ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਵਾਲਿਆਂ ਨੂੰ ਕਿਹੜੇ ਛੇ ਫਲ ਪ੍ਰਾਪਤ ਹੋ ਜਾਂਦੇ ਹਨ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਸੀ ਸਾਧ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਕਿ ਜਿਹੜੇ ਲੋਕ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਨ ਉਹਨਾਂ ਨੂੰ ਕਿਹੜੇ ਛੇ ਫਲ ਪ੍ਰਾਪਤ ਹੁੰਦੇ ਹਨ ਅਤੇ ਸਾਧ ਸੰਗਤ ਜੀ ਮੈਂ ਗੁਰੂ ਤੇ ਭਰੋਸਾ ਰੱਖ ਕੇ ਤੁਹਾਨੂੰ ਇਹ ਗੱਲ ਕਹਿ ਦਿੰਦੀ ਹਾਂ ਕਿ ਅੱਜ ਦੇ ਇਹ ਵੀਡੀਓ ਸੁਣਨ ਤੋਂ ਬਾਅਦ ਜੇਕਰ ਤੁਸੀਂ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੋਟਨ ਕੋਟ ਸ਼ੁਕਰਾਨਾ ਕਰੋਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਸ਼ੁਕਰੀਆ ਕਿ ਤੁਸੀਂ ਇਹ ਸੇਵਾ ਮੇਰੇ ਤੋਂ ਕਰਵਾ ਰਹੇ ਹੋ ਜੇਕਰ ਤੁਸੀਂ ਇਸ ਬਾਣੀ ਦਾ ਪਾਠ ਨਹੀਂ ਕਰਦੇ ਤਾਂ ਯਕੀਨ ਕਰ ਲੈਣਾ ਕਿ ਇਹ ਵੀਡੀਓ ਸੁਣਨ ਤੋਂ ਬਾਅਦ ਤੁਸੀਂ ਪਾਠ ਕਰਨਾ ਸ਼ੁਰੂ ਕਰ ਦਿਓਗੇ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਬਾਣੀ ਦੀ ਤਾਕਤ ਦੇ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਮਿਹਰਬਾਨ ਬਹੁਤ ਜਲਦੀ ਹੋ ਜਾਂਦੇ ਹਨ ਕਿੰਝ ਇਹ ਬਾਣੀ ਸਾਡੀ ਜ਼ਿੰਦਗੀ ਦੇ ਵਿੱਚ ਵੱਧ ਜਾਂਦੀ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਇਸ ਕਰਕੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜਰੂਰ ਸੁਣਨਾ ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤਾਂ ਕਿ ਸਭ ਭੈਣ ਭਰਾਵਾਂ ਦਾ ਭਲਾ ਹੋ ਜਾਵੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਲੈ ਕੇ ਸਾਧ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹੀ ਆਪਾਂ ਤੁਹਾਡੇ ਨਾਲ ਸਾਂਝੇ ਕਰਨ ਵਾਲੇ ਹਾਂ ਕੁਝ ਬਚਨ ਕਮਾਈ ਵਾਲੇ ਸੰਤ ਮਹਾਂਪੁਰਖ ਦੇ ਹੁੰਦੇ ਹਨ ਜੋ ਆਪਾਂ ਤੁਹਾਡੇ ਨਾਲ ਸਾਂਝੇ ਕਰਦੇ ਹਾਂ
ਜੋ ਸੁਣਨ ਤੋਂ ਬਾਅਦ ਸਾਨੂੰ ਇਹ ਬਾਣੀ ਦਾ ਪਾਠ ਕਰਨ ਦੇ ਲਈ ਇੰਨੀ ਤਾਕਤ ਮਿਲ ਜਾਵੇਗੀ ਕਿ ਅਸੀਂ ਰੋਜਾਨਾ ਹੀ ਪਾਠ ਕਰਨਾ ਸ਼ੁਰੂ ਕਰ ਦੇਵਾਂਗੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਬਾਰੇ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਹੀ ਬਾਣੀ ਇੱਕ ਬਰਾਬਰ ਹੈ ਪਵਿੱਤਰ ਹੈ ਮਹਾਨ ਹੈ ਤੇ ਤਾਕਤਵਰ ਵੀ ਹੈ ਇਸ ਗੱਲ ਨੂੰ ਕਦੇ ਵੀ ਕੋਈ ਠੁਕਰਾ ਨਹੀਂ ਸਕਦਾ ਇਸ ਬਾਣੀ ਦੇ ਵਿੱਚ ਤਾਕਤ ਸਭ ਤੋਂ ਵੱਧ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਕਿਸੇ ਇੱਕ ਸ਼ਬਦ ਕਿਸੇ ਇੱਕ ਅੱਖਰ ਜਾਂ ਇੱਕ ਪੰਕਤੀ ਦਾ ਵੀ ਜੇਕਰ ਪੱਲਾ ਫੜ ਲੈਂਦੇ ਹਾਂ ਕਿਸੇ ਇੱਕ ਸ਼ਬਦ ਨੂੰ ਵੀ ਇੱਕ ਅੱਖਰ ਨੌਵੀ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਭਾਵ ਕਿ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਇੱਕ ਸ਼ਬਦ ਇੱਕ ਅੱਖਰ ਵੀ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸਾਧ ਸੰਗਤ ਜੀ ਸਾਡੇ ਵਿੱਚੋਂ ਬਹੁਤ ਭੈਣ ਭਰਾ ਇਹੋ ਜਿਹੇ ਹੁੰਦੇ ਹਨ ਜੋ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਉਹ ਆਪਣੇ ਸਵੇਰੇ ਤਸ਼ਾਂ ਦੇ ਨਿਤਨੇਮ ਤੋਂ ਇਲਾਵਾ ਵੀ ਗੁਰਬਾਣੀ ਦਾ ਪਾਠ ਕਰਦੇ ਹਨ ਕਈ ਭੈਣ ਭਰਾਵਾਂ ਨੂੰ ਜਦੋਂ ਵੀ ਸਮਾਂ ਮਿਲੇ ਉਹ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਕੁਝ ਭੈਣ ਭਰਾਵਾਂ ਦਾ ਆਪਣਾ ਸੁਭਾਅ ਉਹਨਾਂ ਨੂੰ ਜਦੋਂ ਵੀ ਐਕਸਟਰਾ ਸਮਾਂ ਮਿਲਦਾ ਹੈ ਤਾਂ ਉਹ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕਈ ਲੋਕ ਚੌਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕੁਝ ਭੈਣ ਭਰਾ ਜਦੋਂ ਵੀ ਉਹਨਾਂ
ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਇੱਕ ਸ਼ਬਦ ਇੱਕ ਅੱਖਰ ਵੀ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਸਾਧ ਸੰਗਤ ਜੀ ਸਾਡੇ ਵਿੱਚੋਂ ਬਹੁਤ ਭੈਣ ਭਰਾ ਇਹੋ ਜਿਹੇ ਹੁੰਦੇ ਹਨ ਜੋ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਉਹ ਆਪਣੇ ਸਵੇਰੇ ਤਸ਼ਾਂ ਦੇ ਨਿਤਨੇਮ ਤੋਂ ਇਲਾਵਾ ਵੀ ਗੁਰਬਾਣੀ ਦਾ ਪਾਠ ਕਰਦੇ ਹਨ ਕਈ ਭੈਣ ਭਰਾਵਾਂ ਨੂੰ ਜਦੋਂ ਵੀ ਸਮਾਂ ਮਿਲੇ ਉਹ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਕੁਝ ਭੈਣ ਭਰਾਵਾਂ ਦਾ ਆਪਣਾ ਸੁਭਾਅ ਉਹਨਾਂ ਨੂੰ ਜਦੋਂ ਵੀ ਐਕਸਟਰਾ ਸਮਾਂ ਮਿਲਦਾ ਹੈ ਤਾਂ ਉਹ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕਈ ਲੋਕ ਚੌਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕੁਝ ਭੈਣ ਭਰਾ ਜਦੋਂ ਵੀ ਉਹਨਾਂ ਨੂੰ ਸਮਾਂ ਮਿਲੇ
[8:13 am, 30/6/2024] Daljeet Ratanpal: ਐਕਸਟਰਾ ਸਮਾਂ ਮਿਲਦਾ ਹੈ ਤਾਂ ਉਹ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕਈ ਲੋਕ ਚੌਪਈ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਕੁਝ ਭੈਣ ਭਰਾ ਜਦੋਂ ਵੀ ਉਹਨਾਂ ਨੂੰ ਸਮਾਂ ਮਿਲੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਪਸੰਦ ਕਰਦੇ ਹਨ ਉਹ ਆਪਣਾ ਹੀ ਰੁਝਾਨ ਹੁੰਦਾ ਹੈ ਸਾਧ ਸੰਗਤ ਜੀ ਕਿਸੇ ਨੂੰ ਕੋਈ ਬਾਣੀ ਪੜਨੀ ਸਰ ਲੱਗਦੀ ਹੈ ਤੇ ਕਿਸੇ ਨੂੰ ਕੋਈ ਕਿਸੇ ਨੂੰ ਕਿਸੇ ਬਾਣੀ ਦੇ ਵਿੱਚ ਆਨੰਦ ਆਉਂਦਾ ਹੈ ਕਿਉਂਕਿ ਉਹਨਾਂ ਦੀ ਰੂਟੀਨ ਹੀ ਬਣ ਜਾਂਦੀ ਹੈ ਜੋ ਵੀ ਭੈਣ ਭਰਾ ਸੀਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਨ ਉਹ ਤਾਂ ਵੱਡਿਆਂ ਭਾਗਾਂ ਵਾਲੇ ਹੁੰਦੇ ਹਨ ਕਿਉਂਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਦੇ ਲਈ ਥੋੜਾ ਜਿਹਾ ਸਮਾਂ ਵੱਧ ਲੱਗਦਾ ਹੈ ਕਈ ਭੈਣ ਭਰਾ ਇਸੇ ਕਰਕੇ ਹੀ ਇਸ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਪਰ ਜੋ ਵੀ ਕਰਦੇ ਹਨ ਉਹ ਸੱਚਮੁੱਚ ਵੱਡੇ ਭਾਗਾਂ ਵਾਲੇ ਹੁੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਹੁੰਦੇ ਹਨ ਉਹਨਾਂ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਪਤਾ ਨਹੀਂ ਉਹਨਾਂ ਦੇ ਉੱਪਰ ਕਿੰਨੀਆਂ ਬਖਸ਼ਿਸ਼ਾਂ ਵਰਤਾ ਦਿੰਦੇ ਹਨ ਉਹਨਾਂ ਨੂੰ ਕਈ ਵਾਰ ਇਹਨਾਂ ਬਖਸ਼ਿਸ਼ਾਂ ਦਾ ਪਤਾ ਨਹੀਂ ਲੱਗਦਾ ਸ੍ਰੀ ਗੁਰੂ ਅਰਜਨ ਦੇਵ ਉਹਨਾਂ ਦੇ ਖੁਦ ਦੇ ਬਚਨ ਹਨ ਕਹਿੰਦੇ ਹਨ ਕਿ ਇੱਕ ਵਾਰ ਕੁਝ ਸਿੱਖ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕੀਤੀ ਕਿ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨ ਹਨ ਕਿ ਉਹਨਾਂ ਦਾ ਆਦੇਸ਼ ਹੈ
ਸਵਾਸ ਸਵਾਸ ਸਿਮਰਨ ਤਾਂ ਹੀ ਕਰ ਸਕਦੇ ਹਾਂ ਇਸ ਨੂੰ ਕਰਨ ਦੇ ਨਾਲ ਸਾਡਾ ਜੀਵਨ ਸਫਲ ਹੋ ਜਾਵੇਗਾ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਸੀਂ ਤਾਂ ਗ੍ਰਹਿਸਤ ਜੀਵਨ ਜਿਓ ਰਹੇ ਹਾਂ ਅਸੀਂ ਤਾਂ ਸਾਰਾ ਦਿਨ ਕੰਮ ਧੰਦਿਆਂ ਦੇ ਵਿੱਚ ਲੱਗੇ ਰਹਿੰਦੇ ਹਾਂ ਤੇ ਸਾਡੀ ਇਹ ਅਵਸਥਾ ਬਣੀ ਨਹੀਂ ਕਿ ਅਸੀਂ ਸਵਾਲ ਸਵਾਲ ਸਿਮਰਨ ਕਰ ਸਕੀਏ ਇਸ ਤਰਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਸਵਾਲ ਸਫਲ ਕਰ ਦੇਣਗੇ ਜਾਂ ਨਹੀਂ ਕਰਨਗੇ ਸਾਡਾ ਜੀਵਨ ਫਿਰ ਸਫਲਾ ਕਿਵੇਂ ਹੋਵੇਗਾ ਕਹਿੰਦੇ ਕਿ ਉਸ ਵੇਲੇ ਪੰਜਵੇਂ ਪਾਤਸ਼ਾਹ ਜੀ ਨੇ ਇਸ ਬਾਣੀ ਦੀ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਤੇ ਸਿੱਖਾਂ ਨੂੰ ਸਮਝਾਇਆ ਕਿ ਜੋ ਵੀ ਮਨੁੱਖ ਆਪਣੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਇਕ ਚਿੱਤ ਹੋ ਕੇ ਪੂਰੇ ਹੀ ਭਰੋਸੇ ਦੇ ਨਾਲ ਕਰੇਗਾ ਉਹਦੇ ਚੋਂ ਵੀ ਕੁਝ ਘੰਟਿਆਂ ਦੇ ਸਵਾਸ ਉਸਦੇ ਲੇਖੇ ਲੱਗ ਜਾਣਗੇ ਉਹਦੇ ਵਿੱਚ 24 ਘੰਟਿਆਂ ਦੇ ਸਵਾਸ ਉਸਦੇ ਸਫਲ ਹੋ ਜਾਣਗੇ ਤਾਂ ਪਹਿਲਾਂ ਸਾਨੂੰ ਇਹ ਫਲ ਮਿਲਦਾ ਹੈ ਜੋ ਵੀ ਭੈਣ ਭਰਾ ਰੋਜਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਦੇ ਹਨ ਉਹ ਵੱਡੇ ਕਰਮਾਂ ਵਾਲੇ ਅਤੇ ਭਾਗਾਂ ਵਾਲੇ ਹੁੰਦੇ ਹਨ ਕਿਉਂਕਿ ਉਹ ਆਪਣੇ 24 ਘੰਟਿਆਂ ਦੇ ਜੀਵਨ ਨੂੰ ਹੀ ਸਫਲ ਕਰ ਚੁੱਕੇ ਹੁੰਦੇ ਹਨ ਮੇਰੇ ਚੌਥੇ ਪਾਤਸ਼ਾਹ ਜੀ ਪੰਜਵੇਂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਿਲ ਕਰ ਰਹੇ ਹੁੰਦੇ ਹਨ ਇਹ ਸੀ ਜੀ ਪਹਿਲਾ ਫਲ ਹੁਣ ਗੱਲ ਕਰਦੇ ਹਾਂ ਦੂਸਰੇ ਫਲ ਦੇ ਬਾਰੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਵਾਲਿਆਂ ਦੇ ਜੋ ਵੀ ਘੰਟਿਆਂ ਨੇ ਸਵਾਸ ਲੇਖਿਆਂ ਦੇ ਵਿੱਚ ਲੱਗ ਜਾਂਦੇ ਹਨ
ਉਹ ਸਫਲ ਹੋ ਜਾਂਦੇ ਹਨ ਤੇ ਫਿਰ ਉਹਨਾਂ ਦਾ ਜੰਮਣ ਮਰਨਾ ਵੀ ਕੱਟਿਆ ਜਾਂਦਾ ਹੈ ਉਸ ਤੋਂ ਬਾਅਦ ਤੀਸਰਾ ਤੇ ਚੌਥਾ ਕਿ ਮਹਾਂਪੁਰਖ ਜੀ ਕਹਿੰਦੇ ਹਨ ਕਿ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਵਾਲਿਆਂ ਦੇ ਤਨ ਮਨ ਧਨ ਦੇ ਜਿਹੜੇ ਵੀ ਰੋਗ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਜਿਹੜੀਆਂ ਵੀ ਕੋਈ ਪਰੇਸ਼ਾਨੀਆਂ ਹੁੰਦੀਆਂ ਹਨ ਉਹ ਦੂਰ ਹੋ ਜਾਂਦੀਆਂ ਹਨ ਜਦੋਂ ਅਸੀਂ ਬਾਣੀ ਦੇ ਲੜ ਲੱਗਦੇ ਹਾਂ ਤਾਂ ਸਾਡੇ ਮਨ ਦੇ ਜਿਹੜੇ ਵਿਸ਼ੇ ਵਿਕਾਰ ਹੁੰਦੇ ਹਨ ਉਹ ਦੂਰ ਹੋ ਜਾਂਦੇ ਹਨ ਸਾਡੇ ਮਨ ਦੇ ਜੋ ਦੁੱਖ ਰੋਗ ਹੁੰਦੇ ਹਨ ਵਿਸ਼ੇ ਵਿਕਾਰ ਜਿਵੇਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਸਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਚਲੇ ਜਾਂਦੇ ਹਨ ਤੇ ਮਹਾਂਪੁਰਖ ਜੀ ਸਾਨੂੰ ਅਕਸਰ ਹੀ ਸਮਝਾਉਂਦੇ ਹਨ ਕਿ ਪਹਿਲਾਂ ਕਲੇਸ਼ ਸਾਡੇ ਮਨ ਦੇ ਅੰਦਰੋਂ ਦੂਰ ਹੁੰਦਾ ਹੈ ਸਿਮਰਨ ਦਾ ਕਲੇਸ਼ ਬਾਹਰੀ ਰੂਪ ਦੇ ਸਿਮਰਨ ਬਾਰੇ ਰੂਪ ਦੇ ਕਲੇਸ਼ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਇਸ ਬੰਦੇ ਦੇ ਅੰਦਰ ਗੁੱਸਾ ਭਰਿਆ ਹੋਇਆ ਹੈ ਈਰਖਾ ਭਰੀ ਹੋਈ ਹੈ ਸਿਰਫ ਇਹ ਸਾਰੀਆਂ ਚੀਜ਼ਾਂ ਬਾਹਰ ਆ ਜਾਣਗੀਆਂ ਜੇਕਰ ਅਸੀਂ ਪਾਠ ਕਰਨਾ ਸ਼ੁਰੂ ਕਰ ਦਈਏ ਫਿਰ ਸਾਡੇ ਇਹ ਗੁੱਸੇ ਕਾਰਨ ਸਾਰੇ ਹੀ ਕੰਮ ਖਰਾਬ ਹੋ ਜਾਂਦੇ ਹਨ ਪਰ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗਦੇ ਹਾਂ ਆਪਾਂ ਇਹ ਸਾਰੀਆਂ ਚੀਜ਼ਾਂ ਹੀ ਆਪਣੇ ਜਿੰਦਗੀ ਦੇ ਵਿੱਚੋਂ ਦੂਰ ਕਰ ਦਿੰਦੇ ਹਾਂ ਤੇ ਫਿਰ ਸਾਡਾ ਮਾੜਾ ਸਮਾਂ ਵੀ ਖਤਮ ਹੋ ਜਾਂਦਾ
ਸਾਡਾ ਮਾੜਾ ਸਮਾਂ ਵੀ ਖਤਮ ਹੋ ਜਾਂਦਾ ਹੈ ਸਾਨੂੰ ਫਿਰ ਉਹ ਗਲਤ ਪਾਸੇ ਨਹੀਂ ਲੈ ਕੇ ਜਾ ਸਕਦੀਆਂ ਇਸ ਕਰਕੇ ਜਦੋਂ ਆਪਾਂ ਪਾਣੀ ਦਾ ਪਾਠ ਕਰਦੇ ਹਾਂ ਤਾਂ ਸਾਡੇ ਮਨ ਦੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਗੁਰੂ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਐਸੀਆਂ ਮਿਲ ਜਾਂਦੀਆਂ ਹਨ ਅਤੇ ਅੱਜ ਵੀ ਕਈ ਗੁਰਮੁਖ ਪਿਆਰਿਆਂ ਦੇ ਨਾਲ ਗੱਲ ਕਰੀਏ ਤੇ ਉਹਨਾਂ ਦੀਆਂ ਹੱਡ ਬੀਤੀਆਂ ਐਸੀਆਂ ਮਿਲ ਜਾਂਦੀਆਂ ਹਨ ਜਿਨਾਂ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੇ ਮਨ ਤੇ ਹੀ ਨਹੀਂ ਬਲਕਿ ਸਾਡੇ ਸਾਡੇ ਤਨ ਦੇ ਵੀ ਰੋਗ ਦੂਰ ਕਰ ਦਿੰਦੀ ਹੈ ਹਮੇਸ਼ਾ ਸਾਡੇ ਘਰ ਵਿੱਚ ਬਰਕਤਾਂ ਆਉਂਦੀਆਂ ਹਨ ਤੇ ਕਈ ਵਾਰ ਆਪਾਂ ਮਹਾਂਪੁਰਖਾਂ ਦੇ ਮੂੰਹ ਬਚਨ ਵੀ ਸੁਣਦੇ ਹਾਂ ਕਿ ਗੁਰਮੁਖ ਪਿਆਰੇ ਕਹਿੰਦੇ ਹਨ ਕਿ ਜੇਕਰ ਘਰ ਦੇ ਵਿੱਚ ਧਾਨ ਦੀ ਕਮੀ ਹੈ ਤਾਂ ਇਹ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਦੋ ਪੰਕਤੀਆਂ ਦਾ ਹੀ ਜਾਪ ਕਰੋ ਪ੍ਰਭ ਕੇ ਸਿਮਰਨ ਰਿਧ ਸਿਧ ਨਉ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁਧ ਅਤੇ ਬਹੁਤ ਸਾਰੇ ਗੁਰਮੁਖ ਪਿਆਰੇ ਦੱਸਦੇ ਹਨ ਜਿਨਾਂ ਨੇ ਇਹਨਾਂ ਪੰਗਤੀਆਂ ਦਾ ਜਾਪ ਕਰਨਾ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਦੀ ਗਰੀਬੀ ਵੀ ਕੱਟੀ ਗਈ ਹੈ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਦੂਰ ਹੋ ਗਈ ਹੈ ਤੇ ਫਿਰ ਆਪ ਹੀ ਸੋਚ ਕੇ ਜੇਕਰ ਅਸੀਂ ਸੁਖਮਨੀ ਸਾਹਿਬ ਜੀ ਦੀਆਂ ਬਾਣੀ ਦੀਆਂ ਦੋ ਪੰਕਤੀਆਂ ਦੇ ਨਾਲ ਸਾਡੇ ਘਰ ਦੀ ਜਿਹੜੀ ਗਰੀਬੀ ਹੈ ਉਹ ਕੱਟੀ ਜਾ ਸਕਦੀ ਹੈ ਤੇ ਜਿਹੜੇ ਤੇ ਜਿਹੜੇ ਰੋਜ਼ਾਨਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਪੂਰਾ ਕਰਦੇ ਹਨ ਉਹਨਾਂ ਉੱਤੇ ਕਿੰਨੇ ਕਿਰਪਾ ਹੁੰਦੀ ਹੋਵੇਗੀ ਉਹਨਾਂ ਦੀਆਂ ਰਿਧੀਆਂ ਸਿੱਧੀਆਂ ਹੋ ਜਾਂਦੀਆਂ ਹੋਣਗੀਆਂ ਸਾਧ ਸੰਗਤ ਇਸ ਕਰਕੇ ਆਪਾਂ ਸਿਰਫ ਇੱਕ ਪੰਗਤੀ ਦੇ ਨਾਲ ਹੀ ਨਹੀਂ ਆਪਾਂ ਪੂਰਾ ਪਾਠ ਕਰਨਾ ਹੈ ਪਰਮਾਤਮਾ ਜੀ ਦੀ ਪੂਰੀ ਕਿਰਪਾ ਨੂੰ ਹਾਸਲ ਕਰਨਾ ਹੈ ਉਸ ਤੋਂ ਬਾਅਦ ਛੇਵਾਂ ਵੱਡਾ ਫਲ ਹੈ ਕਿ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੁੰਦਾ ਹੈ
ਜੋ ਵੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਪੂਰਾ ਕੰਠ ਕਰਦੇ ਹਨ ਉਹਨਾਂ ਦੇ ਘਰੋਂ ਕਲਯੁਗ ਉਹਨਾਂ ਦਾ ਫਿਰ ਕੁਝ ਵੀ ਵਿਗਾੜ ਨਹੀਂ ਸਕਦਾ ਕਲਯੁਗ ਕਿਸੇ ਪ੍ਰਕਾਰ ਦੇ ਨਾਲ ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾੜ ਹੀ ਸਕਦਾ ਕਿਉਂਕਿ ਕਲਯੁਗ ਨੂੰ ਗੁਰਬਾਣੀ ਤੋਂ ਬੜਾ ਡਰ ਲੱਗਦਾ ਹੈ ਖਾਸ ਕਰਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਤੋਂ ਇੱਥੇ ਆਪਾਂ ਬਾਬਾ ਨੰਦ ਸਿੰਘ ਜੀ ਦੇ ਜੀਵਨ ਦੇ ਬਾਰੇ ਪੜਹਿਆ ਹੈ। ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਸਾਖੀ ਦਾ ਜਿਕਰ ਆਉਂਦਾ ਹੈ ਕਹਿੰਦੇ ਹਨ ਕਿ ਕਮਾਏ ਵਾਲੇ ਮਹਾਂਪੁਰਖ ਧੰਨ ਧੰਨ ਬਾਬਾ ਨੰਦ ਸਿੰਘ ਜੀ ਉਹਨਾਂ ਦਾ ਰੋਜਾਨਾ ਦਾ ਨੇਮ ਸੀ। ਕਿ ਉਹ ਰਾਤ ਨੂੰ 12 ਵਜੇ ਉੱਠ ਪੈਂਦੇ ਸਨ ਉੱਠ ਕੇ ਇਸ਼ਨਾਨ ਕਰਦੇ ਸਨ ਇਸ਼ਨਾਨ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਯਾਦ ਦੇ ਵਿੱਚ ਬੈਠੇ ਰਹਿੰਦੇ ਸਨ ਬਾਬਾ ਜੀ ਦਾ ਜੋ ਵੀ ਰੋਜਾਨਾ ਦਾ ਨਿਤਨੇਮ ਸੀ ਉਸ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਬਹੁਤ ਜਿਆਦਾ ਸ਼ਾਮਿਲ ਸੀ। ਤੇ ਕਹਿ ਦਿੰਦੇ ਹਨ ਕਿ ਇੱਕ ਦਿਨ ਇਸੇ ਹੀ ਤਰ੍ਹਾਂ ਅੰਮ੍ਰਿਤ ਵੇਲੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਦੋਂ ਉਹ ਪਾਠ ਕਰ ਰਹੇ ਸਨ ਉਸ ਵੇਲੇ ਕਲਯੁਗ ਉਹਨਾਂ ਦੇ ਅੱਗੇ ਆ ਕੇ ਖੜਾ ਹੋ ਗਿਆ ਬਾਬਾ ਜੀ ਨੇ ਜਦੋਂ ਅੱਖਾਂ ਖੋਲ ਲਈਆਂ ਤਾਂ ਉਹਨਾਂ ਨੇ ਆਪ ਦੇਖਿਆ ਕਿ ਇੱਕ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਕੋਈ ਚੀਜ਼ ਉਹਨਾਂ ਕੋਲ ਖੜੀ ਹੈ ਬਾਬਾ ਜੀ ਨੇ ਪੁੱਛਿਆ ਕਿ ਤੁਸੀਂ ਕੌਣ ਹੋ ਤੇ ਕਹਿੰਦੇ ਕਲਯੁਗ ਨੇ ਜਵਾਬ ਦਿੱਤਾ ਕਿ ਮੈਂ ਤਾਂ ਕਲਯੁਗ ਹਾਂ ਇਹ ਮੇਰਾ ਯੁੱਗ ਚੱਲ ਰਿਹਾ ਹੈ ਇਸ ਯੋਗ ਦੇ ਵਿੱਚ ਇਹ ਪੂਰੀ ਸ੍ਰਿਸ਼ਟੀ ਉੱਤੇ ਮੇਰਾ ਰਾਜ ਹੈ ਮੇਰਾ ਬੋਲ ਬਾਲਾ ਹੈ ਮੈਂ ਬੜਾ ਤਾਕਤਵਰ ਹਾਂ ਮੈਂ ਕੁਝ ਵੀ ਕਰ ਸਕਦਾ ਹਾਂ ਬਾਬਾ ਜੀ ਨੇ ਕਿਹਾ ਕਿ ਠੀਕ ਹੈ ਭਾਈ ਤੂੰ ਤਾਕਤਵਰ ਹੋਵੇਗਾ ਪਰ ਇਹ ਤੂੰ ਦੱਸ ਇਸ ਵਕਤ ਸਾਡੇ ਕੋਲ ਕੀ ਲੈਣ ਆਇਆ ਹੈ ਫਿਰ ਕਹਿੰਦੇ ਕਿ ਕਲਯੁਗ ਨੇ ਕਿਹਾ ਮੈਂ ਤੁਹਾਡੇ ਕੋਲ ਇਸ ਕਰਕੇ ਆਇਆ ਹਾਂ ਕਿਉਂਕਿ ਮੈਂ ਤੁਹਾਡੇ ਤੋਂ ਦੁਖੀ ਹਾਂ
ਸੰਤ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਕਿ ਭਾਈ ਤੂੰ ਸਾਡੇ ਤੋਂ ਦੁਖੀ ਕਿਉਂ ਹੈ ਅਸੀਂ ਤੈਨੂੰ ਕੀ ਦੁੱਖ ਦਿੱਤਾ ਹੈ ਤਾਂ ਕਲਯੁ ਕਹਿਣ ਲੱਗਾ ਮੈਨੂੰ ਦੁੱਖ ਨਹੀਂ ਤੁਸੀਂ ਕੋਈ ਵੀ ਦਿੱਤਾ ਪਰ ਜਿਹੜਾ ਤੁਸੀਂ ਨਾਮ ਜਾਪਦੇ ਰਹਿੰਦੇ ਹੋ ਬਾਣੀ ਪੜਦੇ ਰਹਿੰਦੇ ਹੋ ਮੈਨੂੰ ਦੁੱਖ ਉਹ ਦਿੰਦੀ ਹੈ ਬਾਬਾ ਜੀ ਕਹਿਣ ਲੱਗੇ ਭਾਈ ਇਹਦੇ ਵਿੱਚ ਤੈਨੂੰ ਕੀ ਦੁੱਖ ਹੁੰਦਾ ਹੈ ਅਸੀਂ ਤਾਂ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੇ ਹਾਂ ਤਾਂ ਕਲਯੁਗ ਕਹਿਣ ਲੱਗਾ ਤੁਸੀਂ ਆਪ ਬਾਣੀ ਪੜ੍ਦੇ ਹੋ ਤੇ ਹੋਰਾਂ ਨੂੰ ਵੀ ਬਾਣੀ ਪੜ੍ਹਾਉਂਦੇ ਹੋ ਹੋਰਾਂ ਨੂੰ ਵੀ ਇਹ ਨਾਮ ਦੇ ਨਾਲ ਜੋੜ ਰਹੇ ਹੋ ਇਸ ਕਰਕੇ ਮੈਨੂੰ ਉਸ ਇਨਸਾਨ ਦਾ ਦੁੱਖ ਹੈ ਜਿਹੜਾ ਨਾਮ ਬਾਣੀ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਮੈਂ ਉਸਦਾ ਕੁਝ ਵੀ ਵਿਗਾੜ ਨਹੀਂ ਸਕਦਾ ਇਹ ਨਾਮ ਜਪਣਾ ਬਾਣੀ ਪੜਨੀ ਤੁਸੀਂ ਬੰਦ ਕਰ ਦਿਓ ਅਤੇ ਹੋਰਾਂ ਨੂੰ ਵੀ ਨਾ ਜੋੜੋ ਇਸ ਕਰਕੇ ਤੁਸੀਂ ਇਹ ਨਾਮ ਜਪਣਾ ਬੰਦ ਕਰੋ ਤੇ ਹੋਰਾਂ ਨੂੰ ਵੀ ਨਾਮ ਜਪਾਉਣਾ ਬੰਦ ਕਰ ਦਿਓ ਤੁਸੀਂ ਲੋਕਾਂ ਨੂੰ ਪ੍ਰੇਰਨਾ ਦੇਣੀ ਹੀ ਬੰਦ ਕਰ ਦਿਓ ਤਾਂ ਬਾਬਾ ਨੰਦ ਸਿੰਘ ਜੀ ਕਹਿਣ ਲੱਗੇ ਭਾਈ ਇਹ ਤਾਂ ਨਹੀਂ ਹੋ ਸਕਦਾ ਕਹਿੰਦੇ ਕਿ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਜਵਾਬ ਦਿੱਤਾ ਤਾਂ ਕਲਯੁਗ ਨੂੰ ਬਹੁਤ ਗੁੱਸਾ ਆਇਆ ਕਲਜੁਗ ਨੇ ਆਪਣਾ ਹੋਰ ਭਿਆਨਕ ਰੂਪ ਦਿਖਾਇਆ ਤੇ ਬਾਬਾ ਜੀ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕਰਨ ਲੱਗਾ ਕਿ ਮੈਂ ਇਹ ਕਰ ਦੂਗਾ ਉਹ ਕਰ ਦੂਗਾ ਤੇ ਕਲਯੁਗ ਕਹਿ ਬੈਠਾ ਕਿ ਮੈਂ ਤਾਂ ਕੁਝ ਵੀ ਕਰ ਸਕਦਾ ਹਾਂ ਪਰ ਇਸ ਵਕਤ ਜਿਹੜੀ ਬਾਣੀ ਤੁਸੀਂ ਬਣ ਰਹੇ ਹੋ ਇਹ ਬਾਣੀ ਮੈਨੂੰ ਤੁਹਾਡੇ ਨੇੜੇ ਨਹੀਂ ਆਉਣ ਦੇ ਰਹੀ
ਤਾਂ ਸਾਧ ਸੰਗਤ ਜੀ ਤੁਸੀਂ ਆਪ ਹੀ ਸਮਝ ਲਓ ਕਿ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿੰਨੀ ਤਾਕਤ ਹੈ ਇਹ ਸਾਨੂੰ ਕਿੰਨੇ ਦੁੱਖ ਰੋਗਾਂ ਤੋਂ ਦੂਰ ਰੱਖੇਗੀ ਇਹ ਸਾਨੂੰ ਸਾਡੇ ਉੱਤੇ ਆਉਣ ਵਾਲੀਆਂ ਮਾੜੀਆਂ ਸ਼ਕਤੀਆਂ ਤੋਂ ਵੀ ਦੂਰ ਰੱਖੀ ਗਈ ਇਸ ਵਿੱਚ ਬਹੁਤ ਹੀ ਸ਼ਕਤੀ ਹੈ ਸਾਧ ਸੰਗਤ ਜੀ ਇਸ ਨੂੰ ਤੁਸੀਂ ਜੇਕਰ ਆਪਣੀ ਰੋਜਾਨਾ ਦੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਬਰਕਤਾਂ ਹੀ ਬਰਕਤਾਂ ਹੀ ਬਰਕਤਾਂ ਤੇ ਖੁਸ਼ੀਆਂ ਹੀ ਖੁਸ਼ੀਆਂ ਵਾਸ ਕਰ ਜਾਣਗੀਆਂ ਰੋਜਾਨਾ ਜਿਹੜੇ ਲੋਕ ਦੋ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਘਰਦੇ ਹਨ ਉਹਨਾਂ ਨੂੰ ਫਲ ਇੱਕ ਸਹਿਜ ਪਾਠ ਦੇ ਬਰਾਬਰ ਮਿਲ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਕਿੰਨੇ ਸੌਖੀ ਯੁਗਤੀ ਪਰਮਾਤਮਾ ਦੇ ਨਾਲ ਮਿਲਣ ਦੀ ਮਿਲ ਜਾਂਦੀ ਹੈ ਸਾਧ ਸੰਗਤ ਜੀ ਇਹ ਫਾਇਦੇ ਸਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਰਿਧੀਆਂ ਸਿੱਧੀਆਂ ਆ ਜਾਣ ਤੁਹਾਡੇ ਘਰ ਦੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣ ਤਾਂ ਤੁਸੀਂ ਵੀ ਸਿਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿਓ ਜੇਕਰ ਤੁਸੀਂ ਇੱਕ ਅਸ਼ਟਪਦੀ ਤੋਂ ਹੀ ਕਰੋਗੇ ਤਾਂ ਤੁਸੀਂ 24 ਦਿਨਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਸੰਪੂਰਨ ਪਾਠ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ