ਰੋਜ਼ ਖਾਓ ਆਂਵਲਾ ਕੁਦਰਤ ਦਾ ਚਮਤਕਾਰੀ ਤੋਹਫਾ

ਆਵਲਾ

ਦੋਸਤੋ ਆਵਲਾ ਇੱਕ ਬੇਹਤਰੀਨ ਔਸ਼ਧੀ ਹੈ ਇਹ ਸੇਧ ਅਤੇ ਸਰੀਰ ਲਈ ਲਾਭਦਾਇਕ ਫਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਆਵਲੇ ਦਾ ਇਸਤੇਮਾਲ ਕਾਫੀ ਤਰੀਕੇ ਨਾਲ ਕੀਤਾ ਜਾਂਦਾ ਹੈ ਕਈ ਲੋਕ ਇਸਦਾ ਆਚਾਰ ਬਣਾ ਕੇ ਖਾਣਾ ਪਸੰਦ ਕਰਦੇ ਹਨ ਤੇ ਕਈ ਲੋਕ ਆਮਲੇ ਦਾ ਮੁਰੱਬਾ ਖਾਣਾ ਪਸੰਦ ਕਰਦੇ ਹਨ ਕਈ ਲੋਕ ਇਸ ਨੂੰ ਕੱਚਾ ਖਾਂਦੇ ਹਨ ਤੇ ਕਈ ਲੋਕ ਇਸਦਾ ਜੂਸ ਪੀਂਦੇ ਹਨ ਆਂਵਲੇ ਦੇ ਸੇਵਨ ਨਾਲ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਦਾ ਨਾਸ਼ ਹੁੰਦਾ ਹੈ ਇਹ ਕੁਦਰਤ ਦਾ ਇੱਕ ਚਮਤਕਾਰੀ ਤੋਹਫਾ ਹੈ ਜੋ ਸਾਡੇ ਲਈ ਬਹੁਤ ਹੀ ਫਾਇਦੇਮੰਦ ਹੈ ਜੇਕਰ ਸਵੇਰੇ ਖਾਲੀ ਪੇਟ ਅਵਲਾ ਖਾਧਾ ਜਾਵੇ ਜਾਂ ਫਿਰ ਆਂਵਲੇ ਦਾ ਜੂਸ ਪੀਤਾ ਜਾਵੇ ਤਾਂ ਪੂਰਾ ਦਿਨ ਚੁਸਤੀ ਫੁਰਤੀ ਵਾਲਾ ਬਣ ਜਾਂਦਾ ਹੈ। ਆਂਵਲੇ ਦੇ ਜੂਸ ਅੰਦਰ ਵਿਟਾਮਿਨ ਸੀ ਕੋਪਰ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਾਡੇ ਸਰੀਰ ਅੰਦਰ ਹਰ ਰੋਜ਼ ਵਿਟਾਮਿਨ ਸੀ ਦੀ ਜਰੂਰਤ 50 ਐਮਐਲ ਗ੍ਰਾਮ ਤੱਕ ਹੁੰਦੀ ਹੈ ਇਸ ਜਰੂਰਤ ਨੂੰ ਅਸੀਂ ਆਉਣ ਵਾਲਾ ਖਾ ਕੇ ਪੂਰਾ ਕਰ ਸਕਦੇ ਹਾਂ

ਤਾਂ ਦੋਸਤੋ ਜਾਣਦੇ ਹਾਂ ਆਵਲੇ ਨੂੰ ਕਿਸੇ ਵੀ ਰੂਪ ਨਾਲ ਖਾਣ ਤੇ ਇਸ ਦੇ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਆਮਲਾ ਜੂਸ ਪੀਣ ਨਾਲ ਪਾਚਨ ਸ਼ਕਤੀ ਚੰਗੀ ਬਣੀ ਰਹਿੰਦੀ ਹੈ ਜਿਸ ਨਾਲ ਕਬਜ ਨਹੀਂ ਹੁੰਦੀ ਪੇਟ ਖੁੱਲ ਕੇ ਸਾਫ ਹੁੰਦਾ ਹੈ। ਆਵਲੇ ਅੰਦਰ ਪਾਇਆ ਜਾਂਦਾ ਵੀ ਟਾਮੀ ਸੀ ਸਰੀਰ ਦੀ ਇਮਿਊਨਿਟੀ ਰੋਗਾਂ ਨਾਲ ਲੜਨ ਦੀ ਸ਼ਕਤੀ ਸਰੀਰਿਕ ਸਮਰਥਾ ਨੂੰ ਮਜਬੂਤ ਕਰਦਾ ਹੈ ਜਿਸ ਨਾਲ ਸਰਦੀ ਖਾਂਸੀ ਜੋਖਾਮ ਗਲਾ ਖਰਾਬ ਛਾਤੀ ਦੀ ਬਲਗਮ ਇਹ ਸਭ ਸਮੱਸਿਆਵਾਂ ਤੁਹਾਡੇ ਸਰੀਰ ਤੋਂ ਦੂਰ ਰਹਿੰਦੀਆਂ ਹਨ। ਆਵਲੇ ਦਾ ਜੂਸ ਪੀਣ ਨਾਲ ਕੋਲੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਹਾਈ ਕੋਲੈਸਟਰੋਲ ਦਾ ਮਰੀਜ਼ ਹੈ ਤਾਂ ਸਿਰਫ ਇੱਕ ਕੱਪ ਆਂਵਲੇ ਦਾ ਜੂਸ ਉਸ ਲਈ ਵਰਦਾਨ ਸਾਬਿਤ ਹੁੰਦਾ ਹੈ ਇਸ ਜੂਸ ਨੂੰ ਹਰ ਰੋਜ਼ ਪੀਣ ਨਾਲ ਗੰਦੇ

ਕੋਲੈਸਟਰੋਲ ਦੀ ਮਾਤਰਾ ਘੱਟ ਹੋਣ ਲੱਗਦੀ ਹੈ ਤੇ ਸਰੀਰ ਅੰਦਰ ਚੰਗਾ ਕੋਲੈਸਟਰੋਲ ਦੀ ਮਾਤਰਾ ਵਧਣ ਲੱਗਦੀ ਹੈ ਜੇਕਰ ਹਰ ਰੋਜ਼ ਅਮਲੇ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ਦਾ ਗੰਦਾ ਖੂਨ ਸਾਫ ਹੁੰਦਾ ਹੈ ਆਂਵਲੇ ਦੇ ਜੂਸ ਵਿੱਚ ਥੋੜਾ ਜਿਹਾ ਸ਼ਾਇਦ ਮਿਲਾ ਕੇ ਇਸ ਦਾ ਸੇਵਨ ਕੀਤਾ ਜਾਵੇ ਤਾਂ ਖੂਨ ਸਾਫ ਕਰਨ ਦਾ ਸਭ ਤੋਂ ਚੰਗਾ ਨੁਸਖਾ ਬੰਨ ਕੇ ਤਿਆਰ ਹੋ ਜਾਂਦਾ ਹੈ। ਆਵਲੇ ਦਾ ਜੂਸ ਪੀਣ ਨਾਲ ਵਾਲ ਲੰਬੇ ਘਣੇ ਚਮਕਦਾਰ ਅਤੇ ਕਾਲੇ ਹੁੰਦੇ ਹਨ ਇਹ ਵਾਲਾਂ ਨੂੰ ਤੇਜ਼ੀ ਨਾਲ ਵਧਾਉਣ ਲੰਬਾ ਕਰਨ ਵਿੱਚ ਮਦਦ ਕਰਦਾ ਹੈ। ਔਲੇ ਦੇ ਜੂਸ ਨਾਲ ਵਾਲ ਮਜਬੂਤ ਹੁੰਦੇ ਹਨ ਤੇ ਸਮੇਂ ਤੋਂ ਪਹਿਲਾਂ ਚਿੱਟੇ ਹੋਏ ਵਾਲਾਂ ਨੂੰ ਆਵਲਾ ਤੇਜ਼ੀ ਨਾਲ ਕਾਲਾ ਕਰ ਦਿੰਦਾ ਹੈ। ਆਉਣ ਵਾਲੇ ਦੇ ਸੇਵਨ ਨਾਲ ਸਰੀਰ ਦੀ ਸ਼ਕਤੀ ਵਧਦੀ ਹੈ ਸਰੀਰ ਸ਼ਕਤੀ ਵਰਧਕ ਬਣ ਜਾਂਦਾ ਹੈ ਆ ਵਲੇ ਦੇ ਸੇਵਨ ਨਾਲ ਪੇਸ਼ਾਬ ਵਿੱਚ ਹੋਣ ਵਾਲੀ ਜਲਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਪੇਸ਼ਾਬ ਕਰਦੇ ਸਮੇਂ ਜਲਣ ਦੀ ਸਮੱਸਿਆ ਹੋਣ ਤੇ ਆਂਵਲੇ ਦਾ ਰਸ ਹਰ ਰੋਜ਼ ਦਿਨ ਵਿੱਚ ਦੋ ਵਾਰ ਪੀਣ ਨਾਲ ਪਿਸ਼ਾਬ ਦੀ ਜਿਲਣ ਖਤਮ ਹੋ ਜਾਂਦੀ ਹੈ

ਅਕਸਰ ਚਟਪਟਾ ਜਿਆਦਾ ਮਸਾਲੇਦਾਰ ਖਾਣਾ ਖਾਣ ਨਾਲ ਪੇਟ ਅੰਦਰ ਗੈਸ ਬਣ ਜਾਂਦੀ ਹੈ ਆਵਲੇ ਅੰਦਰ ਐਂਟੀ ਆਕਸੀਡੈਂਟ ਅਤੇ ਐਂਟੀ ਇਨਫਲਾਮੈਂਟਰੀ ਗੁਨ ਪਾਏ ਜਾਂਦੇ ਹਨ ਜਿਸ ਨਾਲ ਆਵਲਾ ਪੇਟ ਅੰਦਰ ਗੈਸ ਨਹੀਂ ਬਣਨ ਦਿੰਦਾ ਰੋਜਾਨਾ ਕਿਸੇ ਵੀ ਰੂਪ ਨਾਲ ਆਵਲੇ ਦਾ ਸੇਵਨ ਕਰਨ ਨਾਲ ਅੱਖਾਂ ਸਬੰਧੀ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਜਿਸ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅੱਖਾਂ ਦਾ ਧੁੰਦਲਾਪਨ ਖਤਮ ਹੋ ਜਾਂਦਾ ਹੈ ਅੱਖਾਂ ਵਿੱਚੋਂ ਪਾਣੀ ਨਿਕਲਣ ਦੀ ਸਮੱਸਿਆ ਵੀ ਬੰਦ ਹੋ ਜਾਂਦੀ ਹੈ। ਕਬਜ਼ ਦੀ ਸਮੱਸਿਆ ਨਾਲ ਬਵਾਸੀ ਰੋਗ ਹੋ ਜਾਂਦਾ ਹੈ ਆਵਲਾ ਜੂਸ ਪੀਣ ਨਾਲ ਇੱਕ ਤੱਕ ਅਵਝ ਦੀ ਸਮੱਸਿਆ ਦੂਰ ਹੁੰਦੀ ਹੈ ਤੇ ਦੂਸਰਾ ਬਵਾਸੀਰ ਨੂੰ ਵੀ ਆਵਲਾ ਖਤਮ ਕਰ ਦਿੰਦਾ ਹੈ ਜੇਕਰ ਆਵਲੇ ਦੇ ਰਸ ਨਾਲ ਕੁਰਲੀ ਕੀਤੀ ਜਾਵੇ ਤਾਂ ਮੂੰਹ ਦੇ ਛਾਲੇ ਵੀ ਖਤਮ ਹੋ ਜਾਂਦੇ ਹਨ ਆਂਵਲੇ ਨੂੰ ਕਿਸੇ ਵੀ ਰੂਪ ਨਾਲ ਖਾਣ ਤੇ ਚਿਹਰੇ ਦੇ ਦਾਣੇ ਮੁਹਾਸੇ ਦਾਗ ਧੱਬੇ ਖਤਮ ਹੋ ਜਾਂਦੇ ਹਨ ਆਂਵਲੇ ਦੇ ਰਸ ਨੂੰ ਰੂੰ ਦੀ ਮਦਦ ਨਾਲ ਚੰਗੀ ਤਰ੍ਹਾਂ ਦਾਗ ਧੱਬਿਆਂ ਵਾਲੀ ਦਾਣਿਆਂ ਵਾਲੀ ਜਗ੍ਹਾ ਤੇ ਲਗਾਉ

ਨਾਲ ਚਿਹਰਾ ਬਿਲਕੁਲ ਸਾਫ ਹੋ ਜਾਂਦਾ ਹੈ। ਚਿਹਰੇ ਤੇ ਨਿਖਾਰ ਆਉਂਦਾ ਹੈ ਚਿਹਰਾ ਸੁੰਦਰ ਅਤੇ ਦਾਗ ਧੱਬਿਆਂ ਤੋਂ ਮੁਕਤ ਹੋ ਜਾਂਦਾ ਹੈ। ਆਵਲੇ ਦੇ ਸੇਵਨ ਨਾਲ ਅਸਤਮਾ ਫੇਫੜਿਆ ਸਬੰਧੀ ਹਰ ਬਿਮਾਰੀ ਤੋਂ ਫਾਇਦਾ ਮਿਲਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਕੁਦਰਤੀ ਤੱਤ ਕੈਂਸਰ ਵਰਗੀ ਭਿਆਨਕ ਬਿਮਾਰੀ ਤੋਂ ਬਚਾ ਕੇ ਰੱਖਦੇ ਹਨ ਇਸ ਲਈ ਹਰ ਰੋਜ਼ ਇੱਕ ਗਿਲਾਸ ਆਵਲਾ ਜੂਸ ਪੀਣ ਨਾਲ ਕੈਂਸਰ ਵਰਗੀ ਬਿਮਾਰੀ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ। ਆਮਲਾ ਦਿਲ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ ਇਸ ਅੰਦਰ ਅਮੀਨੋ ਐਸਿਡ ਪਾਇਆ ਜਾਂਦਾ ਹੈ ਜੋ ਦਿਲ ਨੂੰ ਮਜਬੂਤ ਕਰਦਾ ਹੈ ਅਵਲਾ ਦਿਲ ਦੀਆਂ ਨਾੜਾਂ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ ਜਿਸ ਨਾਲ ਨਾੜਾਂ ਦੀ ਬਲੋਕਜ ਦੂਰ ਹੁੰਦੀ ਹੈ ਅਤੇ ਦਿਲ ਦੇ ਦੌਰੇ ਦਾ ਖਤਰਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਆਵਲੇ ਦੇ ਸੇਵਨ ਨਾਲ ਚਿਹਰਾ ਹਮੇਸ਼ਾ ਜਵਾਨ ਬਣਿਆ ਰਹਿੰਦਾ ਹੈ ਚਿਹਰੇ ਤੇ ਝੁੱਲੜੀਆਂ ਛਾਈਆਂ ਨਹੀਂ ਪੈਂਦੀਆਂ ਔਲਾ ਚਿਹਰੇ ਨੂੰ ਲੰਮੇ ਸਮੇਂ ਤੱਕ ਜਵਾਨ ਬਣਾ ਕੇ ਰੱਖਦਾ ਹੈ

ਚਿਹਰੇ ਤੇ ਬੁਢਾਪਾ ਨਹੀਂ ਆਉਣ ਦਿੰਦਾ ਦੋਸਤੋ ਹੁਣ ਗੱਲ ਕਰਦੇ ਹਾਂ ਆਂਵਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਇਸਤੇਮਾਲ ਕਰਨਾ ਹੈ ਤੁਸੀਂ ਆਮਲੇ ਨੂੰ ਕਈ ਤਰੀਕਿਆਂ ਨਾਲ ਸੇਵਨ ਕਰ ਸਕਦੇ ਹੋ ਤੁਸੀਂ ਆਵਲੇ ਦੀ ਚਟਨੀ ਬਣਾ ਕੇ ਖਾ ਸਕਦੇ ਹੋ ਆਵਲੇ ਦਾ ਜੂਸ ਪੀ ਸਕਦੇ ਹੋ ਜਾਂ ਫਿਰ ਹੋਰ ਫਲ ਸਬਜੀਆਂ ਨਾਲ ਮਿਲਾ ਕੇ ਇਸ ਦਾ ਜੂਸ ਕੱਢ ਕੇ ਪੀ ਸਕਦੇ ਹੋ ਜੇਕਰ ਆਵਲੇ ਦਾ ਸੀਜ਼ਨ ਨਾ ਹੋਵੇ ਤਾਂ ਤੁਸੀਂ ਸੁੱਕੇ ਆਵਲੇ ਦਾ ਇਸਤੇਮਾਲ ਕਰਨਾ ਹੈ ਔਲਾ ਪਾਊਡਰ ਅਵੱਲਾ ਕੈਂਡੀ ਦਾ ਤੁਸੀਂ ਸੇਵਨ ਕਰ ਸਕਦੇ ਹੋ ਇੱਕ ਚਮਚ ਆਵਲੇ ਦੇ ਪਾਊਡਰ ਵਿੱਚ ਇੱਕ ਚਮਚ ਸ਼ਾਇਦ ਮਿਲਾ ਕੇ ਦਿਨ ਵਿੱਚ ਤਿੰਨ ਵਾਰ ਇਸਤੇਮਾਲ ਕਰੋ ਪੁਰਾਣੀ ਤੋਂ ਪੁਰਾਣੀ ਖਾਂਸੀ ਦੀ ਸਮੱਸਿਆ ਬਿਲਕੁਲ ਦੂਰ ਹੋ ਜਾਵੇਗੀ ਜੇਕਰ ਤੁਸੀਂ ਫਾਲਤੂ ਚਰਬੀ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਇੱਕ ਗਿਲਾਸ ਪਾਣੀ ਵਿੱਚ ਅੱਧਾ ਕੱਪ ਆਵਲੇ ਦੇ ਜੂਸ ਦਾ ਮਿਲਾ ਕੇ ਪੀਓ ਤੇਜ਼ੀ ਨਾਲ ਮੋਟਾਪਾ ਫਾਲਤੂ ਚਰਬੀ ਘਟਣ ਲੱਗਦੀ ਹੈ ਦਿਮਾਗ ਦੀ ਤਾਕਤ ਵਧਾਉਣ ਲਈ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਨ ਲਈ ਤੁਸੀਂ ਖਾਲੀ ਪੇਟ ਆਮਲੇ ਦਾ ਮੁਰੱਬਾ ਖਾਣਾ ਸ਼ੁਰੂ ਕਰੋ ਇਸ ਨਾਲ ਦਿਮਾਗ ਮਜਬੂਤ ਹੁੰਦਾ ਹੈ ਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ ਸੋ ਦੋਸਤੋ ਤੁਸੀਂ ਵੀ ਅੱਜ ਤੋਂ ਹੀ ਆਵਲੇ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਖਾਣਾ ਜਰੂਰ ਸ਼ੁਰੂ ਕਰੋ।

Leave a Reply

Your email address will not be published. Required fields are marked *