ਦੋਸਤੋ ਗੱਲ ਕਰਦੇ ਆਂ ਅੜੀਸਰ ਸਾਹਿਬ ਦੀ ਜਿੱਥੇ ਆ ਕੇ ਹਰ ਅੜਿਆ ਕੰਮ ਬਣ ਜਾਂਦਾ ਹੈ ਹਰ ਬੰਦਾ ਹਰ ਦੂਰੋਂ ਦੂਰੋਂ ਲੋਕ ਉੱਥੇ ਜਾ ਨਹੀਂ ਸਕਦੇ ਇਸ ਕਰਕੇ ਆਪਾਂ ਅੱਜ ਦੀ ਵੀਡੀਓ ਉਹਨਾਂ ਦੇ ਲਈ ਲੈ ਕੇ ਆਇਆ ਹਰ ਕੰਮ ਸਵਰ ਜਾਂਦਾ ਅੜਿਆ ਹੋਇਆ ਕੰਮ ਉੱਥੇ ਬਣ ਜਾਂਦਾ ਚਾਹੇ ਉਹ ਕਿੱਡਾ ਵੀ ਵੱਡਾ ਕੰਮ ਕਿੰਨੇ ਵੀ ਸਮਿਆਂ ਤੋਂ ਅੜਿਆ ਹੋਵੇ ਇਸ ਸਥਾਨ ਤੇ ਆ ਕੇ ਅੜ ਨਹੀਂ ਸਕਦਾ ਹੜੀ ਨਹੀਂ ਕਰ ਸਕਦਾ ਇਹ ਸ਼ੋਭਾ ਹੈ ਗੁਰਦੁਆਰਾ ਅੜੀਸਰ ਸਾਹਿਬ ਦੀ ਇਸ ਪਵਿੱਤਰ ਇਤਿਹਾਸਕ ਸਥਾਨ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ੋ ਪ੍ਰਾਪਤ ਹੈ ਕਿ ਇਸ ਅਸਥਾਨ ਤੇ ਜੋ ਵੀ ਸ਼ਰਧਾਲੂ ਸੱਚੇ ਮਨ ਨਾਲ ਬੇਨਤੀ ਕਰਨਗੇ ਉਹਨਾਂ ਦਾ ਹਰ ਅੜਿਆ ਕੰਮ ਬਣ ਜਾਵੇਗਾ। ਬਾਕੀ ਉਸ ਅਸਥਾਨ ਤੇ ਜੋ ਰਸ ਭਿੰਨੇ ਸ਼ਬਦ ਚਲਾਏ ਜਾਂਦੇ ਹਨ ਦੇ ਨੇ ਵੱਖ-ਵੱਖ
ਨਾਲ ਵੀ ਤੁਹਾਡੇ ਬਹੁਤ ਕੰਮ ਬਣ ਜਾਣਗੇ ਇਹ ਸ਼ਬਦ ਵੱਖ ਵੱਖ ਥਾਵਾਂ ਤੇ ਅਵੇਲੇਬਲ ਨੇ ਪਰ ਇਹ ਸ਼ਬਦ ਨੇ ਜਿਹੜੇ ਗੁਰੂ ਗੁਰੂ ਘਰ ਅੜੀਸਰ ਸਾਹਿਬ ਜੋ ਸ਼ਬਦ ਚਲਦੇ ਨੇ ਵੱਖ-ਵੱਖ ਚੈਨਲਾਂ ਦੇ ਉੱਤੇ ਉਪਲਬਧ ਨੇ ਤੁਸੀਂ ਉਹ ਸੁਣ ਸਕਦੇ ਹੋ ਜਾ ਕੇ ਇਹਨਾਂ ਸ਼ਬਦਾਂ ਨੂੰ ਘਰ ਬੈਠ ਕੇ ਸੁਣ ਕੇ ਉਹਨਾਂ ਹੀ ਲਾਹਾ ਪ੍ਰਾਪਤ ਹੁੰਦਾ ਹੈ ਜਿੰਨਾ ਕਿ ਉਥੇ ਜਾ ਕੇ ਸ਼ਬਦ ਸੁਣਨਾ ਕਈ ਬਜ਼ੁਰਗ ਨੇ ਜੋ ਜਾ ਨਹੀਂ ਸਕਦੇ ਬੀਬੀਆਂ ਭੈਣਾਂ ਜੋ ਇਹਨਾਂ ਦੀ ਹਾਲਤ ਅਜਿਹੀ ਹ ਜੋ ਬਾਹਰ ਜਾ ਨਹੀਂ ਸਕਦੇ ਜਾਂ ਕਈ ਦੂਰ ਨੇੜੇ ਦੇ ਸੱਜਣ ਨੇ ਜੋ ਕਹਿੰਦੇ ਅਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਉਹ ਹਰ ਰੋਜ਼ ਆਪਣੇ ਘਰ ਦੇ ਵਿੱਚ ਇਹ ਸ਼ਬਦ ਚਲਾਉਣ ਸੋ ਮੁੱਖ ਮਕਸਦ ਹੈ
ਗੁਰਬਾਣੀ ਦਾ ਸੁਣਨਾ ਗੁਰਬਾਣੀ ਦਾ ਸਰਵਣ ਕਰਨਾ ਗੁਰਦੁਆਰਾ ਅੜੀਸਰ ਸਾਹਿਬ ਨਹੀਂ ਜਾ ਸਕਦੇ ਤਾਂ ਘਰ ਬੈਠੇ ਗੁਰਬਾਣੀ ਸੁਣ ਸਕਦੇ ਹੋ ਸਾਧ ਸੰਗਤ ਜੀ ਤੁਹਾਨੂੰ ਇਹ ਵੀਡੀਓ ਕਿਵੇਂ ਚੰਗੀ ਲੱਗੀ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਅਤੇ ਇਹ ਇਹ ਵੀਡੀਓ ਅਸੀਂ ਉਹਨਾਂ ਖਾਸ ਲੋਕਾਂ ਦੇ ਲਈ ਬਣਾਈ ਹ ਜੋ ਗੁਰਦੁਆਰਾ ਸਾਹਿਬ ਅੜੀਸਰ ਸਾਹਿਬ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਨੇ ਉਹ ਜਿਨਾਂ ਨੇ ਪੁੱਛਿਆ ਸੀ ਕਿ ਅਸੀਂ ਘਰ ਬੈਠ ਕੇ ਕਿੱਦਾਂ ਗੁਰਦੁਆਰਾ ਹੜੀ ਸਾਹਿਬ ਤੋਂ ਕਿਰਪਾ ਪ੍ਰਾਪਤ ਕਰ ਸਕਦੇ ਹਾਂ ਗੁਰਦੁਆਰਾ ਡੀ ਸਾਹਿਬ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ
ਜਿਹੜੇ ਐਡੀਸਰ ਸਾਹਿਬ ਦਾ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਦੱਸ ਦਈਏ ਕਿ ਇਹ ਅੜੀਸਰ ਸਾਹਿਬ ਹੰਡਿਆਇਆ ਦੇ ਕੋਲ ਧਨੌਲਾ ਰੋਡ ਤੇ ਬਰਨਾਲੇ ਦੇ ਕੋਲ ਹੈ ਗੁਰਦੁਆਰਾ ਸਾਹਿਬ ਤੁਸੀਂ ਉੱਥੇ ਜਾ ਕੇ ਵੀ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਉੱਥੇ ਜਾ ਕੇ ਇਸ਼ਨਾਨ ਕਰੋ ਤੇ ਬਾਣੀ ਸਰਵਣ ਕਰੋ ਲੰਗਰ ਪਾਣੀ ਛੱਕ ਕੇ ਆਓ ਤੇ ਆਪਣੇ ਅੜੇ ਹੋਏ ਕੰਮ ਨੇ ਜਿਹੜੇ ਉਹਨਾਂ ਨੂੰ ਕਢਾਉਣ ਲਈ ਅੜੀਸਰ ਸਾਹਿਬ ਜਰੂਰ ਜਾਓ ਕਿਉਂਕਿ ਉੱਥੇ ਜਾ ਕੇ ਕੋਈ ਵੀ ਵੱਡੇ ਤੋਂ ਵੱਡਾ ਕੰਮ ਹੈ ਜਿਹੜਾ ਉਹ ਅੜਿਆ ਨਹੀਂ ਰਹਿ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ