ਰਹਿਮਤਾ ਨਾਲ ਭਰਪੂਰ ਬਾਬਾ ਦੀਪ ਸਿੰਘ ਜੀ ਦਾ ਚੋਪਹਿਰਾ ਸਾਹਿਬ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਦੋਂ ਭਰੋਸਾ ਆ ਜਾਂਦਾ ਹੈ ਉਦੋਂ ਫਿਰ ਰਹਿਮਤਾਂ ਆਪਣੇ ਆਪ ਹੋ ਜਾਂਦੀਆਂ ਹਨ ਦੁਨੀਆ ਵਿੱਚ ਕੋਈ ਵੀ ਚੀਜ਼ ਹੋਵੇ ਸਭ ਤੋਂ ਪਹਿਲਾਂ ਅਸੀਂ ਉਸਨੂੰ ਚੈੱਕ ਕਰਦੇ ਹਾਂ ਕਿ ਇਹ ਕੰਮ ਕਰਦੀ ਵੀ ਹੈ ਜਾਂ ਨਹੀਂ ਪਰ ਗੁਰਮਤ ਦੇ ਵਿੱਚ ਭਰੋਸਾ ਪਹਿਲਾ ਕਰਨਾ ਪੈਂਦਾ ਹੈ ਭਰੋਸਾ ਹੋਵੇ ਤਾਂ ਦਾਦ ਮਿਲੇਗੀ ਭਰੋਸੇ ਤੋਂ ਬਗੈਰ ਕੁਝ ਨਹੀਂ ਸੋ ਜਦੋਂ ਵੀ ਗੁਰੂ ਕੋਲੋਂ ਮੰਗੋ ਨਾਮ ਦੀ ਦਾਤ ਅਤੇ ਭਰੋਸੇ ਦੀ ਦਾਤ ਮੰਗੋ ਜਿਹਨੂੰ ਨਾ ਮਿਲ ਗਿਆ ਉਸ ਨੂੰ ਬਾਕੀ ਸਭ ਭਿੰਨ ਮੰਗਿਆ ਹੀ ਮਿਲ ਜਾਂਦਾ ਹੈ ਕਿਉਂਕਿ ਪਰਮਾਤਮਾ ਜਾਨੀ ਜਨ ਹੈ ਕਿ ਮੇਰੇ ਬੰਦੇ ਨੂੰ ਕੀ ਚਾਹੀਦਾ ਹੈ ਖਾਲਸਾ ਜੀ ਇੱਕ ਮਾਤਾ ਨੇ ਆਪਣੇ ਬੀਤੀ ਸੁਣਾਈ ਉਹ ਮਾਤਾ ਜੀ ਕਹਿਣ ਲੱਗੇ ਅੱਜ ਤੋਂ 1520 ਸਾਲ ਪਹਿਲਾਂ ਦੀ ਗੱਲ ਹੈ ਕਿ ਮੈਰੀ ਜੋ ਕੁੜੀ ਸੀ ਉਸੇ ਬੱਚਾ ਹੋਣ ਵਾਲਾ ਸੀ ਅਤੇ

ਉਹਨਾਂ ਸਾਨੂੰ ਕਿਹਾ ਸੀ ਕਿ ਤੁਸੀਂ ਟਾਈਮ ਨਾਲ ਆ ਜਾਇਓ ਪਰ ਕਹਿੰਦੀ ਮੈਂ ਉਸ ਦਿਨ ਐਤਵਾਰ ਚ ਪਹਿਰਾ ਕੱਟਣ ਜਾਣਾ ਸੀ ਮੈਂ ਐਤਵਾਰ ਦੀ ਐਤਵਾਰ ਸ਼ਹੀਦਾਂ ਸਾਹਿਬ ਜਾਂਦੀ ਸੀ ਸਾਰਾ ਦਿਨ ਉੱਥੇ ਬੈਠੇ ਰਹਿਣਾ ਸੇਵਾ ਕਰਨੀ ਸਿਮਰਨ ਕਰਨਾ ਸੰਗਤਾਂ ਦੇ ਵਿੱਚ ਬੈਠਣਾ ਨਾਮ ਜਪਣਾ ਐਤਵਾਰ ਮੈਂ ਬਾਬਾ ਦੀਪ ਸਿੰਘ ਜੀ ਨੂੰ ਦਿੱਤਾ ਹੋਇਆ ਸੀ ਤੇ ਉਹ ਸ਼ਨੀਵਾਰ ਲੈ ਕੇ ਗਏ ਸੀ ਹਸਪਤਾਲ ਤੇ ਐਤਵਾਰ ਵਾਲੇ ਦਿਨ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਸੀ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ ਮੈਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਸੀ ਕਿ ਮੈਂ ਐਤਵਾਰ ਕਿਤੇ ਨਹੀਂ ਜਾ ਸਕਦੀ ਮੈਂ ਕਦੇ ਵੀ ਐਤਵਾਰ ਨਾਗਾ ਨਹੀਂ ਸੀ ਪਾਇਆ ਕਦੇ ਸ਼ਹੀਦਾਂ ਦੇ ਦਰ ਜਾਣ ਦਾ ਲਾਗਾ ਨਹੀਂ ਸੀ ਪਾਇਆ ਮੈਂ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਰੂਰ ਜਾਣਾ ਸੇਵਾ ਬਰਤਨਾਂ ਦੀ ਕਰਨੀ ਜੋੜਿਆਂ ਦੀ ਕਰਨੀ ਨਾਮ ਜਪਣਾ ਇਦਾਂ ਦਾ

ਮਾਤਾ ਜੀ ਕਹਿੰਦੇ ਮੇਰਾ ਸੁਭਾਅ ਪੱਕਿਆ ਹੋਇਆ ਸੀ। ਮਾਤਾ ਜੀ ਕਹਿਣ ਲੱਗੇ ਉਸ ਦਿਨ ਵੀ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸੀ ਮੇਰੇ ਕੋਲ ਫੋਨ ਨਹੀਂ ਸੀ ਹੈਗਾ ਪਰ ਮੈਂ ਘਰੇ ਦਾਸ ਕੇ ਆਏ ਸੀ ਕਿ ਜੇਕਰ ਲੋੜ ਪਵੇ ਤਾਂ ਮੈਨੂੰ ਉਥੋਂ ਲੈ ਆਉਣਾ ਤੇ ਸ਼ਾਮ ਨੂੰ ਮੈਂ ਘਰ ਆ ਜਾਗੀ ਮਹਾਰਾਜ ਜੀ ਕਹਿੰਦੇ ਐਵੇਂ ਖੇਡ ਵਰਤੀ ਜਿਹੜੀ ਮੇਰੀ ਬੇਟੀ ਸੀ ਉਸ ਨੂੰ ਲੈ ਕੇ ਗਏ ਹਸਪਤਾਲ ਤੇ ਮੈਂ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸੇਵਾ ਕਰਦੀ ਰਹੀ ਮਹਾਰਾਜ ਸੱਚੇ ਪਾਤਸ਼ਾਹ ਨਾਲ ਚਿੱਤ ਜੋੜ ਕੇ ਬੈਠੀ ਰਹੀ ਤਿੰਨ ਕੁ ਵਜੇ ਦੇ ਕਰੀਬ ਮੇਰੇ ਘਰੋਂ ਮੇਰਾ ਬੇਟਾ ਆਇਆ ਤੇ ਮੈਨੂੰ ਲੱਭਦਾ ਰਿਹਾ ਉਸ ਨੂੰ ਪਤਾ ਸੀ ਕਿ ਮਾਤਾ ਜੀ ਜਾਂ ਤਾਂ ਲੰਗਰ ਦੀ ਸੇਵਾ ਜਾਂ ਜੋੜਿਆਂ ਦੀ ਸੇਵਾ ਵਿੱਚ ਜਿਆਦਾ ਕਰਦੇ ਨੇ ਉਹਨੇ ਫਿਰ ਮੈਨੂੰ ਲੱਭ ਲਿਆ ਲੱਭ ਕੇ ਕਹਿਣ ਨਾ ਮੰਮੀ ਜੀ ਤੁਸੀਂ ਛੇਤੀ ਕਰ ਚਲੋ ਐਮਰਜੈਂਸੀ ਹੋ ਗਈ ਮੈਂ ਉਸਨੂੰ ਕਿਹਾ ਕੀ

ਚਲ ਹੋ ਗਈ ਉਹ ਕਹਿਣ ਲੱਗਾ ਜੋ ਭੈਣ ਦੇ ਬੱਚਾ ਹੋਇਆ ਉਹ ਰੋਇਆ ਨਹੀਂ ਮਤਲਬ ਹੈ ਹੀ ਨਹੀਂ ਡਾਕਟਰ ਕਹਿੰਦੇ ਇਹ ਹੈਗਾ ਨਹੀਂ ਇਹ ਤੁਸੀਂ ਚਲੋ ਕਹਿੰਦੇ ਜਦੋਂ ਮੈਂ ਇਹ ਗੱਲ ਸੁਣੀ ਤਾਂ ਮੇਰੇ ਮਨ ਵਿੱਚ ਇੱਕ ਵਾਰੀ ਵੀ ਰੋਸ ਨਹੀਂ ਆਇਆ ਤੇ ਮੈਂ ਕਿਹਾ ਕਿਉਂ ਨਹੀਂ ਹੈ ਜੇ ਸਾਡਾ ਬਾਬਾ ਦੀਪ ਸਿੰਘ ਜੀ ਹੈ ਤਾਂ ਸਾਡਾ ਫਿਰ ਸਾਰਾ ਕੁਝ ਹੈਗਾ ਕਹਿੰਦੇ ਇਵੇਂ ਕਹਿ ਕੇ ਮੈਂ ਅੰਦਰ ਗਈ ਦਰਬਾਰ ਦੇ ਵਿੱਚ ਤੇ ਗਲ ਵਿੱਚ ਪੱਲਾ ਪਾ ਕੇ ਇਹ ਅਰਦਾਸ ਬਾਬਾ ਦੀਪ ਸਿੰਘ ਜੀ ਨੂੰ ਕੀਤੀ ਇਹ ਸ਼ਹੀਦ ਸਿੰਘੋ ਸਤਿਗੁਰੂ ਸਮਰੱਥ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੁਰਦਿਆਂ ਵਿੱਚ ਜਾਣ ਪਾਉਣ ਵਾਲੇ ਨੇ ਤੁਸੀਂ ਉਹਨਾਂ ਦੇ ਸੇਵਾਦਾਰ ਹੋ ਤੁਸੀਂ ਵੀ ਸਮਰੱਥ ਹੋ ਮਾਤਾ ਜੀ ਨੇ ਅਰਦਾਸ ਬੇਨਤੀ ਕੀਤੀ ਕਰਕੇ ਅਰਦਾਸ ਮਾਤਾ ਜੀ ਚੱਲ ਪਏ ਘਰ ਨੂੰ ਤੇ ਜਾਂਦੇ ਜਾਂਦੇ ਰਸਤੇ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦੇ ਜਾਂਦੇ ਨੇ ਤੇ ਕਹਿੰਦੇ ਮੇਰਾ ਬੇਟਾ ਮੈਨੂੰ ਕਹਿੰਦਾ ਮਾਤਾ ਤੈਨੂੰ ਕੋਈ ਦੁੱਖ ਨਹੀਂ ਆਪਣੀ ਭੈਣ ਦਾ ਬੱਚਾ ਬੁਰਾ ਹੋ ਗਿਆ ਤੇ ਇਹਨੂੰ ਕੋਈ ਦੁੱਖ ਨਹੀਂ ਮਾਤਾ ਜੀ ਕਹਿੰਦੇ ਪੁੱਤ ਦੁੱਖ ਕਾਹਦਾ

ਅਜੇ ਤਾਂ ਜਾ ਕੇ ਕੁਝ ਦੇਖਿਆ ਹੀ ਨਹੀਂ ਜਦੋਂ ਜਾ ਕੇ ਦੇਖਾਂਗੇ ਕਿ ਨਹੀਂ ਹੈਗਾ ਫਿਰ ਦੁੱਖ ਪ੍ਰਗਟ ਕਰਾਂਗੇ ਅਜੇ ਤਾਂ ਸਾਰਾ ਕੁਝ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਛੱਡਿਆ ਹੈ ਕਹਿੰਦੇ ਜਦੋਂ ਹਸਪਤਾਲ ਪਹੁੰਚੇ ਤਾਂ ਜਾ ਕੇ ਵੇਖਿਆ ਤਾਂ ਬੱਚਾ ਬਿਲਕੁਲ ਇਹੀ ਹੈ ਜੋ ਨਹੀਂ ਸੀ ਕਰਦਾ ਸਾਰੇ ਰੋ ਰਹੇ ਸੀ ਮਾਤਾ ਜੀ ਕਹਿੰਦੇ ਮੈਂ ਬੱਚੇ ਦੇ ਕੋਲ ਜਾ ਕੇ ਉਸੇ ਗੱਲ ਵਿੱਚ ਇਹੀ ਕਿਹਾ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਮੈਂ ਦੋ ਵਾਰੀ ਹੀ ਬੋਲਿਆ ਸੀ ਪਰ ਜਦੋਂ ਮੈਂ ਤੀਜੀ ਵਾਰੀ ਬੋਲਣ ਲੱਗੀ ਤਾਂ ਬੱਚਾ ਉੱਚੀ ਉੱਚੀ ਰੋ ਕੇ ਚੀਕਾਂ ਮਾਰਨ ਨੂੰ ਪਿਆ ਮਾਤਾ ਜੀ ਕਹਿੰਦੇ ਐਸੀ ਕਿਰਪਾ ਵਰਤੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਅਜੇ ਦੋ ਵਾਰੀ ਹੀ ਨਾਮ ਲਿਆ ਸੀ ਕਿ ਬੱਚਾ ਉੱਚੀ ਉੱਚੀ ਚੀਕਾ ਮਾਰ ਕੇ ਰੋਣ ਲੱਗ ਪਿਆ ਤੇ ਜਿਹੜੇ ਸਾਰੇ ਰੋ ਰਹੇ ਸੀ ਉਹ ਇਕਦਮ ਹੱਸਣ ਲੱਗ ਪਏ ਵਧਾਈਆਂ ਦੇਣ ਲੱਗ ਪਏ

ਇਹਦਾ ਸ਼ਹੀਦਾਂ ਸਿੰਘਾਂ ਨੇ ਮਾਤਾ ਜੀ ਕਹਿੰਦੇ ਸਾਡੇ ਤੇ ਕਿਰਪਾ ਕੀਤੀ ਬਾਬਾ ਜੀ ਨੇ ਮੇਰੀ ਬੱਚੀ ਦਾ ਘਰ ਸਵਾਰਿਆ ਜੇ ਉਹ ਬੱਚਾ ਪੂਰਾ ਹੋ ਜਾਂਦਾ ਤਾਂ ਮੇਰੀ ਧੀ ਤੇ ਕੈਸਾ ਲੋਕ ਕੈਸੇ ਬਿਪਤਾ ਭੈਣੀ ਸੀ ਪਤਾ ਨਹੀਂ ਕਿ ਉਹ ਝੱਲ ਸਕਦੀ ਸੀ ਜਾ ਨਹੀਂ ਤੇ ਸਾਰਿਆਂ ਨੇ ਮੈਨੂੰ ਇਹ ਕਿਹਾ ਮਾਤਾ ਜੀ ਤੁਸੀਂ ਸਿੱਧਾ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੋਂ ਆਏ ਹੋ ਤਾਂ ਕਰਕੇ ਕਿਰਪਾ ਵਰਤੀ ਹੈ ਬੱਚਾ ਬਾਬਾ ਦੀਪ ਸਿੰਘ ਜੀ ਸਦਕਾ ਹੀ ਹੈ ਉਹ ਉਹਨਾਂ ਵੱਲੋਂ ਹੀ ਦਿੱਤਾ ਹੋਇਆ ਹੈ ਉਹਨਾਂ ਦੇ ਨਾਮ ਨਾਲ ਇਹ ਜਿੰਦਾ ਹੋਇਆ ਹੈ ਐਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਸਿੰਘਾਂ ਦੀ ਕਿਰਪਾ ਉਸ ਬੱਚੇ ਤੇ ਹੋਈ ਤੇ ਉਸ ਤੋਂ ਬਾਅਦ ਉਹ ਮੇਰੀ ਇੱਜਤ ਮਾਣ ਇੰਨੀ ਕੁ ਕਰਦੇ ਨੇ ਇਨਾ ਪਿਆਰ ਸਤਿਕਾਰ ਕਰਦੇ ਨੇ ਜਿਵੇਂ ਮੇਰੇ ਕਰਕੇ ਹੀ ਸਭ ਕੁਝ ਹੋਇਆ ਪਰ ਨਹੀਂ ਗੁਰਮੁਖੋ ਉਹ ਮਾਤਾ ਜੀ ਕਹਿੰਦੇ ਮੇਰੇ ਕਰਕੇ ਕੁਝ ਨਹੀਂ ਹੋਇਆ

ਇਹ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਬਰਕਤ ਹੈ ਸੋ ਖਾਲਸਾ ਜੀ ਇਹ ਸੀ ਉਸ ਮਾਤਾ ਦੀ ਹੱਟ ਪੀਤੀ ਆਸ ਹੈ ਕਿ ਆਪ ਜੀ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਖਾਲਸਾ ਜੀ ਪਰਮਾਤਮਾ ਦੇ ਭਰੋਸੇ ਤੋਂ ਬਗੈਰ ਕੁਝ ਨਹੀਂ ਮਿਲਦਾ ਦੁਨਿਆਵੀ ਚੀਜ਼ਾਂ ਲੈਣ ਵੇਲੇ ਅਸੀਂ ਪਹਿਲਾ ਚਿਰ ਕਰਦੇ ਹਾਂ ਪਰ ਪਰਮਾਤਮਾ ਨੂੰ ਜੇ ਕੁਝ ਲੈਣਾ ਹੈ ਤਾਂ ਪਹਿਲਾਂ ਭਰੋਸਾ ਕਰਨਾ ਪਵੇਗਾ ਟਾਈਮ ਕੱਟ ਕੇ ਗੁਰੂ ਘਰ ਜਾਇਆ ਕਰੋ ਸੰਗਤ ਚ ਬੈਠਿਆ ਕਰੋ ਹਮੇਸ਼ਾ ਨਾਮ ਦੀ ਦਾਤ ਮੰਗੋ ਤੇ ਭਰੋਸੇ ਦੀ ਦਾਤ ਮੰਗੋ ਬਾਬਾ ਦੀਪ ਸਿੰਘ ਦਾ ਨਾਮ ਹਰ ਵੇਲੇ ਜਪਤੇ ਰਹੋ

Leave a Reply

Your email address will not be published. Required fields are marked *