ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੱਕ ਮਾਤਾ ਜੀ ਨੇ ਆਪਣੇ ਜੀਵਨ ਦੀ ਇੱਕ ਘਟਨਾ ਸੁਣਾਈ ਕਾਫੀ ਉਮਰ ਦੀ ਸਨ 75 ਅਸੀਂ ਸਾਲ ਦੇ ਹੋਣਗੇ ਲਗਭਗ ਤੇ ਕਹਿਣ ਲੱਗੇ ਮਹਿਮ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਝ ਦਿੱਤਾ ਬੜੇ ਖਜਾਨੇ ਭਰੇ ਨੇ ਮੇਰੇ ਬਾਬਾ ਦੀਪ ਸਿੰਘ ਜੀ ਨੇ ਫਿਰ ਉਹਨਾਂ ਨੇ ਆਪਣੇ ਜੀਵਨ ਦੀ ਇੱਕ ਘਟਨਾ ਸੁਣਾਈ ਕਿ ਕਿਵੇਂ ਇਹ ਦਾਨੇ ਸਾਥ ਦਿੱਤਾ ਕਹਿਣ ਲੱਗੀ ਜਦੋਂ ਮੈਂ ਵਿਆਹੀ ਆਈ ਸੀ ਸਹੁਰੇ ਘਰ ਤੇ ਪਹਿਲਾਂ ਪਹਿਲਾਂ ਸਭ ਕੁਝ ਬੜਾ ਵਧੀਆ ਸੀ। ਦੋ ਸਾਲ ਹੋ ਗਏ ਸੀ ਮੇਰੇ ਘਰ ਕੋਈ ਔਲਾਦ ਨਹੀਂ ਹੋਈ ਤੇ ਜਿਹੜੀ ਮੇਰੀ ਸੱਸ ਸੀ ਉਹ ਕਬਰਾਂ ਤੇ ਮੱਥਾ ਟੇਕਣ ਜਾਂਦੀ ਸੀ ਕਬਰਾਂ ਦੀ ਸੇਵਾ ਕਰਦੀ ਸੀ
ਤੇ ਅਸੀਂ ਬਚਪਨ ਦੇ ਵਿੱਚ ਆਪਣੇ ਪਿਤਾ ਜੀ ਕੋਲੋਂ ਸਾਖੀਆਂ ਬਾਬਾ ਬਿਧੀ ਚੰਦ ਜੀ ਦੇ ਜੀਵਨ ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਕਿਵੇਂ ਹੋਈ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਕਲਾ ਵਰਤਾਈ ਮੌਤ ਨੂੰ ਡਰਾਇਆ ਕਲਗੀਧਰ ਮਹਾਰਾਜ ਜੀ ਦੇ ਜੀਵਨ ਬਾਰੇ ਸੁਣਿਆ ਸੋ ਸਾਡਾ ਪ੍ਰੇਮ ਗੁਰੂ ਮਹਾਰਾਜ ਨਾਲ ਸੀ ਪਰ ਜਿਹੜੀ ਮੇਰੀ ਸੱਸ ਸੀ ਉਹ ਬਹੁਤੀ ਮਹਿਮਾ ਬਰਮਾ ਚ ਪੈਣ ਵਾਲੀ ਸੀ। ਉਹਨੇ ਕਹਿਣਾ ਕਿ ਜੋ ਕਬਰਾਂ ਤੋਂ ਮਿਲਦਾ ਉਹ ਕਿਤੇ ਵੀ ਨਹੀਂ ਮਿਲਦਾ ਕਬਰਾਂ ਦੇ ਬਾਬੇ ਹੀ ਸਭ ਤੋਂ ਵੱਡੇ ਨੇ ਮੈਂ ਕਹਿਣਾ ਕਿ ਅਸੀਂ ਮਾੜਾ ਨਹੀਂ ਕਿਸੇ ਨੂੰ ਕਹਿੰਦੇ ਪਰ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮੰਨਦੀ ਹਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਮੰਨਦੀ ਹਾਂ ਜਿਨਾਂ ਨੇ ਆਪਣਾ ਆਪ ਕੌਮ ਵਾਸਤੇ ਵਾਰਿਆ ਹੈ। ਮਹਾਨ ਸ਼ਹੀਦ ਨੇ ਬਾਬਾ ਦੀਪ ਸਿੰਘ ਜੀ ਸੋ ਇਨਾਂ ਕਰਦਿਆਂ ਤਿੰਨ ਚਾਰ ਸਾਲ ਲੰਘ ਗਏ ਕੋਈ ਔਲਾਦ ਨਹੀਂ ਹੋਈ
ਕਿ ਮੇਰੀ ਸੱਸ ਤੇ ਮੇਰਾ ਘਰ ਵਾਲਾ ਹੁਣ ਮੇਰੇ ਨਾਲ ਝਗੜਾ ਕਰਦੇ ਨੇ ਕਲੇਸ਼ ਕਰਦੇ ਨੇ ਤੇ ਸੱਸ ਇਥੋਂ ਤੱਕ ਵੀ ਕਹਿ ਦਿੰਦੀ ਸੀ ਕਿ ਰੋਟੀ ਨਹੀਂ ਤੈਨੂੰ ਮਿਲਣੀ ਜਿੰਨਾ ਚਿਰ ਮੈਨੂੰ ਪੁੱਤਰਾਂ ਨਹੀਂ ਮਿਲਦਾ ਆਪੇ ਇੱਕ ਮਾਂ ਤੇ ਆਪੇ ਖਾਂ ਬੜੇ ਦੁੱਖ ਝਲੇ ਸਵੇਰੇ ਉੱਠਣਾ ਰੱਬ ਦਾ ਨਾਂ ਵੀ ਨਾ ਲੈਣ ਦੇਣਾ ਤੇ ਉਹਨਾਂ ਦੀਆਂ ਗੱਲਾਂ ਮੇਰੇ ਕੰਨੀ ਪੈਣੀਆਂ ਤੇ ਮੇਰੇ ਘਰ ਵਾਲਾ ਵੀ ਮੇਰੀ ਸਾਸਤੇ ਮਗਰਹੀ ਬੋਲਣ ਵਾਲਾ ਸੀ। ਜੋ ਗੱਲਾਂ ਸੱਸ ਬੋਲਦੀ ਸੀ ਉਹੀ ਗੱਲਾਂ ਉਹ ਬੋਲਦਾ ਸੀ ਤੇ ਮੈਂ ਕਹਿਣਾ ਕੋਈ ਗੱਲ ਨਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਮੈਨੂੰ ਵੀ ਦੇਣਗੇ ਮੈਂ ਇਵੇਂ ਸਿਦਕ ਭਰੋਸਾ ਰੱਖਿਆ ਮੈਂ ਸ਼ੁਰੂ ਤੋਂ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਇਆ ਕਰਦੀ ਸੀ। ਮਾਤਾ ਜੀ ਕਹਿੰਦੇ ਇਵੇਂ ਮੈਂ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰੀ ਜਾਣਾ ਤੇ ਸਾਡੇ ਪਿੰਡ ਚ ਇੱਕ ਕਬਰ ਸੀ ਤੇ ਉੱਥੇ ਇੱਕ ਬਾਬਾ ਸੇਵਾ ਕਰਦਾ ਸੀ ਤੇ ਨਾਲੇ ਦੀਵਾ ਜਗਾਉਂਦਾ ਸੀ ਵਾਹਿਗੁਰੂ ਜਾਣੇ ਉਹ ਕੌਣ ਸੀ ਪਰ ਮੈਂ ਨਹੀਂ ਉਹਨੂੰ ਜਾਣਦੀ ਪਰ ਮੇਰੀ ਸੱਸ ਉਹਨੂੰ ਬੜਾ ਮੰਨਦੀ ਸੀ ਕਿ ਉਹ ਜੋ ਬਚਨ ਕਰਦਾ ਹੈ ਉਹ ਪੂਰਾ ਹੋ ਜਾਂਦਾ ਹੈ। ਉਹ ਸਿਰ ਘੁਮਾਉਂਦਾ ਸੀ ਕਿ ਸਾਡੇ ਵਿੱਚ ਪੀਰ ਆ ਗਿਆ ਹੈ
ਸੋ ਕਹਿੰਦੇ ਮਹਾਰਾਜ ਦੀ ਐਸੀ ਖੇਡ ਵਰਤੀ ਕਿ ਉਹ ਬਾਬਾ ਇੱਕ ਦਿਨ ਮੇਰੀ ਸੱਸ ਨਾਲ ਮੈਰੇ ਘਰੇ ਆ ਕੇ ਕਹਿਣ ਲੱਗਾ ਕਿ ਧੀਏ ਤੂੰ ਇਸ ਬਾਬੇ ਨੂੰ ਮੰਨਣਾ ਸ਼ੁਰੂ ਕਰ ਦੇ ਤਾਂ ਤੇਰੇ ਘਰੇ ਪੁੱਤ ਹੋਵੇਗਾ ਤੇਰੀ ਇੱਜਤ ਰਹੇਗੀ ਇਨੀਆਂ ਤੋਂ ਗੱਲਾਂ ਸੁਣ ਲਈਏ ਤੂੰ ਕਬਰ ਤੇ ਆਇਆ ਕਰ ਮੱਥਾ ਟੇਕਿਆ ਕਰ ਪੀਰ ਤੇਨੂੰ ਜਰੂਰ ਪੁੱਤ ਦੇਵੇਗਾ। ਕਹਿੰਦੀ ਮੈਂ ਉਸਨੂੰ ਤਾਂ ਕੁਝ ਹਾਂ ਕਿਉਂਕਿ ਉਹ ਸਿਆਣਾ ਸੀ ਪਰ ਮੈਂ ਮਨ ਚੋਂ ਕਹਿਣਾ ਕਿ ਮੈਂ ਪੁੱਤ ਲਵਾਂਗੀ ਤਾਂ ਗੁਰੂ ਨਾਨਕ ਦੇ ਘਰੋਂ ਲਵਾਂਗੇ ਮੈਨੂੰ ਪੁੱਤ ਦੇਵੇਗਾ ਤਾਂ ਮੇਰੇ ਬਾਬਾ ਦੀਪ ਸਿੰਘ ਜੀ ਦੇਣਗੇ ਮੈਂ ਕਿਸੇ ਹੋਰ ਕੋਲੋਂ ਪੁੱਤ ਨਹੀਂ ਲੈਣਾ ਕਿਵੇਂ ਕਹਿੰਦੀ ਮੈਂ ਮਨ ਦੇ ਵਿੱਚ ਵਿਚਾਰਾ ਕਰੀਆ ਸਤਿਗੁਰੂ ਨਾਲ ਗੱਲਾਂ ਕਰਨੀਆਂ ਉਹਨਾਂ ਬੋਲੀ ਜਾਣਾ ਮੈਂ ਗੌਰ ਨਾਲ ਕਰਨਾ ਕਹਿੰਦੀ ਇਦਾਂ ਕਰ ਲਿਆ ਕਰਦਿਆਂ ਕਰਦਿਆਂ ਉਹ ਮਾਤਾ ਮਹੀਨੇ ਕੇ ਬਾਅਦ ਫਿਰ ਆ ਗਿਆ ਮੇਰੀ ਸੱਸ ਦੇ ਨਾਲ ਵੀਰਵਾਰ ਵਾਲੇ ਦਿਨ ਤੇ ਉਹਨੇ ਆ ਕੇ ਨਾ ਮੇਰੇ ਕੇਸਾਂ ਤੋਂ ਫੜ ਲਿਆ ਤੇ ਕਹਿਣ ਲੱਗਾ ਮੰਗਦੀ ਕਿਉਂ ਨਹੀਂ ਸਾਡੇ ਕੋਲੋਂ ਮੰਗ ਅਸੀਂ ਤੇਰੀ ਝੋਲੀ ਭਰਾਂਗੇ ਅਸੀਂ ਦਿਨ ਪੁੱਤ ਦੇਵਾਂਗੇ ਤੇ ਕਹਿੰਦੇ ਮੈਂ ਉਸ ਦਿਨ ਉਸ ਨੂੰ ਕਿਹਾ ਕਿ ਮੈਂ ਕਿਸੇ ਕੋਲੋਂ ਨਹੀਂ ਮੰਗਣਾ ਮੈਂ ਸਿਰਫ ਗੁਰੂ ਨਾਨਕ ਦੇ ਘਰੋਂ ਮੰਗਦੀ ਹਾਂ ਬਾਬਾ ਦੀਪ ਸਿੰਘ ਜੀ ਕੋਲੋਂ ਮੰਗਦੇ ਹਨ ਉਹਨਾਂ ਦੇ ਸਵਾਹ ਮੈਂ ਕਿਸੇ ਕੋਲੋਂ ਨਹੀਂ ਮੰਗਣਾ ਕਹਿੰਦੇ ਉਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਮੈਂ ਬੜਾ ਰੋਇਆ ਬਾਬਾ ਦੀਪ ਸਿੰਘ ਜੀ ਦਾ ਨਾਮ ਮੰਨਵੇ ਜਪਦੀ ਰਹੀ ਉਹ ਚਲਾ ਗਿਆ ਕਹਿੰਦੇ ਇੱਕ ਦਿਨ ਐਸੀ ਖੇਡ ਵਰਤੀ ਮੈਂ ਜੋਨ ਰੋਜਾਨਾ ਜਗਾਉਂਦੀ ਸੀ ਤੇ ਇਕ ਦਿਨ
ਇੱਕ ਦਿਨ ਮੈਂ ਜੋਤ ਜਗਾ ਰਹੀ ਸੀ ਵੀਰਵਾਰ ਦਾ ਦਿਨ ਸੀ ਮੈਂ ਕੋਈ ਦਿਨ ਆਇਆ ਨਹੀਂ ਸੀ ਪਾਉਂਦੀ ਘਿਓ ਘਰ ਬਣਾ ਲੈਣਾ ਤੇ ਜੋਦ ਜਗਾਇਆ ਕਰਨੀ ਕਹਿੰਦੀ ਜੋਤ ਜਗਾ ਕੇ ਪਾਠ ਕਰਦੀ ਸੀ ਤੇ ਮੇਰੀ ਸੱਸ ਆ ਕੇ ਕਹਿੰਦੀ ਆਹ ਗੁੜਕੇ ਨੇ ਤੈਨੂੰ ਕੁਝ ਨਹੀਂ ਦੇਣਾ ਉਹਦ ਦੇਵੇਗਾ ਤਾਂ ਪੀਰ ਦੀ ਜਗ੍ਹਾ ਤੇ ਜਿਹੜਾ ਬਾਬਾ ਬੈਦਾ ਹੈ ਉਹਨੂੰ ਦੇਵੇਗਾ। ਤੇ ਮੈਂ ਚੁੱਪ ਰਹਿਣਾ ਕੁਝ ਨਾ ਬੋਲਣਾ ਤੇ ਫਿਰ ਉਹੀ ਬਾਬਾ ਸ਼ਾਮਾਂ ਨੂੰ ਸਾਡੇ ਘਰੇ ਫਿਰ ਆ ਗਿਆ। ਜਿਹੜਾ ਕਬਰ ਤੇ ਪੂਜਾ ਤੇ ਸੇਵਾ ਕਰਦਾ ਸੀ ਉਹ ਆ ਗਿਆ ਘਰ ਉਹਨੇ ਕੀ ਕੀਤਾ ਕਿ ਕੁਝ ਨਹੀਂ ਵੇਖਿਆ ਜਾਖਿਆ ਉਹਨੇ ਬਾਬਾ ਦੀਪ ਸਿੰਘ ਜੀ ਦੇ ਨਾਂ ਦੇ ਜਿਹੜੇ ਜੋਤ ਜਗਦੀ ਸੀ ਨਾ ਜਦੋਂ ਜੋਤ ਨੂੰ ਉਸ ਨੇ ਬੁਝਾਉਣ ਦੀ ਕੋਸ਼ਿਸ਼ ਕੀਤੀ ਹਾਥਰਾ ਜੋਤ ਨੂੰ ਸੁੱਟਿਆ ਦੀਵੇ ਨੂੰ ਡੋਲਣਾ ਚਾਹਿਆ ਕਿ ਅਜੇ ਦੀਵਾ ਡੋਲਾ ਹੀ ਸੀ ਕਿ ਉਹ ਬੜੀ ਦੂਰ ਪਲਟ ਕੇ ਟਿਕਾ ਡਿਗਦਿਆਂ ਸਾਰੀ ਉਸ ਨੂੰ ਦੌਰਾ ਪਿਆ ਉਸਦਾ ਮੂੰਹ ਹੀ ਵਿੰਗਰ ਹੋ ਗਿਆ। ਪਰ ਸਾਰੇ ਖਲੋ ਗਿਆ ਰੌਲਾ ਪਾਉਣ ਲੱਗ ਗਈ ਮੇਰੀ ਸੱਸ ਉੱਚੀ ਉੱਚੀ ਮੈਰੀ ਨੂੰਹ ਨੇ ਆਹ ਕੀ ਕਰ ਦਿੱਤਾ ਤੇ ਮੈਂ ਮਨ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦੀ ਰਹੀ ਨਾਮ ਜਪਦੀ ਰਹੀ ਆਂਡੀ ਗੁਆਂਢੀ ਰੌਲਾ ਸੁਣ ਕੇ ਘਰੇ ਆਏ ਘਰ ਆ ਕੇ ਪੁੱਛਿਆ ਕਿ ਕੀ ਹੋਇਆ
ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਂ ਕੁਛ ਨਹੀਂ ਕੀਤਾ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਮੈਂ ਜੋਤ ਜਗਾਈ ਸੀ ਇਸ ਨੇ ਬੁਝਾਈ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਐਸੀ ਕਿਰਪਾ ਹੋਈ ਹ ਇਹ ਡੇਗਾ ਦੇਸ਼ ਦੁਆਰਾ ਪੈ ਗਿਆ ਕਹਿੰਦੇ ਉਹ ਜਿਹੜੇ ਆਂਢੀ ਗੁਆਂਡੀ ਸੀ ਉਹ ਕਹਿਣ ਲੱਗੇ ਕੌਣ ਬਾਬਾ ਦੀਪ ਸਿੰਘ ਜੀ ਤੇ ਸ਼ਕਤੀ ਨੂੰ ਨਹੀਂ ਜਾਣਦਾ ਸਾਰਾ ਸੰਸਾਰ ਬਾਬਾ ਦੀਪ ਸਿੰਘ ਜੀ ਦੀ ਸ਼ਕਤੀ ਨੂੰ ਜਾਣਦਾ ਹੈ ਪੂਰਾ ਬ੍ਰਹਿਮੰਡ ਦੇਵੀ ਦੇਵਤੇ ਸਭ ਜਾਣਦੇ ਨੇ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੌਣ ਨੇ ਜਿਨਾਂ ਨੇ ਮੌਤ ਨੂੰ ਵੀ ਅੱਗੇ ਲਾ ਲਿਆ ਸੀ। ਕਿ ਜਿਹੜੇ ਹਾਂਡੀ ਗੁਆਂਡੀ ਸੀ ਉਹ ਚਲੇ ਗਏ ਤੇ ਉਹਨਾਂ ਹੱਥ ਵੀ ਨਾ ਲਾਇਆ ਤੇ ਸ਼ਹੀਦਾਂ ਨਾਲ ਪੰਗਾ ਲਿਆ ਆਪੇ ਨਜਿਠਣ ਤੇ ਫਿਰ ਉਸ ਦੇ ਘਰ ਦੇ ਆਏ ਤੇ ਚੱਕ ਕੇ ਲੈ ਗਏ ਇਵੇਂ ਕਹਿੰਦੇ ਮੈਂ ਵੀ ਸੱਸ ਉਸ ਦਿਨ ਹੀ ਮੈਰੇ ਤੋਂ ਡਰ ਗਈ। ਉਸ ਦਿਨ ਤੋਂ ਉਹ ਮੈਨੂੰ ਕੁਝ ਨਾ ਬੋਲੀ ਮੇਰਾ ਘਰ ਵਾਲਾ ਨਹੀਂ ਮੇਰੇ ਤੋਂ ਡਰਦਾ ਸੀ ਕਿ ਪਤਾ ਨਹੀਂ ਕਿੰਨੀ ਤਾਕਤ ਮੇਰੇ ਚ ਆ ਪਰ ਉਹਨਾਂ ਭੁਲਿਆਂ ਨੂੰ ਹੀ ਨਹੀਂ ਪਤਾ ਕਿ ਮੇਰੇ ਚੋਂ ਕੀ ਤਾਕਤ ਹੋਣੀ ਹ ਤਾਂ ਦੋ ਦੇ ਵਿੱਚ ਹੈ ਜਿਸ ਨੂੰ ਮੈਂ ਪੂਜਦੀ ਹਾਂ ਮੰਨਦੀ ਹਾਂ ਜਿਹੜਾ ਸ਼ਹੀਦ ਹੈ ਬੜਾ ਮਹਾਨ ਤੇ ਅਨੋਖਾ ਸ਼ਹੀਦ ਹੈ ਬਾਬਾ ਦੀਪ ਸਿੰਘ ਸਾਹਿਬ ਉਹਦੇ ਵਿੱਚ ਸਾਰੀ ਤਾਕਤ ਹੈ
ਸੋਰੀ ਕਹਿਣ ਦੀ ਕੁਝ ਦਿਨ ਬੀਤੇ ਉਹ ਬਾਬਾ ਇਹਨੇ ਜੋਤ ਵਜਾਉਣਾ ਕੀਤੀ ਉਹਦੀ ਘਰਵਾਲੀ ਮੇਰੇ ਘਰ ਆ ਕੇ ਮੈਨੂੰ ਕਹਿਣ ਲੱਗੀ ਕਿ ਭੈਣੇ ਸਾਡੇ ਨਾਲ ਚੱਲ ਬਾਬਾ ਦੀਪ ਸਿੰਘ ਜੀ ਦੇ ਦਰ ਕਿੱਥੇ ਹੈ ਸਾਨੂੰ ਲੈ ਕੇ ਚਲ ਮੇਰਾ ਘਰ ਵਾਲਾ ਠੀਕ ਹੋਵੇ ਕਹਿੰਦੀ ਮੈਂ ਕਿਹਾ ਕਿ ਤੁਸੀਂ ਤਾਂ ਕਬਰਾਂ ਨੂੰ ਮਾਰਨ ਦੇ ਕੋਲ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਕੋਲੋਂ ਕੀ ਲੈਣਾ ਉਹ ਕਹਿਣ ਲੱਗੀ ਕਿ ਜਿਹੜੇ ਬਾਬੇ ਦਾ ਪੀਰ ਉਹ ਦੀਵਾ ਜਗਾਉਂਦਾ ਸੀ ਉਹ ਮੇਰੇ ਸਹੁਰੇ ਦੇ ਸਿਰ ਆ ਕੇ ਕਹਿੰਦਾ ਤੁਸੀਂ ਮੇਰਾ ਦੀਵਾ ਕਿਉਂ ਨਹੀਂ ਜਗਾਇਆ ਕਿ ਅਸੀਂ ਆਖਿਆ ਜਿਹੜਾ ਮੇਰਾ ਘਰ ਵਾਲਾ ਹੈ ਜਿਹੜਾ ਤੁਹਾਡੀ ਸੇਵਕ ਹੈ ਉਹ ਠੀਕ ਨਹੀਂ ਹੈ ਬਾਬਾ ਜੀ ਬਿਮਾਰ ਹੈ ਕਹਿੰਦੇ ਸਾਹਮਣੇ ਕਰੋ ਤੇ ਜਦੋਂ ਸਾਹਮਣੇ ਲਿਆਂਦਾ ਤਾਂ ਜਿਹੜਾ ਮੇਰੇ ਸਹੁਰੇ ਚ ਉਬਾਰਾ ਪੀਰ ਸੀ ਸ਼ਕਤੀ ਸੀ ਉਹ ਕਹਿਣ ਲੱਗਾ ਕਿ ਇਹਨੇ ਕਿਸੇ ਮਹਾਨ ਤੇ ਵੱਡੀ ਸ਼ਕਤੀ ਨਾਲ ਪੰਗਾ ਲਿਆ ਹੈ। ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਆਖਿਆ ਕਿ ਬਾਬਾ ਜੀ ਤੁਹਾਡੇ ਦਰ ਤੇ ਦੀਵਾ ਜਗਾਉਂਦਾ ਹੈ ਕਿਰਪਾ ਕਰੋ ਤੇ ਉਹ ਬੜਾ ਚਿਰ ਕੁਝ ਬੋਲਦਾ ਰਿਹਾ ਤੇ ਬੋਲ ਕੇ ਕਹਿਣ ਲੱਗਾ
ਕੁਝ ਬੋਲਦਾ ਰਿਹਾ ਤੇ ਬੋਲ ਕੇ ਕਹਿਣ ਲੱਗਾ ਕਿ ਜੀ ਕਿਤੇ ਅਸੀਂ ਗੁਰੂ ਨਾਨਕ ਦੇ ਸਤਿਕਾਰ ਨਾ ਕਰਦੇ ਹੁੰਦੇ ਤੇਰੇ ਘਰ ਵਾਲੇ ਦੇ ਪ੍ਰਾਣਥ ਆਏ ਨਿਕਲ ਜਾਣੀ ਸੀ। ਇੰਨੇ ਕੋਈ ਉਹ ਐਸੀ ਸ਼ਕਤੀ ਦੇ ਨਾਲ ਪੰਗਾ ਲਿਆ ਅਸੀਂ ਕਦੋਂ ਕਿਹਾ ਸੀ ਕਿ ਕਿਸੇ ਦੇ ਘਰ ਜਾ ਕੇ ਕਿਸੇ ਮਹਾਨ ਸ਼ਹੀਦ ਦੀ ਜੋਤ 50 ਅਸੀਂ ਕਦੋਂ ਕਿਹਾ ਉਹਨਾਂ ਨੇ ਕਿਹਾ ਕਿ ਸਰੋ ਰਸਤਾ ਦੱਸੋ ਤੇ ਜਿਹੜੀ ਮੇਰੇ ਸਾਰੇ ਇਹ ਚੀਜ਼ ਆਈ ਸੀ ਗੁਰੂ ਕਹਿਣ ਲੱਗੇ ਜਿੰਨੇ ਇਹਨੂੰ ਮਾਰਿਆ ਉਹੀ ਇਹਨੂੰ ਠੀਕ ਕਰ ਸਕਦਾ ਕੋਈ ਉਹਨੂੰ ਦਾਨ ਦੇ ਸਕਦਾ ਕੋਈ ਬਚਾ ਸਕਦਾ ਉਸ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਐਸੇ ਮਹਾਨ ਸ਼ਹੀਦ ਨਾਲ ਅੜੀ ਨਹੀਂ ਕਰ ਸਕਦੇ
ਸੋ ਭੈਣੀ ਮੈਂ ਤਾਂ ਤੇਰੇ ਕੋਲ ਆਈ ਹਾਂ ਤੇ ਸਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਕੋਲ ਲੈ ਕੇ ਚੱਲ ਜਿਹਦੀ ਜਦੋਂ ਮੇਰੀ ਘਰਵਾਲੀ ਤੇ ਮੈਂ ਨਹੀਂ ਸੱਸ ਨੇ ਇਹ ਗੱਲਾਂ ਸੁਣੀਆਂ ਤਾਂ ਮੇਰੀ ਸੱਸ ਮੇਰੇ ਕੋਲ ਮਾਫੀਆ ਮੰਗਣ ਲੱਗ ਪਈ ਮੇਰਾ ਘਰ ਵਾਲਾ ਮੇਰੇ ਕੋਲ ਮਾਫੀਆਂ ਮੰਗਾਂ ਲੱਗ ਪਿਆ ਅਸੀਂ ਸਾਰੇ ਜਦੋਂ ਉਹਨਾਂ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਗਏ ਅਰਦਾਸ ਕਰਵਾਈ ਉਥੇ ਸੇਵਾਦਾਰ ਨੇ ਕਿਹਾ ਕਿ ਇਹਦੇ ਸਰੀਰ ਚੋਂ ਜਿੱਥੋਂ ਜਿੱਥੋਂ ਇਹਨੂੰ ਕੁਝ ਹੋਇਆ ਹੈ ਜਿੱਥੋਂ ਜਿੱਥੋਂ ਇਹਦਾ ਸਹੀ ਖਲੋਤਾ ਹੈ ਜਿੱਥੇ ਧੂੜ ਲੈ ਜਾਓ ਜੋਤ ਦੇ ਵਿੱਚੋਂ ਘਿਓ ਲੈ ਜਾਓ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੇ ਜੋ ਰੋਜ਼ ਜਗਾਓ ਫਿਰ ਜਗਦੀ ਹੋਏ ਜੋਤ ਵਿੱਚ ਕਿਉਂ ਲੈ ਕੇ ਜਿੱਥੋਂ ਸਰੀਰ ਖਲੋਤਾ ਹੈ ਉਥੋਂ ਉਥੋਂ ਹਿੱਸੇ ਬਾਰਿਸ਼ ਕਰ ਜੋ
ਇਹ ਸਰੀਰ ਦੀ ਮਾਲਿਸ਼ ਕੀਤੀ ਉਸ ਤੋਂ ਦੋ ਹਫਤੇ ਬਾਅਦ ਉਹ ਜਿਹੜਾ ਬਾਬਾ ਸੀ ਉਸਦਾ ਸਰੀਰ ਜਰਨਾ ਸ਼ੁਰੂ ਹੋ ਗਿਆ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਨਾਮ ਜਪਣ ਲੱਗ ਪਿਆ ਸੋ ਖਾਲਸਾ ਜੀ ਇਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਬੀਬੀ ਦੀ ਰੱਖਿਆ ਕੀਤੀ ਫਿਰ ਉਸ ਬੀਬੀ ਨੇ ਦੱਸਿਆ ਕਿ ਮੇਰੇ ਯਾਰ ਪੁੱਤ ਨੇ ਤੇ ਇੱਕ ਧੀ ਹੈ ਪੰਜ ਬਚੇ ਹੋਏ ਮੇਰੇ ਇਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੀ ਰੱਖਿਆ ਕੀਤੀ ਮੈਂ ਭਰੋਸਾ ਰੱਖਿਆ ਤੇ ਮੈਨੂੰ ਸਾਰਾ ਕੁਝ ਮਿਲਿਆ ਮੇਰੇ ਸਾਹਮਣੇ ਬਾਬਾ ਜੀ ਨੇ ਕਲਾ ਵਰਤਾਈ ਇਹਨੇ ਜੋਤ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਜੀ ਨੇ ਦੂਰ ਉਲਟਾ ਕੇ ਸੁੱਟਿਆ ਇਹਨੂੰ ਇਹ ਮੇਰੀਆਂ ਅੱਖਾਂ ਦੇ ਸਾਹਮਣੇ ਵਰਤੀ ਕਰਾਮਾਤ ਸੀ। ਉਸ ਦੇ ਅੰਦਰੋਂ ਮੈਨੂੰ ਯਕੀਨ ਹੋ ਗਿਆ ਕਿ ਜਿਹੜੇ ਸ਼ਹੀਦ ਨੂੰ ਮੈਂ ਮੰਨਦੀ ਹਾਂ ਉਹ ਸ਼ਹੀਦ ਸਦਾ ਮੇਰੇ ਨਾਲ ਹੈ
ਉਹ ਸ਼ਹੀਦ ਮੇਰੇ ਅੰਗ ਸੰਗ ਮੇਰੀ ਰੱਖਿਆ ਲਈ ਹੈ। ਸੋ ਖਾਲਸਾ ਜੀ ਇਵੇਂ ਮਾਤਾ ਦੀ ਝੋਲੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਭਰੀ ਤੇ ਉਹ ਜਿਹੜਾ ਪੀਰ ਨੂੰ ਮੰਨਣ ਵਾਲਾ ਬਾਬਾ ਸੀ ਉਹਨੇ ਸਾਰੇ ਪਿੰਡ ਜੋ ਹੋਕਾ ਦਿੱਤਾ ਇਹ ਜੋ ਮਹਾਨ ਸ਼ਹੀਦ ਹੈ ਵੱਡੀ ਤਾਕਤ ਵਾਲਾ ਉਹ ਬਾਬਾ ਦੀਪ ਸਿੰਘ ਸਾਹਿਬ ਜੀ ਹੈ ਸੋ ਪਿਆਰਿਓ ਇਹ ਸੀ ਉਸ ਮਾਤਾ ਦੀ ਹੱਟ ਪੀਤੀ ਸਾਰੀ ਗੱਲ ਹੀ ਪ੍ਰੇਮ ਭਰੋਸੇ ਤੇ ਸ਼ਰਧਾ ਦੀ ਹੈ ਮਾਤਾ ਜੀ ਨੂੰ ਬਾਬਾ ਦੀਪ ਸਿੰਘ ਜੀ ਦੇ ਪੂਰਾ ਭਰੋਸਾ ਸੀ ਤੇ ਭਰੋਸੇ ਵਾਲੇ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਤੇ ਜਰੂਰ ਭਰਦੇ ਨੇ ਸੋ ਆਸ ਹੈ ਕਿ ਪਿਆਰਿਓ ਆਪ ਜੀ ਨੇ ਇਸ ਹੱਡ ਬੀਤੇ ਤੋਂ ਕਾਫੀ ਕੁਝ ਸਿੱਖਿਆ ਹੋਏਗਾ