ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੱਕ ਆਦਮੀ ਸੀ ਤੇ ਰਾਤ ਦਾ ਸਮਾਂ ਸੀ ਤਕਰੀਬਨ ਸਾਡੇ ਕੋਲ 12 ਵਜੇ ਦਾ ਉਸਤਾ ਮਨ ਬੇਚੈਨ ਹੋ ਰਿਹਾ ਸੀ ਪਰੇਸ਼ਾਨ ਸੀ ਸਮ ਚ ਨਹੀਂ ਆ ਰਿਹਾ ਸੀ ਕਿ ਬੇਸ਼ੈਨੀ ਕਿਉਂ ਹੋ ਰਹੀ ਹੈ ਕਾਫੀ ਦੇਰ ਤੱਕ ਕਦੇ ਕੁਝ ਕਰਦਾ ਰਿਹਾ ਕਦੇ ਕੁਝ ਕਰਦਾ ਰਿਹਾ ਘਰ ਵਾਲੇ ਸਾਰੇ ਸੁੱਤੇ ਪਏ ਸਨ ਬੱਚੇ ਘਰਵਾਲੀ ਸਾਰੇ ਸੁੱਤੇ ਸਨ। ਇਹ ਗੱਲਾਂ ਕਿ ਟਰਾਈ ਰੂਮ ਚ ਬੈਠਾ ਸੀ ਇਹਦੇ ਮਨ ਚ ਵਿਚਾਰ ਆਇਆ ਕਿ ਕਿਤੇ ਬਾਹਰ ਚਲਾ ਜਾਂਦਾ ਹਾਂ ਕਾਰ ਗੱਡੀ ਤੇ ਚੱਲ ਪਿਆ ਇਕ ਘੰਟੇ ਤੱਕ ਘੁੰਮਦਾ ਰਿਹਾ ਸੜਕਾਂ ਤੇ ਤਕਰੀਬਨ ਢਾਈ ਪੌਣੇ ਤਿਨ ਦਾ ਸਮਾਂ ਸੀ ਇਹਨੇ ਦੇਖਿਆ ਕਿ ਰਸਤੇ ਤੇ ਇਕ ਗੁਰਦੁਆਰਾ ਹੈ ਮੇਨ ਰੋਡ ਤੇ ਵਿਚਾਰ ਆਇਆ ਕਿ ਕਿਉਂ ਨਾ ਥੋੜੀ ਦੇਰ ਇਥੇ ਹੀ ਬੈਠ ਜਾਵਾਂ ਗੁਰਦੁਆਰੇ ਚ ਸ਼ਾਂਤੀ ਮਿਲ ਜਾਵੇ ਇਹ ਅੰਦਰ ਗਿਆ ਕੋਈ ਨਹੀਂ ਸੀ ਗੁਰਦੁਆਰੇ ਸੰਗਤ ਅਜੇ ਨਹੀਂ ਸੀ ਆਈ ਜਾ ਕੇ ਮੱਥਾ ਟੇਕਿਆ ਤੇ ਇੱਕ ਪਾਸੇ ਹੋ ਕੇ ਬੈਠ ਗਿਆ ਅੰਦਰ ਥੋੜੀ ਰੋਸ਼ਨੀ ਸੀ ਅਚਾਨ ਉਸ ਦਾ ਧਿਆਨ ਗਿਆਨ ਵੀ ਇੱਕ ਹੋਰ ਆਦਮੀ ਉਥੇ ਬੈਠਾ ਪਰ ਉਹ ਬੈਠਾ ਤਾਂ ਹੈ ਪਰ ਉਸਦੇ ਅੱਖਾਂ ਚ ਅਥਰੂ ਸਨ ਰੋਣ ਦੀ ਆਵਾਜ਼ ਆ ਰਹੀ ਸੀ
ਇਹ ਉਸਦੇ ਕੋਲ ਚਲਾ ਗਿਆ ਕਹਿਣ ਲੱਗਾ ਭਾਈ ਕੋਈ ਪਰੇਸ਼ਾਨੀ ਹੈ ਮੈਂ ਤੇਰੀ ਕੁਝ ਮਦਦ ਕਰ ਸਕਦਾ ਹਾਂ ਉਹ ਗਰੀਬ ਆਦਮੀ ਹ ਉਸੇ ਕੱਪੜਿਆਂ ਚੋਂ ਪਤਾ ਲੱਗ ਰਿਹਾ ਸੀ ਕਿ ਉਹ ਗਰੀਬ ਕਹਿਣ ਲੱਗਾ ਸਵੇਰੇ ਮੇਰੀ ਘਰਵਾਲੀ ਦਾ ਓਪਰੇਸ਼ਨ ਹ ਹਸਪਤਾਲ ਚ ਐਡਮਿਟ ਹੈ ਡਾਕਟਰ ਨੇ ਕਿਹਾ ਹੈ ਕਿ ਜੇਕਰ ਸਰੀਰ ਤੱਕ ਪੈਸੇ ਜਮਾ ਨਾ ਕਰਵਾਏ ਤਾਂ ਘਰਵਾਲੀ ਨੂੰ ਲੈ ਜਾਈ ਖਾਲਸਾ ਜੀ ਰੱਬ ਸਾਰਿਆਂ ਲਈ ਸੌਂਦਾ ਹੈ ਡਾਕਟਰ ਨੇ ਕਿਹਾ ਹੈ ਸਵੇਰੇ ਪੈਸੇ ਜਮਾ ਨਾ ਕਰਵਾਏ ਤਾਂ ਘਰਵਾਲੀ ਨੂੰ ਲੈ ਜਾਈ ਇਹ ਕੋਈ ਅਨਾਜ ਆਸ਼ਰਮ ਨਹੀਂ ਆਦਮੀ ਕਹਿਣ ਲੱਗਾ ਕੋਈ ਰਿਸ਼ਤਾ ਨਹੀਂ ਸੀ ਦਿਖ ਰਿਹਾ ਤਾਂ ਗੁਰੂ ਦੇ ਦਰ ਤੇ ਆ ਗਿਆ ਹਾਂ ਤੇ ਗੁਰੂ ਨੂੰ ਕਿਹਾ ਹੈ ਕੁਛ ਕਰ ਹੇ ਆਦਮੀ ਅਮੀਰ ਸੀ ਜਿਸ ਨੇ ਪੁੱਛਿਆ ਸੀ ਕਹਿਣ ਲੱਗਾ ਥੋੜੀ ਦੇਰ ਰੁਕ ਜਾਈ ਨਾ ਐਸੇ ਪੁੱਛੇ ਕਿ ਕਿਵੇਂ ਚਾਹੀਦੇ ਨੇ ਕੀ ਕਰ ਗਿਆ
ਨਹੀਂ ਆਦਮੀ ਕਹਿਣ ਲੱਗਾ ਕੋਈ ਰਿਸ਼ਤਾ ਨਹੀਂ ਸੀ ਦਿਖ ਰਿਹਾ ਤਾਂ ਗੁਰੂ ਦੇ ਦਰ ਤੇ ਆ ਗਿਆ ਹਾਂ ਤੇ ਗੁਰੂ ਨੂੰ ਕਿਹਾ ਹੈ ਕੁਛ ਕਰ ਹੇ ਆਦਮੀ ਅਮੀਰ ਸੀ ਜਿਸਨੇ ਪੁੱਛਿਆ ਸੀ ਕਹਿਣ ਲੱਗਾ ਥੋੜੀ ਦੇਰ ਰੁਕ ਜਾਈ ਨਾ ਪੈਸੇ ਪੁੱਛੇਗੀ ਕਿਵੇਂ ਚਾਹੀਦੇ ਨੇ ਇਹ ਘਰ ਗਿਆ ਤੇ ਜਿੰਨੇ ਗਰੀਬ ਆਦਮੀ ਨੇ ਕਹੇ ਸਨ ਉਹਨੇ ਪੈਸੇ ਲੈ ਆਇਆ ਤੇ ਨਾਲ ਹੀ ਆਪਣਾ ਕਾਰਡ ਦੇ ਤਾ ਕਹਿਣ ਲੱਗਾ ਹਾਂ ਮੇਰਾ ਕਾਰਡ ਰੱਖ ਲੈ ਹੋਰ ਪੈਸੇ ਚਾਹੀਦੇ ਹੋਣ ਤਾਂ ਮੇਰੇ ਨਾਲ ਕੋਂਟੈਕਟ ਕਰ ਲਵੀ ਉਹ ਜੋ ਗਰੀਬ ਆਦਮੀ ਸੀ
ਜੋ ਉਸਦੀ ਭਾਵਨਾ ਸੀ ਕਾਸ਼ ਕਿਤੇ ਖਾਲਸਾ ਜੀ ਉਹ ਭਾਵਨਾ ਸਾਡੀ ਸਾਰਿਆਂ ਦੀ ਬਣ ਜੇ ਉਹ ਕਹਿਣ ਲੱਗਾ ਮੇਰੇ ਕੋਲ ਅਡਰੈਸ ਹੈ ਕਾਰ ਦੀ ਲੋੜ ਨਹੀਂ ਉਹ ਕਹਿਣ ਲੱਗਾ ਮੇਰਾ ਐਡਰੈਸ ਤੇਰੇ ਕੋਲ ਕਿਵੇਂ ਆਇਆ ਕਹਿਣ ਲੱਗਾ ਤੇਰਾ ਨਹੀਂ ਮੈਂ ਇਹਨੂੰ ਉਸ ਦਾ ਐਡਰੈਸ ਪਤਾ ਲੱਗ ਗਿਆ ਹੈ ਉਹਨੇ ਤੈਨੂੰ ਭੇਜਿਆ ਹ ਰਾਤ ਦੇ ਪੌਣੇ ਤਿੰਨ ਵਜੇ ਗੁਰੂ ਦਾ ਐਡਰੈਸ ਪਤਾ ਲੱਗ ਗਿਆ ਹ ਅੱਜ ਗੁਰੂ ਨੇ ਭੇਜਿਆ ਹ ਕਾਲ ਨੂੰ ਲੋੜ ਪਈ ਤਾਂ ਕੱਲ ਵੀ ਗੁਰੂ ਭੇਜ ਦੇਵੇਗਾ ਪਰਮਾਤਮਾ ਸੁਣਦਾ ਹੈ ਸਾਧ ਸੰਗਤ ਜੀ ਬਸ ਸਾਨੂੰ ਪੁਕਾਰਨਾ ਹੀ ਨਹੀਂ ਆਉਂਦਾ ਸਾਨੂੰ ਭਾਣਾ ਮੰਨਣਾ ਨਹੀਂ ਆਉਂਦਾ ਜਿੰਨਾ ਉਸ ਆਦਮੀ ਕੋਲ ਭਰੋਸਾ ਸੀ ਬਸ ਉਹਨਾਂ ਭਰੋਸਾ ਆ ਜਾਵੇ ਕੋਈ ਹੋਰ ਹੁੰਦਾ ਤਾਂ ਕਾਰ ਲੈ ਲੈਂਦਾ ਤੇ ਫੋਨ ਕਰਕੇ ਕਹਿੰਦਾ ਕਿ ਚਾਰ ਪੈਸੇ ਹੋਰ ਭੇਜ ਦੇ ਉਸਦਾ ਭਰੋਸਾ ਵੇਖੋ ਸੰਗਤ ਜੀ ਕਹਿਣ ਲੱਗਾ ਮੇਰੇ ਕੋਲ ਅਡਰੈਸ ਹੈ ਕੋਈ ਮਨੋ ਵਿਕਾਰ ਕਿਹਦਾ ਦੇਖੇ ਖਾਲਸਾ ਜੀ ਉਹ ਪਰਮਾਤਮਾ ਸਾਹਿਬ ਦੀਆਂ ਝੋਲੀਆਂ ਭਰਦਾ ਹੈ
ਕੋਈ ਭਾਵਨਾ ਨਾਲ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਜਾਵੇ ਤਾਂ ਸਹੀ ਕੋਈ ਸੇਵਾ ਕਰਕੇ ਇਦਾਂ ਵੇਖੇ ਗੁਰੂ ਰਾਮਦਾਸ ਪਾਤਸ਼ਾਹ ਕਿਸੇ ਨੂੰ ਖਾਲੀ ਨਹੀਂ ਮੋੜਦੇ ਸਾਧ ਸੰਗਤ ਜੀ ਪਤਾ ਨਹੀਂ ਸਾਡਾ ਦੀਵਾ ਕਿਸ ਵੇਲੇ ਬੁਝ ਜਾਣਾ ਸੋ ਇਸ ਕਰਕੇ ਹਰ ਪਲ ਪਰਮਾਤਮਾ ਨੂੰ ਯਾਦ ਕਰਦੇ ਰਹੋ ਤੇ ਗੁਰੂ ਘਰ ਜਰੂਰ ਜਾਇਆ ਕਰੋ ਵੱਧ ਤੋਂ ਵੱਧ ਸਮਾਂ ਸੰਗਤ ਵਿੱਚ ਬੈਠਿਆ ਕਰੋ ਸੰਗਤ ਪਰਮਾਤਮਾ ਦਾ ਹੀ ਰੂਪ ਹੈ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣ ਨਾਲ ਕੰਮ ਜਲਦੀ ਬਣਦੇ ਹਨ ਬਾਕੀ ਸਭ ਕੁਝ ਇਥੇ ਹੀ ਰਹਿ ਜਾਣਾ ਹੈ ਖਾਲਸਾ ਜੀ ਇਸ ਕਰਕੇ ਸਭ ਤੋਂ ਵੱਧ ਧਿਆਨ ਨਾਮ ਤੇ ਲਾਵੋ ਵਾਧ ਤੋਂ ਵੱਧ ਨਾਮ ਜਪੋ ਕਿਉਂਕਿ ਮਰਨ ਤੋਂ ਬਾਅਦ ਇਹੋ ਕੰਮ ਆਉਣਾ ਹੈ ਅਸੀਂ ਬੈਂਕ ਚੋਂ ਪੈਸੇ ਜਮਾ ਕਰਵਾਉਂਦੇ ਹਾਂ ਕਿ ਚਲੋ ਬਾਅਦ ਚੋਂ ਕੰਮ ਆ ਜਾਣਗੇ ਇਸੇ ਤਰਹਾਂ ਹੀ ਖਾਲਸਾ ਜੀ ਵਰਨ ਤੋਂ ਬਾਅਦ ਸਿਰਫ ਰੱਬ ਦਾ ਨਾਮ ਕੰਮ ਆਵੇਗਾ ਸੋ ਇਸ ਨਾਮ ਰੂਪੀ ਧਨ ਨੂੰ ਵਾਦ ਇਕੱਠਾ ਕਰਨ ਦੀ ਕੋਸ਼ਿਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ