ਬਾਬਾ ਦੀਪ ਸਿੰਘ ਜੀ ਤੋਂ ਦਾਤ ਪ੍ਰਾਪਤ ਕਰਨ ਲਈ ਕੀ ਕਰੀਏ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਸ ਕਿਸੇ ਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਪੱਲਾ ਫੜ ਲਿਆ ਉਸ ਦੇ ਕਾਜ ਧਨ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘ ਆਪ ਕਰਦੇ ਹਨ ਬਾਬਾ ਜੀ ਦਾ ਪੱਲਾ ਹੈ ਗੁਰਬਾਣੀ ਜਿਸ ਨੇ ਬਾਬਾ ਦੀਪ ਸਿੰਘ ਜੀ ਦੇ ਕੁਝ ਦਾਤ ਪ੍ਰਾਪਤ ਕਰਨੀ ਹੈ ਤਾਂ ਫਿਰ ਬਾਣੀ ਪੜਨੀ ਬਹੁਤ ਹੀ ਜਰੂਰੀ ਹੈ। ਬਾਬਾ ਦੀਪ ਸਿੰਘ ਜੀ ਨੂੰ ਸਭ ਤੋਂ ਵੱਧ ਪਿਆਰ ਗੁਰਬਾਣੀ ਨਾਲ ਹੈ ਖਾਲਸਾ ਜੀ ਜਿਸ ਕਿਸੇ ਨੇ ਵੀ ਬਾਬਾ ਦੀਪ ਸਿੰਘ ਜੀ ਨੂੰ ਖੁਸ਼ ਕਰਨਾ ਹੈ ਉਹ ਨਿਤਨੇਮ ਦਾ ਪਾਠ ਜਰੂਰ ਕਰੀਏ

ਸੁਖਮਨੀ ਸਾਹਿਬ ਦਾ ਪਾਠ ਕਰੇ ਜਿਸ ਕਿਸੇ ਨੇ ਨਿਤਨੇਮ ਪੱਕਾ ਕਰ ਲਿਆ ਸਮਝ ਲਓ ਉਸ ਨੇ ਰੁੱਖ ਲਾ ਦਿੱਤਾ ਤੇ ਜਿਸ ਦਾ ਰੁੱਖ ਲੱਗ ਗਿਆ ਉਸ ਨੂੰ ਇਕ ਨਾ ਇਕ ਦਿਨ ਫਲ ਜਰੂਰ ਲੱਗੇਗਾ ਸ਼ਹੀਦ ਸਿੰਘਾਂ ਦਾ ਰੁਤਬਾ ਕੋਈ ਛੋਟਾ ਨਹੀਂ ਹੁੰਦਾ ਪਿਆਰਿਓ ਪਰਮਾਤਮਾ ਤੋਂ ਬਾਅਦ ਸ਼ਹੀਦ ਸਿੰਘ ਹੀ ਆਉਂਦੇ ਹਨ ਜੇ ਕਦੇ ਗੱਲ ਨਾ ਬਣੇ ਤਾਂ ਸਮਝ ਲੈਣਾ ਰੱਬ ਤੁਹਾਨੂੰ ਪਰਖ ਰਿਹਾ ਹੈ ਇਨੇ ਪਾਠ ਕੀਤੇ ਇਨੀਆਂ ਅਰਦਾਸਾਂ ਕੀਤੀਆਂ ਤਾਂ ਵੀ ਕਾਮਨਾ ਬਣੇ ਤਾਂ ਸਮਝ ਲੈਣਾ ਰੱਬ ਤੱਕ ਪਰਖ ਰਿਹਾ ਹੈ। ਪਰਖ ਸਬਰ ਤੇ ਭਰੋਸੇ ਦੀ ਵੀ ਹੋ ਸਕਦੀ ਹੈ

ਤੇ ਸ਼ੁਕਰਾਨੇ ਦੀ ਵੀ ਹੋ ਸਕਦੀ ਹੈ ਕਦੇ ਕਦੇ ਰੱਬ ਪਹਿਲਾਂ ਦੇ ਕੇ ਬੰਦੇ ਦਾ ਸ਼ੁਕਰਾਨਾ ਪਰਖਦਾ ਹੈ ਕਿ ਰੇਤੇ ਹੋਏ ਦਾਤ ਦਾ ਸ਼ੁਕਰਾਨਾ ਕਰਦਾ ਹੈ ਤੇ ਕਦੇ ਕਦੇ ਰੱਬ ਦੇਰੀ ਕਰਕੇ ਬੰਦੇ ਦਾ ਸਬਰ ਤੇ ਭਰੋਸਾ ਪਰਖਦਾ ਹੈ ਸਾਬਰ ਦੇ ਭਰੋਸੇ ਨਾਲ ਹੀ ਗੱਲ ਬਣਦੀ ਹੈ ਪਿਆਰਿਓ ਇੱਕ ਗੱਲ ਯਾਦ ਰੱਖਣਾ ਪਰਮਾਤਮਾ ਹਮੇਸ਼ਾ ਉਸ ਬੰਦੇ ਨੂੰ ਹੀ ਪਰਖਦਾ ਹੈ ਜਿਸਨੂੰ ਉਹ ਸਭ ਤੋਂ ਵੱਧ ਪਿਆਰ ਕਰਦਾ ਹੈ ਤੇ ਜਿਸ ਪਰਮਾਤਮਾ ਆਪਣੇ ਕਰੀਬ ਕਰਨਾ ਚਾਹੁੰਦਾ ਹੈ ਕਈ ਵਾਰੀ ਦੁੱਖਾਂ ਨਾਲ ਘਿਰਿਆ ਬੰਦਾ ਰੱਬ ਦਾ ਇਨਾ ਨਾਮ ਜਪਦਾ ਹੈ

ਕਿ ਉਸ ਨੂੰ ਦੁੱਖ ਵੀ ਸੁੱਖ ਲੱਗਣ ਲੱਗ ਪੈਂਦੇ ਹਨ ਜਿਵੇਂ ਸੱਪ ਜੇ ਸਿੱਧੇ ਹੀ ਲੜ ਜਾਵੇ ਤਾਂ ਜਹਿਰ ਸਰੀਰ ਚ ਜਾਂਦਾ ਹੈ ਪਰ ਉਸੇ ਸੱਪ ਨੂੰ ਫੜ ਕੇ ਜਹਿਰ ਕੱਟ ਕੇ ਦਵਾਈਆਂ ਬਣਾਈਆਂ ਜਾਂਦੀਆਂ ਹਨ ਤੇ ਫਿਰ ਉਸੇ ਜਿਹੇ ਨਾਲ ਲੋਕੀ ਠੀਕ ਵੀ ਹੋ ਜਾਂਦੇ ਨੇ ਇਸੇ ਤਰਹਾਂ ਹੀ ਸੰਗਤ ਜੀ ਜੇ ਕੋਈ ਦੁੱਖ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਮਿਲਾ ਲਵੇ ਤਾਂ ਉਸਦਾ ਦੁੱਖ ਵੀ ਸੁੱਖ ਬਣ ਜਾਂਦਾ ਹੈ ਬਾਕੀ ਪਿਆਰਿਓ ਸ਼ਹੀਦ ਸਿੰਘਾਂ ਨੂੰ ਸਾਬ ਤੋਂ ਬਾਅਦ ਪਿਆਰ ਹੈ ਗੁਰਬਾਣੀ ਨਾਲ ਸੰਗਤ ਨਾਲ ਸੋ ਪਿਆਰਿਓ ਆਪਣਾ ਨਿਤਨੇਮ ਪੱਕਾ ਕਰ ਲਵੋ ਆਪਣਾ ਸੁਖਮਨੀ ਸਾਹਿਬ ਪੱਕਾ ਕਰ ਲਵੋ ਤੇ ਡੇਲੀ ਆਪਣੇ ਨਗਰ ਦੇ ਗੁਰੂ ਘਰ ਜਾਇਆ ਕਰੋ ਤੇ ਵੱਧ ਤੋਂ ਵੱਧ ਸਮਾਂ

ਸੰਗਤ ਵਿੱਚ ਬੈਠ ਕੇ ਨਾਮ ਜਪਿਆ ਕਰੋ ਕਿਉਂਕਿ ਸੰਗਤ ਵਿੱਚ ਬੈਠ ਕੇ ਨਾਮ ਜਪਣ ਦਾ ਫਲ ਬਹੁਤ ਜਿਆਦਾ ਹੈ। ਇਸ ਦਾ ਕੋਈ ਹਿਸਾਬ ਨਹੀਂ ਕਿ ਸੰਗਤ ਚ ਬੈਠ ਕੇ ਨਾਮ ਜਪਣ ਦਾ ਫਲ ਕਿੰਨਾ ਹੈ ਪਰ ਸੰਗਤ ਬੈਠ ਕੇ ਨਾਮ ਜਪਣ ਦਾ ਫਲ ਇਕੱਲੇ ਬੈਠ ਕੇ ਜਪਾਂ ਨਾਲੋਂ ਬਹੁਤ ਬਹੁਤ ਜਿਆਦਾ ਹੈ ਇਕੱਲੇ ਵੀ ਨਾਮ ਜਪਣਾ ਚੰਗਾ ਹੈ ਪਰ ਸੰਗਤ ਦੇ ਵਿੱਚ ਜਰੂਰ ਜਾਇਆ ਕਰੋ ਸੰਗਤ ਕਦੇ ਵੀ ਮਿਸ ਨਾ ਕਰਿਆ ਕਰੋ ਕਿਉਂਕਿ ਸੰਗਤ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਤੇ ਸ਼ਹੀਦ ਸਿੰਘ ਪ੍ਰਥਕ ਹੋ ਕੇ ਵਰਤਦੇ ਹਨ ਸੰਗਤ ਜਰੂਰ ਜਾਇਆ ਕਰੋ ਤੇ ਜਦੋਂ ਕੱਲੇ ਹੋਵੋ ਉਦੋਂ ਮੂਲ ਮੰਤਰ ਦਾ ਜਾਪ ਕਰਦੇ ਰਿਹਾ ਕਰੋ

Leave a Reply

Your email address will not be published. Required fields are marked *