ਸਿਰ ਕਰਜ਼ਾ ਤੇ ਪਰੇਸ਼ਾਨ ਹੋ ਗੁਰੂ ਰਾਮਦਾਸ ਜੀ ਦੀ ਇਹ 1 ਗੱਲ ਮੰਨ ਲਵੋ ਟੈਨਸਨ ਫ੍ਰੀ ਹੋ ਜਾਵੋਗੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਨਾਂ ਦੇ ਸਿਰ ਤੇ ਬਹੁਤਾ ਕਰਜਾ ਹੈ ਤੇ ਉਹ ਇਸ ਪਾਵਨ ਸਾਖੀ ਨੂੰ ਜਰੂਰ ਸੁਣਿਓ ਸਤਿਗੁਰੂ ਜੀ ਉਹਨਾਂ ਤੇ ਕਿਰਪਾ ਕਰ ਦੇਣਗੇ ਮੈਂ ਰਹਮਤ ਕਰ ਦੇਣਗੇ ਪਿਆਰਿਓ ਆਖਰਕਾਰ ਕਰਜਾ ਕੀ ਹੈ ਇਹ ਚੀਜ਼ ਨੂੰ ਸਮਝਣਾ ਅਤੀ ਜਰੂਰੀ ਹੈ ਤੇ ਪਿਆਰਿਓ ਕਰਜ਼ਾ ਅਸਲ ਦੇ ਵਿੱਚ ਕਿਵੇਂ ਆਪਣੇ ਸਿਰ ਚੜਿਆ ਕੀ ਕਾਰਨ ਹੋਏ ਇਹਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਜਰੂਰ ਕਰਨੀਆਂ ਨੇ ਸਾਧ ਸੰਗਤ ਕੀ ਕਾਰਨ ਰਹੇ ਨੇ ਤੇ ਅਸਲ ਦੇ ਵਿੱਚ ਜਿਨਾਂ ਸਿਰ ਕਰਜਾ ਹੈ ਤੇ ਉਹ ਕਰਜਾ ਕਿਵੇਂ ਮਾਫ ਹੋਏਗਾ ਪਿਆਰਿਓ ਮੈਂ ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰ ਦਿਆਂ ਤੁਸੀਂ ਗੁਰਦੁਆਰਾ ਜਾਮਣੀ ਸਾਹਿਬ ਵਜੀਦਪੁਰ ਸੁਣਿਆ ਹੋਏਗਾ ਤੇ ਸਾਧ ਸੰਗਤ ਉਹ ਉਥੋਂ ਦਾ ਜਿਹੜਾ ਇਤਿਹਾਸ ਹੈ ਉਹਦੇ ਬਾਰੇ ਸੰਗਤ ਬਹੁਤ ਘੱਟ ਜਾਣਦੀ ਹੈ

ਇਤਿਹਾਸਿਕ ਤੇ ਪਵਿੱਤਰ ਅਸਥਾਨ ਜਿੱਥੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਕਤਸਰ ਦੇ ਯੁੱਧ ਪਿੱਛੋਂ ਚਰਨ ਪਾ ਕੇ ਸਹਾਇ ਇਸ ਪਾਵਨ ਧਰਤੀ ਨੂੰ ਭਾਗ ਲਾਏ ਸਨ ਇਤਿਹਾਸ ਗਵਾਹ ਹ ਕਿਵੇਂ ਇੱਕ ਜੱਟ ਨੇ ਇੱਕ ਬਾਣੀ ਕੋਲੋਂ ਦਸਮ ਪਾਤਸ਼ਾਹ ਨੂੰ ਜਾਮਨ ਦੇ ਕੇ ਕਰਜ਼ਾ ਲਿਆ ਪਰ ਵਾਪਸ ਨਹੀਂ ਦਿੱਤਾ ਜਾਮਨ ਦਾ ਅਰਥ ਹੁੰਦਾ ਵੀ ਗਵਾਹੀ ਲੈ ਕੇ ਕਹਿੰਦੇ ਨੇ ਉਹ ਕਰਜਾ ਵਾਪਸ ਨਾ ਹੋਇਆ ਕੁਝ ਸਮਾਂ ਆਪਣੀ ਚਾਲੇ ਤੁਰਿਆ ਕਹਿੰਦੇ ਜੱਟ ਜਿਹੜਾ ਸੀ ਉਹ ਮਰ ਕੇ ਤਿੱਤਰ ਦੀ ਜੂਨ ਵਿੱਚ ਪੈ ਗਿਆ ਤੇ ਬਾਣੀਆਂ ਬਾਜ਼ ਦੀ ਜੂਨ ਵਿੱਚ ਪੈ ਗਿਆ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਆਪਣੇ ਹੱਥਾਂ ਨਾਲ ਬਾਜ ਪਾਸੋਂ ਤਿੱਤਰ ਨੂੰ ਮਰਵਾ ਕੇ ਆਪਣੀ ਜਾਮਣੀ ਨੂੰ ਧਾਰਿਆ ਜਿੱਥੇ ਉਹ ਜੰਡ ਸਾਹਿਬ ਵੀ ਹੈ

ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਇੱਥੇ ਉਹ ਪਵਿੱਤਰ ਸਰੋਵਰ ਵੀ ਮੌਜੂਦ ਹੈ ਹੈ ਜਿਸ ਥਾਂ ਤੋਂ ਘੋੜੇ ਨੇ ਸੁਨ ਮਾਰ ਕੇ ਜਲ ਕੱਢਿਆ ਸੀ ਪਿਆਰਿਓ ਤੇ ਗੁਰਦੁਆਰਾ ਜਾਮਨੀ ਸਾਹਿਬ ਵਜੀਤਪੁਰ ਦੇ ਵਿੱਚ ਮੌਜੂਦ ਹੈ ਤੇ ਤੁਸੀਂ ਨੈੱਟ ਤੇ ਵੀ ਸਰਚ ਮਾਰ ਸਕਦੇ ਹੋ ਇਸ ਅਸਥਾਨ ਦੇ ਦਰਸ਼ਨ ਕਰਨੇ ਨੇ ਤਾਂ ਤੁਹਾਨੂੰ ਜਾਣਾ ਪਏਗਾ ਇਹ ਵਜ਼ੀਦਪੁਰ ਨਗਰ ਜ਼ਿਲ੍ਾ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈ ਤੁਸੀਂ ਜਾ ਕੇ ਇਸ ਅਸਥਾਨ ਤੇ ਦਰਸ਼ਨ ਵੀ ਕਰ ਸਕਦੇ ਹੋ ਤੇ ਇਥੋਂ ਦਾ ਜੋ ਇਤਿਹਾਸ ਹੈ ਉਹ ਆਪਾਂ ਸਾਂਝਾ ਵੀ ਕਰ ਚੁੱਕੇ ਹਂ ਹੁਣ ਅਸਲ ਦੇ ਵਿੱਚ ਮੇਨ ਪੁਆਇੰਟ ਕੀ ਹੈ ਸਾਧ ਸੰਗਤ ਜਿਹੜਾ ਮੇਨ ਪੁਆਇੰਟ ਹੈ ਉਹ ਇੱਥੇ ਇਹ ਬਣਦਾ ਹੈ ਕਿ ਗੁਰਦੁਆਰਾ ਜਾਮਨੀ ਸਾਹਿਬ ਜਿਹੜਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਸਾਡੇ ਲੋਕ ਉਥੇ ਬਹੁਤੇ ਇਸ ਕਰਕੇ ਜਾਂਦੇ ਨੇ

ਕਹਿੰਦੇ ਜਿਨਾਂ ਦੇ ਸਿਰ ਕਰਜ਼ਾ ਚੜਿਆ ਹੋਇਆ ਤੇ ਉਹ ਜਾਣ ਤੇ ਇੱਥੇ ਜਾ ਕੇ ਜਿਹੜਾ ਹੈ ਉਹਨਾਂ ਦਾ ਕਰਜ਼ਾ ਲੱਥ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ ਕਹਿੰਦੇ ਜਿਨਾਂ ਦੇ ਸਿਰ ਬਾਹਵਾ ਡਾਢਾ ਕਰਜਾ ਹੈ ਉਹ ਜਾ ਕੇ ਇੱਥੇ ਮੱਥਾ ਟੇਕਣ ਉਹਨਾਂ ਦੇ ਸਿਰ ਚੜਹਿਆ ਹੋਇਆ ਜੋ ਕਰਜ਼ ਹੈ ਉਹ ਬਿਲਕੁਲ ਮਾਫ ਹੋ ਜਾਂਦਾ ਹੈ। ਉਹਨਾਂ ਦਾ ਜਿਹੜਾ ਕਰਜ ਹੈ ਉਹ ਬਿਲਕੁਲ ਜਿਹੜਾ ਸਤਿਗੁਰੂ ਜੀ ਮਾਫ ਕਰਵਾ ਦਿੰਦੇ ਨੇ ਪਿਆਰਿਓ ਇੱਥੇ ਬੇਨਤੀ ਕਰਾਂ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਤੇ ਸਾਨੂੰ ਕਿਹਾ ਹੀ ਨਹੀਂ ਵੀ ਪਹਿਲੀ ਗੱਲ ਅਸੀਂ ਕਰਜ਼ਾ ਲਈਏ ਦੂਜੀ ਗੱਲ ਇਹ ਵੀ ਜੀ ਕਰਜ਼ਾ ਲੈਦੇ ਆਂ ਤੇ ਸੂਰਜ ਸਮੇਤ ਅਗਲੇ ਦਾ ਵਾਪਸ ਕਰੀਏ ਜੋ ਜਵਾਨ ਹੋਈ ਹੈ ਜੁਬਾਨ ਤੇ ਖਰਾ ਉਤਰਨਾ ਹੀ ਜਿਹੜਾ ਹੈ ਉਹ ਖਾਲਸੇ ਦਾ ਧਰਮ ਹੈ ਸਾਧ ਸੰਗਤ ਇੱਕ ਮੈਨੂੰ ਬੇਨਤੀ ਕਰਨੀ ਪਏਗੀ ਜਦੋਂ ਹੱਦੋਂ ਵੱਧ ਲੋੜੋਂ ਵੱਧ ਆਪਾਂ ਕਰਜ਼ਾ ਚੁੱਕਾਂਗੇ ਤੇ ਜਦੋਂ ਮੋੜਨ ਦੇ ਸਮਰੱਥ ਨਾ ਹੋਈਏ ਤੇ ਉਹ ਸਭ ਤੋਂ ਵੱਡੀ ਬੇਵਕੂਫੀ ਹੈ।

ਜੇ ਸਰਦਾ ਹੈ ਤਾਂ ਇੰਜ ਸਾਰੀਏ ਗੁਰਮੁਖ ਪਿਆਰਿਓ ਅਸੀਂ ਤੇ ਜਦੋਂ ਕਰਜਾ ਲੈਣਾ ਹੁੰਦਾ ਤੇ ਉਦੋਂ ਤੇ ਫਿਰ ਬੜੀ ਛਾਲ ਮਾਰਦੇ ਆਂ ਤੇ ਚੱਕਣ ਲੱਗੇ ਕਰਜ਼ਾ ਵੇਖਦੇ ਕੋਈ ਨਹੀਂ ਤੇ ਜਦੋਂ ਮੋੜਨ ਦੀ ਬਾਰੀ ਆਉਂਦੀ ਹ ਫਿਰ ਸਾਡੀ ਚੀਕ ਨਿਕਲਦੀ ਹ ਵੀ ਹੁਣ ਕੀ ਕਰੀਏ ਕਰਜੇ ਅਸੀਂ ਜਿੱਦਾਂ ਦੇ ਵਿੱਚ ਲੈ ਬੈਠਦੇ ਆਂ ਗੁਆਂਢੀ ਨੇ ਕੋਠੀ ਪਾਈ ਤਾਂ ਮੈਂ ਉਹਤੋਂ ਵੱਡੀ ਪਾਉ ਜੇ ਉਹਨੇ ਧੀ ਦਾ ਵਿਆਹ ਕੀਤਾ ਉਹਨੇ ਇੰਨਾ ਕੁਝ ਕੀਤਾ ਮੈਂ ਵੀ ਉਹਤੋਂ ਵੱਧ ਕਰਨਾ ਭਾਵੇਂ ਕਰਜ਼ਾ ਚੁੱਕ ਕੇ ਕਰਨਾ ਪੈ ਜੇ ਅਸੀਂ ਦੇਖੋ ਦੇਖੀ ਸ਼ਹੁਰਤ ਜੋ ਲੋਕਾਂ ਨੂੰ ਦਿਖਾਉਣ ਲਈ ਕਰਦੀ ਚੁੱਕੇ ਹੋਏ ਨੇ ਪਿਆਰਿਓ ਮੈਂ ਬੇਨਤੀ ਕਰਾਂ ਵੀ ਜਿਨਾਂ ਦੇ ਸਿਰ ਕਰਜਾ ਹੈ ਉਹ ਕੀ ਕਰਨ ਪਹਿਲਾਂ ਸੰਭਲ ਕੇ ਚੱਲੀਏ ਕਰਜ਼ਾ ਆਪਣੇ ਸਿਰ ਨਾ ਹੀ ਚੜੇ ਤੇ ਇਸ ਚੀਜ਼ ਨੂੰ ਸਮਝ ਕੇ ਦੋ ਪ੍ਰਸ਼ਾਦੇ ਛਕ ਰਹੇ ਹਾਂ ਸੁਖ ਦਾ ਸਾਹ ਆ ਰਿਹਾ ਕਿਸੇ ਦਾ ਲੈਣਾ ਦੇਣਾ ਸਿਰ ਤੇ ਹੈ ਨਹੀਂ ਤੇ ਇਤੋਂ ਵੱਡਾ ਸਵਰਗ ਮੈਂ ਕਹਿੰਦਾ ਹੋਰ ਨਹੀਂ ਕੁਝ ਹੋ ਸਕਦਾ ਕੋਈ ਬਿਮਾਰੀ ਨਹੀਂ ਹੈਗੀ

ਕਿਸੇ ਦਾ ਲੈਣਾ ਦੇਣਾ ਨਹੀਂ ਹੈਗਾ ਤੇ ਆਪਣੇ ਮਨ ਤੇ ਕੋਈ ਭਾਰ ਨਹੀਂ ਕੋਈ ਬੋਝ ਨਹੀਂ ਇਹੋ ਜਿਹੀ ਜਿੰਦਗੀ ਜੇਕਰ ਜਿਉਂ ਰਹੇ ਆ ਤੇ ਸਾਧ ਸੰਗਤ ਯਾਦ ਰੱਖੀਏ ਫਿਰ ਸਾਡੇ ਵਰਗਾ ਕੋਈ ਹੋਰ ਸਿਆਣਾ ਨਹੀਂ ਹੈਗਾ ਸਾਡੇ ਵਰਗਾ ਕੋਈ ਹੋਰ ਬੰਦਾ ਸੁਰਗ ਚ ਨਹੀਂ ਹੈਗਾ ਇਹ ਗੱਲ ਮੰਨ ਕੇ ਚੱਲੀਏ ਤੇ ਜੇਕਰ ਅਸੀਂ ਆਪ ਹੀ ਕਰਜੇ ਦੇ ਥੱਲੇ ਡੁੱਬੇ ਹੋਏ ਆਂ ਕਰਜੇ ਲਏ ਹੋਏ ਨੇ ਕਰਦਿਆਂ ਮੋੜ ਨਹੀਂ ਪਾ ਰਹੇ ਤੇ ਟੈਂਸ਼ਨਾਂ ਦੇ ਵਿੱਚ ਲੈਣਦਾਰ ਘਰੇ ਗੇੜੇ ਮਾਰਦੇ ਨੇ ਤੇ ਉਹਦੇ ਵਰਗਾ ਫਿਰ ਦੁੱਖ ਕੋਈ ਨਹੀਂ ਹੈਗਾ ਜੇ ਕਰਜ਼ਾ ਚਲੋ ਚੜਿਆ ਵੀ ਹੈ ਕੁਝ ਕਾਰਨਾ ਕਰਕੇ ਕਈ ਵਾਰੀ ਹੁੰਦਾ ਨਾ ਵੀ ਬਿਮਾਰੀ ਠਮਾਰੀ ਹੋ ਗਈ ਜੀ ਕਰਜਾ ਫੜਨਾ ਪੈ ਗਿਆ ਮਜਬੂਰੀ ਹੋ ਗਈ ਉਹ ਤੇ ਗੱਲ ਹੋ ਗਈ ਜੁਦਾ ਉਥੇ ਗੱਲ ਹੋ ਗਈ ਵੱਖਰੀ ਜੇ ਹੁਣ ਆਪਣੀਆਂ ਫੋਕੀਆਂ ਸ਼ੋਹਰਤਾਂ ਨੂੰ ਜਿਹੜਾ ਹੈ ਉਹ ਚਾਰ ਚੰਦ ਲਾਉਣ ਲਈ ਅਸੀਂ ਕਰਜਾ ਚੁੱਕਿਆ ਉਹ ਗਲਤ ਗੱਲ ਹੈ ਪਿਆਰਿਓ ਉਹ ਨਹੀਂ ਕਰਨਾ ਚਾਹੀਦਾ

ਉਹਦਾ ਫਿਰ ਜਿੰਨਾ ਕਰਾਂਗੇ ਉਹਦਾ ਖਮਿਆਜਾ ਤੇ ਫਿਰ ਜਿਹੜਾ ਹੈ ਉਹ ਸਾਨੂੰ ਭੁਗਤਣਾ ਹੀ ਭੁਗਤਣਾ ਪਏਗਾ ਉਹਦੇ ਬਾਰੇ ਸਾਨੂੰ ਕੋਈ ਨਹੀਂ ਛੁਡਾ ਸਕਦਾ ਅੱਜਕੱਲ ਦਾ ਜਿਹੜਾ ਸਮਾਂ ਇਹੋ ਜਿਹਾ ਜੇਕਰ ਸਾਡੇ ਕੋਲ ਚਾਰ ਪੈਸੇ ਨੇ ਤਾਂ ਰਿਸ਼ਤੇਦਾਰ ਵੀ ਆਪਣੇ ਨੇ ਜੇ ਚਾਰ ਪੈਸੇ ਕੋਲ ਨਹੀਂ ਤਾਂ ਕੋਈ ਅੱਜਕੱਲ ਦੇ ਸਮੇਂ ਵਿੱਚ ਸਾਡਾ ਆਪਣਾ ਨਹੀਂ ਹੈਗਾ ਇਹ ਗੱਲ ਯਾਦ ਰੱਖਿਓ ਕੋਈ ਨੀ ਸਾਡਾ ਆਪਣਾ ਕਰਜੇ ਚੁੱਕਣੇ ਆ ਤਾਂ ਆਪਣੀ ਜਿੰਮੇਵਾਰੀ ਇਹੋ ਜਿਹੀ ਹੈਸੀਅਤ ਦੇ ਹਿਸਾਬ ਨਾਲ ਵੀ ਅਸੀਂ ਮੋੜ ਸਕੀਏ ਤੇ ਜੇ ਨਹੀਂ ਮੋੜ ਸਕਦੇ ਤੇ ਮੈਂ ਕਹਿਣਾ ਕਰਜਾ ਬਿਲਕੁਲ ਨਾ ਲਓ ਅੱਜ ਦੇ ਸਮੇਂ ਦੇ ਵਿੱਚ ਹਾਂ ਜੇ ਕੋਈ ਮਜਬੂਰੀ ਹ ਤੇ ਕਰਜਾ ਲਓ ਪਿਆਰਿਓ ਪਰ ਇਸੇ ਹਿਸਾਬ ਨਾਲ ਲਓ ਕਿ ਅਸੀਂ ਕੱਲ ਨੂੰ ਔਖੇ ਨਾ ਹੋਈਏ ਦੁਖੀ ਨਾ ਹੋਈਏ ਸਾਧ ਸੰਗਤ ਕੱਲ ਨੂੰ ਸਾਡੇ ਗੁਰੂ ਤੇ ਕੋਈ ਗੱਲ ਨਾ ਆ ਜਾਏ ਵੀ ਹਾਂ ਗੁਰਸਿੱਖ ਨੇ ਕਰਜ਼ਾ ਲਿਆ ਸੀ ਤੇ ਵਾਪਸ ਨਹੀਂ ਕੀਤਾ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਗੁਰੂ ਤੇ ਉਗਲ ਨਾ ਉੱਠੇ ਇਹ ਗੱਲ ਜਰੂਰ ਯਾਦ ਰੱਖਿਓ ਵੀ ਸਾਡੇ ਗੁਰੂ ਵੱਲ ਕੋਈ ਉਗਲ ਨਾ ਕਰਦੇ ਇਹ ਚੀਜ਼ ਜਰੂਰ ਧਿਆਨ ਵਿੱਚ ਹੋਣੀ ਚਾਹੀਦੀ ਹ ਗੁਰੂ ਅੱਗੇ ਅਰਦਾਸ ਕਰੀਏ ਵੀ ਸੱਚੇ ਪਾਤਸ਼ਾਹ ਐਸਾ ਸਮਾਂ ਦੇਈ ਨਾ ਕਿ ਸਾਨੂੰ ਕਰਜ਼ਾ ਚੁੱਕਣ ਦੀ ਲੋੜ ਪੈ ਜੇ ਜੇ ਚਾਰ ਪੈਸੇ ਸਿਰ ਚੜੇ ਵੀ ਨੇ ਤੇ ਪਾਤਸ਼ਾਹ ਕਿਰਪਾ ਕਰਿਓ ਇਹਨੂੰ ਪੁੱਤਰਾ ਦਿਓ ਬਸ ਹੋਰ ਕੁਝ ਨਹੀਂ ਚਾਹੀਦਾ ਮੇਰੇ ਪਾਤਸ਼ਾਹ ਹੋਰ ਕੁਝ ਨਹੀਂ ਚਾਹੀਦਾ ਤੇਰੇ ਕੋਲੋ ਇਨੀ ਕੁ ਕਿਰਪਾ ਕਰੀ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *