ਬਾਬਾ ਦੀਪ ਸਿੰਘ ਜੀ ਸਦਾ ਹੀ ਆਪਣੇ ਸਿੱਖਾ ਦੇ ਸਹਾਈ ਹੁੰਦੇ ਹਨ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੱਕ ਗੁਰਮੁਖ ਪਿਆਰਾ ਕਹਿਣ ਲੱਗਾ ਮੈਂ ਅੰਮ੍ਰਿਤਧਾਰੀ ਸੀ ਦਾੜੇ ਦਾ ਮੂੰਹ ਤੇ ਪ੍ਰਕਾਸ਼ ਸੀ ਪੱਗ ਬਣਦਾ ਸੀ ਤੇ ਕਿਰਤ ਵਾਸਤੇ ਬਾਹਰਲੇ ਮੁਲਕ ਚਲਾ ਗਿਆ ਕਹਿਣਾ ਉੱਥੇ ਗਿਆ ਤੇ ਸਾਰੇ ਮੈਨੂੰ ਇਹੋ ਗੱਲ ਕਹਿਣ ਕਿ ਇਥੇ ਦਾੜੀ ਵਾਲਾ ਤੇ ਪੱਗ ਵਾਲਿਆਂ ਨੂੰ ਕੰਮ ਨਹੀਂ ਮਿਲਦਾ ਕਹਿੰਦਾ ਮੈਂ ਨਵਾਂ ਨਵਾਂ ਗਿਆ ਸੀ ਮੈਂ ਬੜਾ ਪਰੇਸ਼ਾਨ ਰਹਿਣਾ ਕਿ ਯਾਰ ਕਿਤੇ ਹੋਗਾਨਾ ਹੋ ਜੇ ਕਿ ਮੈਂ ਇੰਨੇ ਪੈਸੇ ਲਾ ਕੇ ਇੱਥੇ ਆਇਆ ਤੇ ਇਥੇ ਦਾੜੇ ਕੇਸ ਵਾਲਿਆਂ ਨੂੰ ਕੰਮ ਹੀ ਨਾ ਦੇਣ ਭਾਗੋ ਵਾਲੇ ਨੂੰ ਕੰਮ ਹੀ ਨਾ ਮਿਲੇ ਕਿਤੇ ਇਵੇਂ ਨਾ ਹੋਵੇ ਕਿ ਮੈਨੂੰ ਕਿਤੇ ਕੰਮ ਹੀ ਨਾ ਮਿਲੇ ਕਹਿੰਦਾ ਇਦਾਂ ਦੇ ਮੇਰੇ ਮਨ ਦੇ ਵਿੱਚ ਮਾੜੇ ਖਿਆਲ ਫੁਰਨੇ ਆਉਣ ਲੱਗ ਪਏ ਮੈਂ ਸੋਚੀ ਜਾਣਾ ਸਾਰਾ ਸਾਰਾ ਦਿਨ ਕਹਿੰਦਾ ਇਕ ਦਿਨ ਮੈਨੂੰ ਕਿਸੇ ਨੇ ਦੱਸਿਆ ਕਿ ਇੱਕ ਜਗਹਾ ਕੰਮ ਹ ਮੈਂ ਗਿਆ ਕਹਿੰਦਾ

ਮੇਰੇ ਮਨ ਚ ਉਹੀ ਡਰ ਕਿ ਮੈਨੂੰ ਨਾ ਨਾ ਕਰ ਦੇਣ ਕਹਿਣ ਦਾ ਉਹ ਗੱਲ ਹੋਈ ਮੈਂ ਉੱਥੇ ਗਿਆ ਤੇ ਮੈਨੂੰ ਵੇਖ ਕੇ ਹੀ ਉਹਨਾਂ ਨਾ ਕਰ ਦਿੱਤੀ ਕਹਿੰਦੇ ਮਿਸਰ ਸਿੰਘ ਤੇਰੇ ਵਾਸਤੇ ਕੰਮ ਨਹੀਂ ਹੈਗਾ ਜਾਂ ਤਾਂ ਤੁਹਾਨੂੰ ਕੇਸ ਕਟਾਉਣੇ ਪੈਣਗੇ ਤੇ ਟੋਪੀ ਪਾਉਣੀ ਪਵੇਗੀ ਉਥੋਂ ਕਹਿੰਦਾ ਮੈਂ ਆ ਗਿਆ ਘਰ ਆਇਆ ਤੇ ਅਗਲੇ ਦਿਨ ਮੈਨੂੰ ਕਿਸੇ ਹੋਰ ਪੰਜਾਬੀ ਨੇ ਦੱਸਿਆ ਕਿ ਇੱਕ ਜਗਹਾ ਹੈਗੀ ਆ ਜੋਬ ਤੂੰ ਉਥੇ ਜਾ ਕੇ ਪਤਾ ਕਰ ਆ ਕਹਿੰਦਾ ਮੈਂ ਉੱਥੇ ਗਿਆ ਉਹਨਾਂ ਮੈਨੂੰ ਸਾਰਾ ਦਿਨ ਬਿਠਾ ਛੱਡਿਆ ਤੇ ਸ਼ਾਮਾਂ ਨੂੰ ਉਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਤੁਸੀਂ ਡਰਬਣ ਬੰਨੀ ਹੋਈ ਆ ਤੁਹਾਡੇ ਮੂੰਹ ਤੇ ਚੇਸ ਆ ਤੁਸੀਂ ਨਹੀਂ ਕੰਮ ਕਰ ਸਕਦੇ ਉਹ ਵੀਰ ਕਹਿੰਦਾ ਕਿ ਮੇਰੇ ਕੋਲ ਹੋਟਲ ਮੈਨੇਜਮੈਂਟ ਦਾ ਸਰਟੀਫਿਕੇਟ ਸੀ

ਮੈਂ ਸਟਡੀ ਕੀਤੀ ਹੋਈ ਸੀ ਮੈਂ ਕਿਹਾ ਚਲੋ ਟਰਾਈ ਕਰਕੇ ਦੇਖਦਾ ਜੇ ਕੋਈ ਹੋਰ ਕੰਮ ਨਹੀਂ ਤਾਂ ਇਧਰੋਂ ਹੀ ਮਿਲ ਜਾਵੇ ਕਹਿੰਦਾ ਮੈਂ ਵੱਡੇ ਕਿਚਨ ਚ ਜਾਣਾ ਤੇ ਮੈਨੂੰ ਵੇਖ ਕੇ ਹੀ ਹੋਣਾ ਮਨਾ ਕਰ ਦੇਣਾ ਕਿ ਤੁਸੀਂ ਦਾੜੇ ਕੇਸ ਵਾਲੇ ਹੋ ਤੁਹਾਡੇ ਵਾਸਤੇ ਕੰਮ ਹੈ ਨਹੀਂ ਸਾਡੀ ਡਿਸ਼ ਦੇ ਵਿੱਚ ਜੇ ਕੋਈ ਵਾਲ ਚਲਾ ਗਿਆ ਤਾਂ ਸਾਡੀ ਬਦਨਾਮੀ ਹੋਵੇਗੀ ਤੁਸੀਂ ਕਲੀਨ ਸ਼ੇਵ ਹੋ ਕੇ ਆਓ ਸਿਰ ਤੋਂ ਵਾਲ ਕਟਾ ਕੇ ਆਓ ਤੇ ਟੋਪੀ ਪਾ ਕੇ ਆਓ ਕਹਿੰਦਾ ਮੈਂ ਬੜਾ ਪਰੇਸ਼ਾਨ ਇਦਾਂ ਕਰਦਿਆਂ ਦੋ ਤਿੰਨ ਮਹੀਨੇ ਲੰਘ ਗਏ ਮੈਨੂੰ ਕੋਈ ਕੰਮ ਨਹੀਂ ਮਿਲਿਆ ਜੋ ਮੇਰੇ ਕੋਲ ਖਰਚਾ ਸੀ ਉਹ ਮੈਂ ਕਰ ਲਿਆ ਕਹਿੰਦਾ ਇੱਕ ਦਿਨ ਮੈਂ ਅਚਾਨਕ ਦੁਪਹਿਰ ਨੂੰ ਬੈਠਾ ਯੂਟੀਊਬ ਦੇਖਦਾ ਪਿਆ ਸੀ ਉਥੇ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਸੰਗਤਾਂ ਚ ਪਹਿਰਾ ਘੱਟ ਰਹੀਆਂ ਸੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਕਹਿੰਦਾ ਮੈਂ ਜਦੋਂ ਸੁਣਿਆ ਵੀ ਕਿਵੇਂ ਉਹਨਾਂ ਦੇ ਸਾਰੇ ਕਾਰਜ ਸਿੱਧ ਹੋ ਰਹੇ ਨੇ ਕੋਈ ਕਹਿ ਰਿਹਾ ਸੀ ਮੈਂ ਇੱਕ ਚ ਬੈਰਾ ਸਾਹਿਬ ਕੱਟਿਆ ਸੀ ਤੇ ਆਹ ਕਾਰਜ ਹੋ ਗਿਆ ਕਹਿੰਦਾ

ਮੈਂ ਸਾਰਾ ਦਿਨ ਚ ਪਹਿਰਾ ਸਾਹਿਬ ਵਾਲੀਆਂ ਵੀਡੀਓ ਦੇਖਦਾ ਰਿਹਾ ਕਹਿੰਦਾ ਮੈਂ ਸੋਚਿਆ ਇਹ ਚੱਲ ਮੈਂ ਵੇਖਦਾ ਹੀ ਆ ਘਰੇ ਮੈਂ ਵੀ ਕਰ ਗਏ ਦੇਖ ਲੈਨਾ ਕਹਿੰਦਾ ਮੈਂ ਪਹਿਲੇ ਦਿਨ ਐਤਵਾਰ ਵਾਲੇ ਦਿਨ ਜੋਤ ਜਗਾਈ ਦੇਸੀ ਘਿਓ ਦੀ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਫੋਟੋ ਉਸਦੇ ਹੈਗੇ ਆਸਨ ਛਾ ਕੇ ਜਲ ਰੱਖ ਕੇ ਪੂਰੀ ਸੁਚਮਤਾ ਨਾਲ ਦੇਗ ਬਣਾ ਕੇ ਅਰਦਾਸ ਕਰਕੇ ਭੋਗ ਲਵਾ ਕੇ ਫਿਰ ਚ ਪੈਰਾ ਸਾਹਿਬ ਸ਼ੁਰੂ ਕੀਤਾ ਪੰਜ ਸ੍ਰੀ ਜਪੁਜੀ ਸਾਹਿਬ ਦੇ ਪਾਠ ਕੀਤੇ ਪੰਜ ਹੀ ਕਹਿੰਦਾ ਮੈਂ ਭਾਈ ਸਾਹਿਬ ਦੇ ਪਾਠ ਕੀਤੇ ਕਹਿੰਦਾ ਫਿਰ ਇੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਸੰਪੂਰਨ ਆਨੰਦ ਸਾਹਿਬ ਦਾ ਪਾਠ ਕੀਤਾ ਜਦੋਂ ਇਦਾਂ ਕਰਕੇ ਅਰਦਾਸ ਬੇਨਤੀ ਕੀਤੀ ਅੱਜ ਪਹਿਰਾ ਸਾਹਿਬ ਕੱਟਿਆ ਗਿਆ ਕਹਿੰਦਾ ਸ਼ਾਮ ਵੇਲੇ ਬਹਿਨ ਏਕ ਪੰਜਾਬੀ ਦਾ ਫੋਨ ਆਉਂਦਾ ਕਹਿੰਦਾ ਕੰਮ ਹੈਗਾ ਤੂੰ ਕਰੇਗਾ ਕਹਿੰਦਾ ਮੈਂ ਉਹਨੂੰ ਕਿਹਾ ਕਿ ਹਾਂ ਮੈਂ ਕਰਾਂਗਾ ਉਹਨੇ ਮੈਨੂੰ ਲੋਕੇਸ਼ਨ ਦੱਸੀ ਕੰਮ ਦੀ ਤੂੰ ਚਲਾ ਜਾ ਕਹਿੰਦਾ ਅਗਲੇ ਦਿਨ ਜਦੋਂ ਮੈਂ ਚੱਲਿਆ ਜਾਣ ਵਾਸਤੇ ਤਾਂ

ਮੈਂ ਮਨ ਦੇ ਵਿੱਚ ਇਹੋ ਗੱਲਾਂ ਕਰੀ ਜਾਵਾਂ ਕਿ ਬਾਬਾ ਜੀ ਕੋਈ ਕਹਿੰਦਾ ਮੇਰਾ ਇੱਕ ਚਪੇਰਾ ਕੱਟਣ ਵਾਲੀ ਕੰਮ ਹੋ ਗਿਆ ਕੋਈ ਕਹਿੰਦਾ ਦੂਜੇ ਚ ਪਹਿਰੇ ਤੇ ਹੀ ਕੰਮ ਬਣ ਗਿਆ ਮੈਂ ਵੀ ਤਾਂ ਤੁਹਾਨੂੰ ਮੰਨਾਗਾ ਬਾਬਾ ਜੀ ਤਾਂ ਮੈਂ ਮੰਨਾਂਗਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਸੀਂ ਵੱਡੇ ਤੇ ਮਹਾਨ ਸ਼ਹੀਦ ਹੋ ਜੇ ਮੇਰਾ ਵੀ ਕਾਰਜ ਪਹਿਲਾ ਕੱਟਣ ਤੇ ਹੋ ਜਾਵੇ। ਕਹਿੰਦਾ ਮੇਰੇ ਮਨ ਦੇ ਵਿੱਚ ਆਪਣੇ ਆਪ ਇਹੋ ਜਿਹੀਆਂ ਗੱਲਾਂ ਆਈ ਜਾਣ ਆਪਣੇ ਆਪ ਮੇਰਾ ਮਨ ਗੱਲਾਂ ਕਰੀ ਜਾਵੇ ਬਾਬਾ ਦੀਪ ਸਿੰਘ ਜੀ ਨਾਲ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਉਹਨਾਂ ਮੈਨੂੰ ਵੇਖ ਕੇ ਕਹਿ ਦਿੱਤਾ ਕਿ ਸਾਡੇ ਯੋਗਤਾ ਸੀ ਪਰ ਸਾਡਾ ਬੰਦਾ ਅਜੇ ਗਿਆ ਨਹੀਂ ਉਹ ਹੈਗਾ ਅਸੀਂ ਤੁਹਾਨੂੰ ਕਾਲ ਕਰਕੇ ਬੁਲਾ ਲਵਾਂਗੇ ਕਹਿੰਦਾ ਮੈਂ ਉਥੋਂ ਵਾਪਸ ਤੁਰਿਆ ਵਾਪਸ ਜਦੋਂ ਆ ਰਿਹਾ ਸੀ ਤਾਂ ਮੈਂ ਮੱਥੇ ਤੇ ਹੱਥ ਮਾਰਦਾ ਆਵਾਂ ਕਿ ਨਹੀਂ ਯਾਰ ਜਾ ਤਾਂ ਸੰਗਤਾਂ ਝੂਠ ਬੋਲਦੀਆਂ ਨੇ ਇਦਾਂ ਨਹੀਂ ਹੋ ਸਕਦਾ ਕਿ ਇੱਕੋ ਚਪਹਿਰਾ ਕੱਟਿਆ ਹੋਵੇ ਨਾਲੇ ਉਹਨਾਂ

ਮੈਂ ਸੋਚਦਾ ਆਵਾਂ ਕਹਿੰਦਾ ਜਦੋਂ ਮੈਂ ਸੋਚਦਾ ਆਵਾਂ ਤਾਂ ਮੈਂ ਆਪਣੀ ਜੇਬ ਚ ਹੱਥ ਮਾਰਿਆ ਹੱਥ ਮਾਰਿਆ ਤਾਂ ਮੈਂ ਉਹਨੂੰ ਚਾਬੀ ਨਹੀਂ ਲੱਭੀ ਕਹਿੰਦੇ ਮੇਰੇ ਮਨ ਵਿੱਚ ਆਇਆ ਕਿ ਸ਼ਾਇਦ ਜਿੱਥੇ ਮੈਂ ਬੈਠਾ ਸਾਂ ਉੱਥੇ ਮੈਂ ਬੈਠਾ ਰਿਹਾ 10 15 ਮਿੰਟ ਸ਼ਾਇਦ ਮੈਂ ਉੱਥੇ ਭੁੱਲ ਆਇਆ ਹੋਵਾਂ ਕਹਿੰਦਾ ਮੈਂ ਵਾਪਸ ਚਲਾ ਗਿਆ ਕਹਿਣ ਦਾ ਜਦੋਂ ਵਾਪਸ ਗਿਆ ਜਦੋਂ ਅੰਦਰ ਐਂਟਰ ਕੀਤਾ ਤਾਂ ਜਿਹੜੇ ਬੰਦੇ ਨੇ ਮੈਨੂੰ ਕਿਹਾ ਸੀ ਤੁਹਾਨੂੰ ਕਾਲ ਕਰਾਂਗੇ ਉਹ ਬਦਾ ਕਹਿੰਦਾ ਸਿੰਘ ਸਾਹਿਬ ਮੈਂ ਤੁਹਾਨੂੰ ਆਵਾਜ਼ ਮਾਰਨੀ ਸੀ ਪਰ ਤੁਸੀਂ ਜਲਦੀ ਜਲਦੀ ਚਲੇ ਗਏ ਸਾਡੇ ਮੈਨੇਜਰ ਸਾਹਿਬ ਆਏ ਉਹ ਕਹਿੰਦੇ ਜਿਹੜਾ ਬੰਦਾ ਜੋਬ ਲਈ ਆਇਆ ਸੀ ਉਹਦੀ ਹੁਣੇ ਕਾਲ ਕਰਾ ਦੋ ਸਾਡੇ ਨਾਲ ਉਹ ਕਹਿੰਦਾ ਉਸੇ ਵੇਲੇ ਮੈਰੀ ਹੋਣ ਨਾਲ ਗੱਲ ਕਰਾਈ ਉਹ ਕਹਿੰਦੇ ਤੁਸੀਂ ਕਾਹ ਤੋਂ ਜੋਬ ਤੇ ਆ ਸਕਦੇ ਹੋ ਕੱਲ ਆਣਾ ਜਾਂ ਅੱਜ ਤੋਂ ਹੀ ਸ਼ੁਰੂ ਕਰਨੀ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਮੈਂ ਗਾਲਤੂ ਆ ਜਾਗਾ ਕਾਲਤੂ ਕਾਲ ਪੱਕੀ ਹੋ ਗਈ ਜਦੋਂ ਮੈਂ ਵਾਪਸ ਆਇਆ ਤਾਂ

ਮੈਂ ਆਪਣੇ ਜੇਬ ਚ ਹਾਥ ਮਾਰਿਆ ਤਾਂ ਚਾਵੀ ਮੇਰੇ ਜੇਬ ਵਿੱਚੋਂ ਹੀ ਨਿਕਲੀ ਮੈਂ ਉੱਥੇ ਇਹ ਚੀਜ਼ ਦੇਖੀ ਕਿ ਮੈਂ ਪਹਿਲਾਂ ਚੰਗੀ ਤਰ੍ਹਾਂ ਜੇਬ ਜੋ ਹੱਥ ਮਾਰ ਕੇ ਦੇਖਿਆ ਚ ਆਖਿਆ ਪਰ ਮੈਨੂੰ ਚਾਬੀ ਨਹੀਂ ਮਿਲੀ ਪਰ ਜਦੋਂ ਮੇਰਾ ਸਭ ਕੁਝ ਹੋ ਗਿਆ ਉਸ ਤੋਂ ਬਾਅਦ ਜੇਬ ਚੋਂ ਹੱਥ ਮਾਰਿਆ ਤਾਂ ਚਾਬੀ ਵਿੱਚ ਹੀ ਸੀ ਮੈਂ ਇਸ ਚੀਜ਼ ਨੂੰ ਸੱਚ ਮੰਨਦਾ ਹਾਂ ਕਿ ਬਾਬਾ ਦੀਪ ਸਿੰਘ ਜੀ ਨੇ ਐਸੀ ਕਲਾ ਵਰਤਾਈ ਕਿ ਉਹ ਚਾਬੀ ਮੇਰੀ ਕੋਲ ਹੀ ਸੀ ਵਾਚੀ ਨਹੀਂ ਸੀ ਸਿਰ ਮੈਨੂੰ ਉਥੇ ਵਾਪਸ ਖੜਨਾ ਸੀ ਮੈਨੂੰ ਉਹ ਨੌਕਰੀ ਮਿਲਣੀ ਸੀ ਜਿੱਥੋਂ ਮੈਂ ਪਹਿਲਾਂ ਮੁੜ ਆਇਆ ਸੀ ਇਵੇਂ ਕਹਿੰਦਾ ਮੈਂ ਪਹਿਲੀ ਵਾਰੀ ਚ ਬੈਰਾ ਸਾਹਿਬ ਕੱਟਿਆ ਮੈਨੂੰ ਕੁਝ ਪਤਾ ਨਹੀਂ ਸੀ ਨਾ ਸ਼ਰਧਾ ਸੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕੀਤੀ ਮੈਨੂੰ ਉਹ ਨੌਕਰੀ ਮਿਲੀ ਫਿਰ ਮੈਂ ਉਥੇ ਹੀ ਕੰਮ ਕਰਦਾ ਰਿਹਾ ਫਿਰ ਉਸ ਤੋਂ ਬਾਅਦ ਕਹਿੰਦਾ ਕਦੇ ਚ ਪਹਿਰਾ ਸਾਹਿਬ ਦਾ ਨਾਗਾ ਨਹੀਂ ਪਾਇਆ

ਜੇ ਮੈਂ ਕਿਤੇ ਜਾਣਾ ਹੁੰਦਾ ਤਾਂ ਇੱਕ ਦਿਨ ਪਹਿਲਾਂ ਕੱਟ ਲੈਂਦਾ ਹਫਤੇ ਦੇ ਵਿੱਚ ਮੈਂ ਦੋ ਤਿੰਨ ਵਾਰੀ ਵਿੱਚ ਪੈਰਾ ਸਾਹਿਬ ਕੱਟ ਲੈਂਦਾ ਜਦੋਂ ਮੈਂ ਵੇਖਦਾ ਹੁੰਦਾ ਕਹਿੰਦਾ ਇਦਾਂ ਮਹਾਰਾਜ ਦੀ ਮੇਰੇ ਤੇ ਕਿਰਪਾ ਹੋਈ ਇਦਾਂ ਬਾਬਾ ਦੀਪ ਸਿੰਘ ਜੀ ਨੇ ਮੇਰੀ ਲਾਜ ਰੱਖੀ ਮੈਨੂੰ ਕਿਰਤ ਬਖਸ਼ੀ ਕਹਿੰਦੇ ਲੋਕ ਕਹਿੰਦੇ ਸੀ ਪੱਗ ਵਾਲਾ ਇਹ ਤੂੰ ਕਾਮ ਨਹੀਂ ਲੱਭਣਾ ਤੇ ਹੁਣ ਮੈਂ ਪੱਗ ਬੰਨ ਕੇ ਦੁਮਾਲਾ ਬੰਨ ਕੇ ਦਾੜੇ ਕੇਸਾਂ ਨਾਲ ਨੌਕਰੀ ਕਰਦਾ ਹਾਂ ਸਾਰੀ ਕਿਰਪਾ ਸ਼ਹੀਦ ਸਿੰਘਾਂ ਦੀ ਹੈ ਬਾਬਾ ਦੀਪ ਸਿੰਘ ਜੀ ਸਦਾ ਹੀ ਆਪਣੇ ਸਿੱਖਾਂ ਦੀ ਲਾਜ ਰੱਖਦੇ ਨੇ ਡੋਲਿਆ ਨਾ ਕਰੋ ਬਾਬਾ ਦੀਪ ਸਿੰਘ ਜੀ ਸਮਰੱਥ ਨੇ ਜਿਸ ਦਾ ਕੋਈ ਕਾਰਜ ਨਹੀਂ ਬਣਦਾ ਪਿਆ ਉਹ ਵਾਦ ਤੋਂ ਬਾਅਦ ਸੰਗਤ ਕਰਿਆ ਕਰੇ

ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਦਾ ਫਲ ਕਹੀ ਗੁਣਾ ਵੱਧ ਹੈ ਇਕੱਲੇ ਬੈਠ ਕੇ ਨਾਮ ਜਪਣਾ ਮਾੜਾ ਨਹੀਂ ਪਰ ਸੰਗਤ ਵੇਚਦਾ ਖੁਦ ਪਰਮਾਤਮਾ ਆਪ ਵੱਸਦਾ ਹੈ ਸੋ ਆਪਣੇ ਨਗਰ ਦੇ ਗੁਰਦੁਆਰਾ ਸਾਹਿਬ ਰੋਜ ਹਾਜ਼ਰੀ ਭਰਿਆ ਕਰੋ ਤੇ ਬਾਅਦ ਤੋਂ ਬਾਅਦ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਤੇ ਅਰਦਾਸ ਕਰਿਆ ਕਰੋ ਕਿ ਹੇ ਸੱਚੇ ਪਾਤਸ਼ਾਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਨੂੰ ਵੀ ਆਪਣੇ ਨਾਮ ਦੀ ਦਾਤ ਬਖਸ਼ੋ ਸੇਵਾ ਦੀ ਦਾਤ ਬਖਸ਼ੋ ਤੇ ਆਪਣੇ ਚਰਨਾਂ ਨਾਲ ਜੋੜ ਲਵੋ ਸੋ ਖਾਲਸਾ ਜੀ ਆਸ ਹੈ

Leave a Reply

Your email address will not be published. Required fields are marked *