ਜਿਹੜੇ ਹਰ ਸਮੇਂ ਚਿੰਤਾ ਚ ਰਹਿੰਦੇ ਜ਼ਿੰਦਗੀ ਚ ਕੁਝ ਚੰਗਾ ਨਹੀ ਚੱਲ ਰਿਹਾ ਉਹ ਇਹ 1 ਕੰਮ ਜ਼ਰੂਰ ਕਰੋ

ਸੰਗਤ ਜੀ ਜਿਹੜੇ ਹਰ ਵੇਲੇ ਚਿੰਤਾ ਦੇ ਵਿੱਚ ਰਹਿੰਦੇ ਨੇ ਉਹ ਇਹ ਗੱਲ ਜਰੂਰ ਸੁਣਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਰਹਿਮਤਾਂ ਕਰਨ ਤੇ ਉਹਨਾਂ ਦੇ ਨਾਲ ਜਿਹੜੇ ਚਿੰਤਾ ਕਰਦੇ ਨੇ ਚਿੰਤਾ ਦੇ ਵਿੱਚ ਡੁੱਬੇ ਰਹਿੰਦੇ ਨੇ ਸਤਿਗੁਰੂ ਜੀ ਕਿਰਪਾ ਕਰਨ ਰਹਿਮਤਾਂ ਕਰਨ ਪਹਿਲਾਂ ਫਤਿਹ ਬੁਲਾਵੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤਾਂ ਕਰਨ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਦੇਣ ਰਹਿਮਤ ਕਰ ਦੇਣ ਤੇ ਪਿਆਰਿਓ ਸਤਿਗੁਰੂ ਜੀ ਦੀ ਕਿਰਪਾ ਵਰਤ ਜਾਏ ਰਹਿਮਤ ਵਰਤ ਜਾਏ ਅਸੀਂ ਟੈਨਸ਼ਨ ਫਰੀ ਹੋ ਜਾਈਏ ਸੈਗਮੈਂਟ ਕਾ ਲ ਸਾ ਅਸੀਂ ਫਰੀ ਮਾਇੰਡਡ ਹੋ ਜਾਈਏ ਅਸੀਂ ਐਸੀ ਕਿਰਪਾ ਰਹਿਮਤ ਦੇ ਨਾਲ ਜੀਵੀਏ

ਕਿ ਗੁਰੂ ਖੁਸ਼ ਹੋ ਜਾਏ ਕਿ ਵਾਕਈ ਇਹ ਸਿਧਾਂਤ ਨੂੰ ਸਮਝ ਚੁੱਕਿਆ ਹੈ ਇਹ ਸਿਧਾਂਤ ਨੂੰ ਮਾਣ ਚੁੱਕਿਆ ਹੈ ਇਹਨੇ ਸਿਧਾਂਤ ਨੂੰ ਸਮਝ ਲਿਆ ਹੈ ਇਹ ਸਿਧਾਂਤ ਨੂੰ ਸਮਝ ਚੁੱਕਿਆ ਹੈ ਗੁਰਮੁਖ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਸਤਿਗੁਰੂ ਬਾਣੀ ਵਿੱਚ ਉਹ ਕਹਿੰਦੇ ਨੇ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇ ਕਹਿੰਦੇ ਵੀ ਚਿੰਤਾ ਨਹੀਂ ਕਰਨੀ ਚਿੰਤਾ ਆਪਾਂ ਕਹਿੰਦੇ ਆ ਨਾ ਵੀ ਆਮ ਕਹਾਵਤ ਵਰ ਚਿੰਤਾ ਸਮਾਨ ਜੇ ਬੰਦਾ ਚਿੰਤਾ ਕਰਦਾ ਤੇ ਸਮਝ ਲੈਣਾ ਚਾਹੀਦਾ ਕਿ ਉਹ ਜਿਹੜੀ ਹੈ ਉਹ ਫਿਰ ਚਿਖਾ ਸਮਾਨ ਹੈ

ਕਿਉਂਕਿ ਤਿਲ ਤਿਲ ਕਰਕੇ ਬੰਦਾ ਮਰਦਾ ਹੈ ਤਿਲ ਤਿਲ ਕਰਕੇ ਉਹ ਫਿਰ ਇਸ ਤਰਾਂ ਵਿੱਚ ਸੜਦਾ ਰਹਿੰਦਾ ਹੈ ਵਿੱਚ ਹੀ ਵਿੱਚ ਸੜਦਾ ਹੈ ਤੇ ਉਹ ਬੰਦਾ ਅੰਦਰੋਂ ਅੰਦਰੀ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਤੇ ਸਾਧ ਸੰਗਤ ਇਸ ਕਰਕੇ ਸਤਿਗੁਰ ਨੂੰ ਕਹਿਣਾ ਪਿਆ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਚਿੰਤਾ ਜਿਹੜੀ ਹੈ ਉਹ ਅੰਦਰੋਂ ਬੰਦੇ ਨੂੰ ਗਾਲ ਦਿੰਦੀ ਹੈ ਚਿੰਤਾ ਜਿਹੜੀ ਹੈ ਉਹ ਅੰਦਰੋਂ ਸਾੜ ਦਿੰਦੀ ਹੈ ਜਿਹੜਾ ਚਿੰਤਾ ਕਰਦਾ ਉਹ ਟੈਨਸ਼ਨਾਂ ਤੇ ਫਿਕਰਾਂ ਦਾ ਘਰ ਬਣ ਜਾਂਦਾ ਤੇ ਉਹਨੂੰ ਇੱਕ ਅੰਦਰ ਇਹੋ ਜਿਹੇ ਸਥਿਤੀ ਜਿਹੜੀ ਹੈ ਉਹ ਘੇਰ ਲੈਂਦੀ ਹੈ ਜਿਸਦੇ ਵਿੱਚੋਂ ਉਹ ਕਦੇ ਆਜ਼ਾਦ ਨਹੀਂ ਹੋ ਸਕਦਾ ਤੇ ਨਾ ਹੀ ਉਹ ਚੀਜ਼ ਜਿਹੜੀ ਹੈ ਉਹਨੂੰ ਆਜ਼ਾਦ ਹੋਣ ਦੇਵੇ ਉਹ ਚੀਜ਼ ਉਹਨੂੰ ਆਜ਼ਾਦ ਨਹੀਂ ਹੋਣ ਦਿੰਦੀ ਉਹ ਚੀਜ਼ ਉਹਨੂੰ ਆਜ਼ਾਦ ਇਸ ਕਰਕੇ ਨਹੀਂ ਹੋਣ ਦਿੰਦੀ ਕਿਉਂਕਿ ਉਹਨੂੰ ਪਤਾ ਹੈ ਕਿ ਆਖਰਕਾਰ ਇਹ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਹੈ ਕਿਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਇਹ ਚੱਲ ਰਿਹਾ ਹੈ ਵਕਤ ਹੈ ਤਜੀਨ ਦੇ ਦਰਦ ਹੈ

ਤਸੀਨ ਦੇ ਖਾਹਿਸ਼ ਅਨਜਾਨ ਹੈ ਕਿਆ ਕਰੇ ਅੰਦਰੋਂ ਅੰਦਰੀ ਜਿਹੜਾ ਹੈ ਉਹ ਇਨਾ ਕੁ ਘਟ ਜਾਂਦਾ ਇਨਾ ਕੁ ਜਿਆਦਾ ਉਹ ਬੰਦਾ ਅੰਦਰੋਂ ਅੰਦਰੀ ਖਤਮ ਹੋ ਜਾਂਦਾ ਤੇ ਸਾਧ ਸੰਗਤ ਫਿਰ ਇਹਨੂੰ ਰੋਗ ਲੱਗ ਜਾਂਦੇ ਨੇ ਫਿਰ ਵੀ ਗੁਰੂ ਦਾ ਸਹਾਰਾ ਲੈਣਾ ਪਏਗਾ ਸਤਿਗੁਰ ਕਹਿੰਦੇ ਚਿੰਤਾ ਨਾ ਕਰ ਗੁਰੂ ਦਾ ਸਹਾਰਾ ਲੈ ਉਹਦੇ ਕੋਲ ਸਾਰੀਆਂ ਫਿਕਰਾਂ ਦਾ ਹੱਲ ਹੈ ਜੇ ਤੂੰ ਰੋਗੀ ਹੋ ਗਿਆ ਫਿਰ ਵੀ ਗੁਰੂ ਦਾ ਸਹਾਰਾ ਲੈਣਾ ਪਏਗਾ ਸਤਿਗੁਰ ਕਹਿੰਦੇ ਨੇ ਰੋਗੀ ਕਾ ਪ੍ਰਭ ਖੰਡ ਹੋਰ ਰੋਗ ਫਿਰ ਵੀ ਜਿਹਨੂੰ ਗੁਰੂ ਦਾ ਸਹਾਰਾ ਲੈਣਾ ਔਰ ਸਾਧ ਸੰਗਤ ਇਹ ਗੱਲ ਯਾਦ ਰੱਖਿਆ ਜੇ ਕਿ ਜਦੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਹਾਰਾ ਲੈਣਾ ਪਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਹਾਰਾ ਭਾਲਣਾ ਪਿਆ ਤੇ ਪਿਆਰਿਓ ਇਹ ਗੱਲ ਯਾਦ ਰੱਖਿਆ ਜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੱਡੀ ਕਿਰਪਾ ਹੋਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵੱਡੀ ਰਹਿਮਤ ਹੋਣੀ ਹੈ ਪਿਆਰਿਓ ਗੁਰੂ ਨੇ ਐਸੀ ਕਿਰਪਾ ਕਰ ਦੇਣੀ ਹੈ ਐਸੀ ਰਹਿਮਤ ਕਰ ਦੇਣੀ ਹੈ

ਸਾਧ ਸੰਗਤ ਕਿ ਜਦੋਂ ਅਸੀਂ ਉਹਦੇ ਤੇ ਭਰੋਸਾ ਕੀਤਾ ਫਿਕਰਾਂ ਵੀ ਖਤਮ ਹੋ ਗਈਆਂ ਰੋਗ ਵੀ ਖੰਡੇ ਗਏ ਮੇਰਾ ਵੈਦ ਗੁਰੂ ਗੋਬਿੰਦਾ ਹਰਿ ਹਰਿ ਨਾਮੁ ਅਉਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ ਪਿਆਰਿਓ ਉਹ ਐਸੀ ਕਿਰਪਾ ਉਹਨੇ ਕਰ ਦੇਣੀ ਹੈ ਐਸੀ ਰਹਿਮਤ ਉਸਨੇ ਕਰ ਦੇਣੀ ਹੈ ਤੇ ਪਿਆਰਿਓ ਮੈਂ ਕਹਿੰਦਾ ਫਿਰ ਕੋਈ ਜਿਹੜੀ ਹ ਸਾਡੇ ਸਿਰ ਤੇ ਕਿਸੇ ਪ੍ਰਕਾਰ ਦੀ ਜਿਹੜੀ ਫਿਕਰ ਹੈ ਉਹ ਨਹੀਂ ਰਹਿਣੀ ਐਸੀ ਕਿਰਪਾ ਦੇ ਨਾਲ ਸਾਨੂੰ ਸਤਿਗੁਰ ਨੇ ਨਿਵਾਜਣਾ ਹੈ ਐਸੀ ਰਹਿਮਤ ਦੇ ਨਾਲ ਸਾਨੂੰ ਸਤਿਗੁਰ ਨੇ ਨਿਵਾਜਣਾ ਹੈ ਪਿਆਰਿਓ ਹਮੇਸ਼ਾ ਇਹ ਗੱਲ ਚੇਤੇ ਰੱਖਿਓ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਵੇ ਤੇ ਪਿਆਰਿਓ ਉੱਥੇ ਫਿਰ ਕੋਈ ਕੁਝ ਨਹੀਂ ਕਿਸੇ ਦਾ ਵਿਗਾੜ ਸਕਦਾ ਜਿਹੜੇ ਚਿੰਤਾ ਦੇਣ ਵਾਲੇ ਨੇ ਫਿਕਰ ਦੇਣ ਵਾਲੇ ਨੇ

ਉਹੀ ਆਪਣੇ ਆਪ ਫਿਕਰਾਂ ਦੇ ਵਿੱਚ ਕੋਈ ਵੀ ਜਿਹੜੀ ਹ ਫਿਰ ਕੋਈ ਬਦਨਾਮੀ ਨਹੀਂ ਕਰ ਸਕਦਾ ਤੇ ਨਾ ਹੀ ਉਹਨੂੰ ਕੋਈ ਫਿਕਰ ਦੇ ਸਕਦਾ ਪਿਆਰਿਓ ਕਿਉਂਕਿ ਗੁਰੂ ਉਹਦੇ ਨਾਲ ਖੜਾ ਹੈ। ਵਿੱਚ ਕਰਤਾ ਪੁਰਖ ਖਲੋਆ ਵਾਲ ਨ ਵਿੰਗਾ ਹੋਆ ਸਤਿਗੁਰ ਕਹਿੰਦੇ ਨੇ ਕੋਈ ਉਹਦਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਪਿਆਰਿਓ ਜਿਹੜਾ ਗੁਰੂ ਤੇ ਭਰੋਸਾ ਕਰਦਾ ਹੈ ਜਿਹੜਾ ਪਾਤਸ਼ਾਹ ਤੇ ਭਰੋਸਾ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਭਰੋਸਾ ਕਰਦਾ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਭਰੋਸਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਭਰੋਸਾ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ ਹੈ ਕਦੇ ਵੀ ਹਾਰ ਨਹੀਂ ਹੁੰਦੀ ਤੇ

ਪਿਆਰਿਓ ਜਿਹੜਾ ਗੁਰੂ ਤੇ ਨਿਤ ਭਰੋਸਾ ਕਰੇ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਤੇ ਨਿਤ ਭਰੋਸਾ ਕਰਦਾ ਹੈ ਸਾਧ ਸੰਗਤ ਗੁਰੂ ਕਦੇ ਵੀ ਫਿਰ ਉਹਦੀ ਪਿੱਠ ਨਹੀਂ ਜੇ ਲੱਗਣ ਦਿੰਦਾ ਸਾਧ ਸੰਗਤ ਉਹਦੀ ਕਦੇ ਵੀ ਪਿੱਠ ਨਹੀਂ ਲੱਗਦੀ ਹੈ ਜਿਹੜਾ ਗੁਰੂ ਤੇ ਭਰੋਸਾ ਕਰ ਲੈਂਦਾ ਹੈ ਜਿਹੜਾ ਸਤਿਗੁਰ ਤੇ ਭਰੋਸਾ ਕਰ ਲੈਂਦਾ ਹੈ ਗੁਰੂ ਪਾਤਸ਼ਾਹ ਕਦੇ ਵੀ ਉਹਨੂੰ ਫਿਰ ਬੰਦੇ ਪਿਆਰਿਓ ਉਹਦੇ ਤੇ ਸਦਾ ਹੀ ਸਤਿਗੁਰ ਦੀ ਕਿਰਪਾ ਹੁੰਦੀ ਹੈ ਯਾਦ ਰੱਖਿਓ ਵੀ ਜਿਹੜੇ ਚਿੰਤਾ ਦੇ ਵਿੱਚ ਰਹਿੰਦੇ ਨੇ ਗੁਰੂ ਨੂੰ ਆਪਣਾ ਮਿੱਤਰ ਸਮਝਿਓ ਕਲਾ ਨਾ ਸਮਝਿਓ ਤੁਸੀਂ ਸਵਾ ਲੱਖ ਹੋ ਜਾਓਗੇ ਤੇ ਤੁਹਾਡੀਆਂ ਫਿਕਰਾਂ ਦੂਰ ਹੋ ਜਾਣਗੀਆਂ ਪਿਆਰਿਓ ਜਦੋਂ ਤੁਸੀਂ ਗੁਰੂ ਨੂੰ ਧਿਆਓਗੇ ਗੱਲ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *