ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਪਿਆਰਿਓ ਰਾਤ ਦੇ ਵਕਤ ਸੁਖਮਨੀ ਸਾਹਿਬ ਦੀ ਕਿਹੜੀ ਅਸ਼ਟਪਦੀ ਦਾ ਜਾਪ ਕਰੀਏ ਤੇ ਕਿਹੜੀ ਅਸ਼ਟਪਦੀ ਨੂੰ ਜਪੀਏ ਤੇ ਆਪਾਂ ਉਸ ਵਿਸ਼ੇ ਨੂੰ ਸਮਝਾਂਗੇ ਜਿਸਦੇ ਜਾਪ ਕੀਤਿਆਂ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਸਾਰੀ ਸੰਗਤ ਹਾਜ਼ਰੀਆਂ ਲਗਵਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਜਿੱਥੇ ਆਪਾਂ ਅਨੇਕਾਂ ਸ਼ਬਦ ਪੜ੍ਦੇ ਹਾਂ ਅਨੇਕਾਂ ਸ਼ਬਦ ਆਪਾਂ ਵਿਚਾਰਦੇ ਹਾਂ ਸਾਧ ਸੰਗਤ ਉੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ
ਜਿਹੜੀਆਂ ਨੇ ਉਹ ਸਾਨੂੰ ਸਾਹਮਣੇ ਦਿੱਤੀਆਂ ਪਾਤਸ਼ਾਹ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਵਿਚਾਰਨ ਦੇ ਲਈ ਬਖਸ਼ਿਸ਼ ਕੀਤੀਆਂ ਪਿਆਰਿਓ ਜਦੋਂ ਵੀ ਗੁਰੂ ਦੀ ਗੱਲ ਆਉਂਦੀ ਹੈ ਜਦੋਂ ਵੀ ਪਾਤਸ਼ਾਹ ਦੀ ਗੱਲ ਆਉਂਦੀ ਹੈ ਤੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਜਿਹੜੀ ਹੈ ਉਹ ਸਾਡੇ ਉੱਪਰ ਜਰੂਰ ਵਰਤ ਜਾਂਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੁੰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਰਹਿਮਤ ਹੁੰਦੀ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਫਿਰ ਐਸੀ ਕਿਰਪਾ ਕਰਦੇ ਨੇ ਐਸੀ ਰਹਿਮਤ ਕਰਦੇ ਨੇ ਔਰ ਪਿਆਰਿਓ ਫਿਰ ਸਾਨੂੰ ਕਿਤੇ ਨਾ ਕਿਤੇ ਜਰੂਰ ਕੁਝ ਸੋਚਣਾ ਜਿਹੜਾ ਹੈ ਉਹ ਮਿਲਦਾ ਹੈ ਆਪਾਂ ਕੁਝ ਨਾ ਕੁਝ ਜਿਹੜਾ ਹੈ ਉਹ ਜਰੂਰ ਸੋਚਦੇ ਆ ਗੁਰਮੁਖ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਰਹਿਮਤ ਕੀਤੀ ਪਿਆਰਿਓ ਸਤਿਗੁਰੂ ਦੀ ਐਸੀ ਕਿਰਪਾ ਹੁੰਦੀ ਹੈ
ਸਤਿਗੁਰ ਦੀ ਐਸੀ ਰਹਿਮਤ ਹੁੰਦੀ ਹੈ ਕਿ ਅਸੀਂ ਫਿਰ ਜਾਣ ਨਹੀਂ ਪਾਉਂਦੇ ਵੀ ਕਿੱਧਰੋਂ ਕੀ ਕੰਮ ਬਣ ਗਿਆ ਕਿਧਰੋਂ ਸਾਡੇ ਤੇ ਕਿਰਪਾ ਹੋ ਗਈ ਬਸ ਗੱਲ ਕੀ ਹੈ ਉਹਨੂੰ ਜਪਣਾ ਹੈ ਗੱਲ ਕੀ ਹੈ ਉਹਨੂੰ ਧਿਆਵਣਾ ਹੈ ਪਿਆਰਿਓ ਉਹਨੂੰ ਪੜਨਾ ਹੈ ਜਿੰਨਾ ਹੋ ਸਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਪਿਆਰਿਓ ਉਹਨਾਂ ਤੇ ਵਰਤਦੀ ਹੈ ਜਿਹੜੀ ਗੁਰੂ ਦੇ ਹੋ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ ਤੇ ਪਿਆਰਿਓ ਜਿਹੜੇ ਗੁਰੂ ਦੇ ਹੋ ਗਏ ਉਹ ਤਾਂ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਸਤਿਗੁਰ ਸੱਚੇ ਪਾਤਸ਼ਾਹ ਐਸੀ ਕਿਰਪਾ ਉਹਨਾਂ ਤੇ ਕਰਦਾ ਹੈ
ਐਸੀ ਰਹਿਮਤ ਉਹਨਾਂ ਤੇ ਕਰਦਾ ਤੇ ਉਹਨਾਂ ਦਾ ਫਿਰ ਕੋਈ ਅੰਤ ਨਹੀਂ ਪਾ ਸਕਦਾ ਕਹਿਣ ਤੋਂ ਭਾਵ ਉਹਨਾਂ ਨੂੰ ਕੋਈ ਵੀ ਜਿਹੜਾ ਹੈ ਉਹ ਬਿਲਕੁਲ ਵੀ ਉਹਨਾਂ ਨੂੰ ਕਿਸੇ ਦਾ ਡਰ ਭੈ ਜਿਹੜਾ ਨਹੀਂ ਹੁੰਦਾ ਹੈ ਪਿਆਰਿਓ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਪੜ੍ਦੇ ਹਾਂ ਸਤਿਗੁਰ ਨੇ ਇਹ ਕਿਹਾ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਹਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ ਤੇ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦੇ ਤੇ ਕਿਰਪਾ ਕਰ ਦਿੱਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਉਹਦੇ ਤੇ ਰਹਿਮਤ ਕਰ ਦਿੱਤੀ ਸਤਿਗੁਰੂ ਨੇ ਉਹਦੇ ਤੇ ਐਸੀ ਕਿਰਪਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਦੇ ਤੇ ਐਸੀ ਮਿਹਰ ਕੀਤੀ ਪਿਆਰਿਓ ਉਹਨੂੰ ਕਿਤੇ ਭਟਕਣ ਦੀ ਜਿਹੜੀ ਹੈ ਉਹ ਜਰੂਰਤ ਫਿਰ ਨਹੀਂ ਰਹੀ ਮੈਂ ਬੇਨਤੀ ਕਰਦਾ ਕਿਸੇ ਫੋਨ ਦਾ ਪ੍ਰੋਟੈਕ ਕਰਤਾਵ ਚੈਟ ਦਾ ਕੀ ਸਟੋਪ ਕਰੋ
18ਵੀਂ ਅਸ਼ਟਪਦੀ ਕਰੇ ਧਿਆਨ ਨਾਲ ਪੜਿਓ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ ਸੇਵਕ ਕਉ ਗੁਰ ਸਦਾ ਦਇਆਲ ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ ਸਤਿਗੁਰੂ ਆਪਣੇ ਸੇਵਕ ਉੱਤੇ ਮਿਹਰ ਭਰਿਆ ਹੱਥ ਰੱਖਦਾ ਹੈ ਸਿੱਖ ਆਪਾਂ ਸਾਰੇ ਹੀ ਆਂ ਸਾਰੀ ਉਹਦੇ ਸਿੱਖ ਹਾਂ ਸਿੱਖ ਇਹ ਨਹੀਂ ਵੀ ਜਿਹਨੇ ਅੰਮ੍ਰਿਤ ਛਕਿਆ ਸਾਰੇ ਸਿੱਖਾਂ ਜਿਹਨੇ ਅੰਮ੍ਰਿਤ ਛਕ ਲਿਆ ਉਹਤੇ ਗੁਰਸਿੱਖ ਬਣ ਗਿਆ ਉਥੇ ਗੁਰੂ ਕਾ ਲਾਡਲਾ ਬਣ ਗਿਆ ਉਥੇ ਗੁਰੂ ਤੇ ਪਿਆਰਾ ਬਣ ਗਿਆ ਗੁਰੂ ਦਾ ਗੋਦੀ ਵਾਲਾ ਪੁੱਤਰ ਬਣ ਗਿਆ ਸਿੱਖ ਕੀ ਗੁਰ ਦੁਰਮਤਿ ਮਲ ਹਿਰੈ ਗੁਰ ਬਚਨੀ ਹਰਿ ਨਾਮੁ ਉਚਰੈ ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮੱਤ ਦੂਰ ਕਰ ਦਿੰਦੇ ਨੇ ਭੈੜੀ ਮੱਤ ਹਰ ਲੈਂਦੇ ਨੇ ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੇ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ ਸਤਿਗੁਰੂ ਜੀ ਆਪਣੇ ਸਿੱਖ ਤੇ ਐਸੀ ਕਿਰਪਾ ਕਰਦੇ ਨੇ
ਆਪਣੇ ਸਿੱਖ ਤੇ ਐਸੀ ਰਹਿਮਤ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੋ ਜਾਂਦੀ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਦੇ ਨੇ ਐਸੀ ਰਹਿਮਤ ਕਰਦੇ ਨੇ ਪਿਆਰਿਓ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਜਿਹੜਾ ਉਹਦੇ ਨਾਲ ਜੁੜ ਗਿਆ ਸਤਿਗੁਰੂ ਨੇ ਉਹਨੂੰ ਸ਼ੁਭ ਮੱਤ ਜਿਹੜੀ ਹੈ ਉਹ ਬਖਸ਼ਿਸ਼ ਕਰ ਦਿੱਤੀ ਕਿਉਂਕਿ ਕੀ ਹੋਇਆ ਸਤਿਗੁਰ ਸਿਖ ਕੇ ਬੰਧਨ ਕਾਟੈ ਗੁਰ ਕਾ ਸਿਖ ਵਿਕਾਰ ਤੇ ਹਾਟੈ ਆਪਾਂ ਅਸਟਪਦੀ ਦੇ ਵਿੱਚੋਂ ਹੀ ਇਹ ਸ਼ਬਦ ਪੜ ਰਹੇ ਆਂ ਇਹ ਪੂਰੀ ਅਸਟਪਦੀ ਕਦੇ ਪੜਿਓ ਸਾਧ ਸੰਗਤ ਮੈਂ ਇੱਕ ਬੇਨਤੀ ਆਪ ਜੀ ਨਾਲ ਸਾਂਝੀ ਕਰਦਿਆ ਕਿਉਂਕਿ ਰਾਤ ਦੇ ਵਕਤ ਇਹ ਪੂਰੀ ਅਸ਼ਟਪਦੀ ਪੜ੍ਹ ਕੇ ਇੱਕ ਵਾਰ ਸੋ ਤੇ ਸਮੇਤ ਅਰਥਾਂ ਪੜਿਓ ਤੇ ਪਿਆਰਿਓ ਮੈਂ ਕਹਿੰਦਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਖਰ ਕੀ ਕੀ ਇੱਕ ਸਿੱਖ ਨੂੰ ਕਹਿੰਦੇ ਨੇ ਇੱਕ ਸਿੱਖ ਤੇ ਗੁਰੂ ਦੇ ਵਿਚਕਾਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਜਿਹੜਾ ਹੈ ਉਹ ਰਿਸ਼ਤਾ ਹੋਰ ਵੀ ਗੂੜਾ ਬਣਦਾ ਕਾਇਮ ਹੁੰਦਾ ਹੈ ਪਤਾ ਲੱਗ ਜਾਏਗਾ ਇਹ ਅਸਟਪਦੀ ਦਾ ਜਾਪ ਕਰਿਓ
ਅਰਥਾਂ ਸਮੇਤ ਕੁਝ ਦਿਨ ਪੜ੍ਹ ਲਿਓ ਤੇ ਇਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਵੀ ਕੀ ਕੀ ਜੀਵਨ ਦੇ ਵਿੱਚ ਜਿਹੜੀਆਂ ਚੀਜ਼ਾਂ ਉਹ ਜਰੂਰੀ ਨੇ ਸਾਧ ਸੰਗਤ ਜਦੋਂ ਇਹ ਚੀਜ਼ਾਂ ਦੀ ਸਮਝ ਲੱਗ ਗਈ ਤੇ ਫਿਰ ਇਹ ਵੀ ਪਤਾ ਲੱਗ ਜਾਏਗਾ ਕਿ ਗੁਰੂ ਪਾਤਸ਼ਾਹ ਜੀ ਦੇ ਨਾਲ ਕਿਵੇਂ ਸਾਂਝ ਪੈਂਦੀ ਹੈ ਹੁਣ ਜਿਹੜਾ ਆਪਾਂ ਉਹਦੇ ਨੇੜੇ ਹੋਵਾਂਗੇ ਉਹਦੀ ਸਾਂਝ ਆਪਾਂ ਕਰਾਂਗੇ ਤੇ ਆਪਾਂ ਉਹਦੀ ਸੰਗਤ ਕਰਾਂਗੇ ਤੇ ਪਿਆਰਿਓ ਫਿਰ ਅਸੀਂ ਕਹਿ ਸਕਦੇ ਹਾਂ ਮਨਾ ਵੀ ਸਾਡੀ ਜਿਹੜੀ ਆੜੀ ਹੈ ਨਾ ਉਹ ਗੁਰੂ ਦੇ ਨਾਲ ਹੈ ਤੇ ਆਪਣੇ ਆੜੀਆਂ ਨੂੰ ਆਪਣੇ ਮਿੱਤਰਾਂ ਨੂੰ ਪਿਆਰਿਓ ਉਹ ਕਦੇ ਕਿਸੇ ਚੀਜ਼ ਤੋਂ ਤਰਸਣ ਨਹੀਂ ਦਿੰਦਾ ਤੇ ਯਾਦ ਰੱਖਿਓ ਵੀ ਜਿਹਨੇ ਗੁਰੂ ਨਾਲ ਆੜੀ ਪਾਈ ਜਿਹਨੇ ਅਕਾਲ ਪੁਰਖ ਨੂੰ ਆਪਣਾ ਮਿੱਤਰ ਸਮਝਿਆ ਤੇ ਉਹਨੂੰ ਕਿਸੇ ਚੀਜ਼ ਦੀ ਕਮੀ ਆ ਗਈ ਹੋਵੇ ਇਹ ਕਦੇ ਨਹੀਂ
ਮੈਂ ਵੇਖਿਆ ਇਹ ਕਦੇ ਨਹੀਂ ਸੁਣਿਆ ਸਾਧ ਸੰਗਤ ਕਦੇ ਨਹੀਂ ਹੋਇਆ ਕਿ ਉਹਨੂੰ ਕਿਸੇ ਚੀਜ਼ ਦੀ ਕਮੀ ਆ ਗਈ ਹੋਵੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਹੁਣ ਇਹ ਅਸ਼ਟਪਦੀ ਤਾਂ ਪੜਨੀ ਹ ਕਿਉਂਕਿ ਸਾਡਾ ਮਨ ਜਿਹੜਾ ਨਾ ਉਸ ਸਟਰੋਂਗ ਬਣ ਸਕੇ ਸਾਡਾ ਮਨ ਇੰਨਾ ਕੁਝ ਸਟਰਾਂਗ ਬਣ ਜਾਏ ਤੇ ਪਿਆਰਿਓ ਸਾਨੂੰ ਕਿਸੇ ਚੀਜ਼ ਦੀ ਹੋਰ ਜਰੂਰਤ ਨਾ ਰਵੇ ਕਿਉਂਕਿ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਦੇ ਨਾਲ ਇਹ ਹਿਰਦਾ ਜਿਹੜਾ ਹੈ ਉਹ ਸਾਡਾ ਇਹਨਾਂ ਭਰ ਜਾਏ ਤੇ ਪਿਆਰਿਓ ਸਾਨੂੰ ਕਦੇ ਕਮੀ ਮਹਿਸੂਸ ਨਾ ਹੋਵੇ ਸਤਿਗੁਰ ਨੇ ਵੀ ਸਾਨੂੰ ਕਦੇ ਆਹ ਦੁਨਿਆਵੀ ਵਸਤੂਆਂ ਤੋਂ ਬਿਲਕੁਲ ਦੂਰ ਨਹੀਂ ਹੋਣ ਦੇਣਾ ਤੇ ਪਿਆਰਿਓ ਸਾਡੇ ਕੋਲੇ ਇਹ ਭੰਡਾਰ ਜਿਹੜੇ ਨੇ ਭਰੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ