ਚੁਪਿਹਰਾ ਸਾਹਿਬ ਦੀਆਂ ਕੀ ਮਰਿਆਦਾ ਹਨ ਸਾਧ ਸੰਗਤ ਜੀ ਸਮਝੋ

ਚੁਪਿਹਰਾ

ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੇਵ ਸਿੰਘ ਜੀ ਗੁਰ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪ ਜੀ ਜਾਣਦੇ ਹੋ ਇਸ ਚੈਨਲ ਤੇ ਆਪ ਜੀ ਨੂੰ ਬਹੁਤ ਮਹੱਤਵਪੂਰਨ ਜਾਣਕਾਰੀਆਂ ਗੁਰਬਾਣੀ ਬਾਰੇ ਪਾਠ ਕਰਨ ਵਾਲੇ ਕਿਵੇਂ ਕੀ ਕਰਨਾ ਹੈ ਇਹ ਸਾਰੀ ਜਾਣਕਾਰੀ ਆ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਨੇ ਅੱਜ ਫਿਰ ਆਪ ਜੀ ਦੇ ਲਈ ਬਹੁਤ ਜਰੂਰੀ ਅਹਿਮ ਜਾਣਕਾਰੀ ਲੈ ਕੇ ਆਏ ਹਾਂ। ਅੱਜ ਗੁਰੂ ਪਿਆਰਿਓ ਬਹੁਤੇ ਸੰਗਤਾਂ ਦੇ ਬਹੁਤ ਸਵਾਲ ਹੁੰਦੇ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਆਪ ਜੀ ਦੇ ਨਾਲ ਲੈ ਕੇ ਆਏ ਹਾਂ ਜੇ ਆਪ ਜੀ ਦਾ ਵੀ ਕੋਈ ਸਵਾਲ ਹੈ

ਆਪ ਵੀ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਵਾਲ ਦੱਸ ਸਕਦੇ ਹੋ ਆਪ ਜੀ ਦੇ ਸਵਾਲ ਦਾ ਭਰਮ ਦਾ ਸੰਕੇਤ ਦਾ ਉੱਤਰ ਪੂਰੀ ਤਰਹਾਂ ਦੇਣ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸੋ ਗੁਰੂ ਪਿਆਰਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਆਉਣ ਵਾਲੀ  ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇਗਾ ਉਹ ਵੀ ਆਪ ਜੀ ਨੂੰ ਦੁਆਵਾਂ ਦਵੇਗਾ ਆਪ ਜੀ ਦੇ ਵਿਕਾਰ ਰਸ ਹੋਣਗੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਹੋਵੇਗੀ ਭਾਵ ਗੁਰੂ ਪਿਆਰਿਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਗੁਰ ਪਿਆਰਿਓ ਬਹੁਤੀ ਸੰਗਤਾਂ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਜਿਹੜਾ ਚੌਪਈ ਸਾਹਿਬ ਜੀ ਦਾ ਪਾਠ ਕਰਨਾ ਹੈ ਉਹ ਪਾਠ ਕਿਹੜਾ ਕਰਨਾ ਹੈ ਇਕ ਤਾਂ ਗੁਟਕਾ ਸਾਹਿਬ ਹੁੰਦਾ ਹੈ ਜਿਸ ਵਿੱਚ ਕੇਵਲ ਇੱਕ ਚੌਪਈ ਸਾਹਿਬ ਜੀ ਦਾ ਪਾਠ ਹੁੰਦਾ ਹੈ ਇਸ ਵਿੱਚ ਕੇਵਲ ਇੱਕ ਚੌਪਈ ਸਾਹਿਬ ਜੀ ਦਾ ਪਾਠ ਹੁੰਦਾ ਹੈ ਤੇ ਇੱਕ ਚੌਪ ਈ ਸਾਹਿਬ ਨਿਤਨੇਮ ਦੀ ਬਾਣੀਆਂ ਦੇ ਵਿੱਚ ਦੇ ਗੁਟਕਾ ਸਾਹਿਬ ਵਿੱਚ ਆਉਂਦਾ ਹੈ ਤੇ ਇੱਕ ਚੁੱਪ ਸਾਹਿਬ ਜੋ ਅਸੀਂ ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ ਉਸ ਵਿੱਚ ਚੋਪਈ ਸਾਹਿਬ ਜੀ ਦਾ ਪਾਠ ਆਉਂਦਾ ਹੈ ਤੇ ਅਸੀਂ ਕਿਹੜਾ ਪਾਠ ਕਰਨਾ ਹੈ ਸੋ ਗੁਰ ਪਿਆਰਿਓ ਵੱਡੇ ਸੌਖੇ ਤਰੀਕੇ ਦੇ ਨਾਲ ਆਪਣੇ ਸਮਝਾਉਂਦੇ ਹਾਂ  ਆਪ ਜੀ ਨੇ ਰਹਿਰਾਸ ਸਾਹਿਬ ਵਿੱਚੋਂ ਇਹ ਪਾਠ ਚੌਪਈ ਸਾਹਿਬ ਜੀ ਦਾ ਕਰਨਾ ਹੈ

ਜਿਸ ਵਿੱਚ ਚੌਪਈ ਸਾਹਿਬ ਜੀ ਦੀ 25 ਪੌੜੀਆਂ ਅਤੇ ਨਾਲ ਹੀ ਸਵਈਆ ਅਤੇ ਇਹ ਨਾਲ ਦੋਹਰਾ ਵੀ ਪੜਦਾ ਹੁੰਦਾ ਹੈ ਇਹ ਪਾਠ ਚੌਪਹਿਰਾ ਸਾਹਿਬ ਜੀ ਦੇ ਪਾਠ ਵਿੱਚ ਬਾਬਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇਵੇਂ ਹੀ ਚੌਪਈ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ। ਕੇਵਲ 25 ਪਉੜੀਆਂ ਦਾ ਪਾਠ ਨਹੀਂ ਕੀਤਾ ਜਾਂਦਾ ਨਾਲ ਸਵਆ ਅਤੇ ਦੋਹਰਾ ਵੀ ਪੜ੍ਹਿਆ ਜਾਂਦਾ ਹੈ। ਦੂਜਾ ਸਵਾਲ ਸੰਗਤਾਂ ਦਾ ਹੁੰਦਾ ਹੈ ਬਹੁਤੇ ਵੀਰਾਂ ਦਾ ਭੈਣਾਂ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਜੇਕਰਤ ਵਜੇ ਤੱਕ ਜਾਂ ਸਾਢੇਤ ਵਜੇ ਤੱਕ ਪੂਰਾ ਪਾਠ ਸੰਪੂਰਨ ਕਰ ਲਈਏ ਪੰਜ ਜਪੁਜੀ ਸਾਹਿਬ ਜੀ ਦੇ ਪਾਠ ਦੋ ਚੌਪਈ ਸਾਹਿਬ ਜੀ ਦੇ ਪਾਠ ਵਿੱਚ ਦਸਪ ਮਿੰਟ ਵਾਸਤੇ ਰੈਸਟ ਕਰਕੇ ਉਪਰਾਂਤ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਅਸੀਂ ਤਿੰਨ ਜਾਂ ਸਾਢੇਤ ਵਜੇ ਪਾਠ ਪੂਰਾ ਕਰ ਲੈਂਦੇ ਹਾਂ।

ਕਿ ਅਸੀਂ ਉਸੇ ਵੇਲੇ ਅਰਦਾਸ ਬੇਨਤੀ ਕਰਕੇ ਸੰਪੂਰਨਤਾ ਕਰ ਸਕਦੇ ਹਾਂ ਇਸ ਦਾ ਜਵਾਬ ਹੈ ਗੁਰੂ ਪਿਆਰਿਓ ਨਹੀਂ ਤੇ ਚੁਪੈਰਾ ਸਾਹਿਬ ਇਹ ਇਸ ਵਿੱਚ ਘੱਟ ਤੋਂ ਘੱਟ ਚਾਰ ਘੰਟੇ ਦੀ ਹਾਜ਼ਰੀ ਗੁਰਬਾਣੀ ਪੜ੍ਹਨ ਦੀ ਹਾਜ਼ਰੀ ਸਾਨੂੰ ਭਰਨੀ ਹੁੰਦੀ ਹੈ ਜੇ ਆਪ ਜੀ ਦਾ ਪਾਠ ਤਿ ਵਜੇ ਜਾਂ ਸਾਢੇਤ ਵਜੇ ਤੱਕ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋ ਗਿਆ ਉਸ ਤੋਂ ਬਾਅਦ ਆਪ ਜੀ ਨੇ ਫਿਰ ਚਾਰ ਵਜੇ ਤੱਕ ਗੁਰਬਾਣੀ ਦਾ ਸਿਮਰਨ ਕਰਨਾ ਹੈ ਕੋਈ ਗੁਰਬਾਣੀ ਦਾ ਸ਼ਬਦ ਆਪ ਜੀ ਦੇ ਯਾਦ ਹੈ ਉਸ ਦਾ ਸਿਮਰਨ ਕਰਨਾ ਹੈ ਜਾਂ ਮੂਲ ਮੰਤਰ ਕਰਨਾ ਕਿ ਜਿਆਦਾ ਹੀ ਸਮਾਂ ਵਿੱਚ ਜਾਂਦਾ ਹੈ ਤੇ ਆਪ ਜੀ ਚੌਪਈ ਸਾਹਿਬ ਜੀ ਦੇ ਪਾਠ ਦੁਬਾਰਾ ਵੀ ਕਰ ਸਕਦੇ ਹੋ

ਜਾਂ ਫਿਰ ਆਨੰਦ ਸਾਹਿਬ ਜੀ ਦਾ ਜੋ ਪਾਠ ਹੈ ਉਹ ਆਪ ਜੀ ਪੂਰਾ ਕਰ ਸਕਦੇ ਹੋ। ਭਾਵ ਇਹ ਹੈ ਕਿ 4 ਵਜੇ ਅਰਦਾਸ ਬੇਨਤੀ ਕਰਨੀ ਹੈ ਭਾਵੇਂ ਆਪ ਜੀ ਦਾਤਿਨ ਵਜੇ ਪਾਠ ਪੂਰਨ ਹੋ ਜਾਵੇ। ਸਾਢੇ ਤਿੰਨ ਵਜੇ ਪੂਰਾ ਹੋ ਜਾਵੇ ਉਸ ਤੋਂ ਇਹ ਨਹੀਂ ਕਰਦਾ ਬੇਨਤੀ ਕਰਕੇ ਸਮਾਪਤੀ ਕਰਨੀ ਹੈ ਚਾਰ ਵਜੇ ਤੱਕ ਗੁਰਬਾਣੀ ਪੜ੍ਹਨੀ ਹੈ ਸਿਮਰਨ ਕਰਨਾ 4 ਵਜੇ ਅਰਦਾਸ ਬੇਨਤੀ ਕਰਨੀ ਹੈ ਇਕ ਸਵਾਲ ਮੇਰਾ ਭੈਣਾਂ ਦਾ ਹੁੰਦਾ ਹੈ ਕਿ ਅਸੀਂ ਕੁਰਸੀ ਤੇ ਬੈਠ ਕੇ ਚੁਪਹਿਰਾ ਸਾਹਿਬ ਕਰ ਸਕਦੇ ਹਾਂ ਭਾਵ ਚੋਂ ਪਹਿਰਾ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਕਿਉਂਕਿ ਸਾਡੇ ਵਾਸਤੇ ਥੱਲੇ ਬਹਿ ਕੇ ਪਾਠ ਕਰਨਾ ਚੌਕੜਾ ਮਾਰ ਕੇ ਪਾਠ ਕਰਨਾ ਬਹੁਤ ਔਖਾ ਹੁੰਦਾ ਹੈ ਸਾਨੂੰ ਸਰੀਰਕ ਕੋਈ ਪ੍ਰੋਬਲਮ ਹੈ ਕਿ ਅਸੀਂ ਕੁਰਸੀ ਤੇ ਬੈਠ ਕੇ ਪਾਠ ਕਰ ਸਕਦੇ ਹਾਂ ਹਾਂਜੀ ਗੁਰੂ ਪਿਆਰਿਓ ਆਪ ਜੀ ਨੂੰ ਜੇ ਕੋਈ ਸਰੀਰਕ ਪ੍ਰੋਬਲਮ ਹੈ

ਤੇ ਆਪ ਜੀ ਕੁਰਸੀ ਤੇ ਬੈਠ ਕੇ ਜਾਂ ਦੀਵਾਰ ਦੇ ਨਾਲ ਲੱਗ ਕੇ ਬੈਠ ਕੇ ਵੀ ਤੁਸੀਂ ਪਾਠ ਕਰ ਸਕਦੇ ਹੋ ਜੇ ਕੋਈ ਸਰੀਰਕ ਪ੍ਰੋਬਲਮ ਹੈ ਗੁਰੂ ਪਾਤਸ਼ਾਹ ਜੀ ਆਪ ਜੀ ਦਾ ਪਿਆਰ ਵੇਖਦੇ ਨੇ ਆਪ ਜੀ ਦੀ ਸ਼ਰਧਾ ਵੇਖਦੇ ਨੇ ਤੁਸੀਂ ਕਿਵੇਂ ਬੈਠੇ ਹੋ ਇਹ ਨਹੀਂ ਵੇਖਦੇ ਜੇ ਸਰੀਰ ਠੀਕ ਨਹੀਂ ਹੈ ਤਾਂ ਆਪ ਜੀ ਦੀਵਾਨ ਦੇ ਸਹਾਰੇ ਵੀ ਬੈਠ ਕੇ ਪਾਠ ਕਰ ਸਕਦੇ ਹੋ ਕੁਰਸੀ ਤੇ ਬੈਠ ਕੇ ਵੀ ਪਾਠ ਕਰ ਸਕਦੇ ਹੋ ਜਾਂ ਸਰੀਰਕ ਪ੍ਰੋਬਲਮ ਕਾਰਨ ਕਿਸੇ ਹੋਰ ਤਰ੍ਹਾਂ ਵੀ ਬੈਠ ਕੇ ਪਾਠ ਕਰ ਸਕਦੇ ਹੋ। ਸੋ ਗੁਰੂ ਪਿਆਰਿਓ ਇੱਕ ਸਵਾਲ ਹੁੰਦਾ ਹੈ ਕਈ ਭੈਣਾਂ ਦਾ ਇਹ ਸਵਾਲ ਜਿਆਦਾ ਹੁੰਦਾ ਉਸ ਦਿਨ ਨੇ ਕਿ ਜਦੋਂ ਸਿੱਚੋ ਪਹਿਰਾ ਸਾਹਿਬ ਕੱਟਦੇ ਹਾਂ ਜਾਂ ਬਾਣੀ ਪੜ੍ਦੇ ਹਾਂ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੀ ਫੋਟੋ ਲਗਾਉਣੀ ਜਰੂਰੀ ਹੈ ਗੁਰੂ ਪਿਆਰਿਓ ਜੇ ਆਪ ਜੀ ਦੇ ਘਰ ਫੋਟੋ ਆਵਾਈਏਬਲ ਹੈ ਘਰ ਵਿੱਚ ਜਾਂ ਤੁਸੀਂ ਇਸ ਦਾ ਇੰਤਜਾਮ ਕਰ ਸਕਦੇ ਹੋ ਤਾਂ ਸ਼ਰਧਾ ਸਰੂਪ ਵਿੱਚ ਆਪ ਜੀ ਫੋਟੋ ਅੱਗੇ ਰੱਖ ਸਕਦੇ ਹੋ ਜੇ ਫੋਟੋ ਨਹੀਂ ਵੀ ਹੈਗੀ ਹੈ ਤਾਂ ਵੀ ਕੋਈ ਗੱਲ ਨਹੀਂ ਗੁਰ ਪਿਆਰਿਓ ਗੁਰ ਸਾਹਿਬ ਸਾਡੇ ਸਦਾ ਹੀ ਅੰਗ ਸੰਗ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਸਦਾ ਹੀ ਸਾਡੇ ਅੰਗ ਸੰਗ ਨੇ ਤੇ ਫੋਟੋ ਜੇ ਤੁਸੀਂ ਆਪ ਜੀ ਦੇ ਕੋਲ ਫੋਟੋ ਹੈਗੀ ਹੈ ਤਾਂ ਰੱਖ ਸਕਦੇ ਹੋ ਜੇ ਨਹੀਂ ਵੀ ਹੈਗੀ ਹੈ ਤਾਂ ਵੀ ਕੋਈ ਗੱਲ ਨਹੀਂ ਗੁਰੂ ਪਿਆਰਿਓ ਅਸੀਂ ਗੁਰ ਮੂਰਤਿ ਸਿਉ ਲਾਏ ਧਿਆਨ ਗੁਰ ਮੂਰਤਿ ਗੁਰ ਸ਼ਬਦ ਹੈ ਗੁਰੂ ਦੇ ਸ਼ਬਦ ਦੇ ਨਾਲ ਧਿਆਨ ਜੋੜਨਾ ਹੈ ਗੁਰੂ ਦੀ ਮੂਰਤ ਗੁਰੂ ਦੇ ਸ਼ਬਦ ਗੁਰੂ ਦੀ ਸਿੱਖਿਆ ਦੇ ਨਾਲ ਧਿਆਨ ਜੋੜਨਾ ਹੈ

ਗੁਰ ਪਿਆਰਿਓ ਇੱਕ ਸਵਾਲ ਹੁੰਦਾ ਹੈ ਕਿ ਜੋ ਪਹਿਰਾ ਸਾਹਿਬ ਕੱਟਣ ਵੇਲੇ ਕਿ ਸਵੇਰੇ ਕਿਸੇ ਇਸ਼ਨਾਨ ਕਰਨਾ ਹੁੰਦਾ ਹੈ ਜਾ ਪੰਜ ਇਸ਼ਨਾਨਾਂ ਕਰਨਾ ਚਾਹੀਦਾ ਹੈ ਗੁਰੂ ਪਿਆਰਿਓ ਜੇ ਆਪ ਜੀ ਦੀ ਸਿਹਤ ਓਕੇ ਹੈ ਸਰੀਰ ਇਕਦਮ ਓਕੇ ਹੈ ਤਾਂ ਆਪ ਜੀ ਨੇ ਕੇਸੀ ਇਸ਼ਨਾਨ ਕਰਨਾ ਚਾਹੀਦਾ ਹੈ ਕਿਉਂਕਿ ਕੇਸੇ ਇਸ਼ਨਾਨ ਕਰਕੇ ਸਰੀਰ ਨੂੰ ਬਹੁਤ ਬਹੁਤ ਆਨੰਦ ਮਿਲਦਾ ਸਰੀਰ ਬਹੁਤ ਸਵਸਥ ਹੁੰਦਾ ਜੇ ਕੋਈ ਸਰੀਰਕ ਪ੍ਰੋਬਲਮ ਹੈ ਮੈਂ ਜੇ ਕੋਈ ਸਰੀਰਕ ਪ੍ਰੋਬਲਮ ਹੈ ਕਿਸੇ ਰੋਗ ਦੇ ਕਾਰਨ ਕਿਸੇ ਹੋਰ ਕਾਰਨ ਤਾਂ ਆਪ ਜੀ ਬਿਨਾਂ ਕਿਸੇ ਇਸ਼ਨਾਨ ਤੋਂ ਵੀ ਪਾਠ ਕਰ ਸਕਦੇ ਹੋ ਭਾਵ ਇਸ਼ਨਾਨ ਕਰਕੇ ਪਾਠ ਕਰ ਸਕਦੇ ਹੋ ਬਿਨਾਂ ਕਿਸੇ ਇਸ਼ਨਾਨ ਤੇ ਜਿਆਦਾ ਹੀ ਕੋਈ ਪ੍ਰੋਬਲਮ ਹੈ ਕਿ ਤੁਸੀਂ ਕਿਸੇ ਇਸ਼ਨਾਨ ਵੀ ਨਹੀਂ ਕਰ ਸਕਦੇ ਤੇ ਜਿਹੜਾ ਨੋਰਮਲੀ ਇਸ਼ਨਾਨ ਹੈ ਅਸੀਂ ਉਹ ਕਰਦੇ ਉਹ ਵੀ ਨਹੀਂ ਕਰ ਸਕਦੇ ਤਾਂ ਫਿਰ ਗੁਰ ਪਿਆਰਿਓ ਮਜਬੂਰੀ ਕਾਰਨ ਅਸੀਂ ਪੰਜ ਇਸ਼ਨਾਨਾਂ ਕਰਕੇ ਚੰਗੀ ਤਰ੍ਹਾਂ ਵੀ ਪਾਠ ਕਰ ਸਕਦੇ ਹਾਂ

ਗੁਰ ਪਿਆਰਿਓ ਗੁਰੂ ਪਾਤਸ਼ਾਹ ਜੀ ਆਪੇ ਹੀ ਕਿਰਪਾ ਕਰਨਗੇ ਆਪ ਜੀ ਨੂੰ ਤੰਦਰੁਸਤੀਆਂ ਬਖਸ਼ਣਗੇ ਗੁਰ ਪਿਆਰਿਓ ਇੱਕ ਸਵਾਲ ਹੁੰਦਾ ਹੈ ਕਿ ਜਦੋਂ ਅਸੀਂ ਸਮਾਪਤੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਉਂਦੇ ਹਾਂ ਪੰਜ ਪਿਆਰਿਆਂ ਦਾ ਗੱਫਾ ਕੱਢ ਕੇ ਦੁਬਾਰਾ ਉਹ ਦੇਗ ਵਿੱਚ ਹੀ ਮਿਲਾ ਦਿੰਦੇ ਆ ਤੇ ਇੱਕ ਗੱਫਾ ਕੋਹਲੀ ਵਿੱਚ ਕੱਢਦੇ ਹਾਂ ਉਹ ਕਿਹਦੇ ਵਾਸਤੇ ਕੱਢਦੇ ਆ ਗੁਰ ਪਿਆਰਿਓ ਜੇ ਆਪ ਜੀ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਮਹਾਰਾਜ ਜੀ ਦਾ ਆਪ ਜੀ ਦੇ ਘਰ ਸਰੂਪ ਹੈ ਤਾਂ ਉਹ ਕੌਲੀ ਆਪ ਜੀ ਗੁਰੂ ਪਾਤਸ਼ਾਹ ਜੀ ਦੇ ਪੀੜੇ ਥੱਲੇ ਤੱਕ ਸਕਦੇ ਹੋ ਜੋ ਕਿ ਜਿਸ ਨੇ ਪਾਠ ਕੀਤਾ ਹੈ ਜਾਂ ਜਿਸ ਨੇ ਅਰਦਾਸ ਕੀਤੀ ਹੈ ਉਹ ਪ੍ਰਸਾਦ ਉਸ ਵਾਸਤੇ ਹੁੰਦਾ ਹੈ ਜੇ ਆਪ ਜੀ ਆਪਣੇ ਆਪ ਹੀ ਪਾਠ ਕਰ ਰਹੇ ਹੋ ਆਪਣੇ ਆਪ ਹੀ ਅਰਦਾਸ ਕਰ ਰਹੇ ਹੋ ਤੇ ਫਿਰ ਇਹ ਪ੍ਰਸਾਦ ਆਪ ਜੀ ਨੇ ਆਪਣੇ ਆਪ ਹੀ ਛਕਣਾ ਹੈ

ਗੁਰ ਪਿਆਰਿਓ ਇੱਕ ਸਵਾਲ ਹੁੰਦਾ ਹੈ ਕਿ ਕੜਾਹ ਪ੍ਰਸਾਦ ਜੀ ਦੇਗ ਅਸੀਂ ਕਿੰਨੀ ਬਣਾਉਣੀ ਹੈ ਇਹ ਮੇਰੀ ਮਾਤਾਵਾਂ ਭੈਣਾਂ ਦਾ ਸਵਾਲ ਆਇਆ ਹੈ ਕਿ ਸਾਡੇ ਘਰ ਪ੍ਰਸ਼ਾਦ ਬਹੁਤ ਬਚਿਆ ਹੋਇਆ ਹੈ ਤੇ ਅਸੀਂ ਹੁਣ ਇਸ ਦਾ ਕੀ ਕਰੀਏ ਤੇ ਫਿਰ ਦਾਸ ਉਹਨਾਂ ਨੂੰ ਇਹੀ ਕਮੈਂਟ ਕਰਦਾ ਹੈ ਕਿ ਉਸ ਪ੍ਰਸਾਦ ਨੂੰ ਤੁਸੀਂ ਆਪਣੇ ਸਾਰੇ ਪਰਿਵਾਰ ਨੇ ਛਕਣਾ ਜਿਵੇਂ ਸ਼ਾਮੀਚਾ ਵਜੇ ਭੋਗ ਲੱਗਿਆ ਹੈ ਰਾਤ ਨੂੰ ਰਾਤ ਨੂੰ ਛਕ ਸਕਦੇ ਹੋ ਭਾਵ ਉਸਨੂੰ ਕਿਤੇ ਸੁੱਟਣਾ ਨਹੀਂ ਉਹ ਕੇਵਲ ਛਕਣਾ ਹੀ ਹੈ ਤੇ ਮੈਂ ਆਪ ਜੀ ਨੂੰ ਦੱਸਾਂ ਕਿ ਕੜਾਹ ਪ੍ਰਸ਼ਾਦ ਦੀ ਜੋ ਦੇਗ ਹੈ ਉਹ ਕਿੰਨੀ ਬਣਾਉਣੀ ਹੈ ਗੁਰੂ ਪਿਆਰਿਓ ਜੇ ਆਪ ਜੀ ਚੌਪਹਿਰਾ ਸਾਹਿਬ ਕੱਟ ਰਹੇ ਹੋ ਮੰਨ ਲਓ ਆਪ ਜੀ 25 ਸੰਗਤਾਂ ਆਪ ਜੀ ਹੈਗੀ ਹੋ ਬੱਚੇ ਤੇ ਬੰਦੇ ਹੋ ਤਾਂ 250 ਗ੍ਰਾਮ ਘਿਓ ਦਾ ਪ੍ਰਸਾਦ 30 ਬੰਦਿਆਂ ਦੇ ਵਿੱਚ ਨੋਰਮਲ ਰੂਪ ਦੇ ਵਿੱਚ ਵਰਤ ਜਾਂਦਾ ਹੈ ਜੇ ਆਪ ਜੀ ਘਰ ਦੇ ਦਸ ਮੈਂਬਰ ਹੋ ਤਾਂ ਆਪ ਜੀ 100ਗ੍ਰਾਮ ਘਿਓ ਦਾ ਵੀ ਦੇਗ ਪ੍ਰਸਾਦ ਬਣਾ ਸਕਦੇ ਹੋ ਸੋ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਤਾਈ ਇਹ ਜੋ ਸੇਵਾ ਦਾਸ ਵੱਲੋਂ ਸ਼ੁਰੂ ਹੋਈ ਹੈ ਸਮੂਹ ਸੰਗਤਾਂ ਦੇ ਭਰਮ ਭੁਲੇਖੇ ਦੂਰ ਕਰਨ ਦੇ

ਕਈ ਬਹੁਤੇ ਵੀਰ ਭੈਣਾਂ ਕਿਸੇ ਡਰਦੇ ਕਾਰਨ ਕਿਸੇ ਵਹਿਮ ਦੇ ਕਾਰਨ ਪਾਠ ਕਰਨ ਤੋਂ ਡਰਦੇ ਨੇ ਉਹਨਾਂ ਦੇ ਡਰ ਦੂਰ ਕਰਨ ਵਾਸਤੇ ਹੀ ਦਾਸ ਨੇ ਇਹ ਸੇਵਾ ਲਈ ਹੈ ਕਿ ਕੋਈ ਵੀ ਮੇਰਾ ਵੀਰ ਭੈਣ ਗੁਰਬਾਣੀ ਪੜਨ ਤੋਂ ਰਹਿ ਨਾ ਜਾਵੇ ਸੋ ਗੁਰੂ ਪਿਆਰਿਓ ਆਪ ਜੀ ਦਾ ਜੇ ਕੋਈ ਸਵਾਲ ਹੈ ਕੋਈ ਸ਼ੰਕਾ ਹੈ ਕਮੈਂਟ ਕਰ ਸਕਦੇ ਹੋ ਆਪ ਜੀ ਦੇ ਸਵਾਦ ਸੰਕੇਤ ਦਾ ਉੱਤਰ ਜਰੂਰ ਦਿੱਤਾ ਜਾਵੇਗਾ ਗੁਰਬਾਣੀ ਪੜੋ ਅਤੇ ਜੀਵਨ ਸਫਲਾ ਕਰੋ ਜੀ ਜੇ ਚੈਨਲ ਤੇ ਨਵੇ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਆਪ ਜੀ ਦੇ ਸਿਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕਦਾ ਹੈ ਉਹ ਵੀ ਆਪ ਜੀ ਨੂੰ ਦੁਆਵਾਂ ਦਵੇਗਾ ਸੋ ਗੁਰੂ ਪਿਆਰਿਓ ਆਪ ਜੀ ਨੂੰ ਸਭ ਨੂੰ ਗੁਰੂ ਪਾਤਸ਼ਾਹ ਜੀ ਚੜ੍ਹਦੀ ਕਲਾ ਬਖਸ਼ਣ ਜੀ ਗਲਤੀਆਂ ਭੁੱਲ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

<iframe width=”656″ height=”369″ src=”https://www.youtube.com/embed/uRnGRVZ0Nq0″ title=”#Chupehra Sahib Baba Deep Singh ਫੋਟੋ ਲਗਉਨੀ ਜਰੂਰੀ ਹੈ? #ਚੌਪਈ ਸਾਹਿਬ ਦਾ ਕੇਹੜਾ ਪਾਠ ਕਰਨਾ ਹੈ? #ਚੁਪਹਰਾ ਸਾਹਿਬ” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Leave a Reply

Your email address will not be published. Required fields are marked *