ਅੱਜ ਤੋਂ ਹੀ ਇਹ 3 ਚੀਜਾਂ ਖਾਣੀਆਂ ਬੰਦ ਕਰ ਦੋ ਮੋਟਾਪਾ ਪੰਜ ਗੁਣਾ ਤੇਜੀ ਤੋਂ ਘਟਣਾ ਸ਼ੁਰੂ ਹੋ ਜਾਵੇਗਾ

ਅੱਜ ਕੱਲ ਦੀ ਵਿਜੀ ਲਾਈਫ ਸਟਾਈਲ ਅਤੇ ਖਾਣ ਪੀਣ ਦੀਆਂ ਗਲਤ ਆਦਤਾਂ ਦੇ ਕਾਰਨ ਆਪਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹੋ ਜਿਹੇ ਦੇ ਵਿੱਚ ਇਹ ਗੰਭੀਰ ਸਮੱਸਿਆ ਹੈ ਮੋਟਾਪਾ ਮੋਟਾਪੇ ਦੇ ਕਈ ਜਾਨਲੇਵਾ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਕੀ ਤੁਸੀਂ ਜਾਣਦੇ ਹੋ ਮੋਟਾਪੇ ਦੇ ਨਾਲ ਕੈਂਸਰ ਵਰਗੀ ਬਿਮਾਰੀ ਡਾਇਬਟੀਜ ਹਾਈ ਬਲੱਡ ਪ੍ਰੈਸ਼ਰ ਵਰਗੀ ਸਮੱਸਿਆ ਹੋ ਸਕਦੀ ਹੈ। ਲੇਕਿਨ ਦੋਸਤੋ ਸਵਾਲ ਇਹ ਉੱਠਦਾ ਹੈ ਕਿ ਮੋਟਾਪੇ ਦੇ ਕਾਰਨ ਕੀ ਹਨ ਆਪਣਾ ਮੋਟਾਪਾ ਕਿੰਨਾ ਚੀਜ਼ਾਂ ਦੇ ਨਾਲ ਵਾਧਾ ਹੈ ਇਹ ਹੁਮਕ ਕਾਰਨ ਕਿਹੜੇ ਕਿਹੜੇ ਹਨ ਅਤੇ ਨਾਲ ਹੀ ਮੋਟਾਪੇ ਨਾਲ ਕੀ ਆਪਾਂ ਨੂੰ ਕੁਝ ਹੋਰ ਸਮੱਸਿਆਵਾਂ ਵੀ ਹੁੰਦੀਆਂ ਹਨ

ਦੋਸਤੋ ਉਹ ਜਾਣਦੇ ਹਾਂ ਉਹਨਾਂ ਕਾਰਨਾਂ ਨੂੰ ਜਿਨਾਂ ਕਾਰਨਾਂ ਕਰਕੇ ਆਪਣਾ ਮੋਟਾਪਾ ਬਹੁਤ ਹੀ ਤੇਜ਼ੀ ਨਾਲ ਵੱਧਦਾ ਹੈ। ਤੁਸੀਂ ਜਿਮ ਜਾਨੇ ਹੋ ਐਕਸਰਸਾਈਜ਼ ਕਰਦੇ ਹੋ ਡਾਇਟ ਪਲਾਨ ਕਰਦੇ ਹੋ ਲੇਕਿਨ ਫਿਰ ਵੀ ਤੁਹਾਡਾ ਮੋਟਾਪਾ ਨਹੀਂ ਘਟਦਾ ਉਹ ਕਿਹੜੇ ਕਾਰਨ ਹਨ ਅੱਜ ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਉਹ ਦੱਸੂਗਾ ਤੇ ਦੱਸੋ ਜੀ ਸਰੀਰ ਦੀ ਚਰਬੀ ਵੱਧ ਜਾਂਦੀ ਹੈ ਤਾਂ ਬਾਡੀ ਦੀ ਪਰਸਨੈਲ ਿਟੀ ਹੋਰ ਵੀ ਖਰਾਬ ਦਿਸਣ ਲੱਗ ਜਾਂਦੀ ਹੈ ਤੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਦੱਸੂਗਾ ਜਿਨਾਂ ਨੂੰ ਖਾਣਾ ਤੁਸੀਂ ਬੰਦ ਕਰ ਦਵੋਗੇ ਤਾਂ

ਤੁਹਾਡਾ ਵਜਨ ਬਹੁਤ ਹੀ ਤੇਜ਼ੀ ਦੇ ਨਾਲ 100% ਘਟਣਾ ਸ਼ੁਰੂ ਹੋ ਜਾਵੇਗਾ। ਤੋ ਦੋਸਤੋ ਅੱਜ ਕੱਲ ਆਪਣੀ ਖਾਣ ਦੀ ਹੈਬਿਟ ਇੰਨੀ ਖਰਾਬ ਹੋ ਚੁੱਕੀ ਹੈ ਆਪਾਂ ਬਿਨਾਂ ਸੋਚੇ ਹੀ ਹੈਲਦੀ ਚੀਜ਼ਾਂ ਖਾ ਲੈਦੇ ਹਾਂ ਅਤੇ ਜਦੋਂ ਸਾਈਡ ਇਫੈਕਟ ਆਪਣੇ ਸਰੀਰ ਦੇ ਉੱਤੇ ਮੋਟਾਪੇ ਦੇ ਰੂਪ ਵਿੱਚ ਦਿਸਦਾ ਹੈ। ਦੋਸਤੋ ਉਹ ਜਾਣਦੇ ਹਾਂ ਸਰੀਰ ਦੇ ਵਿੱਚ ਮੋਟਾਪੇ ਨੂੰ ਖਤਮ ਕਰਨ ਦੇ ਲਈ ਉਹਨਾਂ ਚੀਜ਼ਾਂ ਦੇ ਬਾਰੇ ਦੇ ਵਿੱਚ ਦੱਸੋ ਮੋਟਾਪੇ ਨੂੰ ਘਟਾਉਣ ਦੇ ਲਈ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਨਹੀਂ ਖਾਣੀ ਚਾਹੀਦੀ ਉਹ ਹੈ ਦੋਸਤੋ ਸ਼ੂਗਰ ਜਾਨੀ ਕਿ ਚੀਨੀ ਸੋ ਜਿਆਦਾਤਰ ਆਪਾਂ ਚੀਨੀ ਦਾ ਇਸਤੇਮਾਲ ਦੁੱਧ ਤੇ ਚਾਹ ਦੇ ਵਿੱਚ ਕਰਦੇ ਹਾਂ ਦੋਸਤੋ ਚੀਨੀ ਦੇ ਵਿੱਚ ਫੈਡ ਕਾਫੀ ਅਧਿਕ ਮਾਤਰਾ ਦੇ ਵਿੱਚ ਹੁੰਦਾ ਹੈ ਤੇ ਜਦੋਂ ਇਹ ਆਪਣੇ ਸਰੀਰ ਦੇ ਵਿੱਚ ਜਾਂਦੀ ਹੈ ਤਾਂ

ਇਹ ਫੈਟ ਦੇ ਵਿੱਚ ਕਨਵਰਟ ਹੋ ਕੇ ਆਪਣੀ ਮੋਟਾਪੇ ਨੂੰ ਵਧਾ ਦਿੰਦੀ ਹੈ। ਤੇ ਜੇ ਤੁਸੀਂ ਆਪਦੇ ਮੋਟਾਪੇ ਨੂੰ ਘਟਾਉਣਾ ਚਾਹੁੰਦੇ ਹੋ ਆਪਣੇ ਸਰੀਰ ਨੂੰ ਫਿਟ ਰੱਖਣਾ ਚਾਹੁੰਦੇ ਹੋ ਤੇ ਸ਼ੂਗਰ ਵਰਗੀਆਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਛੀਨੀ ਨਾਲ ਬਣੀਆਂ ਹੋਈਆਂ ਚੀਜ਼ਾਂ ਦਾ ਸੇਵਨ ਘਟਾ ਦਵੋ ਬੰਦ ਕਰ ਦਵੋ ਤੇ ਦੋਸਤੋ ਗਰਮੀਆਂ ਦੇ ਮੌਸਮ ਦੇ ਵਿੱਚ ਆਪਾਂ ਜਿਆਦਾ ਤੋਂ ਜਿਆਦਾ ਕੋਲਡਿ ਦਾ ਸੇਵਨ ਕਰਦੇ ਹਾਂ ਸੋ ਤੁਹਾਨੂੰ ਦੱਸ ਦਈਏ ਕਿ 300 ਐਮਐਲ ਕੋਲਡਰਿੰਗ ਦੇ ਵਿੱਚ 10 ਵੱਡੇ ਚਮਚ ਚੀਨੀ ਹੁੰਦੀ ਹੈ ਜਿਸ ਨੂੰ ਪੀਣ ਤੋਂ ਬਾਅਦ ਬਾਡੀ ਦਾ ਫੈਟ ਇਨਕਰੀਜ ਹੋਣ ਲੱਗ ਜਾਂਦਾ ਹੈ ਤੋ ਦੋਸਤੋ ਦੁੱਧ ਦੇ ਵਿੱਚ

ਤੁਸੀਂ ਚੀਨੀ ਦੀ ਬਜਾਏ ਸ਼ਹਿਰ ਨੂੰ ਮਿਲਾ ਕੇ ਪੀਓ ਸ਼ਹਦ ਬਹੁਤ ਹੀ ਬਿਹਤਰੀਨ ਔਸ਼ਧੀ ਹੈ ਇਸ ਦੇ ਵਿੱਚ ਐਂਟੀ ਆਕਸੀਡੈਂਟਸ ਤੇ ਘੱਟ ਫੈਟ ਹੋਣ ਦੇ ਕਾਰਨ ਇਹ ਆਪਣੇ ਮੋਟਾਪੇ ਨੂੰ ਵਧਣ ਨਹੀਂ ਦਿੰਦਾ ਇਸ ਲਈ ਦੋਸਤੋ ਜੇ ਤੁਸੀਂ ਚੀਨੀ ਦਾ ਇਸਤੇਮਾਲ ਨਹੀਂ ਕਰਦੇ ਤਾਂ ਇਹ ਤੁਹਾਡੇ ਸਰੀਰ ਦੇ ਲਈ ਬਹੁਤ ਹੀ ਜਿਆਦਾ ਲਾਭਕਾਰੀ ਹੈ। ਦੋਸਤੋ ਮੋਟਾਪੇ ਨੂੰ ਵਧਾਉਣ ਲਈ ਦੂਜੀ ਚੀਜ਼ ਹੈ ਤਰਾਈਆਂ ਹੋਈਆਂ ਫਰਾਈ ਚੀਜ਼ਾਂ ਦੋਸਤੋ ਤਾਈਆਂ ਹੋਈਆਂ ਚੀਜ਼ਾਂ ਖਾਣ ਦੇ ਨਾਲ ਵੀ ਆਪਣੇ ਸਰੀਰ ਦੇ ਵਿੱਚ ਤੇਜ਼ੀ ਨਾਲ ਫੈਟ ਵੱਧਦਾ ਹੈ ਤੁਸੀਂ ਅਕਸਰ ਹੀ ਦੇਖਿਆ ਤੇ ਸੁਣਿਆ ਹੋਵੇਗਾ ਕਿ ਜਿਹੜੇ ਲੋਕ ਯੰਗਫੂਡ ਫਰਾਈ ਫੂਡ ਦੇ ਜਿਆਦਾ ਸੇਵਨ ਕਰਦੇ ਹਨ ਉਹਨਾਂ ਦੇ ਉੱਤੇ

ਆਮ ਹੀ ਦੇਖਣ ਨੂੰ ਮਿਲਦਾ ਹੈ ਤਲੀਆਂ ਹੋਈਆਂ ਡੀਫਾਈ ਚੀਜ਼ਾਂ ਕਿਹੜੀਆਂ ਹੁੰਦੀਆਂ ਹਨ ਸੋ ਦੋਸਤੋ ਇਹ ਉਹ ਹੁੰਦੀਆਂ ਹਨ ਜਿਹੜੀਆਂ ਤੇਲ ਦੇ ਵਿੱਚ ਦਬਾ ਕੇ ਬਣਦੀਆਂ ਹਨ ਜਿਨਾਂ ਦੇ ਉੱਤੇ ਜਿਆਦਾ ਤੇਲ ਇਸਤੇਮਾਲ ਹੁੰਦਾ ਹੈ ਦੋਸਤੋ ਇਸ ਦੀ ਜਗ੍ਹਾ ਤੁਸੀਂ ਏਅਰ ਫਰਾਈ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹਾਂ। ਜਿੰਨਾਂ ਦੇ ਉੱਤੇ ਨਾ ਦੇ ਬਰਾਬਰ ਤੇਲ ਦਾ ਇਸਤੇਮਾਲ ਹੁੰਦਾ ਹੋਵੇ ਤੇ ਤੁਸੀਂ ਇਸ ਤਰੀਕੇ ਨਾਲ ਸਰੀਰ ਦਾ ਧਿਆਨ ਰੱਖਦੇ ਹੋ। ਤਾਂ ਤੁਹਾਡਾ ਵਜ਼ਨ ਵਧਣ ਦੀ ਜਗ੍ਹਾ ਹ ਬਹੁਤ ਹੀ ਤੇਜ਼ੀ ਦੇ ਨਾਲ ਘਟਨਾ ਸ਼ੁਰੂ ਹੋ ਜਾਵੇਗਾ। ਦੋਸਤੋ ਇਸ ਤੋਂ ਬਾਅਦ ਹੈ ਮੈਦਾ ਜੇ ਤੁਸੀਂ ਬਾਹਰ ਦੇ ਸਮੋਸੇ ਖਾਂਦੇ ਹੋ ਮੋਮੋਜ ਖਾਂਦੇ ਹੋ ਜਾਂ ਫਿਰ ਨਿਊਟਰਲਸ ਖਾਂਦੇ ਹੋ ਜਾਂ ਘਰ ਦੇ ਵਿੱਚ ਬਣੀਆਂ ਹੋਈਆਂ ਮੈਦੇ ਵਾਲੀਆਂ ਚੀਜ਼ਾਂ ਖਾਨੇ ਹਾਂ ਕਿਉਂਕਿ ਦੋਸਤੋ ਮੈਦੇ ਦੇ ਵਿੱਚ ਫਾਈਬਰ ਦੀ ਮੁਾਤਰਾ ਨਹੀਂ ਹੁੰਦੀ ਤੇ ਫੈਡ ਬਹੁਤ ਹੀ ਅਧਿਕ ਮਾਤਰਾ ਦੇ ਵਿੱਚ ਹੁੰਦਾ ਹੈ

ਅਤੇ ਜੇ ਤੁਸੀਂ ਮੈਦੇ ਨਾਲ ਬਣੀਆਂ ਹੋਈਆਂ ਚੀਜ਼ਾਂ ਦਾ ਇਸਤੇਮਾਲ ਕਰੋਗੇ ਤਾਂ ਤੁਹਾਡਾ ਫੈਟ ਬਹੁਤ ਹੀ ਤੇਜ਼ੀ ਦੇ ਨਾਲ ਵਧੇਗਾ ਮੋਟਾਪਾ ਬਹੁਤ ਹੀ ਤੇਜ਼ੀ ਦੇ ਨਾਲ ਵਧੇਗਾ ਅਤੇ ਨਾਲ ਹੀ ਨਾਲ ਜਿਆਦਾ ਮੈਦੇ ਆਲੀਆਂ ਚੀਜ਼ਾਂ ਖਾਣਾ ਆਪਣੇ ਪੇਟ ਦੇ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ ਤੇ ਦੋਸਤੋ ਇਸ ਤੋਂ ਬਾਅਦ ਅਗਲੀ ਚੀਜ਼ ਹੈ ਜਿਹੜੀ ਆਪਣੀ ਮੋਟਾਪੇ ਨੂੰ ਬਹੁਤ ਹੀ ਤੇਜ਼ੀ ਦੇ ਨਾਲ ਵਧਾਉਂਦੀ ਹੈ ਉਹ ਹੈ ਦੋਸਤੋ ਬਾਜ਼ਾਰੀ ਜੂਸ ਪੈਕਟ ਵਾਲਾ ਜੂਸ ਜੇ ਤੁਸੀਂ ਲਗਾਤਾਰ ਪੈਕਟ ਵਾਲਾ ਜੂਸ ਇਸਤੇਮਾਲ ਕਰਦੇ ਹੋ ਤਾਂ ਤੁਹਾਡਾ ਮੋਟਾਪਾ ਬਹੁਤ ਹੀ ਤੇਜ਼ੀ ਨਾਲ ਵਧੇਗਾ ਇਸ ਦੀ ਬਜਾਏ ਤੁਸੀਂ ਫਲ ਫਰੂਟ ਦਾ ਸੇਵਨ ਕਰੋ ਕਿਉਂਕਿ ਦੋਸਤੋ ਜਦੋਂ ਫਲਾਂ ਤੋਂ ਜੂਸ ਬਣਾਇਆ ਜਾਂਦਾ ਹੈ ਤਾਂ

ਉਸਦੇ ਵਿੱਚ ਸਿਰਫ ਮਿੱਠਾ ਅਤੇ ਫਲੇਵਰ ਹੀ ਰਹਿ ਜਾਂਦਾ ਹੈ ਜੋ ਕਿ ਆਪਣੇ ਬਾਡੀ ਦੇ ਵਿੱਚ ਜਾ ਕੇ ਫੈਟ ਨੂੰ ਵਧਾਉਣ ਲੱਗ ਜਾਂਦਾ ਹੈ। ਤੁਸੀਂ ਦੋਸਤੋ ਤੁਸੀਂ ਜੂਸ ਪੀਣ ਦੀ ਬਜਾਏ ਫਰੂਟ ਨੂੰ ਖਾਓ ਤੇ ਜੇਕਰ ਦੋਸਤੋ ਤੁਸੀਂ ਜੂਸ ਦੇ ਬਗੈਰ ਨਹੀਂ ਰਹਿ ਸਕਦੇ ਤਾਂ ਜਦੋਂ ਵੀ ਤੁਸੀਂ ਜੂਸ ਬਣਾਉਣਾ ਹੈ ਜਾਂ ਫਿਰ ਮਾਰਕੀਟ ਦੇ ਵਿੱਚ ਜਾ ਕੇ ਪੀਣਾ ਹੈ ਤਾਂ ਉਸ ਦੇ ਵਿੱਚ ਮੱਠੇ ਨੂੰ ਨਾ ਪਾਓ ਕਿਉਂਕਿ ਮਿੱਠਾ ਪਾਉਣ ਤੋਂ ਬਾਅਦ ਜੂਸ ਦੇ ਵਿੱਚ ਸਾਰੇ ਹੀ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਸੋ ਜੇ ਤੁਸੀਂ ਸ਼ਰਾਬ ਸਿਗਰਟ ਅਤੇ ਕੋਲਡਿੰਗ ਦਾ ਸੇਵਨ ਕਰਦੇ ਹੋ ਤਾਂ ਇਹਨਾਂ ਨੂੰ ਅਵੋਇਡ ਕਰਨਾ ਸ਼ੁਰੂ ਕਰ ਦਵੋ ਅਤੇ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਹਨ ਉਹਨਾਂ ਨੂੰ ਵੀ ਖਾਣਾ ਬੰਦ ਕਰ ਦਵੋ ਇਸ ਤਰੀਕੇ ਨਾਲ ਜੇ ਤੁਸੀਂ ਡਾਇਟ ਪਲਾਨ ਕਰਦੇ ਹੋ ਤਾਂ ਤੁਹਾਡਾ ਮੋਟਾਪਾ ਬਹੁਤ ਹੀ ਤੇਜ਼ੀ ਦੇ ਨਾਲ ਘਟਨਾ ਸ਼ੁਰੂ ਹੋ ਜਾਵੇਗਾ ਅਤੇ ਤੁਸੀਂ 100% ਆਪਦੇ ਮੋਟਾਪੇ ਨੂੰ ਪੰਜ ਗੁਣਾ ਤੇਜੀ ਨਾਲ ਘਟਾਓਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *