ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਜਗਾ ਕੇ ਇਵੇ ਹੁੰਦੀ ਹੈ ਵਡੀ ਕਿਰਪਾ

ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੀ ਨੂੰ ਦੱਸ ਦਈਏ ਕਿ ਜਦ ਵੀ ਆਪ ਜੀ ਆਪਣੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੀ ਭਗਤੀ ਕਰਦੇ ਹੋ ਤਾਂ ਉਹ ਮਾਲਕ ਪ੍ਰਭੂ ਜੀ ਤੁਹਾਡੀ ਅਰਦਾਸ ਅਤੇ ਤੁਹਾਡੇ ਵੱਲੋਂ ਕੀਤਾ ਹੋਇਆ ਸਿਮਰਨ ਅਤੇ ਪਾਠ ਜਰੂਰ ਸੁਣਦੇ ਹਨ ਸਾਨੂੰ ਕੋਈ ਤਜਰਬੇ ਵੀ ਭੇਜਦੇ ਹਨ ਸੰਕੇਤ ਭੇਜਦੇ ਹਨ ਅਤੇ ਉਹ ਇਥੋਂ ਤੱਕ ਵੀ ਇਸ਼ਾਰਾ ਕਰ ਦਿੰਦੇ ਹਨ ਕਿ ਉਹ ਪਾਰਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਤੁਹਾਡੀ ਭਗਤੀ ਤੋਂ ਬਹੁਤ ਖੁਸ਼ ਹਨ

ਕਈ ਮਨੁੱਖਾਂ ਉੱਤੇ ਦਾ ਇੰਨੀ ਕਿਰਪਾ ਕਰ ਦਿੰਦੇ ਹਨ ਕਿ ਉਹਨਾਂ ਨੂੰ ਭਵਿੱਖ ਬਾਰੇ ਅਤੇ ਚੰਗੇ ਮਾੜੇ ਦਾ ਗਿਆਨ ਹੋਣ ਲੱਗ ਜਾਂਦਾ ਕਈਆਂ ਨੂੰ ਸੁਪਨਿਆ ਵਿੱਚ ਆਪਣੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ਅਤੇ ਕਈ ਦੁੱਖ ਵੀ ਸੁਪਨਿਆਂ ਵਿੱਚ ਹੀ ਕੱਟ ਜਾਂਦੇ ਹਨ ਤਾਂ ਸਾਧ ਸੰਗਤ ਜੀ ਇਹੋ ਜਿਹੀ ਤਜਰਬੇ ਤੇ ਸੰਕੇਤ ਸਾਨੂੰ ਕਦੋਂ ਮਿਲਦੇ ਹਨ ਅਸੀਂ ਇਹਨਾਂ ਨੂੰ ਅਨੁਭਵ ਕਰ ਸਕਦੇ ਹਾਂ ਇਸ ਭੇਦ ਬਾਰੇ ਅਸੀਂ ਕਿਵੇਂ ਜਾਨੀਏ ਕਿ ਤੁਹਾਡੇ ਪ੍ਰਭੂ ਪਰਮਾਤਮਾ ਜੀ ਤੁਹਾਡੇ ਤੋਂ ਖੁਸ਼ ਹਨ ਅਤੇ ਉਹਨਾਂ ਦੀ ਕਿਰਪਾ ਤੁਹਾਡੇ ਤੇ ਬਣੀ ਹੋਈ ਹੈ ਤਾਂ ਅੱਜ ਅਸੀਂ ਆਪ ਜੀ ਨੂੰ ਇਹੀ ਦੱਸਾਂਗੇ ਕਿ ਜੇਕਰ ਤੁਸੀਂ ਘਰ ਵਿੱਚ ਆਪਣੇ ਬਾਬਾ ਦੀਪ ਸਿੰਘ ਜੀ ਦੇ ਲਈ ਜਾਂ ਸ਼ਹੀਦ ਸਿੰਘਾਂ ਲਈ ਤੇ ਜਾਂ

ਤੁਸੀਂ ਜਿਸ ਵੀ ਬਾਬਾ ਜੀ ਨੂੰ ਮੰਨਦੇ ਹੋ ਉਹਨਾਂ ਦੇ ਨਾਮ ਦੀ ਜੋਤ ਜਗਾਉਂਦੇ ਹੋ ਭਾਵੇਂ ਜਿਸ ਵੀ ਮਨ ਭਾਵਨਾ ਦੇ ਨਾਲ ਜਗਾਉਂਦੇ ਹੋਵੋ ਜਿਸ ਵੀ ਪਰਮਾਤਮਾ ਦੇ ਸਰੂਪ ਅੱਗੇ ਜਗਾਉਂਦੇ ਹੋ ਜਾਂ ਸ਼ਹੀਦ ਸਿੰਘਾਂ ਦੇ ਨਾਮ ਦੀ ਵੀ ਜੇਕਰ ਜੋਤ ਜਗਾਉਂਦੇ ਹੋ ਕਈ ਭਗਤ ਅਤੇ ਅਭਿਆਸੀ ਮਨੁੱਖ ਜਾਤਾ ਅਖੰਡ ਜੋਤ ਜਗਾਉਂਦੇ ਹਨ ਅਤੇ ਜਾਂ ਕਈ ਵਾਰ ਸਵੇਰੇ ਅਤੇ ਸ਼ਾਮ ਨੂੰ ਹੀ ਜੋਤ ਜਗਾਉਂਦੇ ਹਨ ਅਤੇ ਆਪ ਜੀ ਜਿਨਾਂ ਦੇ ਵੀ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦੀ ਭਗਤੀ ਕਰਦੇ ਹੋ ਉਹ ਆਪ ਜੀ ਨੂੰ ਆਮ ਤੋਰ ਤੇ ਦੋਹੀ ਤਰੀਕਿਆਂ ਦੇ ਨਾਲ ਸੰਕੇਤ ਦੇਣਗੇ ਇੱਕ ਹੁੰਦਾ ਜੀ ਜੋਤ ਦੇ ਰਾਹੀਂ ਅਤੇ ਦੂਜਾ ਹੁੰਦਾ ਜਿਸ ਸੰਕੇਤ ਸੁਪਨਿਆਂ ਦੇ ਰਾਹੀਂ ਜੋ ਸਾਨੂੰ ਮਿਲਦਾ ਰਹਿੰਦਾ

ਕਦੇ ਵੀ ਪ੍ਰਭੂ ਜੀ ਆਪ ਜੀ ਨੂੰ ਸਿੱਧਾ ਕੀਤਾ ਤਜਰਬਾ ਨਹੀਂ ਦਿੰਦੇ ਸੰਕੇਤ ਨੇ ਧੰਦੇ ਇਕਦਮ ਤੁਹਾਡੇ ਸਾਹਮਣੇ ਉਸੇ ਸਰੂਪ ਵਿੱਚ ਆ ਜਾਣਗੇ ਜਿਸ ਸਰੂਪ ਵਿੱਚ ਤੁਸੀਂ ਉਹਨਾਂ ਦੀ ਭਗਤੀ ਕਰ ਰਹੇ ਹੁੰਦੇ ਹੋ ਉਹ ਤਾਂ ਕਈ ਵਾਰ ਸੁਪਨਿਆਂ ਵਿੱਚ ਆਪਣੇ ਤਰੀਕੇ ਨਾਲ ਤੁਹਾਨੂੰ ਦਰਸ਼ਨ ਦੇ ਦਿੰਦੇ ਹਨ ਜਿਵੇਂ ਜੇਕਰ ਆਪ ਜੀ ਸ਼ਹੀਦ ਸਿੰਘਾਂ ਦੀ ਉਸਤਤ ਕਰਦੇ ਹੋ ਭਗਤੀ ਕਰਦੇ ਹੋ ਤਾਂ ਆਪ ਜੀ ਨੂੰ ਨਿਹੰਗ ਸਿੰਘ ਹਰ ਪਾਸੇ ਦਿਖਣ ਲੱਗ ਜਾਣਗੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਹੋ ਜਾਣਗੇ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਹੋ ਜਾਣਗੇ ਇਹ ਸਭ ਉਸੇ ਭਗਤੀ ਦਾ ਸਕਾ ਰਾਤ ਨੂੰ ਸੰਕੇਤ ਹੁੰਦਾ ਕਿ ਆਪ ਜੀ ਦੀ ਭਗਤੀ ਕਬੂਲ ਹੋ ਚੁੱਕੀ ਹੈ ਅਤੇ ਸ਼ਹੀਦ ਸਿੰਘ ਆਪ ਜੀ ਦੇ ਅੰਗ ਸੰਗ ਹਨ ਉਹ ਆਪ ਜੀ ਤੋਂ ਬਹੁਤ ਖੁਸ਼ ਹੋਏ ਹਨ ਹੁਣ ਗੱਲ ਕਰਦੇ ਆਂ ਜੀ ਜੋਤ ਰਾਹੀਂ ਕਿਹੜੇ ਸੰਕੇਤ ਸਾਨੂੰ ਮਿਲਦੇ ਹਨ ਜਿਨਾਂ ਦੇ ਨਾਲ ਪਤਾ ਲੱਗੇ ਕਿ ਸਾਡੀ ਭਗਤੀ ਸਾਡੇ ਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਚੜ ਰਹੀ ਹੈ ਜਾਂ ਨਹੀਂ ਚੜ ਰਹੀ

ਸਾਧ ਸੰਗਤ ਜੀ ਤੁਸੀਂ ਵੇਖਿਆ ਹੋਵੇਗਾ ਕਿ ਜਦ ਵੀ ਤੁਸੀਂ ਜੋਤ ਜਗਾਉਂਦੇ ਹੋ ਜਾਂ ਜਦ ਵੀ ਤੁਸੀਂ ਕਿਸੇ ਗੁਰਦੁਆਰੇ ਸਾਹਿਬ ਜਾਂਦੇ ਹੋ ਜੋਤ ਜਗਾਉਂਦੇ ਹੋ ਜਾਣਦੇ ਹੋ ਤੁਹਾਡੇ ਸਾਹਮਣੇ ਸਾਖੀਆਂ ਕਹਾਣੀਆਂ ਜੋਤ ਜਗਾਉਂਦੇ ਹੋਪਰਮਾਤਮਾ ਦੇ ਘਰ ਵਿੱਚ ਪ੍ਰਵਾਨ ਚੜ ਰਹੀ ਹੈ ਜਾਂ ਨਹੀਂ ਚੜ ਰਹੀ ਸਾਧ ਸੰਗਤ ਜੀ ਤੁਸੀਂ ਵੇਖਿਆ ਹੋਵੇਗਾ ਕਿ ਜਦ ਵੀ ਤੁਸੀਂ ਜੋਤ ਜਗਾਉਂਦੇ ਹੋ ਜਾਂ ਜਦ ਵੀ ਤੁਸੀਂ ਕਿਸੇ ਗੁਰਦੁਆਰੇ ਸਾਹਿਬ ਜਾਂਦੇ ਹੋ ਤੁਹਾਡੇ ਸਾਹਮਣੇ ਜੇਕਰ ਜੋਤ ਜੱਗ ਦੀ ਹੋਵੇ ਕਈ ਵਾਰ ਤਾਂ ਜੋਤ ਘੱਟ ਹੋ ਜਾਂਦੀ ਹੈ ਤੇ ਕਈ ਵਾਰੀ ਜੋਤ ਬਹੁਤ ਜਿਆਦਾ ਤੇਜ਼ ਹੋ ਜਾਂਦੀ ਹੈ ਤੇ ਕਦੇ ਕਦੇ ਤੁਸੀਂ ਵੇਖਿਆ ਹੋਵੇਗਾ ਕਿ ਗੋਲ ਗੋਲ ਵੀ ਘੁੰਮਦੀ ਹੈ ਅਤੇ ਕਦੇ ਹਿਲਣਾ ਸ਼ੁਰੂ ਕਰ ਦਿੰਦੀ ਹੈ

ਤਾਂ ਇਸ ਮੂਵਮੈਂਟ ਦੇ ਕਈ ਤਰ੍ਹਾਂ ਦੇ ਵੀ ਸੰਕੇਤ ਹੁੰਦੇ ਹਨ ਜੋ ਤੁਹਾਨੂੰ ਤੁਹਾਡੇ ਪ੍ਰਭੂ ਪਰਮਾਤਮਾ ਵਾਹਿਗੁਰੂ ਜੀ ਦੇ ਵੱਲੋਂ ਮਿਲਦੇ ਹਨ ਜਿਨਾਂ ਦੇ ਵੀ ਨਾਮ ਤੇ ਤੁਸੀਂ ਜੋਤ ਜਗਾਉਂਦੇ ਹੋ ਪਰਮਾਤਮਾ ਵਾਹਿਗੁਰੂ ਜੀ ਉਸੇ ਸਰੂਪ ਵਿੱਚ ਆਪ ਜੀ ਦੇ ਕਿਰਪਾ ਬਣਾ ਦਿੰਦੇ ਹਨ ਉਹਨਾਂ ਦੇ ਸਰੂਪ ਦੀ ਕਿਰਪਾ ਤੁਹਾਡੇ ਅੰਗ ਸੰਗ ਹੀ ਰਹਿੰਦੀ ਹੈ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਜੋਤ ਦਾ ਮਧਮ ਅਤੇ ਤੇਜ਼ ਹੋਣਾ ਕੀ ਸੰਕੇਤ ਦਿੰਦਾ ਜੇਕਰ ਆਪ ਜੀ ਵੱਲੋਂ ਜਗਾਈ ਜੋਤ ਮਧਮ ਜਾਂ ਘੱਟ ਰਹਿੰਦੀ ਹੈ ਤਾਂ ਇਹੀ ਸੰਕੇਤ ਮਿਲਦਾ ਹੈ ਕਿ ਆਪ ਜੀ ਪਰਮਾਤਮਾ ਵਾਹਿਗੁਰੂ ਜੀ ਦੇ ਜਿਸ ਸਰੂਪ ਦੇ ਭਗਤੀ ਕਰ ਰਹੇ ਹੋ ਉਹ ਤੁਹਾਡੇ ਤੋਂ ਖੁਸ਼ ਨਹੀਂ ਹਨ ਇਸ ਦਾ ਮਤਲਬ ਕੋਈ ਨਾ ਕੋਈ ਭਗਤੀ ਤੁਹਾਡੇ ਵਿੱਚ ਕਮੀ ਆ ਰਹੀ ਹੈ ਜਦ ਤੁਸੀਂ ਉਹਨਾਂ ਨਾਮ ਨਹੀਂ ਜਪ ਰਹੇ ਜਿਨਾਂ ਪਰਮਾਤਮਾ ਤੁਹਾਡੇ ਕੋਲੋਂ ਚਪਾਉਣਾ ਚਾਹੁੰਦੇ ਹਨ ਜਾਂ

ਕਿਸੇ ਤਰਹਾਂ ਦਾ ਨੇਮ ਦਾ ਪਾਲਣ ਆਪ ਜੀ ਵੱਲੋਂ ਨਹੀਂ ਹੋ ਰਿਹਾ ਕੋਈ ਨਾ ਕੋਈ ਭੁੱਲ ਤੁਹਾਡੇ ਕੋਲੋਂ ਜਰੂਰ ਹੋ ਰਹੀ ਹੈ ਸੇਵਾ ਅਤੇ ਸਿਮਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਰਹਿ ਰਹੀ ਹੈ ਜੇਕਰ ਇਸ ਤਰਾਂ ਹੋ ਰਿਹਾ ਹੋਵੇ ਤਾਂ ਆਪਣੀ ਹੋਰ ਹੀ ਕਿਸੇ ਵੀ ਕਮੀ ਜਾਂ ਭੁੱਲਾਂ ਨੂੰ ਯਾਦ ਕਰੋ ਅਤੇ ਉਸਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹ ਭੁੱਲ ਦੀ ਮਾਫੀ ਮੰਗ ਕੇ ਉਸ ਭੁੱਲ ਨੂੰ ਤੁਸੀਂ ਦੂਰ ਕਰਨ ਦੀ ਵੀ ਕੋਸ਼ਿਸ਼ ਕਰੋ ਅਤੇ ਤੂੰਬਾਰਾ ਪ੍ਰਭੂ ਪਰਮਾਤਮਾ ਜੀ ਦੀ ਸੇਵਾ ਨੂੰ ਆਰੰਭ ਕਰ ਲਓ ਇਸ ਤੋਂ ਇਲਾਵਾ ਜੇਕਰ ਜੋਤ ਦੀ ਰੋਸ਼ਨੀ ਜਾ ਲੋਕ ਕਹਿ ਲਓ ਉਹ ਤੇਜ਼ ਹੋ ਜਾਂਦੀ ਹੈ ਤਾਂ ਆਪ ਜੀ ਦੇ ਮਾਲਕ ਪ੍ਰਭੂ ਜਾ ਜਿਹੜੇ ਵੀ ਸਰੂਪ ਜੀ ਨੂੰ ਆਪ ਜੀ ਧਿਆਉਂਦੇ ਹੋ ਉਹ ਆਪ ਜੀ ਤੋਂ ਬਹੁਤ ਖੁਸ਼ ਹੋ ਚੁੱਕੇ ਹਨ ਜਦੋਂ ਜੋਤ ਬੋਧ ਜਿਆਦਾ ਤੇਜ਼ ਰੋਸ਼ਨੀ ਅਤੇ ਲੋਹ ਦੇ ਨਾਲ ਜੱਗਦੀ ਹੈ ਜਿਵੇਂ ਤਿੰਨ ਚਾਰ ਜਾਂ ਪੰਜ ਇੰਚ ਤੱਕ ਇਹ ਜੋਤ ਉਪਰ ਵੱਲ ਨੂੰ ਜਾਂਦੀ ਹੈ ਤਾਂ

ਇਹ ਮਾਲਕ ਪ੍ਰਭੂ ਜੀ ਦੀ ਮਿਹਰ ਅਤੇ ਕਿਰਪਾ ਦੇ ਸੰਕੇਤ ਹੁੰਦੇ ਹਨ ਹੁਣ ਗੱਲ ਕਰਦੇ ਆਂ ਜੀ ਜਦੋਂ ਜੋਤ ਬਹੁਤ ਜਿਆਦਾ ਹਿਲ ਜੁਲ ਕਰ ਰਹੀ ਹੁੰਦੀ ਹੈ ਤਾਂ ਇਹ ਵੀ ਇਹ ਸੰਕੇਤ ਦਿਸਦਾ ਪ੍ਰਭੂ ਜੀ ਆਪ ਜੀ ਦੇ ਉੱਪਰ ਮਿਹਰ ਕਰ ਰਹੇ ਹਨ ਉਹਨਾਂ ਦੀ ਅਸੀਸ ਹਮੇਸ਼ਾ ਆਪ ਦੇ ਬਣਦੀ ਜਾਵੇਗੀ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਕੁਝ ਸਮਾਂ ਕੱਢ ਕੇ ਆਪਣੇ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾ ਕੇ ਆਪਣੇ ਪ੍ਰਭੂ ਪਰਮਾਤਮਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜੋਤ ਜਗਾਉਂਦੇ ਹੋ ਸ਼ਹੀਦਾਂ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦੇ ਹੋ ਜਾਂ ਤੁਸੀਂ ਜਿਸ ਵੀ ਪਾਤਸ਼ਾਹੀ ਨੂੰ ਮੰਨਦੇ ਹੋ ਉਸ ਦੀ ਜੋਤ ਜਗਾਉਂਦੇ ਹੋ ਤਾਂ ਤੁਹਾਡੇ ਉੱਤੇ ਉਹਨਾਂ ਦਾ ਮਿਹਰ ਭਰਿਆ ਹੱਥ ਹੋ ਜਾਵੇਗਾ। ਤੇ ਤੁਸੀਂ ਜੱਗ ਦੀ ਜੋਤ ਤੋਂ ਆਪਣੀ ਭਗਤੀ ਸਿਮਰਨ ਦਾ ਅੰਦਾਜ਼ਾ ਲਗਾ ਸਕਦੇ ਹੋ ਕੀ ਤੁਹਾਡੇ ਭਗਤੀ ਜਿਹੜੀ ਹੈ ਉਹ ਗੁਰੂ ਘਰ ਪ੍ਰਵਾਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜੇਕਰ ਪਰਵਾਹ ਨਹੀਂ ਹੋ ਰਹੀ ਹੋਵੇਗੀ

ਤਾਂ ਤੁਸੀਂ ਆਪਣੇ ਸਿਮਰਨ ਭਗਤੀ ਨੂੰ ਵਧਾ ਕੇ ਆਪਣੇ ਪਰਮਾਤਮਾ ਨੂੰ ਖੁਸ਼ ਕਰ ਸਕਦੇ ਹੋ ਜੇਕਰ ਤੁਹਾਡੇ ਪਰਮਾਤਮਾ ਦੀ ਮਿਹਰ ਤੁਹਾਡੇ ਤੇ ਹੋ ਗਈ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਹੋ ਗਈ ਤਾਂ ਫਿਰ ਤੁਹਾਡੇ ਸਾਰੇ ਹੀ ਅੜੇ ਹੋਏ ਕਾਰਜ ਆਪੇ ਬਾਬਾ ਜੀ ਸਵਾਰਦੇ ਸੋ ਸਾਧ ਸੰਗਤ ਜੀ ਇਹ ਕੁਝ ਸੰਕੇਤ ਦਸਦੇ ਹਨ ਜੋ ਆਪ ਜੀ ਵੱਲੋਂ ਹੋਰੇ ਭਗਤੀ ਜੇਕਰ ਕਬੂਲ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਜਿਸ ਨਾਲ ਆਪ ਜੀ ਵੀ ਆਪਣੇ ਭਗਤੀ ਦੀ ਅਵਸਥਾ ਬਾਰੇ ਜਾਣ ਸਕਦੇ ਹੋ ਸਾਧ ਸੰਗਤ ਜੀ ਆਸ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਭਗਤੀ ਜਾਂ ਅੰਦਾਜ਼ਾ ਲਗਾਉਗੇ ਕਿ ਪਰਮਾਤਮਾ ਤੁਹਾਡੇ ਤੋਂ ਖੁਸ਼ ਹਨ ਜਾਂ ਤੁਹਾਡੀ ਅਰਦਾਸ ਕਬੂਲ ਕਰ ਸਕਦੇ ਹਨ ਜਾਂ ਨਹੀਂ ਕਰ ਸਕਦੇ ਜੇਕਰ ਨਹੀਂ ਕਰ ਸਕਦੇ ਤਾਂ ਤੁਹਾਡੇ ਕੋਲ ਕਿਹੜੀਆਂ ਭੁੱਲਾਂ ਹੋ ਗਈਆਂ ਹਨ ਜਿਨਾਂ ਨੂੰ ਤੁਸੀਂ ਸੁਧਾਰ ਕੇ ਆਪਣੇ ਪਰਮਾਤਮਾ ਤੇ ਆਪਣੇ ਉੱਪਰ ਕਿਰਪਾ ਬਣਵਾ ਸਕਦੇ ਹੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *