ਸਤਿਗੁਰੂ ਕਿਰਪਾ ਕਰਨ ਧੰਨ ਧੰਨ ਬਾਬਾ ਬੁੱਢਾ ਜੀ ਕਿਰਪਾ ਕਰਨ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਔਲਾਦ ਦੀ ਪ੍ਰਾਪਤੀ ਹੋਵੇ ਸੋ ਪਿਆਰਿਓ ਅੱਜ ਆਪਾਂ ਸ਼ਬਦ ਪੜ੍ਨਾ ਆ ਤੇ ਇਸ ਸ਼ਬਦ ਦਾ ਜਾਪ ਤੁਸੀਂ ਵੀ ਰੋਜ਼ ਕਰਨਾ ਸਤਿਗੁਰੂ ਕਿਰਪਾ ਕਰਨ ਜਿਹੜੀਆਂ ਭੈਣਾਂ ਗਰਭਵਤੀ ਨੇ ਉਹ ਜਰੂਰ ਇਸ ਸ਼ਬਦ ਦਾ ਜਾਪ ਕਰਨ ਤੁਹਾਡੇ ਘਰ ਦੇ ਵਿੱਚ ਇੱਕ ਸੁਚੱਜੀ ਔਲਾਦ ਜਨਮ ਲਏਗੀ ਸੱਚੇ ਪਾਤਸ਼ਾਹ ਨੂੰ ਅਰਦਾਸ
ਬੇਨਤੀ ਕਰਕੇ ਇਹਨੂੰ ਅੱਜ ਤੋਂ ਹੀ ਆਰੰਭ ਕਰ ਦੇਣਾ ਬਾਬਾ ਬੁੱਢਾ ਜੀ ਕਿਰਪਾ ਕਰਨਗੇ ਪੁੱਤਰਾਂ ਦੇ ਦਾਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਕਰ ਦੇਣ ਤੇ ਤੁਹਾਡੇ ਘਰੇ ਇੱਕ ਅਜਿਹਾ ਸ਼ਹਿਜ਼ਾਦਾ ਪੈਦਾ ਹੋਵੇਜੋ ਪਾਤਸ਼ਾਹ ਦੀ ਨਾਮ ਬਾਣੀ ਦੇ ਵਿੱਚ ਲੀਨ ਹੋਵੇ ਤੇ ਸੱਚੇ ਪਾਤਸ਼ਾਹ ਉਹਨੂੰ ਆਪਣੀ ਰੰਗਤ ਦੇ ਕੇ ਇਹ ਸੰਸਾਰ ਤੇ ਭੇਜਣ ਜੋ ਤੁਹਾਡੇ ਨਾਮ ਨੂੰ ਵੀ ਰੌਸ਼ਨ ਕਰਦੇ ਸੋ ਇਹ ਸ਼ਬਦ ਨਹੀਂ ਜਿਹੜੀ ਹ ਜਰੂਰ ਤੁਸੀਂ ਰੋਜ਼ ਦੀ ਰੋਜ਼ ਪੀਡੀਗ ਕਰਨੀ ਹ ਰੋਜ਼ ਪੜ੍ਨਾ ਸ਼ਬਦ ਨੂੰ ਸੋ ਆਪਾਂ ਸ਼ਬਦ ਦੀ ਸਾਂਝ ਤੁਹਾਡੇ ਨਾਲ ਪਾਵਾਂਗੇ
ਆਸਾ ਮਹਲਾ ਪੰਜਵਾ ਸਤਿਗੁਰ ਸਾਚੈ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਉਧਰੈ ਮਾਹਿ ਆਇ ਕੀਆ ਨਿਵਾਸ ਮਾਤਾ ਕੈ ਮਨਿ ਬਹੁਤ ਵਿਗਾਸ ਜੰਮਿਆ ਭੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ਰਹਾਉ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਅਨੰਦ ਥੀਆ ਗੁਰਬਾਣੀ ਸਖੀ ਅਨੰਦੁ ਗਾਵੈ ਸਾਚੇ ਸਾਹਿਬ ਕੈ ਮਨਿ ਭਾਵੈ ਵਧੀ ਵੇਲ ਬਹੁ ਪੀੜੀ ਚਾਲੀ ਧਰਮ ਕਲਾ ਹਰਿ ਬੰਧ ਬਹਾਲੀ ਮਨ ਚਿੰਦਿਆ ਸਤਿਗੁਰੂ ਦਿਵਾਇਆ ਭਏ ਅਚਿੰਤ ਏਕ ਲਿਵ ਲਾਇਆ ਜਿਉ ਬਾਲਕ ਪਿਤਾ ਊਪਰਿ ਕਰੇ ਬਹੁ ਮਾਣ ਬੁਲਾਇਆ ਬੋਲੈ ਗੁਰ ਕੈ ਭਾਣ ਗੁਜੀ ਠੰਨੀ ਨਾਹੀ ਬਾਤ ਗੁਰ ਨਾਨਕ ਤੁਠਾ ਕੀਨੀ ਦਾਤ ਗੁਰਮੁਖਿ ਪਿਆਰਿਓ ਇਹ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਹੈ
ਕਿ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਗੁਰੂ ਸਾਹਿਬ ਦੇ ਅੰਗ ਨੰਬਰ 396 ਦੇ ਉੱਤੇ ਤੇ ਦਰਜ ਹੈ ਕਦੇ ਪੜਿਓ ਤੁਸੀਂ ਵਿਚਾਰਿਓ ਇਹਦੇ ਅਰਥਾਂ ਨੂੰ ਭਾਵ ਨੂੰ ਸਮਝਿਓ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਜਿਹੜੀਆਂ ਭੈਣਾਂ ਮਾਤਾਵਾਂ ਗਰਭਵਤੀ ਨੇ ਇਹ ਸ਼ਬਦ ਦਾ ਜਾਪ ਜਰੂਰ ਕਰਿਓ ਸਤਿਗੁਰੂ ਕਿਰਪਾ ਕਰਨਗੇ ਪਾਤਸ਼ਾਹ ਕਿਰਪਾ ਕਰਨਗੇ ਤੁਹਾਡੇ ਘਰ ਜਿਹੜੀ ਔਲਾਦ ਪੈਦਾ ਹੋਣੀ ਹੈ ਸਤਿਗੁਰੂ ਜੀ ਤੰਦਰੁਸਤੀਆਂ ਦੇਣ ਤੇ ਉਸਨੂੰ ਨਾਮ ਬਾਣੀ ਦੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਨ ਜੋ ਤੁਹਾਡਾ ਵੀ ਤੁਹਾਡੇ ਪਰਿਵਾਰ ਦਾ ਨਾਂ ਰੌਸ਼ਨ ਕਰ ਦੇਵੇ ਤੇ ਸਹੀ ਸਲਾਮਤੀ ਲਈ ਬੱਚੇ ਦੀ ਤੰਦਰੁਸਤੀ ਲਈ ਇਸ ਸ਼ਬਦ ਦਾ ਜਾਪ ਜਰੂਰ ਕਰਿਓ ਸੁ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ