ਜਿੰਨਾ ਦੇ ਬੱਚਿਆਂ ਦੇ ਵਿਆਹ ਨੀ ਹੁੰਦੇ ਜਾਂ ਕੰਮ ਨਹੀਂ ਬਣਦੇ ਇੰਝ ਕਰੋ ਅਰਦਾਸ ਸਾਰੇ ਕੰਮ ਬਣਨਗੇ ਸੱਚੀ ਹੱਡਬੀਤੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ ਸਮੂਹ ਸ਼ਹੀਦ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਜੋ ਵੀ ਸੱਚੇ ਮਨ ਨਾਲ ਯਾਦ ਕਰਕੇ ਆਪਣਾ ਜੋ ਵੀ ਕਾਰਜ ਕਰਦੇ ਨੇ ਉਹਨਾਂ ਦੇ ਸਾਰੇ ਕਾਰਜ ਸਫਲ ਹੁੰਦੇ ਨੇ ਸ਼ਹੀਦ ਸਿੰਘ ਬਹੁਤ ਕਰਨੀ ਵਾਲੇ ਹੁੰਦੇ ਨੇ ਖਾਲਸਾ ਜੀ ਜਦੋਂ ਅਸੀਂ ਸੱਚੇ ਮਨ ਨਾਲ ਸੀ ਸਿੰਘਾਂ ਨੂੰ ਯਾਦ ਕਰਦੇ ਆਂ ਪਰਮਾਤਮਾ ਨੂੰ ਯਾਦ ਕਰਦੇ ਆਂ ਪਾਠ ਕਰਦੇ ਆਂ ਤਾਂ ਸਾਡੇ ਸਾਰੇ ਕਾਰਜ ਸਫਲ ਹੋ ਜਾਂਦੇ ਨੇ ਖਾਲਸਾ ਜੀ ਜਿਨਾਂ ਨੂੰ ਬਹੁਤ ਹੀ ਜਿਆਦਾ ਬਹੁਤ ਦੁੱਖ ਤਕਲੀਫਾਂ ਨੇ ਜਾਂ ਜਿਨਾਂ ਦਾ ਕੋਈ ਕੰਮ ਨਹੀਂ ਬਣਦਾ ਜਾ ਜਿਨਾਂ ਦੇ ਬੱਚਿਆਂ ਦਾ ਰਿਸ਼ਤਾ ਨਹੀਂ ਹੁੰਦਾ ਤੁਸੀਂ ਬਾਬਾ ਜੀ ਅੱਗੇ ਇੰਜ ਅਰਦਾਸ ਕਰੋ ਤੁਹਾਡੇ ਸਾਰੇ ਕੰਮ ਬਣਨਗੇ

ਖਾਲਸਾ ਜੀ ਇੱਕ ਭੈਣ ਨੇ ਆਪਣੀ ਹੱਡ ਬੀਤੀ ਸੁਣਾਉਣਾ ਕੀਤੀ ਹੈ ਜੋ ਦੱਸਦੇ ਨੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ੁਰੂਆਤ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੇ ਸਾਰੇ ਕਾਰਜ ਸਿੱਧ ਹੋਏ ਖਾਲਸਾ ਜੀ ਉਹ ਭੈਣ ਦੱਸਦੇ ਨੇ ਕਿ ਉਹਨਾਂ ਦਾ ਪਰਿਵਾਰ ਬਹੁਤ ਗਰੀਬ ਸੀ ਉਹਨਾਂ ਦਾ ਪਰਿਵਾਰ ਬਹੁਤ ਗਰੀਬ ਸੀ ਪਹਿਲਾਂ ਉਹ ਆਪਣੇ ਸਹੁਰੇ ਘਰ ਰਹਿੰਦੇ ਸੀ ਕਹਿੰਦੇ ਉਥੋਂ ਉਹ ਅੱਡ ਹੋ ਕੇ ਕਹਿੰਦੇ ਉਹਨਾਂ ਨੂੰ ਇੱਕ ਕਿਰਾਏ ਵਿੱਚ ਕਿਰਾਏ ਵਾਲੇ ਘਰ ਵਿੱਚ ਰਹਿਣਾ ਪਿਆ ਜਦੋਂ ਉਹ ਕਿਰਾਏ ਵਾਲੇ ਘਰ ਵਿੱਚ ਰਹਿੰਦੇ ਸੀ ਉਹਨਾਂ ਦੇ ਘਰ ਇੱਕ ਬੇਟੀ ਸੀ ਹੌਲੀ ਹੌਲੀ ਉਹ ਕਿਰਾਏ ਵਾਲੇ ਘਰ ਵਿੱਚ ਰਹਿੰਦੇ ਰਹਿੰਦੇ ਆਪਣਾ ਗੁਜ਼ਾਰਾ ਉਵੇਂ ਹੀ ਕਰਦੇ ਗਏ ਉਹਨਾਂ ਦੀ ਬੇਟੀ ਵੱਡੀ ਹੁੰਦੀ ਗਈ ਤੇ ਜਦੋਂ ਉਹਨਾਂ ਦੀ ਬੇਟੀ ਵੱਡੀ ਹੋ ਗਈ ਤਾਂ ਉਹਨਾਂ ਨੇ ਉਸਦਾ ਵਿਆਹ ਕਰਨਾ ਚਾਹਿਆ ਪਰ ਕਿਤੇ ਵੀ ਉਹਨੂੰ ਕੋਈ ਰਿਸ਼ਤਾ ਨਹੀਂ ਸੀ ਮਿਲਦਾ ਕਿਉਂਕਿ ਇੱਕ ਤਾਂ ਉਹਨਾਂ ਦਾ ਆਪਣਾ ਘਰਵਾਰ ਨਹੀਂ ਸੀ ਗਰੀਬ ਸੀ ਇਸ ਕਰਕੇ ਉਹਨਾਂ ਦੀ ਬੇਟੀ ਨੂੰ ਕਿਤੋਂ ਵੀ ਕੋਈ ਰਿਸ਼ਤਾ ਨਹੀਂ ਸੀ ਮਿਲਦਾ

ਜਿਸ ਕਰਕੇ ਉਹ ਭੈਣ ਕਹਿੰਦੀ ਅਸੀਂ ਬਹੁਤ ਪਰੇਸ਼ਾਨ ਰਹਿਣ ਲੱਗੇ ਸਾਡੀ ਬੇਟੀ ਵੀ ਜਵਾਨ ਹੋ ਗਈ ਕਹਿੰਦੇ ਸਾਨੂੰ ਡਰ ਲੱਗਦਾ ਸੀ ਵੀ ਚਲੋ ਸਾਡੀ ਬੇਟੀ ਕਿਸੇ ਗਲਤ ਰਸਤੇ ਤੇ ਨਾ ਚਲੀ ਜਾਵੇ ਜਾਂ ਕਿਸੇ ਗਲਤ ਰਸਤੇ ਤੇ ਨਾ ਪੈ ਜਾਵੇ ਸਾਨੂੰ ਇੰਜ ਸੀਬੀਐਸ ਦਾ ਵਿਆਹ ਹੋ ਜਾਵੇ ਤਾਂ ਵਧੀਆ ਗੱਲ ਆ ਉਹ ਭੈਣ ਕਹਿੰਦੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਮੰਨਦੀ ਸੀ ਪਹਿਲਾਂ ਤੋਂ ਹੀ ਤੇ ਕਹਿੰਦੀ ਮੈਂ ਕਦੇ ਚਪੈਰਾ ਸਾਹਿਬ ਤਾਂ ਨਹੀਂ ਸੀ ਕੱਟੇ ਪਰ ਮੈਨੂੰ ਜਦੋਂ ਚੁਪੈਰਾ ਸਾਹਿਬ ਬਾਰੇ ਪਤਾ ਲੱਗਿਆ ਤਾਂ ਕਹਿੰਦੀ ਮੈਂ ਚੁਪੈਰਾ ਸਾਹਿਬ ਕੱਟਣੇ ਸ਼ੁਰੂ ਕੀਤੇ ਕਹਿੰਦੀ ਮੈਂ ਬਾਬਾ ਜੀ ਦੇ ਦਰ ਤੇ ਗਈ ਉੱਥੇ ਅਰਦਾਸ ਬੇਨਤੀ ਕਰ ਾਈ ਤੇ ਚੌਪਹਿਰਾ ਸਾਹਿਬ ਕੱਟਣੇ ਸ਼ੁਰੂ ਕਰ ਦਿੱਤੇ ਮੈਂ ਚੁਪਹਿਰਾ ਸਾਹਿਬ ਸੁੱਖ ਲਏ ਕਿ ਮੇਰੀ ਬੇਟੀ ਦਾ ਵਧੀਆ ਘਰੇ ਰਿਸ਼ਤਾ ਹੋ ਜਾਵੇ ਮੈਂ ਚੁਪੈਰਾ ਸਾਹਿਬ ਵੀ ਸੇਵਾ ਨਿਭਾਉਂਗੀ। ਉਹ ਭੈਣ ਕਹਿੰਦੀ ਮੈਂ

ਚੁਪਹਿਰਾ ਸਾਹਿਬ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਤੇ ਥੋੜੇ ਕੁ ਦਿਨਾਂ ਦੇ ਵਿੱਚ ਹੀ ਕਹਿੰਦੇ ਵੀ ਮੇਰੀ ਬੇਟੀ ਦੇ ਲਈ ਇਨਾ ਵਧੀਆ ਇਨੇ ਵਧੀਆ ਗੁਰਸਿੱਖ ਪਰਿਵਾਰ ਦੇ ਘਰੋਂ ਇੱਕ ਰਿਸ਼ਤਾ ਆਇਆ ਜਿਨਾਂ ਨੂੰ ਕੋਈ ਮਤਲਬ ਨਹੀਂ ਸੀ ਵੀ ਅਸੀਂ ਕਿਰਾਏ ਤੇ ਰਹਿੰਨੇ ਆ ਜਾਂ ਅਸੀਂ ਗਰੀਬ ਆ ਜਾਂ ਅਸੀਂ ਕਿਵੇਂ ਦਾ ਪਰਿਵਾਰ ਆ ਬਸ ਉਹਨਾਂ ਨੂੰ ਸਾਡੀ ਕੁੜੀ ਪਸੰਦ ਆ ਗਈ ਸਾਡੀ ਲੜਕੀ ਪਸੰਦ ਆ ਗਈ ਤੇ ਕਹਿੰਦੇ ਉਹਨਾਂ ਨੇ ਸਾਡੀ ਬੇਟੀ ਦਾ ਸੱਤੂ ਰਿਸ਼ਤਾ ਖੁਦ ਮੰਗਿਆ ਤੇ ਕਹਿੰਦੇ ਉਹ ਪੂਰਾ ਪਰਿਵਾਰ ਇੰਨਾ ਤਕੜਾ ਸੀ ਇੰਨਾ ਵੱਡਾ ਸੀ ਕਿ ਅਸੀਂ ਵੀ ਹੈਰਾਨ ਰਹਿ ਗਏ ਵੀ ਇਡਾ ਵੱਡਾ ਪਰਿਵਾਰ ਸਾਡੇ ਤੋਂ ਸਾਡੀ ਬੇਟੀ ਦਾ ਰਿਸ਼ਤਾ ਮੰਗ ਰਿਹਾ ਕਹਿੰਦੀ ਇਸ ਤਰ੍ਹਾਂ ਪਰ ਹੋਇਆ ਤੇ ਉਹਨਾਂ ਨੇ ਵਿਆਹ ਦਾ ਵੀ ਕੋਈ ਖਰਚਾ ਨਾ ਕਰਾਇਆ ਤੇ ਸਾਡੀ ਬੇਟੀ ਦਾ ਵਿਆਹ ਹੋ ਗਿਆ ਇਹ ਸਭ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੋਇਆ

ਉਹ ਭੈਣ ਦੱਸਦੀ ਮੈਂ ਬਾਬਾ ਜੀ ਦਾ ਦਰ ਉਸ ਦਿਨ ਤੋਂ ਹੋਰ ਵੀ ਫੜ ਲਿਆ ਮੈਂ ਬਾਬਾ ਜੀ ਦਾ ਸਾਥ ਨਹੀਂ ਛੱਡਿਆ ਕਹਿੰਦੀ ਉਸ ਦਿਨ ਤੋਂ ਮੈਨੂੰ ਹੋਰ ਵੀ ਯਕੀਨ ਹੋ ਗਿਆ ਕਿ ਮੇਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਨੇ ਤੇ ਉਹ ਸਾਡੇ ਤੇ ਹਮੇਸ਼ਾ ਕਿਰਪਾ ਕਰਨਗੇ ਕਹਿੰਦੀ ਇਸ ਤਰ੍ਹਾਂ ਮੇਰੀ ਬੇਟੀ ਦਾ ਵਧੀਆ ਘਰੇ ਵਿਆਹ ਹੋ ਗਿਆ ਤੇ ਮੇਰੀ ਸਾਰੀ ਚਿੰਤਾ ਖਤਮ ਹੋ ਗਈ ਉਹ ਭੈਣ ਕਹਿੰਦੀ ਹੁਣ ਉਹ ਕਿਰਾਏ ਵਾਲੇ ਘਰ ਤੇ ਰਹਿੰਦੇ ਸੀ ਉਹਨਾਂ ਨੇ ਬਾਬਾ ਜੀ ਅੱਗੇ ਇਹ ਵੀ ਅਰਦਾਸ ਕੀਤੀ ਕਿ ਉਹ ਮਿਹਨਤ ਕਰਦੇ ਨੇ ਤੇ ਉਹਨਾਂ ਦੀ ਮਿਹਨਤ ਦੇ ਨਾਲ ਉਹ ਆਪਣਾ ਵੀ ਕੋਈ ਘਰ ਬਣਾਉਣਾ ਚਾਹੁੰਦੇ ਨੇ ਇਸ ਲਈ ਉਹਨਾਂ ਨੂੰ ਵਧੀਆ ਘਰਵਾਰ ਲਈ ਥਾਂ ਮਿਲ ਜਾਵੇ ਤੇ ਉਹਨਾਂ ਦਾ ਘਰ ਬਣ ਜਾਵੇ ਉਹ ਭੈਣ ਕਹਿੰਦੀ ਮੈਂ ਬਾਬਾ ਜੀ ਦੇ ਦਰ ਤੇ

ਚੁਪੈਰਾ ਸਾਹਿਬ ਤਾਂ ਕੱਟ ਦੀ ਘਰ ਵਿੱਚ ਮੈਂ ਮੂਲ ਮੰਤਰ ਦੇ ਜਾਪ ਕਰਦੀ ਜਦੋਂ ਘਰ ਦੇ ਕੰਮ ਕਰਦੀ ਮੂਲ ਮੰਤਰ ਦੇ ਜਾਪ ਕਰਦੀ ਤੇ ਕਹਿੰਦੀ ਇਸ ਤਰ੍ਹਾਂ ਕਰਦੀ ਮੈਂ ਜਦੋਂ ਤਾਂ ਕਹਿੰਦੀ ਹੌਲੀ ਹੌਲੀ ਵੀ ਸਾਡੇ ਘਰ ਵਿੱਚ ਥੋੜਾ ਥੋੜਾ ਪੈਸਾ ਜੁੜਨ ਲੱਗਾ ਤੇ ਕਹਿੰਦੀ ਇੱਕ ਸਾਨੂੰ ਵੀ ਅਸੀਂ ਪਲਾਟਾਂ ਬਾਰੇ ਬਹੁਤ ਪਤਾ ਕਰਦੇ ਸੀ ਵੀ ਸਾਨੂੰ ਇੱਕ ਪਲਾਟ ਬਾਰੇ ਪਤਾ ਲੱਗਿਆ ਜੋ ਬਹੁਤ ਹੀ ਸਸਤੇ ਰੇਟ ਵਿੱਚ ਮਿਲ ਰਿਹਾ ਸੀ ਕਹਿੰਦੀ ਵੀ ਸਾਨੂੰ ਉਹਨਾਂ ਨੂੰ ਕੋਈ ਪੈਸੇ ਦੀ ਜਰੂਰਤ ਸੀ ਇਸ ਲਈ ਉਹ ਸਤਾ ਦੇ ਰਹੇ ਸਨ ਕਹਿੰਦੀ ਜਦੋਂ ਸਾਨੂੰ ਪਤਾ ਲੱਗਿਆ ਤਾਂ ਸਾਡੇ ਕੋਲ ਉਸ ਜਿੰਨੇ ਪੈਸੇ ਸੀ ਤਾਂ ਕਹਿੰਦੀ ਅਸੀਂ ਉਹ ਪਲਾਟ ਵੀ ਖਰੀਦ ਲਿਆ ਕਦੀ ਬਾਬਾ ਜੀ ਦੀ ਕਿਰਪਾ ਨਾਲ ਸਾਨੂੰ ਪਲਾਟ ਵੀ ਮਿਲ ਗਿਆ ਕਹਿੰਦੀ ਉਸ ਦਿਨ ਤੋਂ ਬਾਅਦ ਮੈਂ ਹੋਰ ਵੀ ਆਪਦਾ ਵੀ ਜਾਂ ਆਪਾਂ ਵਿੱਚ ਵਾਧਾ ਕਰ ਦਿੱਤਾ ਪਾਠ ਵਿੱਚ ਬਾਣੀ ਵਿੱਚ ਵਾਧਾ ਕਰ ਦਿੱਤਾ ਕਹਿੰਦੀ ਬਾਬਾ ਜੀ ਦੀ ਕਿਰਪਾ ਇੰਨੀ ਜਿਆਦਾ ਹੋਈ ਕਿ ਮੈਨੂੰ ਪਲਾਟ ਵੀ ਮਿਲ ਗਿਆ ਮੇਰੀ ਬੇਟੀ ਦਾ ਰਿਸ਼ਤਾ ਵੀ ਵਧੀਆ ਘਰੇ ਹੋ ਗਿਆ ਤੇ

ਜੋ ਮੈਨੂੰ ਘਰ ਪਾਉਣ ਲਈ ਹੁਣ ਸਮਾਨ ਵਗੈਰਾ ਚਾਹੀਦਾ ਸੀ ਉਸ ਲਈ ਵੀ ਮੇਰੇ ਕੋਲ ਪੈਸੇ ਜੁੜ ਗਏ ਤੇ ਕਹਿੰਦੀ ਅਸੀਂ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਅਸੀਂ ਉਥੇ ਛੋਟਾ ਜਿਹਾ ਆਪਣਾ ਘਰ ਬਣਾ ਲਿਆ ਇਸ ਤਰਹਾਂ ਉਹ ਭੈਣ ਕਹਿੰਦੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਦਰ ਨਹੀਂ ਛੱਡਿਆ ਤੇ ਬਾਬਾ ਜੀ ਨੇ ਮੇਰੇ ਸਾਰੀਆਂ ਆਸਾਂ ਪੂਰੀਆਂ ਕੀਤੀਆਂ ਸਾਡੇ ਪਰਿਵਾਰ ਤੇ ਆਪਣੀ ਕਿਰਪਾ ਕੀਤੀ ਇਹ ਸਭ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੋਇਆ ਉਹਨਾਂ ਦੀ ਕਿਰਪਾ ਦੇ ਨਾਲ ਕਹਿੰਦੀ ਵੀ ਮੇਰੇ ਸਾਰੇ ਕਾਰਜ ਸਿੱਧ ਹੋਏ ਨੇ ਉਸ ਦਿਨ ਤੋਂ ਬਾਅਦ ਮੈਂ ਬਾਬਾ ਜੀ ਦਾ ਕਦੇ ਦਰ ਨਹੀਂ ਛੱਡਿਆ ਤੇ ਆਪਣੀ ਬਾਣੀ ਆਪਣੇ ਨਿਤਨੇਮ ਵਿੱਚ ਹੋਰ ਵੀ ਵਾਧਾ ਕਰ ਰਿਹਾ। ਕਹਿੰਦੀ ਮੈਂ ਬਾਣੀ ਦੇ ਜਾਪ ਕਰਦੀ ਘਰ ਵਿੱਚ ਮੈਂ ਜੋ ਵੀ ਕੰਮ ਕਰਦੀ ਮੈਂ ਮੂਲ ਮੰਤਰ ਦੇ ਜਾਪ ਕਰਦੀ ਰਹਿੰਦੀ ਤੇ ਮੈਂ ਬਾਬਾ ਜੀ ਦੇ ਦਰ ਤੇ ਚ ਪਹਿਰਾ ਸਾਹਿਬ ਦੀ ਸੇਵਾ ਵੀ ਨਿਭਾਉਦੀ ਤੇ ਜਪੁਜੀ ਸਾਹਿਬ ਦੇ ਪਾਠ ਵੀ ਕਰਦੀ ਜਿੰਨਾਂ ਮੇਰੇ ਤੋਂ ਬਣਦਾ ਭੈਣ ਕਹਿੰਦੀ ਮੈਂ ਕਰਦੀ ਕਹਿੰਦੀ

ਇਸ ਤਰਾਂ ਬਾਬਾ ਦੀਪ ਸਿੰਘ ਜੀ ਨੇ ਮੇਰੀ ਸਾਰੀ ਮੇਰੀ ਪ੍ਰਾਰਥਨਾ ਸੁਣੀ ਮੇਰੇ ਸਾਰੇ ਕਾਰਜ ਸਿੱਧ ਹੋਏ ਸਭ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੋਏ ਖਾਲਸਾ ਜੀ ਜਦੋਂ ਅਸੀਂ ਸੱਚੇ ਮਨ ਨਾਲ ਪਰਮਾਤਮਾ ਤੇ ਭਰੋਸਾ ਰੱਖਦੇ ਆ ਨਾ ਜਦੋਂ ਉਹਨਾਂ ਤੇ ਭਰੋਸਾ ਰੱਖ ਕੇ ਆਪਾਂ ਸਭ ਕੁਝ ਉਹਨਾਂ ਤੇ ਛੱਡ ਦਿੰਨੇ ਆ ਤ ਆਪਣੇ ਬੱਚਿਆਂ ਦੇ ਭਰੋਸੇ ਨੂੰ ਕਦੇ ਵੀ ਟੁੱਟਣ ਨਹੀਂ ਦਿੰਦੇ ਕਿਉਂਕਿ ਪਰਮਾਤਮਾ ਬਹੁਤ ਚੰਗੀ ਤਰਹਾਂ ਜਾਣਦੇ ਨੇ ਕਿ ਉਹਨਾਂ ਦੇ ਬੱਚਿਆਂ ਲਈ ਕੀ ਸਹੀ ਹ ਕੀ ਨਹੀਂ ਉਹ ਆਪਣੇ ਬੱਚਿਆਂ ਨੂੰ ਸਾਰੀਆਂ ਖੁਸ਼ੀਆਂ ਦਿੰਦੇ ਨੇ ਇਸ ਲਈ ਸਾਨੂੰ ਕਦੇ ਵੀ ਡੋਲਣਾ ਨਹੀਂ ਚਾਹੀਦਾ ਚਾਹੇ ਸਾਡੇ ਤੇ ਤੇ ਕਿੰਨਾ ਵੱਡੇ ਮਰਜ਼ੀ ਦੁੱਖ ਕਿਉਂ ਨਾ ਹੋਣ ਸਾਨੂੰ ਡੋਲਣਾ ਨਹੀਂ ਚਾਹੀਦਾ ਸਾਨੂੰ ਹਮੇਸ਼ਾ ਆਪਣੇ ਵਾਹਿਗੁਰੂ ਤੇ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਉਹ ਆਪਣੇ ਬੱਚਿਆਂ ਦਾ ਸਾਥ ਕਦੇ ਵੀ ਨਹੀਂ ਛੱਡਦੇ

ਇਸ ਲਈ ਸੱਚੇ ਮਨ ਨਾਲ ਹਮੇਸ਼ਾ ਸ਼ਹੀਦ ਸਿੰਘਾਂ ਨੂੰ ਯਾਦ ਕਰਿਆ ਕਰੋ ਸੱਚੇ ਮਨ ਨਾਲ ਸੀ ਸਿੰਘਾਂ ਨੂੰ ਯਾਦ ਕਰਕੇ ਅਰਦਾਸ ਕਰਿਆ ਕਰੋ ਤੁਹਾਡੀਆਂ ਸਾਰੀਆਂ ਅਰਦਾਸਾਂ ਪੂਰੀਆਂ ਹੋਣਗੀਆਂ ਤੁਹਾਡੇ ਸਾਰੇ ਕਾਰਜ ਰਾਸ ਹੋਣਗੇ ਤੇ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਜੋ ਵੀ ਸੱਚੇ ਮਨ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਦਾ ਹ ਸੱਚੇ ਮਨ ਨਾਲ ਪਰਮਾਤਮਾ ਤੇ ਭਰੋਸਾ ਰੱਖਦਾ ਹ ਉਹਨਾਂ ਦੇ ਸਾਰੇ ਕਾਰਜ ਰਾਸ ਹੁੰਦੇ ਨੇ ਤੇ ਉਹਨਾਂ ਨੂੰ ਕਦੇ ਵੀ ਕੋਈ ਮੁਸ਼ਕਿਲਾਂ ਨਹੀਂ ਆਉਂਦੀਆਂ ਇਸ ਤਰ੍ਹਾਂ ਖਾਲਸਾ ਜੀ ਸਾਨੂੰ ਹਮੇਸ਼ਾ ਸੱਚੇ ਮਨ ਨਾਲ ਬਾਣੀ ਪੜਨੀ ਚਾਹੀਦੀ ਹ ਪਰਮਾਤਮਾ ਤੇ ਭਰੋਸਾ ਰੱਖਣਾ ਚਾਹੀਦਾ ਤੇ ਵੀਡੀਓ ਨੂੰ ਬਣਾਉਣ ਦੇ ਸਮੇਂ ਜੇ ਸਾਡੇ ਤੋਂ ਕੋਈ ਭੁੱਲ ਚੁਕ ਹੋ ਜਾਂਦੀ ਹੈ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *