ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਹਰ ਰੋਜ਼ ਚਮਤਕਾਰ ਹੁੰਦੇ ਨੇ ਹਰ ਰੋਜ਼ ਅਨੋਖੇ ਕੌਤਕ ਹੁੰਦੇ ਨੇ ਕਈ ਵਾਰ ਤਾਂ ਮਹਾਰਾਜ ਪ੍ਰਤੱਖ ਹੀ ਕੁਤਬ ਕਰਦੇ ਨੇ ਪ੍ਰਤੱਖ ਹੀ ਘਟਨਾ ਵਾਪਰਦੀ ਹੈ ਜਿਹੜੇ ਨਈ ਵੀ ਚਾਹੁੰਦੇ ਜਿਹੜੇ ਨਹੀਂ ਵੀ ਪਿਆਰ ਕਰਦੇ ਆਖਰ ਉਹ ਵੀ ਮੰਨ ਜਾਂਦੇ ਵੀ ਹਾਂ ਪ੍ਰਤੱਖ ਹੈ ਪਰਮਾਤਮਾ ਪ੍ਰਤੱਖ ਚਮਤਕਾਰ ਕਰਦਾ ਹੈ ਅਜਿਹੀ ਹੀ ਇੱਕ ਘਟਨਾ ਇੱਕ ਗੁਰਮੁਖ ਪਰਿਵਾਰ ਨਾਲ ਹੋਈ ਜਿਹਦੀ ਗਵਾਹੀ ਡਾਕਟਰਾਂ ਨੇ ਤੇ ਅਖਬਾਰਾਂ ਨੇ ਵੀ ਭਰੀ ਰਾਜਸਥਾਨ ਸਟੇਟ ਚ ਇੱਕ ਗੁਰਮੁਖ ਪਰਿਵਾਰ ਰਹਿੰਦਾ ਸੀ ਜਿਹਦਾ ਨਾਂ ਸੀ ਮਨਜੀਤ ਸਿੰਘ ਨਾਲ ਉਹਨਾਂ ਦੀ ਪਤਨੀ ਤੇ ਉਹਨਾਂ ਦੇ ਮਾਤਾ ਪਿਤਾ ਮਨਜੀਤ ਸਿੰਘ ਰਾਜਸਥਾਨ ਦੇ ਵਿੱਚ ਬਹੁਤ ਵਧੀਆ ਤਕੜਾ ਬਿਜਨਸ ਕਰਦੇ ਸੀ ਚੰਗਾ ਪੈਸਾ ਸੀ ਤੇ ਉਹਨਾਂ ਦੀ ਮੈਰਿਜ ਹੋਈ ਨੂੰ ਵਿਆਹ ਹੋਈ ਨੂੰ ਵੀ ਹਜੇ ਥੋੜਾ ਸਮਾਂ ਹੋਇਆ ਸੀ। ਮਨਜੀਤ ਸਿੰਘ ਦੇ ਘਰ ਇੱਕ ਲੜਕੀ ਨੇ ਜਨਮ ਲਿਆ ਜਿਹਨੂੰ ਦੇਖ ਕੇ ਲੱਗਦਾ ਸੀ ਵੀ ਇਹ ਲੜਕੀ ਨੋਰਮਲ ਨਹੀਂ ਹੈ ਸਾਰਾ ਪਰਿਵਾਰ ਬਹੁਤ ਖੁਸ਼ ਸੀ ਤੇ ਉਹ ਬੱਚੀ ਸਾਰੇ ਪਰਿਵਾਰ ਦੀ ਲਾਡਲੀ ਬਣਨੀ ਉਸ ਬੱਚੀ ਦੇ ਚਿਹਰੇ ਤੋਂ ਰੂਹਾਨੀਅਤ ਦੀ ਝਲਕ ਪੈਂਦੀ ਸੀ।
ਸਮਾਂ ਬੀਤਦਾ ਗਿਆ ਬੱਚੀ ਦੀ ਉਮਰ ਤਿੰਨ ਸਾਲ ਹੋਣੀ ਤੇ ਸਾਰਾ ਪਰਿਵਾਰ ਉਸ ਬੱਚੀ ਲਈ ਬਹੁਤ ਹੀ ਚਿੰਤਤ ਹੋਣ ਲੱਗ ਗਿਆ ਦੁੱਖ ਦੀ ਗੱਲ ਸੀ ਚਿੰਤਾ ਦਾ ਵਿਸ਼ਾ ਇਹ ਸੀ ਕਿ ਉਹ ਬੱਚੇ ਤਿੰਨ ਸਾਲ ਦੀ ਹੋ ਗਈ ਸੀ ਪਰ ਹਜੇ ਬੋਲਣ ਨਹੀਂ ਸੀ ਲੱਗੀ ਉਹਨੂੰ ਬੋਲਣਾ ਨਹੀਂ ਸੀ ਉਹਾ ਤੇ ਪਰਿਵਾਰ ਦੇ ਮੈਂਬਰਾਂ ਨੇ ਬੱਚੀ ਨੂੰ ਕਿਸੇ ਵੱਡੇ ਡਾਕਟਰ ਨੂੰ ਵੀ ਦਿਖਾਇਆ ਬੱਚੀ ਨੂੰ ਜਦੋਂ ਵੱਡੇ ਡਾਕਟਰ ਕੋਲ ਲੈ ਕੇ ਗਏ ਕਈ ਟੈਸਟ ਹੋਏ ਟੈਸਟ ਹੋਣ ਤੋਂ ਬਾਅਦ ਜਿਹੜੀ ਰਿਪੋਰਟ ਆਈ ਉਹ ਰਿਪੋਰਟ ਦੇਖ ਕੇ ਪਰਿਵਾਰ ਵਾਲੇ ਸਾਰੇ ਚਕਾ ਚੌਂਦ ਰਹਿ ਗਏ ਤੰਗ ਰਹਿ ਗਏ ਡਾਕਟਰ ਨੇ ਬੱਚੀ ਦੇ ਨਾਮ ਬੋਲਣ ਦਾ ਕਾਰਨ ਦੱਸਿਆ ਕਿ ਬੱਚੀ ਸੁਣ ਨਹੀਂ ਸਕਦੀ ਤਾਂ ਮਨਜੀਤ ਸਿੰਘ ਨੇ ਕਿਹਾ ਡਾਕਟਰ ਸਾਹਿਬ ਆਪਾਂ ਇਹਦੇ ਕੰਨਾਂ ਵਾਲੀ ਮਸ਼ੀਨ ਲਾ ਦਿੰਨੇ ਜਿਸ ਕਰਕੇ ਇਹਨੂੰ ਸੁਣਨਾ ਸ਼ੁਰੂ ਹੋ ਜਾਵੇਗਾ। ਤਾਂ ਡਾਕਟਰ ਨੇ ਉਹਦਾ ਜਵਾਬ ਦਿੱਤਾ ਕਿ ਇਹ ਬੱਚੇ ਅੰਦਰੋਂ ਹੀ ਨਹੀਂ ਸੁਣ ਸਕਦੀ ਇਸ ਕਰਕੇ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ। ਤੇ ਡਾਕਟਰ ਨੇ ਕਿਹਾ ਵੀ ਇਹਦਾ ਹੁਣ ਦੁਨੀਆਂ ਚ ਕੋਈ ਇਲਾਜ ਨਹੀਂ ਇਸ ਕਰਕੇ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ ਡਾਕਟਰ ਨੇ ਇਲਾਜ ਕਰਨ ਤੋਂ ਮਨਾ ਕਰਤਾ ਤੇ ਕਹਿੰਦਾ ਤੁਹਾਡੀ ਬੇਟੀ ਉਮਰ ਭਰ ਇਦਾਂ ਹੀ ਰਵੇਗੀ ਇਹ ਡਾਕਟਰ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਾਰਾ ਪਰਿਵਾਰ ਨਿਰਾਸ਼ ਹੋ ਗਿਆ ਬੜਾ ਉਦਾਸ ਹੋ ਗਿਆ
ਬੜੇ ਚੱਕਰ ਕੱਟੇ ਥੱਕ ਹਾਰ ਕੇ ਉਹ ਆਪਣੀ ਬੇਟੀ ਨੂੰ ਘਰ ਲੈ ਕੇ ਉਸ ਤੋਂ ਬਾਅਦ ਮਨਜੀਤ ਸਿੰਘ ਗੁਰਦੁਆਰਾ ਸਾਹਿਬ ਗਏ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਇੱਕ ਖੁੰਝ ਵਿੱਚ ਇੱਕ ਪਾਸੇ ਹੋ ਕੇ ਬੜੇ ਉਦਾਸ ਹੋ ਕੇ ਬੈਠ ਗਏ ਉਹਨਾਂ ਦਾ ਉਦਾਸ ਚਿਹਰਾ ਦੇ ਕੇ ਉੱਥੋਂ ਦੀ ਗ੍ਰੰਥੀ ਸਿੰਘ ਉਹਨਾਂ ਕੋਲ ਆਏ ਉਥੋਂ ਦੇ ਗ੍ਰੰਥੀ ਸਿੰਘ ਨੇ ਭਾਈ ਮਨਜੀਤ ਸਿੰਘ ਤੋਂ ਪੁੱਛਿਆ ਕਿ ਤੁਸੀਂ ਇੰਨੀ ਉਦਾਸ ਕਿਉਂ ਤੁਹਾਡੇ ਚਿਹਰੇ ਤੋਂ ਇੰਨਾ ਦੁੱਖ ਕਿਉਂ ਝਲਕ ਰਿਹਾ ਹੈ ਤਾਂ ਮਨਜੀਤ ਸਿੰਘ ਨੇ ਗ੍ਰੰਥੀ ਸਿੰਘ ਨੂੰ ਸਾਰੀ ਗੱਲਬਾਤ ਦੱਸੀ ਜਦੋਂ ਸਾਰੀ ਗੱਲਬਾਤ ਗ੍ਰੰਥੀ ਸਿੰਘ ਨੇ ਸੁਣੀ ਤਾਂ ਗ੍ਰੰਥੀ ਸਿੰਘ ਨੇ ਕਿਹਾ ਕਿ ਭਾਈ ਮਨਜੀਤ ਸਿੰਘ ਜੀ ਤੁਸੀਂ ਆਪਣੇ ਘਰ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਓ ਤੇ ਗ੍ਰੰਥੀ ਸਿੰਘ ਕਹਿਣ ਲੱਗਿਆ ਮਹਾਰਾਜ ਤੁਹਾਡੇ ਤੇ ਕਿਰਪਾ ਕਰਨਗੇ ਸਭ ਠੀਕ ਹੋ ਜਾਵੇਗਾ। ਹੁਣ ਇੰਝ ਹੀ ਕੀਤਾ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕਰਵਾਇਆ ਪਰ ਘਰ ਦੇ ਹਾਲਾਤ ਬਿਲਕੁਲ ਵੀ ਨਹੀਂ ਬਦਲੇ ਸਾਰਾ ਕੁਝ ਉਦਾਂ ਹੀ ਰਿਹਾ ਹੁਣ ਜੀਵਨ ਤੋਂ ਨਿਰਾਸ਼
ਹੁਣ ਭਾਈ ਮਨਜੀਤ ਸਿੰਘ ਆਪਣੇ ਜੀਵਨ ਤੋਂ ਨਿਰਾਸ਼ ਹੋ ਚੁੱਕੇ ਸੀ ਉਹਨਾਂ ਦਾ ਜਿਹੜਾ ਮਨ ਸੀ ਆਪਣੇ ਕੰਮ ਵਿੱਚ ਵੀ ਨਹੀਂ ਸੀ ਲੱਗਦਾ ਜਿਹੜੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਣ ਲਈ ਆਖਿਆ ਸੀ ਇੱਕ ਦਿਨ ਉਹੀ ਗ੍ਰੰਥੀ ਸਿੰਘ ਉਹਨਾਂ ਨੂੰ ਬਾਜ਼ਾਰ ਵਿੱਚ ਮਿਲੇ ਜਦੋਂ ਬਾਜ਼ਾਰ ਵਿੱਚ ਮਿਲੇ ਤਾਂ ਉਹਨਾਂ ਨੇ ਮਨਜੀਤ ਸਿੰਘ ਨੂੰ ਪੁੱਛਿਆ ਕਿ ਹੁਣ ਕਿੱਦਾਂ ਹੈ ਤੁਹਾਡੀ ਬੇਟੀ ਤਾਂ ਮਾਯੂਸ ਹੋ ਕੇ ਮਨਜੀਤ ਸਿੰਘ ਨੇ ਦੱਸਿਆ ਕਿ ਗ੍ਰੰਥੀ ਜੀ ਉਸ ਤਰ੍ਹਾਂ ਹੀ ਹੈ ਮੇਰੀ ਬੱਚੀ ਠੀਕ ਨਹੀਂ ਹੋਈ ਤਾਂ ਮਨਜੀਤ ਸਿੰਘ ਜੀ ਗ੍ਰੰਥੀ ਸਿੰਘ ਕੋਲ ਰੋਣ ਲੱਗ ਪਏ ਕਿ ਬੱਚੀ ਸਾਡੀ ਬੋਲਣ ਨਹੀਂ ਲੱਗੀ ਤਾਂ ਗ੍ਰੰਥੀ ਸਿੰਘ ਨੇ ਕਿਹਾ ਵੀ ਜਿਹੜਾ ਕੰਮ ਹੋਰ ਕਿਸੇ ਦਰ ਤੇ ਨਾ ਹੋਵੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਹੁੰਦਾ ਜਰੂਰ ਵੇਖਿਆ ਹੈ ਪ੍ਰਤੱਖ ਹੁੰਦਾ ਹੈ ਉਹਨਾਂ ਦੇ ਦਰ ਤੇ ਜਿਹੜਾ ਕੰਮ ਦੁਨੀਆਂ ਤੋਂ ਲੋਟ ਨਹੀਂ ਆਉਂਦਾ ਉਹ ਗੁਰੂ ਸਾਹਿਬ ਕਰਦੇ ਨੇ ਤੇ ਅੱਗੋਂ ਗ੍ਰੰਥੀ ਸਿੰਘ ਨੇ ਕਿਹਾ ਕਿ ਭਾਈ ਮਨਜੀਤ ਸਿੰਘ ਜੀ ਤੁਸੀਂ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਓ ਆਪਣੀ ਬੇਟੀ ਨੂੰ ਨਾਲ ਲੈ ਕੇ ਜਾਓ ਉੱਥੇ ਜਾ ਕੇ ਆਪਣੀ ਬੇਟੀ ਨੂੰ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਓ ਇਸ਼ਨਾਨ ਕਰਕੇ ਤੁਸੀਂ ਦੋਨੇ ਇਕੱਠੇ ਬੈਠ ਕੇ ਪ੍ਰਕਰਮਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜਰੂਰ ਕਰੋ
ਤੇ ਉਹ ਗ੍ਰੰਥੀ ਸਿੰਘ ਕਹਿਣ ਲੱਗੇ ਤੁਸੀਂ ਸਾਰਾ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ ਹੀ ਉੱਠਣਾ ਹੈ। ਸੋ ਧੰਨ ਗੁਰੂ ਰਾਮਦਾਸ ਪਰਿਵਾਰ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਮੁੱਚੀ ਹੀ ਟੀਮ ਨੂੰ ਆਸ਼ੀਰਵਾਦ ਜਰੂਰ ਦਿਓ ਧੰਨ ਗੁਰੂ ਰਾਮਦਾਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੈੱਲ ਆਈਕਨ ਨੂੰ ਦਬਾ ਲਓ ਕੰਟੀਨ ਨੂੰ ਦਬਾ ਲਓ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਲਾਇਕ ਅਤੇ ਕਮੈਂਟ ਕਰਕੇ ਸਾਡੀ ਟੀਮ ਨੂੰ ਆਸ਼ੀਰਵਾਦ ਜਰੂਰ ਦਿਓ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁਲਣਾ ਤਾਂ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ ਮਨਜੀਤ ਸਿੰਘ ਪਹਿਲਾਂ ਕਦੇ ਵੀ ਦਰਬਾਰ ਸਾਹਿਬ ਨਹੀਂ ਗਏ ਸੀ ਉਹਨਾਂ ਦਾ ਗੁਰੂ ਚਰਨਾਂ ਨਾਲ ਬਹੁਤ ਪਿਆਰ ਸੀ ਉਹ ਆਪਣੀ ਬੇਟੀ ਨੂੰ ਨਾਲ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਪਹੁੰਚ ਗਈ ਜਿਵੇਂ ਜਿਵੇਂ ਗ੍ਰੰਥੀ ਸਿੰਘ ਨੇ ਦੱਸਿਆ ਸੀ ਉਹ ਤਾਂ ਨਹੀਂ ਕੀਤਾ ਪਹਿਲਾਂ ਉਹਨਾਂ ਨੇ ਇਸ਼ਨਾਨ ਕੀਤਾ ਤੇ ਬਾਅਦ ਵਿੱਚ ਪਰਿਕਰਮਾ ਦੇ ਵਿੱਚ ਬੈਠ ਕੇ ਉਹਨਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ। ਉਸੇ ਤਰ੍ਹਾਂ ਭਾਈ ਮਨਜੀਤ ਸਿੰਘ ਪਾਠ ਕਰਦੇ ਰਹੇ ਪਾਠ ਕਰਦੇ ਰਹੇ
ਪਾਠ ਕਰਦਿਆਂ ਕਰਦਿਆਂ ਆਪਣੀ ਬੱਚੀ ਵੱਲ ਵੀ ਦੇਖ ਰਹੇ ਸੀ ਹੁਣ ਉਹਨਾਂ ਦੀ ਬੱਚੀ ਨੇ ਕੁਝ ਹਰਕਤ ਕੀਤੀ ਜਿਵੇਂ ਬੱਚੇ ਕਰਦੇ ਹਨ ਊ ਆ ਇਦਾਂ ਦੀਆਂ ਆਵਾਜ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸੇਵਾਦਾਰ ਆਉਂਦੇ ਨੇ ਪਾਣੀ ਨਾਲ ਫਰਸ ਨੂੰ ਧੋਂਦੇ ਹਨ ਪਰਕਰਮਾਂ ਵਿੱਚ ਬੈਠੇ ਸੀ ਪਰ ਉਧਰੋਂ ਸੇਵਾਦਾਰ ਆ ਗਏ ਜੋ ਕਿ ਸੰਗਤਾਂ ਨੂੰ ਉਠਾ ਰਹੇ ਸੀ ਜੋ ਕਿ ਪਰਿਕਰਮਾ ਤੋਂ ਹੁੰਦੀ ਸੇਵਾ ਕਰ ਰਹੇ ਸੀ ਜੋ ਕਿ ਪਾਣੀ ਵਘਾ ਕੇ ਮਾਰ ਰਹੇ ਸੀ ਸੋ ਉਹ ਉਠਾਉਂਦੇ ਉਠਾਉਂਦੇ ਭਾਈ ਮਨਜੀਤ ਸਿੰਘ ਕੋਲ ਪਹੁੰਚ ਗਈ ਉਹ ਭਾਈ ਮਨਜੀਤ ਸਿੰਘ ਨੂੰ ਉਠਾਉਂਦੇ ਰਹੇ ਵੀ ਉੱਠੋ ਭਾਈ ਸੇਵਾ ਕਰਨੀ ਹ ਪਰ ਭਾਈ ਮਨਜੀਤ ਸਿੰਘ ਉੱਠੇ ਨਹੀਂ ਉਸੇ ਤਰ੍ਹਾਂ ਹੀ ਪਾਠ ਪੜ੍ਹਦੇ ਰਹੇ ਪਾਠ ਪੜ੍ਹਦੇ ਰਹੇ ਬਾਣੀ ਪੜ੍ਹਦੇ ਰਹੇ ਉਹਨਾਂ ਦੇ ਸਾਰੇ ਵਸਤਰ ਗਿੱਲੇ ਹੋ ਗਏ ਭਿੱਜ ਗਏ ਪਰ ਉਹਨਾਂ ਨੇ ਪਾਠ ਪੜਨਾ ਨਹੀਂ ਛੱਡਿਆ ਬੇਟੀ ਵੱਲ ਵੇਖਦੇ ਰਹੇ ਪਰ ਕੋਈ ਚਮਤਕਾਰ ਨਾ ਹੋਇਆ ਉਹਨਾਂ ਦਾ ਪਾਠ ਪੂਰਾ ਹੋ ਗਿਆ ਫਿਰ ਉਹਨਾਂ ਨੇ ਸੋਚਿਆ
ਕਿ ਹੁਣ ਮੈਨੂੰ ਅਰਦਾਸ ਕਰਨੀ ਚਾਹੀਦੀ ਹੈ। ਫਿਰ ਭਾਈ ਮਨਜੀਤ ਸਿੰਘ ਨੇ ਅਰਦਾਸ ਵੀ ਕੀਤੀ ਅਰਦਾਸ ਉਪਰੰਤ ਉਹਨਾਂ ਨੇ ਵੇਖਿਆ ਵੀ ਕੋਈ ਅਸਰ ਨਹੀਂ ਹੋਇਆ ਫਿਰ ਉਹਨਾਂ ਨੇ ਸੋਚਿਆ ਕਿ ਮੈਨੂੰ ਅੰਦਰ ਜਾ ਕੇ ਬੱਚੀ ਨੂੰ ਮੱਥਾ ਟਿਕਾਉਣਾ ਚਾਹੀਦਾ ਹੈ। ਜਿਹੋ ਜਿਹੇ ਚਮਤਕਾਰ ਨੀ ਉਹਨਾਂ ਨੇ ਉਮੀਦ ਕੀਤੀ ਸੀ ਉਹੋ ਜਿਹਾ ਚਮਤਕਾਰ ਨਹੀਂ ਹੋਇਆ ਉਹਨਾਂ ਨੇ ਅੰਦਰ ਜਾ ਕੇ ਬੱਚੀ ਨੂੰ ਮੱਥਾ ਵੀ ਟਿਕਾਇਆ ਪਰ ਗੱਲ ਨਾ ਬਣੀ ਤੇ ਫਿਰ ਭਾਈ ਮਨਜੀਤ ਸਿੰਘ ਰਾਜਸਥਾਨ ਵਾਪਸ ਆ ਗਏ ਜਦੋਂ ਰਾਜਸਥਾਨ ਆਪਣੇ ਪਿੰਡ ਵਾਪਸ ਆ ਗਏ ਫਿਰ ਇੱਕ ਅਜਿਹੇ ਘਟਨਾ ਘਟੀ ਜਿਹਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ
ਪਰ ਛੇ ਕੁ ਮਹੀਨਿਆਂ ਬਾਅਦ ਬੱਚੀ ਨੇ ਥੋੜਾ ਜਿਹਾ ਬੋਲਣਾ ਸ਼ੁਰੂ ਕੀਤਾ ਜਿਹਨੇ ਪਹਿਲਾ ਸ਼ਬਦ ਬੋਲਿਆ ਮੰਮੀ ਮੰਮੀ ਕਿਹਾ ਤੇ ਸਾਰਾ ਪਰਿਵਾਰ ਖੁਸ਼ੀ ਦੇ ਵਿੱਚ ਫੁੱਲਿਆ ਫਿਰੇ ਸਾਰਾ ਪਰਿਵਾਰ ਬੜਾ ਖੁਸ਼ ਸੀ ਤੇ ਮਨਜੀਤ ਸਿੰਘ ਉਸ ਪਹਿਲਾਂ ਡਾਕਟਰ ਕੋਲ ਲੈ ਕੇ ਗਿਆ ਜਿਹਦੀ ਕੋਲ ਪਹਿਲਾਂ ਲੈ ਕੇ ਗਿਆ ਸੀ ਉਸੇ ਡਾਕਟਰ ਕੋਲ ਜਾ ਪੁੱਜਾ ਜਦੋਂ ਉਸ ਡਾਕਟਰ ਨੂੰ ਦੁਬਾਰੇ ਚੈੱਕ ਕਰਾਇਆ ਜਦੋਂ ਡਾਕਟਰ ਨੇ ਸਭ ਕੁਝ ਟੈਸਟ ਕੀਤੇ ਤੇ ਡਾਕਟਰ ਵੀ ਹੈਰਾਨ ਹੋ ਗਿਆ ਤੇ ਹੈਰਾਨ ਹੋ ਕੇ ਕਹਿਣ ਲੱਗੇ ਵੀ ਤਾਂ ਕਮਾਲ ਹੋ ਗਈ ਹੁਣ ਤੁਹਾਡੀ ਬੱਚੀ ਬਿਲਕੁਲ ਠੀਕ ਹੈ ਤਾਂ ਮਨਜੀਤ ਸਿੰਘ ਡਾਕਟਰ ਨੂੰ ਪੁੱਛਦਾ ਹੈ ਕਿ ਡਾਕਟਰ ਸਾਹਿਬ ਮੇਰੀ ਬੱਚੀ ਸੁਣ ਨਹੀਂ ਸੀ ਸਕਦੀ ਪਰ ਬੋਲ ਤਾਂ ਸ਼ਕਤੀ
ਸਾਹਿਬ ਮੇਰੀ ਬੱਚੀ ਸੁਣ ਨਹੀਂ ਸੀ ਸਕਦੀ ਪਰ ਬੋਲ ਤਾਂ ਸਕਦੀ ਸੀ ਕੀ ਕਾਰਨ ਹੋ ਗਿਆ ਵੀ ਇਹ ਸੁਣ ਨਹੀਂ ਸੀ ਸਕਦੀ ਪਰ ਬੋਲ ਨਹੀਂ ਸੀ ਸਕਦੀ ਡਾਕਟਰ ਦੱਸਣ ਲੱਗੇ ਕਿ ਤੁਹਾਡੀ ਬੱਚੀ ਤਾਂ ਛੇ ਮਹੀਨੇ ਪਹਿਲਾਂ ਹੀ ਠੀਕ ਹੋ ਚੁੱਕੀ ਸੀ ਡਾਕਟਰ ਦੱਸਣ ਲੱਗਿਆ ਉਹ ਕਹਿੰਦਾ ਜਿਹੜੇ ਘਰ ਵਿੱਚ ਬੱਚੇ ਰਹਿੰਦੇ ਨੇ ਆਪਣੇ ਮਾਤਾ ਪਿਤਾ ਦੀ ਬੋਲੀ ਸੁਣ ਕੇ ਹੀ ਉਹਨਾਂ ਨੂੰ ਬੋਲਦਿਆਂ ਵੇਖ ਕੇ ਗੱਲਾਂ ਕਰਦਿਆਂ ਸੁਣ ਕੇ ਹੀ ਬੋਲਣਾ ਸ਼ੁਰੂ ਕਰਦੇ ਹਨ ਇਸ ਕਰਕੇ ਸੁਣ ਨਹੀਂ ਸੀ ਸਕਦੀ ਤੇ ਬੋਲੇ ਕੀ ਤਾਂ ਡਾਕਟਰ ਨੇ ਦੱਸਿਆ ਕਿ ਜਦੋਂ ਤੁਸੀਂ ਆਪਣੇ ਲੈਂਗੁਏਜ ਵਿੱਚ ਗੱਲ ਕਰਦੇ ਹੋ ਤੇ ਬੱਚਿਆਂ ਦੇ ਕੰਨ ਵਿੱਚ ਆਵਾਜ਼ ਪੈਂਦੀ ਹੈ।
ਜਦੋਂ ਮਾਪੇ ਗੱਲਾਂ ਬਾਤਾਂ ਕਰਦੇ ਨੇ ਤੇ ਬੱਚੇ ਉਸ ਚੀਜ਼ ਨੂੰ ਕੈਚ ਕਰਦੇ ਨੇ ਤੇ ਉਸੇ ਤਰ੍ਹਾਂ ਬੋਲਣਾ ਸਿੱਖਦੇ ਨੇ ਪਰ ਇਹ ਬੱਚੇ ਨਾ ਸੁਣਨ ਕਰਕੇ ਇਹਨੂੰ ਕੋਈ ਵੀ ਤੁਹਾਡੀ ਗੱਲਬਾਤ ਨਹੀਂ ਸੁਣਦੀ ਸੀ ਨਾ ਸੁਣ ਕਰਕੇ ਇਹਨੂੰ ਕੋਈ ਵੀ ਲੈਂਗੁਏਜ ਆਪਣੇ ਮਨ ਵਿੱਚ ਨਹੀਂ ਸੀ ਬਣ ਰਹੀ ਤਾਂ ਕਰਕੇ ਬੋਲ ਨਹੀਂ ਸੀ ਪਾ ਸਕਦੀ ਡਾਕਟਰ ਨੇ ਕਿਹਾ ਚੋਰ ਪੁੱਤਾਂ ਵਿੱਚ ਪਹਿਲਾਂ ਸੀ ਉਹ ਤਾਂ ਬਿਲਕੁਲ ਵੀ ਨਹੀਂ ਹੁਣ ਸਾਰਾ ਕੁਝ ਉਲਟ ਆਇਆ ਹੈ। ਤਾਂ ਭਾਈ ਮਨਜੀਤ ਸਿੰਘ ਨੂੰ ਸਮਝ ਆ ਗਈ ਕਿ ਮੇਰੀ ਬੇਟੀ ਤਾਂ ਅੱਜ ਤੋਂ ਛੇ ਮਹੀਨੇ ਪਹਿਲਾਂ ਦਰਬਾਰ ਸਾਹਿਬ ਵਿਖੇ ਹੀ ਠੀਕ ਹੋ ਗਈ ਸੀ। ਠੀਕ ਹੋਣ ਤੋਂ ਬਾਅਦ ਸੁਣ ਸੁਣ ਕੇ ਸੁਣ ਸੁਣ ਕੇ ਹੁਣ ਬੋਲਣਾ ਸ਼ੁਰੂ ਕੀਤਾ ਹੈ ਫਿਰ ਉਹ ਤਵਾਰੀ ਆਪਣੀ ਬੱਚੀ ਨੂੰ ਨਾਲ ਲੈ ਕੇ ਦਰਸ਼ਨਾਂ ਵਾਸਤੇ ਗਿਆ ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰਬਾਰ ਤੇ ਜਾ ਕੇ ਸ਼ੁਕਰਾਨਾ ਕੀਤਾ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਕਿ ਮੇਰੀ ਬੱਚੀ ਤੇਰੀ ਕਿਰਪਾ ਨਾਲ ਬੋਲਣ ਲੱਗ ਪਈ ਹੈ। ਆਓ ਆਪਾਂ ਵੀ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜੇ ਰਹੀਏ ਸੋ ਇਨੀ ਕੁ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ