ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤਖਤਾਂ ਤਾਜਾਂ ਦੇ ਮਾਲਕ ਸ੍ਰੀ ਅਨੰਦਪੁਰ ਸਾਹਿਬ ਆਪਣੇ ਆਸਣਾਂ ਤੇ ਬਿਰਾਜਮਾਨ ਹਨ ਤੇ ਬੇਅੰਤ ਸੰਗਤਾਂ ਗੁਰੂ ਮਹਾਰਾਜ ਹਜੂਰ ਦੇ ਚਰਨਾਂ ਚ ਬੈਠੀਆਂ ਆਨੰਦ ਮਾਣ ਰਹੀਆਂ ਨੇ ਸੱਚੇ ਪਾਤਸ਼ਾਹ ਸੰਗਤਾਂ ਨੂੰ ਬਚਨ ਬਿਲਾਸ ਕਰਕੇ ਨਿਹਾਲ ਕਰ ਰਹੇ ਨੇ ਤੇ ਸ਼ਰਧਾ ਵਾਲਿਆਂ ਦੀ ਸ਼ਰਧਾ ਪੂਰੀ ਹੋ ਰਹੀ ਹੈ। ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਵਡਿਆਈਆਂ ਮੰਗਦਾ ਹੈ ਕੋਈ ਤੰਦਰੁਸਤੀ ਮੰਗਦਾ ਹੈ ਤੇ ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਭਰ ਰਹੇ ਨੇ ਤੇ ਇਸ ਤਰ੍ਹਾਂ ਗੁਰੂ ਕੀਆਂ ਸੰਗਤਾਂ ਗੁਰੂ ਹਜੂਰ ਦੇ ਚਰਨਾਂ ਦੇ ਵਿੱਚ ਬੈਠੀਆਂ ਹੋਈਆਂ ਨੇ ਤੇ ਇਵੇਂ ਇੱਕ ਟੱਕ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੀਆਂ ਨੇ ਜਿਵੇਂ ਚਕੋਰ ਚੰਦਰਮਾ ਦੇ ਵੱਲ ਝਾਕਦੀ ਹੈ ਇਦਾਂ ਦਾ ਪਿਆਰ ਗੁਰੂ ਕੀਆਂ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਚ ਬੈਠ ਕੇ ਮਾਰ ਰਹੀਆਂ ਨੇ ਤੇ ਗੁਰੂ ਰੂਪ
ਖਾਲਸਾ ਪੰਜ ਪਿਆਰੇ ਜੋ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਬੜੇ ਅੱਜ ਆਨੰਦਮਈ ਖੁਸ਼ੀ ਦੇ ਵਿੱਚ ਤੇ ਆਪ ਜੀ ਦਾ ਹੁਕਮ ਹੋਵੇ ਤੇ ਅਸੀਂ ਆਪ ਜੀ ਨੂੰ ਕੁਝ ਬੇਨਤੀਆਂ ਕਰਕੇ ਕੁਝ ਸਵਾਲ ਪੁੱਛੀਏ ਸੱਚੇ ਪਾਤਸ਼ਾਹ ਹਜੂਰ ਤਖਤਾਂ ਤਾਜਾਂ ਦੇ ਮਾਲਕ ਬੋਲੇ ਕਹਿੰਦੇ ਦਸੋ ਖਾਲਸਾ ਜੀ ਤੁਹਾਡਾ ਕੀ ਹੁਕਮ ਹੈ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਖਾਲਸੇ ਨੂੰ ਬੜਾ ਹੀ ਮਾਣ ਸਤਿਕਾਰ ਦਿੱਤਾ ਪਿਆਰਿਓ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈ ਹੋ ਕਰੂ ਨਿਵਾਸ ਕਿ ਖਾਲਸਾ ਜਿਹੜਾ ਮੇਰਾ ਹੀ ਰੂਪ ਹੈ ਖਾਲਸੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ
ਇੰਨਾ ਸਤਿਕਾਰ ਗੁਰੂ ਸਾਹਿਬ ਨੇ ਦਿੱਤਾ ਤੇ ਗੁਰੂ ਖਾਲਸੇ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹਜੂਰ ਸਾਨੂੰ ਦੱਸੋ ਕਿ ਸ਼ਹੀਦ ਕੌਣ ਹੁੰਦਾ ਸ਼ਹੀਦ ਕਿਸ ਤਰਹਾਂ ਦਾ ਹੁੰਦਾ ਸ਼ਹੀਦ ਕੌਣ ਹੁੰਦਾ ਕਹਿੰਦੇ ਜਦੋਂ ਇਹ ਬੇਨਤੀ ਕੀਤੀ ਖਾਲਸੇ ਨੇ ਤੇ ਹਜੂਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੁਸਕਰਾਏ ਹੱਸ ਪਏ ਤੇ ਸੱਚੇ ਪਾਤਸ਼ਾਹ ਜੀ ਬੋਲੇ ਕਹਿੰਦੇ ਭਾਈ ਇਹ ਗੁਪਤ ਹੈ ਇਹ ਗੱਲਾਂ ਜਿਹੜੀਆਂ ਨੇ ਇਹ ਗੁਪਤ ਹੁੰਦੀਆਂ ਨੇ ਪਰ ਅੱਜ ਤੁਸੀਂ ਸਾਡੇ ਕੋਲੋਂ ਇਹ ਸਵਾਲ ਕੀਤਾ ਤੇ
ਮੈਂ ਤੁਹਾਨੂੰ ਦੱਸਦਾ ਕਿ ਸ਼ਹੀਦ ਉਹ ਹੁੰਦਾ ਸਿਦਕ ਵਿੱਚ ਪੂਰਾ ਜਿਹੜਾ ਸਿਦਕ ਵਿੱਚ ਪੂਰਾ ਹੈ ਤੇ ਉਹ ਸ਼ਹੀਦ ਹੁੰਦਾ ਜਿਹੜਾ ਸਿਦਕ ਵਿੱਚ ਪੂਰਾ ਨਹੀਂ ਭਟਕਦਾ ਜਿਹਦਾ ਮਨ ਉਹ ਸ਼ਹੀਦ ਨਹੀਂ ਹੋ ਸਕਦਾ ਉਹ ਸ਼ਹੀਦ ਨਹੀਂ ਕਹਾ ਸਕਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਤੇ ਜਿਹੜਾ ਸ਼ਹੀਦ ਹੁੰਦਾ ਹੈ ਤੇ ਸ਼ਹੀਦ ਵਿੱਚ ਕਿੰਨੀ ਤਾਕਤ ਹੁੰਦੀ ਹੈ ਸ਼ਹੀਦ ਦੀਆਂ ਕਿੰਨੀਆਂ ਸ਼ਕਤੀਆਂ ਹੁੰਦੀਆਂ ਨੇ ਤੇ ਸ਼ਹੀਦ ਕੀ ਕਰ ਸਕਦਾ ਹਜੂਰ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਹੜਾ ਸ਼ਹੀਦ ਹੈ ਨਾ ਸ਼ਹੀਦ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਸ਼ਹੀਦ ਦੇ ਵਿੱਚ ਇਨਾ ਬਲ ਹੁੰਦਾ ਹੈ ਇਨੀ ਪਾਵਰ ਹੁੰਦੀ ਹੈ ਕਿ ਸ਼ਹੀਦ ਦੀ ਤਾਕਤ ਤਿੰਨਾਂ ਲੋਕਾਂ ਵਿੱਚ ਕੰਮ ਕਰਦੀ ਹੈ
ਤਿੰਨਾਂ ਲੋਕਾਂ ਵਿੱਚ ਕੰਮ ਕਰਦੀ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤਿੰਨਾਂ ਲੋਕਾਂ ਦੇ ਵਿੱਚ ਕੰਮ ਕਰਦੀ ਹੈ ਭਾਵ ਕਿ ਕੋਈ ਜਿਵੇਂ ਜਹਾਜ ਤੇ ਜਾ ਰਿਹਾ ਆਕਾਸ਼ ਵਿੱਚ ਜਹਾਜ ਉੱਡ ਰਿਹਾ ਜੇ ਉਹਦੇ ਵਿੱਚ ਬੈਠਾ ਕੋਈ ਗੁਰਸਿੱਖ ਕਿਸੇ ਦੇ ਉੱਤੇ ਔਖੀ ਘੜੀ ਬਿਪਤਾ ਪੈ ਗਈ ਦੁੱਖ ਦੀ ਘੜੀ ਆ ਗਈ ਤੇ ਜੇ ਉੱਥੇ ਵੀ ਉਹਨੇ ਕਹਿ ਤਾ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਰਾਖੀ ਕਰੋ ਮੇਰੀ ਮਦਦ ਕਰੋ ਮੇਰੀ ਸਹਾਇਤਾ ਕਰੋ ਤੇ ਸ਼ਹੀਦ ਇਨੀ ਪਾਵਰ ਰੱਖਦਾ ਕਿ ਉਸ ਜਹਾਜ ਦੇ ਵਿੱਚ ਆਕਾਸ਼ ਦੇ ਵਿੱਚ ਜਾ ਕੇ ਵੀ ਉਹਦੀ ਰੱਖਿਆ ਕਰ ਸਕਦਾ ਆਪਣੇ ਸਿੱਖ ਦੀ ਆਪਣੀ ਜਗਿਆਸੂ ਦੀ ਉਹ ਜਿੱਥੇ ਚਾਹੇ ਉੱਥੇ ਜਾ ਕੇ ਉਹਦੀ ਮਦਦ ਕਰ ਸਕਦਾ ਭਾਵੇਂ ਜਗਿਆਸੂ ਜਿਹੜਾ ਹੈ ਸ਼ਹੀਦ ਦਾ ਨੂੰ ਮੰਨਣ ਵਾਲਾ ਉਹ ਕਨੇਡਾ ਚ ਬੈਠਾ ਹੋਵੇ ਉੱਥੇ ਕੋਈ ਵਿਪਤਾ ਪੈ ਗਈ ਔਖੀ ਘੜੀ ਬਣ ਗਈ
ਤੇ ਉਹਨੇ ਕਹਿ ਤਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੀ ਮਦਦ ਕਰੋ ਮੇਰੀ ਬਾਂਹ ਫੜੋ ਮੈਨੂੰ ਇਥੋਂ ਨਰਕਾਂ ਚੋਂ ਕੱਢੋ ਤੇ ਸ਼ਹੀਦ ਸਿੰਘ ਇਨੀ ਪਾਵਰ ਰੱਖਦਾ ਕਿ ਉੱਥੇ ਉਹਦੀ ਜਾ ਕੇ ਸਹਾਇਤਾ ਕਰ ਸਕਦਾ ਭਾਵੇਂ ਕਿਤੇ ਵੀ ਬੈਠਾ ਹੈ ਜਿੱਥੇ ਵੀ ਕੋਈ ਸ਼ਹੀਦ ਨੂੰ ਯਾਦ ਕਰਦਾ ਸ਼ਹੀਦ ਕੋਲ ਇਨੀਆਂ ਪਾਵਰਾਂ ਆ ਜਾਂਦੀਆਂ ਨੇ ਇੰਨੀਆਂ ਸ਼ਕਤੀਆਂ ਆ ਜਾਂਦੀਆਂ ਨੇ ਤਿੰਨਾਂ ਲੋਕਾਂ ਦੇ ਵਿੱਚ ਉਹਦੀ ਨਦਰ ਕੰਮ ਕਰਦੀ ਜਿੱਥੇ ਮਰਜੀ ਆ ਸਕਦਾ ਜਿੱਥੇ ਮਰਜੀ ਜਾ ਸਕਦਾ ਸੋ ਪਿਆਰਿਓ ਉਹ ਸਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨਾਂ ਦੇ ਕੌਤਕ ਨਿਆਰੇ ਤੇ ਪਿਆਰਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੱਕ ਗੁਰਸਿੱਖ ਲੜਕੇ ਦੀ ਮੈਂ ਆਪ ਜੀ ਦੇ ਨਾਲ ਵਾਰਤਾ ਸਾਂਝੀ ਕਰਨ ਲੱਗਿਆਂ ਕਿ ਉਹ ਗੁਰਸਿੱਖ ਲੜਕਾ ਜਿਹੜਾ ਪੜ ਲਿਖ ਕੇ ਡਿਗਰੀਆਂ ਕਰਕੇ ਔਰ ਬਹੁਤ ਪੜਹਾਈ ਕੀਤੀ ਚੰਗਾ ਪੜਿਆ ਲਿਖਿਆ ਨੌਜਵਾਨ ਲੜਕਾ ਅੰਮ੍ਰਿਤਧਾਰੀ ਗੁਰਸਿੱਖ ਤੇ ਇਹ ਸੋਚਦਾ ਮਾਲਕ ਕਿ ਜਾਤ ਪਾਤ ਕੋਈ ਨਹੀਂ ਅੱਗੇ ਜਾਤ ਨਾਲ ਜੋਰ ਹੈ
ਅੱਗੇ ਜੀਉ ਨਵੇ ਜਿਨ ਕੀ ਲੇਖੇ ਪਤਿ ਪਵੇ ਚੰਗੇ ਸੇਈ ਕੇ ਜਿਹੜਾ ਅੰਮ੍ਰਿਤ ਛਕ ਲੈਂਦਾ ਉਹਦੀ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ ਉਹ ਫਿਰ ਗੁਰੂ ਦਾ ਸਿੱਖ ਬਣ ਜਾਂਦਾ ਇਹ ਜਟ ਗੁਰਸਿੱਖ ਲੜਕਾ ਪੜਿਆ ਹੋਇਆ ਡਿਗਰੀਆਂ ਕੀਤੀਆਂ ਹੋਈਆਂ ਅਤੇ ਇਹਦੀ ਸ਼ਾਦੀ ਜਿਹੜੀ ਸੀ ਇਹਦਾ ਜਿਹੜਾ ਵਿਆਹ ਸੀ ਉਹ ਇਕ ਹਿੰਦੂ ਫੈਮਲੀ ਦੇ ਵਿੱਚ ਇੱਕ ਅੰਮ੍ਰਿਤਧਾਰੀ ਹਿੰਦੂ ਲੜਕੀ ਦੇ ਨਾਲ ਹੋ ਗਿਆ ਤੇ ਇਹ ਵੇਖਦਿਆਂ ਹੋਇਆ ਕਿ ਜੋ ਅੰਮ੍ਰਿਤ ਛਕ ਲੈਂਦਾ ਮਹਾਰਾਜ ਕਹਿੰਦੇ ਜਿਹੜਾ ਜਾਤ ਪੁੱਛਦਾ ਉਹ ਮੇਰਾ ਸਿੱਖ ਨਹੀਂ ਕਿਉਂਕਿ ਉਹਦੀ ਸਿੱਖ ਜਿਹੜੀ ਹੈ ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਜਿਹੜਾ ਖਾਲਸਾ ਉਹਦੀ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ ਉਹ ਵੀ ਗੁਰਸਿੱਖ ਜੱਟ ਸਿੱਖ ਲੜਕਾ ਤੇ ਜਿਹਦੀ ਸ਼ਾਦੀ ਹੋ ਗਈ ਵਿਆਹ ਹੋ ਗਿਆ ਚੰਗੇ ਹੱਸਣ ਵਸਣ ਵਸਣ ਲੱਗੇ ਚੰਗਾ ਸਮਾਂ ਲੰਘਿਆ ਪਰ ਖੇਡ ਮਹਾਰਾਜ ਦੀ ਵਰਤੀ ਤੇ ਪਿਆਰਿਓ ਇਹਨਾਂ ਦਾ ਜਿਹੜਾ ਆਪਸੀ ਉਧਰੋਂ ਉਧਰ ਹੀ ਜਦੋਂ ਤਲਾਕ ਹੋ ਗਿਆ ਤਲਾਕ ਹੋ ਗਿਆ ਤੇ ਜੱਟ ਗੁਰਸਿੱਖ ਲੜਕਾ ਜਿਹੜਾ ਸੀ ਪੜਿਆ ਲਿਖਿਆ
ਚੰਗਾ ਚੰਗੀ ਸੋਚ ਦਾ ਮਾਲਕ ਤੇ ਉ ਡਿਪਰੈਸ਼ਨ ਦੇ ਵਿੱਚ ਆ ਗਿਆ ਇਨਾ ਜਿਆਦਾ ਝਟਕਾ ਲੱਗਾ ਕਿ ਮੇਰੇ ਨਾਲ ਬਣਿਆ ਕੀ ਹ ਮੈਂ ਕੀ ਸੋਚਿਆ ਸੀ ਇਹ ਸੋਚਿਆ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ 400 ਸਾਲਾ ਆਇਆ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਸ਼ਮੀਰੀ ਪੰਡਤਾਂ ਨੂੰ ਗਲ ਨਾਲ ਲਾਇਆ ਸੀ ਤੇ ਫਿਰ ਕੀ ਹੋਇਆ ਜੇ ਹਿੰਦੂ ਪਰਿਵਾਰ ਹੈ ਅੰਮ੍ਰਿਤ ਛਕਿਆ ਹੋਇਆ ਤੇ ਚਲੋ ਇਹ ਮਹਾਰਾਜ ਦੇ 4ਸ ਸਾਲੇ ਨੂੰ ਸਮਰਪਿਤ ਆਪਾਂ ਇਹ ਸ਼ਾਦੀ ਕਰ ਲੈਦੇ ਆ ਪਰ ਕੀ ਵਰਤਿਆ ਭਾਣਾ ਕਿ ਉਹ ਤਲਾਕ ਹੋ ਗਿਆ ਜਦੋਂ ਉਹ ਬੱਚਾ ਡਿਪਰੈਸ਼ਨ ਦੇ ਵਿੱਚ ਇਹ ਅੰਮ੍ਰਿਤਧਾਰੀ ਜਦੋਂ ਡਿਪਰੈਸ਼ਨ ਦੇ ਵਿੱਚ ਬਹੁਤ ਜਿਆਦਾ ਆ ਗਿਆ ਬੜੇ ਹਾਲਾਤ ਮਾੜੇ ਹੋ ਗਏ ਤੇ ਕਿਸੇ ਵੀਰ ਗੁਰਸਿੱਖ ਨੂੰ ਮਿਲਿਆ ਤੇ ਉਹ ਸ਼ਹੀਦੀ ਜਾਂਦਾ ਸੀ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਦੇ ਫਿਰ ਇਹ ਜੱਟ ਗੁਰਸਿੱਖ ਲੜਕਾ ਜਿਹੜਾ ਸੀ ਇਡਾ ਝਟਕਾ ਲੱਗਾ ਜਿਹਨੂੰ ਤਲਾਕ ਹੋ ਗਿਆ ਤੇ
ਕਿੱਡਾ ਝਟਕਾ ਲੱਗਾ ਜਿਹਨੂੰ ਤਲਾਕ ਹੋ ਗਿਆ ਤੇ ਇਹ ਫਿਰ ਬਿਨਾਂ ਨਾਗੇ ਤੋਂ ਹਰ ਐਤਵਾਰ ਦੁਪਹਿਰਾ ਸਾਹਿਬ ਦੀ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ 31 ਦੁਪਹਿਰਾ ਸਾਹਿਬ ਦੀ ਹਾਜ਼ਰੀ ਭਰੀ ਕਤੀਆਂ ਦੀ ਇਹਦੇ ਵਿੱਚ ਕਈ ਦਿੱਕਤਾਂ ਵੀ ਆਈਆਂ ਔਕੜਾਂ ਵੀ ਆਈਆਂ ਪਰ ਮੀਂਹ ਹਨੇਰੀ ਦੀ ਪਰਵਾਹ ਨਾ ਕਰਦੇ ਹੋਏ ਹਾਜ਼ਰੀਆਂ ਭਰੀਆਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀਆਂ ਨੇ ਏਡੀ ਵੱਡੀ ਕਿਰਪਾ ਕੀਤੀ ਉਹ ਬੱਚਾ ਬਿਲਕੁਲ ਮਨ ਸ਼ਾਂਤ ਹੋ ਗਿਆ ਬੇਪਰਵਾਹ ਸਦਾ ਰੰਗ ਰਾਤੇ ਜਾ ਕੋ ਪਾਕ ਸਵਾਮੀ ਤੇ ਏਡੀ ਵੱਡੀ ਬਖਸ਼ਿਸ਼ ਕੀਤੀ
ਗੁਰੂ ਸਾਹਿਬ ਨੇ ਤੇ ਉਸ ਬੱਚੇ ਜੱਟ ਗੁਰਸਿੱਖ ਲੜਕੇ ਦਾ ਚੰਗੀ ਲੜਕੀ ਔਰ ਚੰਗਾ ਪਰਿਵਾਰ ਔਰ ਚੰਗੀ ਮਹਾਰਾਜ ਦੀ ਬਖਸ਼ਿਸ਼ ਵਾਲੇ ਪਰਿਵਾਰ ਦੇ ਨਾਲ ਉਸ ਬੱਚੇ ਦੀ ਜੋ ਸ਼ਾਦੀ ਹੋਈ ਤੇ ਉਹ ਗੁਰਸਿੱਖ ਬੱਚਾ ਜਿਹੜਾ ਸੀ ਪੜ੍ਹਿਆ ਲਿਖਿਆ ਜਿਹੜਾ ਬੜਾ ਝਟਕਾ ਲੱਗਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣੇ ਚਰਨਾਂ ਨਾਲ ਲਾਇਆ ਤੇ ਸਦਾ ਲਈ ਆਪਣੇ ਨਾਲ ਜੋੜਦਿਆ ਤੇ
ਉਹ ਹੁਣ ਹਰ ਹਫਤੇ ਔਰ ਜਦੋਂ ਵੀ ਕਿਤੇ ਉਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਨੂੰ ਯਾਦ ਕਰਦਾ ਹਰ ਵੇਲੇ ਕੋਈ ਵੀ ਕੰਮ ਕਰਨਾ ਹੁੰਦਾ ਤੇ ਪਹਿਲਾਂ ਉਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਦੇ ਚਰਨਾਂ ਚ ਅਰਦਾਸ ਕਰਦਾ ਤੇ ਉਹ ਅੱਜ ਪਰਿਵਾਰ ਬਿਲਕੁਲ ਰਾਜੀ ਖੁਸ਼ੀ ਚੜ੍ਹਦੀ ਕਲਾ ਦੇ ਵਿੱਚ ਹ ਕਿ ਸਾਰੀ ਬਾਬਾ ਦੀਪ ਸਿੰਘ ਜੀ ਦੀ ਹੋਈ ਹ ਇਸ ਕਰਕੇ ਸ਼ਹੀਦਾਂ ਦਾ ਰੁਤਬਾ ਬਹੁਤ ਉੱਚਾ ਬਹੁਤ ਮਹਾਨ ਹੈ ਤੇ ਇੱਕ ਵਾਰੀ ਸਾਰੇ ਆਖੋ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ