਂ ਤੇ ਵੱਲੋਂ ਕਿਹਾ ਜਾਂਦਾ ਹੈ ਕਿ ਗੁਰੂਘਰ ਆਪਣੇ ਘਰ ਤੋਂ ਕਦੇ ਵੀ ਨੰਗੇ ਪੈਰੀਂ ਦਾ ਆਓ , ਪੈਰਾਂ ਚ ਕੁਝ ਪਾ ਕੇ ਜ਼ਰੂਰ ਆਓ । ਇਸ ਦੇ ਨਾਲ ਮਨੁੱਖ ਆਪਣੇ ਹੀ ਸਰੀਰ ਨੂੰ ਕਸ਼ਟ ਦੇ ਰਿਹਾ ਹੁੰਦਾ ਹੈ ।
ਕਿਉਂਕਿ ਜਦੋਂ ਮਨੁੱਖ ਘਰ ਤੋਂ ਨੰਗੇ ਪੈਰੀਂ ਆਉਂਦਾ ਹੈ ਤਾਂ ਘਰ ਤੋਂ ਗੁਰੂ ਘਰ ਤਕ ਪਹੁੰਚਣ ਵਿੱਚ ਜਿਨ੍ਹਾਂ ਵੀ ਸਫ਼ਰ ਹੋਵੇਗਾ ਉਸ ਸਫ਼ਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਸ ਨਾਲ ਜੇਕਰ ਉਸ ਨੂੰ ਸੱਟ ਲੱਗ ਜਾਵੇ ਤਾਂ ਇਸ ਦਾ ਨੁਕਸਾਨ ਉਸ ਦੇ ਸਰੀਰ ਨੂੰ ਹੀ ਹੋਵੇਗਾ । ਜੇਕਰ ਕੋਈ ਮਨੁੱਖ ਅਜਿਹਾ ਕਰ ਰਿਹਾ ਹੈ ਤਾਂ ਉਹ ਸਿਰਫ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ , ਕਿਉਂਕਿ ਮਨੁੱਖ ਨੂੰ ਜਲਦੀ ਫਲ ਉਦੋਂ ਪ੍ਰਾਪਤ ਹੋਵੇਗਾ, ਜਦੋਂ ਮਨੁੱਖ ਗੁਰਬਾਣੀ ਨੂੰ ਪੜ੍ਹ ਕੇ ਜਾਂ ਫਿਰ ਸੁਣ ਕੇ ਗੁਰਬਾਣੀ ਵਿੱਚ ਲਿਖਿਆ ਚੀਜ਼ਾ ਤੇ ਅਮਲ ਕਰੇਗਾ ।
ਇੰਜ ਦਿਖਾਵਾ ਕਰ ਕੇ ਮਨੁੱਖ ਸਿਰਫ਼ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ । ਇਸ ਦੇ ਲਈ ਪ੍ਰਮਾਤਮਾ ਦੀ ਗੁਰਬਾਣੀ’ਚ ਲਿਖਿਆ ਚੀਜ਼ਾ ‘ਤੇ ਅਮਲ ਕਰੋ । ਇਸ ਦੇ ਨਾਲ ਪ੍ਰਮਾਤਮਾ ਖੁਸ਼ ਹੋਵੇਗਾ ਤੇ ਉਹ ਸਾਰੀਆਂ ਖ਼ੁਸ਼ੀਆਂ ਦੇਵੇਗਾ, ਜਿਸ ਦੀ ਤੁਸੀਂ ਮਨੋਕਾਮਨਾ ਕਰਦੇ ਹੋਏ । ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਤਾਂ ਨੀਚੇ ਇੱਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ