ਗੁਰੂ ਰਾਮਦਾਸ ਜੀ ਨੇ ਗਰੀਬ ਬੰਦੇ ਨੂੰ ਬਣਾਇਆ ਰਾਜਾ ਝੂੱਠੇ ਬਰਤਨਾਂ ਦੀ ਕਰਦਾ ਸੀ ਸੇਵਾ ਅਨੋਖਾ ਚਮਤਕਾਰ

ਪਿਆਰਿਓ ਅਸੀਂ ਵੀ ਗਰੀਬ ਤੋਂ ਰਾਜੇ ਬਣ ਜਾਵਾਂਗੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸਾਰੇ ਜਾਣੇਤੇ ਕਮੈਂਟਾਂ ਵਿੱਚ ਆਪੋ ਆਪਣੀ ਹਾਜ਼ਰੀ ਜਰੂਰ ਲਗਵਾਏ ਉਸੇ ਸਾਧ ਸੰਗਤ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਸਭਨਾ ਤੇ ਵਰਤੇ ਪਿਆਰਿਓ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਹੁੰਦੀ ਹੈ ਤੇ ਆਪਾਂ ਵੇਖਦੇ ਹਾਂ ਵੀ ਭਰੋਸਾ ਨਾਲੋਂ ਨਾਲ ਚੱਲਦਾ ਹੈ ਜੇ ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਬਣ ਗਿਆ ਤੇ ਸਤਿਗੁਰੂ ਫਿਰ ਉਸ ਭਰੋਸੇ ਨੂੰ ਕਦੀ ਟੁੱਟਣ ਨਹੀਂ ਦਿੰਦੇ

ਕਦੇ ਵੀ ਉਸ ਭਰੋਸੇ ਨੂੰ ਮੇਰੇ ਪਾਤਸ਼ਾਹ ਫਿਰ ਟੁੱਟਣ ਨਹੀਂ ਦਿੰਦੇ ਉਹ ਭਰੋਸੇ ਨੂੰ ਮੇਰੇ ਸਤਿਗੁਰੂ ਚਾਰ ਚੰਨ ਲਗਾ ਦਿੰਦੇ ਉਸ ਭਰੋਸੇ ਨੂੰ ਮੇਰੇ ਪਾਤਸ਼ਾਹ ਚਾਰ ਚੰਨ ਲਗਾ ਦਿੰਦੇ ਨੇ ਗੁਰਮੁਖ ਪਿਆਰਿਓ ਜਿਹੜਾ ਭਰੋਸਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤੋਂ ਬਣਦਾ ਹੈ ਉਸ ਭਰੋਸੇ ਨੂੰ ਮੇਰੇ ਸਤਿਗੁਰੂ ਜੀ ਕਦੇ ਟੁੱਟਣ ਨਹੀਂ ਦਿੰਦੇ ਉਹ ਭਰੋਸਾ ਵਰਕਰਾਰ ਰਹਿੰਦਾ ਹੈ ਉਹ ਭਰੋਸਾ ਵਰਕਰਾਰ ਇਸ ਕਰਕੇ ਰਹਿੰਦਾ ਕਿਉਂਕਿ ਸਤਿਗੁਰੂ ਕਹਿੰਦੇ ਨੇ ਬਾਏ ਜਿਨਾਂ ਦੀ ਪਕੜੀ ਹੈ ਸਿਰ ਦੀਜੈ ਪਾਇ ਨ ਛੋੜੀਐ ਮੇਰੇ ਸਤਿਗੁਰੂ ਕਹਿੰਦੇ ਵੀ ਜਿਨਾਂ ਦੀ ਇੱਕ ਵਾਰ ਗੁਰੂ ਬਾਂਹ ਫੜ ਲੈਂਦਾ ਹੈ ਆਪਣਾ ਸਿਰ ਤੇ ਦੇ ਦਿੰਦਾ ਫਿਰ ਉਹਨਾਂ ਦੀ ਬਾਂਹ ਜਿਹੜੀ ਹੈ ਉਹ ਕਦੀ ਨਹੀਂ ਛੱਡਦਾ

ਪਿਆਰਿਓ ਉਹਨਾਂ ਦੀ ਬਾਂਹ ਨਹੀਂ ਗੁਰੂ ਛੱਡਦਾ ਉਹਨਾਂ ਦੀ ਬਾਂਹ ਇਸ ਕਰਕੇ ਨਹੀਂ ਛੱਡਦਾ ਸਾਧ ਸੰਗਤ ਕਿਉਂਕਿ ਗੁਰੂ ਨੂੰ ਭਰੋਸਾ ਹੈ ਆਪਣੇ ਸਿੱਖ ਤੇ ਭਰੋਸਾ ਹੈ ਸਤਿਗੁਰੂ ਭਰੋਸਾ ਹੈ ਕਿ ਇਹ ਬਾਹਰ ਨਹੀਂ ਜਾਂਦਾ ਭਰੋਸਾ ਹੈ ਕਿ ਇਹ ਗੁਰੂ ਤੋਂ ਕਦੀ ਮੁੱਖ ਨਹੀਂ ਮੋੜੇਗਾ ਤੇ ਕਦੀ ਵੀ ਗੁਰੂ ਤੋਂ ਭੱਜੇਗਾ ਨਹੀਂ ਤੇ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਜਰੂਰ ਵਰਤਦੀ ਹੈ ਜਿਹੜੇ ਗੁਰੂ ਦੀ ਰਜਾ ਦੇ ਵਿੱਚ ਚਲਦੇ ਨੇ ਜੇ ਅਨੰਦਪੁਰ ਸਾਹਿਬ ਇੱਕ ਵਿਅਕਤੀ ਆਉਂਦਾ ਹੈ ਜਿਹਨੂੰ ਹੰਸੂ ਕਿਹਾ ਜਾਂਦਾ ਉਹ ਅੱਖਰ ਜੋੜ ਕੇ ਕਵਿਤਾਵਾਂ ਬਣਾਉਂਦਾ ਹੈ ਤੇ ਪਿਆਰਿਓ ਗੁਰੂ ਪਿਤਾ ਨੂੰ ਕਵਿਤਾਵਾਂ ਸੁਣਾਉਂਦਾ ਤੇ ਸਤਿਗੁਰੂ ਆਪਣੇ ਖਜ਼ਾਨੇ ਦੇ ਮੂੰਹ ਖੋਲ ਦਿੰਦੇ ਨੇ

ਤੇ ਪਿਆਰਿਓ ਉਹ ਗਰੀਬ ਬੰਦਾ ਜਿਹੜਾ ਆਇਆ ਗਰੀਬ ਜਰੂਰ ਸੀ ਗੁਰੂ ਦੇ ਦਰ ਤੇ ਪਰ ਸਤਿਗੁਰੂ ਨੇ ਉਹਨੂੰ ਗਰੀਬ ਨਹੀਂ ਰਹਿਣ ਦਿੱਤਾ ਤੇ ਪਿਆਰਿਓ ਜਿਹਨੂੰ ਹਾਥੀ ਘੋੜੇ ਤੇ ਸਾਰਾ ਖਜਾਨਾ ਦੇ ਕੇ ਉਹਨੂੰ ਰਾਜਾ ਬਣਾ ਦਿੱਤਾ ਤੇ ਪਿਆਰਿਓ ਰਾਜਾ ਬਣਾ ਕੇ ਉਹਨੂੰ ਦਰਬਾਰ ਚੋਂ ਤੋਰਿਆ ਤੇ ਪਿਆਰਿਓ ਯਾਦ ਰੱਖਿਓ ਤੇ ਸਤਿਗੁਰ ਨੇ ਨਾਲ ਇਹ ਵੀ ਬਚਨ ਕਹੇ ਕਵੀ ਹੰਸ ਰਾਮ ਜੀ ਅੱਜ ਤੋਂ ਬਾਅਦ ਤੁਹਾਡਾ ਨਾਂ ਵੀ ਸਤਿਕਾਰ ਨਾਲ ਲਿਆ ਜਾਏਗਾ ਤੇ ਤੁਸੀਂ ਅੱਜ ਤੋਂ ਬਾਅਦ ਗਰੀਬ ਨਹੀਂ ਤੁਸੀਂ ਅੱਜ ਤੋਂ ਬਾਅਦ ਅਮੀਰ ਹੋ ਤੁਹਾਨੂੰ ਰਾਜਾ ਬਣਾਉਣਾ ਰਾਜਿਆਂ ਦੀ ਤਰ੍ਹਾਂ ਰੱਖਣਾ ਹੈ ਹੱਥ ਜੋੜ ਕੇ ਖਲੋ ਗਿਆ ਕਿੰਨਾ ਸਤਿਗੁਰੂ ਮੈਂ ਤੁਹਾਡਾ ਮੁਰੀਦ ਮੈਂ ਤੁਹਾਡਾ ਸੇਵਕ ਹਾਂ

ਮੈਂ ਸੁਣਿਆ ਤਾਂ ਸੀ ਕਿ ਗੁਰੂ ਦੇ ਦਰ ਤੇ ਜਿਹੜਾ ਆ ਜਾਏ ਉਹ ਗਰੀਬ ਤੋਂ ਅਮੀਰ ਬਣ ਜਾਂਦਾ ਤੇ ਅੱਜ ਮੇਰੇ ਪਾਤਸ਼ਾਹ ਮੈਂ ਵੇਖ ਵੀ ਲਿਆ ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਸਤਿਗੁਰੂ ਮੈਂ ਆਪ ਜੀ ਤੇ ਸ਼ੱਕ ਨਹੀਂ ਸੀ ਕੀਤਾ ਮੈਂ ਆਸਾ ਲੈ ਕੇ ਆਇਆ ਸੀ ਤੁਸੀਂ ਮੇਰੀ ਆਸ਼ਾ ਨੂੰ ਪੂਰਨ ਕਰ ਦਿੱਤਾ। ਪਿਆਰਿਓ ਜਦੋਂ ਆਨੰਦਪੁਰ ਸਾਹਿਬ ਤੋਂ ਹਾਥੀ ਘੋੜੇ ਲੈ ਕੇ ਨਿਕਲੇ ਖਜ਼ਾਨਾ ਤੇ ਕਹਿੰਦੇ ਨੇ ਜਿਹੜਾ ਇੱਕ ਰਾਜਾ ਸੀ ਕਟੋਚ ਦਾ ਕਟੋਚ ਰਿਆਸਤ ਦਾ ਜਦੋਂ ਉਹਨੇ ਵੇਖਿਆ ਤੇ ਉਹਨੇ ਪੁੱਛਿਆ ਕੌਣ ਹ ਉਹ ਕਹਿੰਦਾ ਮੈਂ ਕਵੀ ਹੰਸਰਾਵਾਂ ਤੇ ਮੈਂ ਗੁਰੂ ਦੇ ਦਰਬਾਰ ਦਾ ਸੇਵਕ ਹਾਂ ਗੁਰੂ ਦਾ ਸੇਵਕ ਹਾਂ ਤੇ ਉਸ ਰਾਜੇ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ

ਜਿਹੜਾ ਇੱਕ ਰਾਜਾ ਸੀ ਕਟੌਚ ਦਾ ਕਟੌਚ ਰਿਆਸਤ ਦਾ ਜਦੋਂ ਉਹਨੇ ਵੇਖਿਆ ਤੇ ਉਹਨੇ ਪੁੱਛਿਆ ਕੌਣ ਹ ਉਹ ਕਹਿੰਦਾ ਮੈਂ ਕਵੀ ਹੰਸਰਾ ਵਾਂ ਤੇ ਮੈਂ ਗੁਰੂ ਦੇ ਦਰਬਾਰ ਦਾ ਸੇਵਕ ਹਾਂ ਗੁਰੂ ਦਾ ਸੇਵਕ ਹਾਂ ਤੇ ਉਸ ਰਾਜੇ ਦੇ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਜਿਹੜੇ ਦਰ ਤੇ ਜਿਹੜੇ ਕਵੀ ਜਿਹੜੇ ਸੇਵਾਦਾਰ ਇੰਨੇ ਅਮੀਰ ਨੇ ਧੰਨਵਾਦ ਨੇ ਉਹ ਗੁਰੂ ਆਪ ਕਿੱਡਾ ਵੱਡਾ ਧੰਨਵਾਨ ਹੋਏਗਾ ਕਹਿੰਦੇ ਉਹ ਰਾਜਿਆਂ ਦੇ ਮਨ ਦੇ ਵਿੱਚ ਉਦੋਂ ਤੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਟਕਣ ਲੱਗ ਪਏ ਸੀ ਤੇ ਫਿਰ ਉਹਨਾਂ ਨੇ ਵਜ਼ੀਰ ਖਾਨ ਨਾਲ ਮਿਲ ਕੇ ਸਾਰੀ ਅਗਲੀ ਵਿਉਂਤਬੰਦੀ ਕੀਤੀ ਸੀ

ਅਨੰਦਪੁਰ ਸਾਹਿਬ ਨੂੰ ਛਡਾਉਣ ਦੀ ਉਹ ਸਾਰਾ ਆਪਾਂ ਸੰਗ ਜਿਹੜਾ ਉਹ ਪਾਵੇ ਜਾਣਦੇ ਆ ਪਰ ਇਹਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਉਹ ਸਾਰੀ ਗੱਲ ਕਰੀਏ ਸਾਧ ਸੰਗਤ ਗੁਰੂ ਦੇ ਦਰ ਤੇ ਆਇਆ ਹੋਇਆ ਬੰਦਾ ਜਿਹੜਾ ਆਸ ਲੈ ਕੇ ਆਉਂਦਾ ਜਿਹੜਾ ਮੁਰਾਦ ਲੈ ਕੇ ਆਉਂਦਾ ਹੈ ਤੇ ਗੁਰੂ ਉਹਦੀ ਆਸਾ ਨੂੰ ਪੂਰਨ ਕਰਦਾ ਹੈ ਤੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਹਨੇ ਆਪਣਾ ਮੰਨ ਲਿਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਿਹਨੇ ਆਪਣਾ ਜਾਣ ਲਿਆ ਤੇ ਪਿਆਰਿਓ ਗੁਰੂ ਉਹਦੀ ਹਰ ਇੱਕ ਮੁਰਾਦ ਪੂਰੀ ਕਰਦਾ ਹੈ ਸਤਿਗੁਰੂ ਉਹਦੀ ਹਰ ਮੁਰਾਦ ਪੂਰੀ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਤੇ ਭਰੋਸਾ ਕਰਨ ਵਾਲਾ ਹਰ ਇੱਕ ਬੰਦਾ ਰਾਜਾ ਹੈ ਤੁਸੀਂ ਵੇਖਿਆ ਹੋਏਗਾ

ਪਾਵਨ ਬਾਣੀ ਤੇ ਭਰੋਸਾ ਕਰਨ ਵਾਲਾ ਹਰ ਇੱਕ ਬੰਦਾ ਰਾਜਾ ਹੈ। ਤੁਸੀਂ ਵੇਖਿਆ ਹੋਏਗਾ ਇੱਕ ਵੀਡੀਓ ਕਾਫੀ ਵਾਇਰਲ ਹੋਈ ਹੈ ਇੱਕ ਬਾਪੂ ਜਿਹੜਾ ਟੁੱਟੇ ਹੋਏ ਸਾਈਕਲ ਤੇ ਕਦੀ ਸੇਵਾ ਕਰਨ ਆਉਂਦਾ ਸੀ ਗੁਰੂ ਰਾਮਦਾਸ ਜੀ ਦੇ ਦਰ ਤੇ ਸਤਿਗੁਰੂ ਨੇ ਤਰਸ ਖਾ ਕੇ ਐਡੀ ਵੱਡੀ ਜਿਹੜੀ ਹ ਉਸ ਬੰਦੇ ਨੂੰ ਕਾਮਯਾਬੀ ਦਿੱਤੀ ਤੇ ਪਿਆਰਿਓ ਕਦੇ ਟੁੱਟੇ ਸਾਈਕਲ ਤੇ ਆਉਂਦਾ ਸੀ ਤੇ ਅੱਜ ਉਹ ਬੰਦਾ ਗੱਡੀ ਤੇ ਸੇਵਾ ਕਰਨ ਆਉਂਦਾ ਦੋ ਪੁੱਤਰ ਦੋ ਦੇ ਦੋ ਹੀ ਅਮੇਰੀਕਾ ਦੇ ਵਿੱਚ ਪੱਕੇ ਹੋ ਗਏ ਤੇ ਆਪਣੇ ਬਾਪੂ ਦੇ ਕਹਿਣੇ ਦੇ ਵਿੱਚ ਨੇ ਔਲਾਦ ਕਹਿਣੇ ਦੇ ਵਿੱਚ ਹ ਤੇ ਪਿਆਰਿਓ ਉਹਦੀ ਜ਼ਿੰਦਗੀ ਕਿਉਂ ਨਹੀਂ ਸਵਰਗ ਬਣਾਈ ਦੇਖੋ ਸਭ ਤੋਂ ਵੱਡੀ ਗੱਲ ਨਾ

ਗੁਰੂ ਨੇ ਕਿਰਪਾ ਕੀਤੀ ਤੇ ਬਹੁਤ ਵੱਡੀ ਕਿਰਪਾ ਕੀਤੀ ਕਹਿੰਦੇ ਨੇ ਵੀ ਜਿਹਨੂੰ ਦਿੰਦਾ ਰੱਬ ਨੂੰ ਛੱਪੜ ਫਾੜ ਕੇ ਦਿੰਦਾ ਮੈਂ ਕਹਿੰਦਾ ਕੀ ਛੱਪੜ ਫਾੜਨ ਦੀ ਜਰੂਰਤ ਹੀ ਕੋਈ ਨਹੀਂ ਸਤਿਗੁਰੂ ਜੀ ਨੂੰ ਦਿੰਦਾ ਹ ਨਾ ਜਿਹਦੇ ਤੇ ਪਾਤਸ਼ਾਹ ਕਿਰਪਾ ਕਰ ਉਹਨੂੰ ਤਾਂ ਫਿਰ ਦੌਲਤ ਦੇ ਢੇਰ ਤੇ ਬਿਠਾ ਦਿੰਦੇ ਨੇ ਉਹਨੂੰ ਖਜ਼ਾਨੇ ਦੇ ਢੇਰ ਤੇ ਬਿਠਾ ਦਿੰਦੇ ਨੇ ਵੀ ਲੈ ਭਾਈ ਇਥੋਂ ਖੁੱਲਾ ਖਜ਼ਾਨਾ ਵਰਤ ਤੋਟ ਨ ਆਵੈ ਵਧਦੋ ਜਾਈ ਇਹਨੇ ਘਟਨਾ ਨਹੀਂ ਹੈਗਾ ਇੱਥੇ ਤੋਟ ਨਹੀਂ ਆਉਣੀ ਜਿਹੜੇ ਸਗੋਂ ਵੱਧਦਾ ਹੀ ਜਾਣਾ ਜਿੰਨਾ ਤੇਰਾ ਜੀ ਕਰਦਾ ਉਨਾ ਖਰਚਦਾ ਸਤਿਗੁਰੂ ਫਿਰ ਉਹਨੂੰ ਦੌਲਤ ਦੇ ਢੇਰ ਦੇ ਬਿਠਾ ਦਿੰਦੇ ਨੇ ਮੇਰੇ ਪਾਤਸ਼ਾਹ ਫਿਰ ਉਹਨੂੰ ਜਿਹੜਾ ਹੈ ਐਡੀਆਂ ਵੱਡੀਆਂ ਬਖਸ਼ਿਸ਼ਾਂ ਕਰਕੇ ਜਿਹੜਾ ਹੈ ਨਿਵਾਜ ਦਿੰਦੇ ਨੇ ਪਿਆਰਿਓ ਇਸ ਗੱਲ ਦਾ ਅੰਦਾਜ਼ਾ ਜਿਹੜਾ ਹੈ ਉਹ ਲਗਾਇਆ ਜਾ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਪਿਆਰਿਓ ਸਤਿਗੁਰ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ

ਪਿਆਰਿਓ ਦਦਾ ਦਾਤਾ ਏਕ ਹੈ ਸਭ ਕੋ ਦੇਵਣਹਾਰ ਦੇਦੇ ਤੋਟ ਨ ਆਵਈ ਅਗਣਤ ਭਰੇ ਭੰਡਾਰ ਉਹਦੇ ਅਣਗਣਤ ਉਹਨੇ ਅਨੇਕਾਂ ਭੰਡਾਰ ਭਰੇ ਪਏ ਨੇ ਬਸ ਜਿਹੜਾ ਇੱਕ ਗੱਲ ਹੈ ਇੱਕ ਨਜ਼ਰੀਆ ਹੈ ਉਹ ਹੈ ਸਮਝਣ ਦਾ ਜਿਹਨੇ ਇਸ ਗੱਲ ਨੂੰ ਜਾਣ ਲਿਆ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ ਘਰ ਤਾਂ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੋ ਪਾਵੈ ਤੇ ਮੈਂ ਕਹਿੰਨਾ ਉਹ ਕਦੀ ਵੀ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਂਦਾ ਤੇ ਕਦੇ ਉਹਦੇ ਭਰੋਸੇ ਚ ਤਰੇੜ ਨਹੀਂ ਆ ਸਕਦੀ ਪਿਆਰਿਓ ਤੇ ਉਹ ਯਾਦ ਰੱਖਿਓ ਵੀ ਉਹ ਗੁਰੂ ਦੇ ਦਰ ਤੇ ਆਇਆ ਤੇ ਗੁਰੂ ਦੇ ਦਰ ਤੋਂ ਝੋਲੀਆਂ ਭਰ ਕੇ ਹੀ ਲੈ ਕੇ ਜਾਏਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਕਦੇ ਅਜਮਾ ਕੇ ਵੇਖਿਓ ਤਾਂ ਜੋ ਗੁਰੂ ਦੇ ਦਰ ਤੇ ਮਨ ਕਰਕੇ ਆਇਓ ਸੁਰਤ ਕਰਕੇ ਤੇ ਫਿਰ ਵੇਖਿਓ ਕਿਵੇਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *