ਗੁਰਬਾਣੀ ਮੁਸੀਬਤਾਂ ਨੂੰ ਕਿਵੇਂ ਟਾਲ ਦਿੰਦੀ ਹੈ ਦੇਖੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦਾ ਵਿਸ਼ਾ ਜੋ ਹੈ ਉਹ ਹੈ ਪੂਰਨ ਸਾਧੂ ਸੰਤਾਂ ਨੂੰ ਲੈ ਕੇ ਪੂਰਨ ਸਾਧੂ ਵੀ ਹੁੰਦੇ ਨੇ ਆਪਾਂ ਬਹੁਤ ਵਾਰ ਤੁਹਾਨੂੰ ਬੇਨਤੀ ਕੀਤੀ ਹੈ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈ ਸਾਧੂ ਪਖੰਡੀ ਵੀ ਹੁੰਦੇ ਐ ਤੇ ਕਈ ਪੂਰਨ ਵੀ ਹੁੰਦੇ ਆ ਜਿਨਾਂ ਵਿੱਚ ਬੜੀ ਪਾਵਰ ਸ਼ਕਤੀ ਹੁੰਦੀ ਹੈ ਜੋ ਆਪ ਨਰਾਇਣ ਦਾ ਰੂਪ ਬਣ ਚੁੱਕੇ ਹੁੰਦੇ ਐ ਇਸੇ ਹੀ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਇੱਕ ਸਾਧੂ ਉਹ ਆਪਣੇ ਡੇਰੇ ਵਿੱਚ ਬਿਰਾਜਮਾਨ ਸੰਗਤਾਂ ਨਾਲ ਮੇਲ ਮਿਲਾਪ ਕਰ ਰਹੇ ਸੀ ਆਪਣੇ ਆਸਣ ਤੇ ਬਿਰਾਜਮਾਨ ਸੀ ਤੇ ਸੰਗਤਾਂ ਵਿੱਚ ਇੱਕ ਸ਼ਰਧਾਲੂ ਬੈਠਾ ਸੀ ਉਸ ਸ਼ਰਧਾਲੂ ਵੱਲ ਵੇਖ ਕੇ ਸਾਧੂ ਕਹਿਣ ਲੱਗੇ ਉਹਦਾ ਸ਼ਰਧਾਲੂ ਦਾ ਬੇਟਾ ਵੀ ਨਾਲ ਆਇਆ ਹੋਇਆ ਸੀ ਮਹਾਂਪੁਰਸ਼ ਉਸ ਦੇ ਬੇਟੇ ਵੱਲ ਵੇਖ ਕੇ ਕਹਿੰਦੇ ਕਿ ਗੁਰਮੁਖ ਪਿਆਰਿਆਂ ਤੇਰੇ ਬੇਟੇ ਨੇ ਬਸ ਥੋੜੇ ਦਿਨਾਂ ਬਾਅਦ ਚਲੇ ਜਾਣਾ ਇਹਦੀ ਮੌਤ ਹੋਣ ਵਾਲੀ ਹ ਇਹਦੇ ਮੱਥੇ ਤੇ ਗ੍ਰਹਿ ਮੈਂ ਪੜ ਲੈਦੀ ਇਹ ਗੱਲ ਸੁਣ ਕੇ ਉਹਨੂੰ ਦੁੱਖ ਵੀ ਲੱਗਿਆ ਤੇ ਥੋੜਾ ਥੋੜਾ ਉਹਨੇ ਬੁਰਾ ਵੀ ਕੀਤਾ ਪਰ ਸਾਧੂ ਪੂਰਨ ਸਿੰਘ ਸਾਧੂ ਨੇ ਜਦੋਂ ਇਹ ਬਚਨ ਕਿਹਾ ਤੇ ਬਾਕੀ ਵੀ ਸਾਰੇ ਸੁਣ ਕੇ ਹੈਰਾਨ ਹੋ ਗਏ ਘਰ ਗਿਆ

ਉਹੀ ਗੱਲ ਹੋਈ ਸਾਧੂਆਂ ਦਾ ਬਚਨ ਸੱਚ ਹੋ ਗਿਆ ਉਹਦਾ ਬੇਟਾ ਇੱਕ ਤੇਰਾ ਨਲਕੇ ਤੇ ਨਹਾ ਰਿਹਾ ਸੀ ਨਹਾਉਂਦੇ ਨਹਾਉਂਦੇ ਸਾਬਣ ਤੇ ਪੈਰ ਰੱਖਿਆ ਗਿਆ ਤੇ ਪੈਰ ਤਿਲਕ ਗਿਆ ਤੇ ਸਿਰ ਬਹੁਤ ਜੋਰ ਦੀ ਫਰਸ਼ ਨਾਲ ਵੱਜਿਆ ਤੇ ਉਹਦੀ ਮੌਤ ਹੋ ਗਈ ਸਾਧ ਸੰਗਤ ਜੀ ਅੱਜ ਇੱਕ ਸ਼ਰਧਾਲੂ ਸੀ ਪਹਿਲਾਂ ਤਾਂ ਇੰਨਾ ਪੱਕਾ ਨਹੀਂ ਸੀ ਪਰ ਹੁਣ ਜਦੋਂ ਇਹ ਕੌਤਕ ਵੇਖਿਆ ਇਹ ਮਹਾਂਪੁਰਸ਼ਾਂ ਦਾ ਬਚਨ ਤਾਂ ਸੱਚ ਹੋ ਗਿਆ ਉਹ ਸ਼ਰਧਾਲੂ ਦੱਸਦਾ ਕਿ ਮੈਂ ਮਹਾਂਪੁਰਸ਼ਾਂ ਨਾਲ ਹੋਰ ਜੁੜ ਗਿਆ ਮੈਨੂੰ ਤਾਂ ਪ੍ਰਤੀਤ ਹੋ ਗਈ ਮੈਨੂੰ ਤਾਂ ਸੱਚ ਸਮਝ ਆ ਗਿਆ ਉਹਨਾਂ ਸਾਧੂਆਂ ਪ੍ਰਤੀ ਮੈਨੂੰ ਹੋਰ ਸਤਿਕਾਰ ਤੇ ਪ੍ਰੇਮ ਪੈਦਾ ਹੋ ਗਿਆ ਮੈਂ ਉਹ ਕਹਿੰਦਾ ਰੋਜ਼ ਜਾਣ ਲੱਗ ਪਿਆ ਸੋ ਸਾਧ ਸੰਗਤ ਜੀ ਅੱਗੇ ਕੀ ਹੁੰਦਾ ਉਹ ਦੱਸਦਾ ਸ਼ੁਰੂ ਕਰਨ ਤੋਂ ਪਹਿਲਾਂ ਜਿਸ ਦੇ ਨਾਲ ਜੋ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ ਉਹ ਕੀ ਦੱਸਦਾ ਕਹਿੰਦਾ ਮੈਂ ਜਾਂਦਾ ਰਿਹਾ ਤੇ ਇੱਕ ਦਿਨ ਸਹਿਜ ਸੁਭਾ ਸਾਧੂ ਨੇ ਮੈਨੂੰ ਵੀ ਕਹਿ ਦਿੱਤਾ ਕਿ ਪਿਆਰਿਆ ਤੇਰੇ ਘਰ ਵਿੱਚ ਬਹੁਤ ਵੱਡਾ ਕਸ਼ਟ ਆਉਣ ਵਾਲਾ ਤੁਹਾਡੇ ਸਾਰਿਆਂ ਦੇ ਮੈਂ ਤਾਂ ਸੁਣ ਕੇ ਕੰਬ ਗਿਆ ਕਹਿੰਦਾ ਮੈਂ ਡਰ ਗਿਆ ਹੁਣ ਕੀ ਕੀਤਾ ਜਾਵੇ ਪਰ ਮੇਰੇ ਮਨ ਵਿੱਚ ਇੱਕ ਇਹ ਵੀ ਸਵਾਲ ਆਇਆ ਵੀ ਗੁਰੂ ਨਾਨਕ ਦਾ ਦਰ ਹੈ ਸਾਧੂ ਨੇ ਹੱਲ ਵੀ ਦੱਸਣ ਦੇ ਇਲਾਜ ਵੀ ਤਾਂ ਦੱਸਣਗੇ

ਗੁਰੂ ਨਾਨਕ ਦੇ ਘਰ ਚ ਧੰਨ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਐਸਾ ਕੋਈ ਸਵਾਲ ਨਹੀਂ ਜਿਹਦਾ ਜਵਾਬ ਨਾ ਹੋਵੇ ਤੇ ਉਹ ਹੁਣ ਸਤਸੰਗੀ ਸੀ ਸਤਸੰਗ ਕਰਦਾ ਹੀ ਰਹਿੰਦਾ ਸੀ ਸਤਸੰਗ ਕਰਨ ਵਾਲਿਆਂ ਨੂੰ ਪਤਾ ਹੀ ਹੁੰਦਾ ਉਹ ਕਹਿੰਦਾ ਮੈਂ ਘਰ ਆ ਕੇ ਦਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ਚੋ ਗਿਰਧ ਹਮਾਰੈ ਰਾਮ ਕਾਰ ਦੁਖ ਲਗੈ ਨ ਪਾ ਸਤਿਗੁਰ ਪੂਰਾ ਭੇਟੈ ਤਿਨ ਬਣਤ ਬਣਾਈ ਰਾਮ ਨਾਮ ਅਉਖਦ ਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿਨ ਰਖਣਹਾਰ ਸਭ ਪਿਆਰ ਮਿਟਾਈ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਕਹਿੰਦਾ ਵੀ ਮੈਂ ਇਸ ਸ਼ਬਦ ਦਾ ਜਾਪ ਸ਼ੁਰੂ ਕਰ ਦਿੱਤਾ ਤੇ ਸਾਧ ਸੰਗਤ ਜੀ ਉਹ ਕਹਿੰਦਾ ਫਿਰ ਮੈਂ ਇਸ ਸ਼ਬਦ ਦਾ ਜਾਪ ਕੀਤਾ ਇਕ ਮਹੀਨਾ ਜਾਪ ਕਰਦਾ ਰਿਹਾ ਕਿ ਗੁਰੂ ਦੀ ਕਿਰਪਾ ਹੋਈ ਮੱਥੇ ਦੇ ਲੇਖ ਬਦਲ ਗਏ ਤੇ ਘਰ ਬੜੀ ਸੁੱਖ ਸ਼ਾਂਤੀ ਲਈ ਬੜੀ ਕਿਰਪਾ ਰਹੀ

ਮੈਂ ਵੀ ਇਹ ਬਾਅਦ ਫਿਰ ਸਾਧੂਆਂ ਕੋਲ ਗਿਆ ਤੇ ਸਾਧੂਆਂ ਨੇ ਪੁੱਛਿਆ ਵੀ ਤੂੰ ਇੱਕ ਮਹੀਨਾ ਆਇਆ ਨਹੀਂ ਇੱਕ ਮਹੀਨਾ ਕੀ ਕਰਦਾ ਰਿਹਾ ਤੇ ਮੈਂ ਸਾਧੂਆਂ ਨੂੰ ਦੱਸਿਆ ਜੀ ਮੈਂ ਤਾਂ ਦਾਤੀ ਵਾਉ ਨਾ ਲਗੀ ਪਾਰਬ੍ਰਹਮ ਸਰਣਾਈ ਸ਼ਬਦ ਦਾ ਜਾਪ ਕਰਦਾ ਰਿਹਾ ਤੇ ਮਹਾਂਪੁਰਸ਼ ਕਹਿਣ ਲੱਗੇ ਜਿਹੜੇ ਗ੍ਰਹਿ ਲਿਖੇ ਹੁੰਦੇ ਹਨ ਉਹ ਗੁਰਬਾਣੀ ਦੇ ਜਪਣ ਨਾਲ ਸਮਝਣ ਨਾਲ ਉਹ ਗ੍ਰਹਿ ਫਿਰ ਕੱਟੇ ਜਾਂਦੇ ਆ ਉਹ ਰੇਖਾਵਾਂ ਬਦਲ ਜਾਂਦੀਆਂ ਤੇ ਕਹਿੰਦਾ ਮੈਨੂੰ ਮਹਾਂਪੁਰਸ਼ਾਂ ਨੇ ਕਹਿੰਦਾ ਸੀ ਵੀ ਅੱਗੇ ਤੋਂ ਤੁਹਾਡੇ ਤੋਂ ਕੋਈ ਇਹੋ ਜਿਹਾ ਚੱਕਰ ਨਹੀਂ ਹੋਵੇਗਾ ਬਸ ਗੁਰਬਾਣੀ ਨਾਲ ਜੁੜੇ ਰਹੋ ਦੂਜੀ ਘਟਨਾ ਸਵੀਟਨ ਦੀ ਹੈ ਉਥੋਂ ਦੀ ਇੱਕ ਗੁਰਸਿੱਖ ਨੇ ਦੱਸੀ ਉਹ ਕਹਿੰਦਾ ਜੀ ਮੇਰਾ ਸੁਭਾਅ ਹੈ ਮੈਂ ਟੈਕਸੀ ਦਾ ਕੰਮ ਕਰਦਾ ਕਹਿੰਦਾ ਮੇਰੀ ਅਗਲੇ ਟਾਇਰ ਥੋੜੇ ਜਿਹੇ ਘਸੇ ਹੋਏ ਸੀ ਆਟੋਮੇਟ ਬ੍ਰੇਕ ਅਗਲੇ ਟਾਇਰ ਥੋੜੇ ਜਿਹੇ ਘਸੇ ਹੋਏ ਸੀ

ਕਹਿੰਦਾ ਮੇਰੀ ਅਗਲੀ ਟਾਇਰ ਥੋੜੇ ਜਿਹੇ ਘਸੇ ਹੋਏ ਸੀ ਤੇ ਟੈਕਸੀ ਵਾਹੁੰਦਿਆਂ ਹੋਇਆਂ ਇੱਕ ਦਿਨ ਮੈਂ ਸੁਬਹਾ ਸੁਬਹਾ ਘਰੋਂ ਤੁਰਿਆ ਤੇ ਮੇਰਾ ਸੁਭਾਅ ਕਹਿੰਦਾ ਵੀ ਮੈਂ ਜਦੋਂ ਵੀ ਟੈਕਸੀ ਵਿੱਚ ਬੈਠਦਾ ਵਿਹਲਾ ਸਮਾਂ ਤੇ ਮੈਂ ਮੂਲ ਮੰਤਰ ਦਾ ਜਾਪ ਕਰਦਾ ਹੀ ਰਹਿੰਦਾ ਮੂਲ ਮੰਤਰ ਦਾ ਜਾਪ ਕਰ ਰਿਹਾ ਸੀ ਤੇ ਬਰਫ ਪਈ ਹੋਈ ਸੀ। ਗੱਡੀ ਥੋੜੀ ਜਿਹੀ ਸਪੀਡ ਵਿੱਚ ਸੀ ਮੈਂ ਬਰੇਕ ਲਾਈ ਤਾਂ ਗੱਡੀ ਕਾਬੂ ਤੋਂ ਬਾਹਰ ਹੋ ਜਿੱਥੇ ਮੇਰੀ ਗੱਡੀ ਸਲਿਪ ਹੋਣੀ ਸ਼ੁਰੂ ਹੋ ਗਈ ਬਰਫ ਬਹੁਤ ਜਿਆਦਾ ਤੇ ਕਾਬੂ ਨਹੀਂ ਸੀ ਆ ਰਹੀ ਤੇ ਮੈਂ ਮੂਲ ਮੰਤਰ ਮੇਰਾ ਜਾ ਰੀ ਸੀ ਦੋਨੇ ਪਾਸੇ ਖਾਈ ਸੀ ਮੈਨੂੰ ਲੱਗਾ ਵੀ ਅੱਜ ਤਾਂ ਮੁਸ਼ਕਿਲ ਹੈ ਪਰ ਕਹਿੰਦਾ ਮੈਂ ਮੂਲ ਮੰਤਰ ਦਾ ਜਾਪ ਜਾਰੀ ਰੱਖਣ ਤੇ ਵਾਹਿਗੁਰੂ ਅੱਗੇ ਅਰਦਾਸ ਕਿ ਸੱਚੇ ਪਾਤਸ਼ਾਹ ਤੂੰ ਹੀ ਹ ਰਖੇ ਰਖਣਹਾਰ ਆਪ ਵਾਰਿਆ ਗੁਰ ਕੀ ਪੈਰੀ ਪਾਇ ਕਾਜ ਹੋਆ ਆਪ ਦਇਆਲ ਮਲਹੋਣਾ ਸਾਰ ਇਨਸਾਫ ਜਨਾ ਕੈ ਸੰਗਿ ਭਵ ਜਲਤਾ ਸਾਕਤ ਨਿੰਦਕ ਦੁਸਟ ਕਿਤ ਮਾਹਿ ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ਜਿਸ ਸਿਮਰਤ ਸੁਖ ਹੋਇ ਸਗਲੇ ਦੂਖ ਜਾਹਿ ਉਹ

ਪਰਮਾਤਮਾ ਨੇ ਮੈਨੂੰ ਹੱਥ ਦੇ ਕੇ ਰੱਖ ਲੈ ਕਹਿੰਦਾ ਸੱਤ ਅੱਠ ਮਿੰਟ ਕਹਿੰਦਾ ਮੇਰੀ ਗੱਡੀ ਸਲਿਪ ਕਰਦੀ ਰਹੀ ਕਦੇ ਖੱਬੇ ਪਾਸੇ ਖਾਈ ਨੂੰ ਜਾਵੇ ਕਦੇ ਸੱਜੇ ਪਾਸੇ ਪਰ ਜਦੋਂ ਖਾਈ ਵਾਲੇ ਪਾਸੇ ਜਾਂਦੀ ਸੀ ਤੇ ਆਪਣੇ ਆਪ ਆਟੋਮੈਟਕੀ ਮੇਰੀ ਗੱਡੀ ਕਹਿੰਦਾ ਸੈਂਟਰ ਚ ਆ ਜਾਇਆ ਕਰੇ ਫਿਰ ਇਧਰ ਨੂੰ ਘੜੀਸਾਂ ਪਾਇਆ ਕਰੇ ਗੱਡੀ ਕਹਿੰਦਾ ਕਦੇ ਸੱਜੇ ਨੂੰ ਖਾਈ ਚ ਡਿੱਗਣ ਨੂੰ ਕਰੇ ਕਦੇ ਖੱਬੇ ਨੂੰ ਪਰ ਆਟੋਮੈਟਿਕ ਜਿਵੇਂ ਕੋਈ ਧੱਕਾ ਮਾਰ ਕੇ ਮੇਰੀ ਗੱਡੀ ਨੂੰ ਵਿਚਾਲੇ ਕਰ ਰਿਹਾ ਮੇਰੀ ਗੱਡੀ ਤਿਲਕ ਕੇ ਆਸੇ ਪਾਸੇ ਜਾ ਰਹੇ ਹੁਣ ਧੱਕਾ ਮਾਰ ਕੇ ਤੂੰ ਕਰਦਾ ਇਹ ਘਟਨਾ ਕਹਿੰਦਾ ਮੇਰੇ ਨਾਲ ਵਾਪਰੀ ਉਸ ਦਿਨ ਕਹਿੰਦਾ ਵਾਹਿਗੁਰੂ ਨੇ ਮੈਨੂੰ ਪਹੁੰਚਾ ਲਿਆ ਮੂਲ ਮੰਤਰ ਦੀ ਸ਼ਕਤੀ ਮੂਲ ਮੰਤਰ ਤੇ ਜਾਪ ਨੇ ਮੈਨੂੰ ਬਚਾ ਲਿਆ ਤੇ ਗੁਰਬਾਣੀ ਦਾ ਕਮਾਲ ਹੈ ਸਾਧ ਸੰਗਤ ਜਿਨਾਂ ਨੇ ਇਸ ਜੀਨ ਨੂੰ ਚਖਿਆ ਰਸ ਮਾਣਿਆ ਜਿਨਾਂ ਨੇ ਇਹ ਕੌਤਕ ਵੇਖੇ ਨੇ ਆਪ ਹੱਡੀ ਹੰਡਾਏ ਨੇ ਅੱਖੀ ਵੇਖੇ ਨੇ ਉਹ ਦੱਸਦੇ ਜੀ ਇਹ ਜਿਹੜੀ ਅਗਲੀ ਘਟਨਾ ਵਾਪਰੀ ਉਹ ਗੁਰਪ੍ਰੀਤ ਸਿੰਘ ਸੰਧੂ ਉਹਨਾਂ ਨੇ ਸਾਨੂੰ ਦੱਸੀ ਉਹ ਕਹਿੰਦੇ ਦਾਸ ਇੱਕ ਵਾਰੀ ਜਾ ਰਿਹਾ ਸੀ

ਗੱਡੀ ਕਹਿੰਦੇ ਮੇਰੀ 110 ਦੀ ਸਪੀਡ ਤੇ ਸੀ ਉਹ ਕਹਿੰਦੇ ਮੈਂ ਚੰਡੀਗੜ੍ਹ ਜਾ ਰਿਹਾ ਸੀ ਤੇ ਬਿਆਸ ਪੁੱਲ ਤੇ ਜਾ ਕੇ ਕਹਿੰਦੇ 110 ਦੀ ਸਪੀਡ ਤੇ ਮੇਰੀ ਗੱਡੀ ਦਾ ਅਗਲਾ ਟਾਇਰ ਫਟ ਗਿਆ ਕਹਿੰਦਾ ਮੈਂ ਮੂਲ ਮੰਤਰ ਦਾ ਜਾਪ ਕਰ ਰਿਹਾ ਸੀ ਕਹਿੰਦੇ ਮੂਲ ਮੰਤਰ ਦੇ ਜਾਪ ਨੇ ਮੂਲ ਮੰਤਰ ਦੀ ਤਾਕਤ ਨੇ ਦੇਖੋ 110 ਦੀ ਸਪੀਡ ਹੋਵੇ ਮੁਸ਼ਕਿਲ ਹੈ ਟਾਇਰ ਫਟ ਜਾਵੇ ਪਰ ਕਹਿੰਦੇ ਮੂਲ ਮੰਤਰ ਦੀ ਤਾਕਤ ਨੇ ਗੱਡੀ ਨੂੰ ਹਿੱਲਣ ਤੱਕ ਨਹੀਂ ਦਿੱਤਾ। ਮੂਲ ਮੰਤਰ ਦੀ ਤਾਕਤ ਨਾਲ ਕਾਰ ਸਿੱਧੀ ਦੀ ਸਿੱਧੀ ਖੜੀ ਹੋ ਗਈ ਜਮਾਂ ਨਹੀਂ ਤਾਂ ਬਹੁਤ ਔਖਾ ਹੋ ਜਾਂਦਾ ਬੀ ਪਲਟ ਸਕਦੀ ਹੈ ਹੋਰ ਵੀ ਨੁਕਸਾਨ ਹੋ ਸਕਦਾ ਪਰ ਵਾਹਿਗੁਰੂ ਨੇ ਹੱਥ ਤੇ ਕੇ ਰੱਖ ਲਿਆ ਬਾਣੀ ਕਹਿੰਦੀ ਹ ਤੰਤਰ ਮੰਤਰ ਸਭ ਛਾਰ ਕਰਨੈਹਾਰ ਰਿਦੈ ਮਹਿ ਧਾਰ ਬਸ ਇੱਕ ਵਾਹਿਗੁਰੂ ਦੀ ਓਟ ਹੀ ਇਹ ਹੈ ਕੋਈ ਬਚਾ ਸਕਦੀ ਹੈ।

ਤੂੰ ਮੇਰੋ ਮੇਰ ਪਰਬਤ ਸੁਆਮੀ ਕੋਟਿ ਗਹੀ ਮੈ ਤੇਰੀ ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖ ਲੀਨੀ ਹਰਿ ਮੇਰੀ ਵਾਹਿਗੁਰੂ ਹਮੇਸ਼ਾ ਹੀ ਰੱਖਦਾ ਆਪਣੇ ਪਿਆਰਿਆਂ ਨੂੰ ਇਸੇ ਲਈ ਭਾਈ ਸਤਿਨਾਮ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਕਰਦੇ ਹੀ ਰਹੀਏ ਕਰਦੇ ਹੀ ਰਹੀਏ ਕਿਉਂ ਇਹ ਹੈ ਜੇ ਘਟਨਾ ਹੋਵੇਗੀ ਤੇ ਮੂਲ ਮੰਤਰ ਨੇ ਸਾਨੂੰ ਬਚਾ ਲੈਣਾ ਹੋਰ ਕੋਈ ਦੁਨੀਆ ਦੀ ਤਾਕਤ ਨਹੀਂ ਜਿਹੜੀ ਸਾਨੂੰ ਬਚਾ ਸਕੇ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਧੰਨ ਗੁਰੂ ਰਾਮਦਾਸ ਜੀ ਚਰਨਾਂ ਨਾਲ ਜੁੜੇ ਰਹੋ ਸਾਡੀ ਸਮੁੱਚੀ ਹੀ ਟੀਮ ਨੂੰ ਆਪਣਾ ਪਿਆਰ ਤੇ ਆਸ਼ੀਰਵਾਦ ਜਰੂਰ ਦਿਓ ਤਾਂ ਜੋ ਧੰਨ ਗੁਰੂ ਰਾਮਦਾਸ ਜੀ ਦੇ ਦਰ ਕਰਦਾ ਸਿੱਖੀ ਦਾ ਪ੍ਰਚਾਰ ਸਾਡੀ ਟੀਮ ਕਰਦੀ ਰਵੇ ਸੋ ਸਾਡੀ ਨਿਮਾਣੀ ਜਿਹੀ ਕੋਸ਼ਿਸ਼ ਪ੍ਰਵਾਨ ਕਰਿਓ ਬਾਣੀ ਦੀ ਵਿਚਾਰ ਕਰਦੇ ਹਾਂ ਕਥਾ ਕਰਦੇ ਆਂ ਬਹੁਤ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਬਖਸ਼ਣਹਾਰ ਹੈ ਸੰਗਤ ਬਖਸ਼ਣਹਾਰ ਹੈ। ਸੋ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *