ਅਸੀਂ ਗੱਲ ਕਰਾਂਗੇ ਜੋ ਕਿ ਇਸ ਸਮੇਂ ਚਰਚਾ ਦਾ ਮੁੱਦਾ ਬਣਿਆ ਹੈ ਸੁਹੰਜਣਾ ਦਾ ਰੁੱਖ ਕਿਉਂਕਿ ਦੋਸਤੋ ਇਸ ਦੇ ਫਾਇਦੇ ਬਹੁਤ ਜਿਆਦਾ ਹਨ ਅਤੇ ਦਰਜਾ ਹੋਣ ਦਾ ਕੀ ਕਾਰਨ ਹੈ ਦੋਸਤੋ ਸੁਹੰਜਣੇ ਵਿੱਚ ਵਿਟਾਮਿਨ ਸੀ ਜਿੰਕ ਕੈਲਸ਼ੀਅਮ ਪ੍ਰੋਟੀਨ ਵਿਟਾਮਿਨ ਏ ਵਿਟਾਮਿਨ ਏ ਲੋਹਾ ਤਾਂਬਾ ਪੋਟਾਸ਼ੀਅਮ ਫਾਸਫੋਰਸ ਸਲਫਰ ਆਇਓਡੀਨ ਸੋਡੀਅਮ ਮੈਗਨੀਸ਼ੀਅਮ ਫਾਈਬਰ ਅਤੇ ਦੋਸਤੋ ਕਾਰਬੋਹਾਈਡਰੇਟਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ ਦੋਸਤੋ ਇਹ 300 ਤਰਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੀ ਸਮਰੱਥਾ ਰੱਖਦਾ ਹੈ
ਇਸ ਦੇ ਫਾਇਦੇ ਬਹੁਤ ਜਿਆਦਾ ਚਮਤਕਾਰੀ ਹਨ। ਦੋਸਤੋ ਇਸ ਦਾ ਅੰਗਰੇਜ਼ੀ ਨਾਮ ਡਰਮ ਸਟਿਕ ਹੈ ਦੋਸਤੋ ਇਹ ਸਾਡੇ ਸਰੀਰ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਤਾਂ ਦੋਸਤੋ ਇਸ ਦੇ ਫਾਇਦਿਆਂ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਪਹਿਲਾ ਫਾਇਦਾ ਇਸਦਾ ਇਹ ਹੈ ਕਿ ਇਹ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ ਭਾਵ ਕਿ ਦੋਸਤੋ ਸਾਡੇ ਸਰੀਰ ਦੀ ਇਮਿਊਨਿਟੀ ਪਾਵਰ ਨੂੰ ਬੂਸਟ ਕਰਦਾ ਹੈ ਜਿਸ ਦੇ ਨਾਲ ਨਾਲ ਦੋਸਤੋ ਇਹ ਗੋਡਿਆਂ ਦਾ ਜੋੜਾਂ ਦਾ ਦਰਦ ਠੀਕ ਕਰਦਾ ਜਿਸ ਨਾਲ ਸਾਨੂੰ ਚੱਲਣ ਫਿਰਨ ਵਿੱਚ ਆਸਾਨੀ ਹੁੰਦੀ ਹੈ
ਦੋਸਤੋ ਇਸ ਦੇ ਨਾਲ ਨਾਲ ਇਹ ਸਾਡੇ ਦਿਲ ਨੂੰ ਵੀ ਮਜ਼ਬੂਤ ਕਰਦਾ ਹੈ ਜਿਸ ਨਾਲ ਸਾਡੀਆਂ ਦਿਲ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਦੋਸਤੋ ਇਸ ਨਾਲ ਸ਼ੋਕਰ ਨੋਰਮਲ ਬਣੇ ਰਹਿੰਦੀ ਹੈ ਅਤੇ ਇਸ ਦੇ ਨਾਲ ਨਾਲ ਮੋਟਾਪਾ ਵੀ ਘੱਟਦਾ ਹੈ ਜੇਕਰ ਤੁਹਾਡੇ ਖੂਨ ਦੀ ਕਮੀ ਹੈ ਤਾਂ ਦੋਸਤੋ ਇਹ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਕਿਉਂਕਿ ਦੋਸਤੋ ਇਸ ਰੁੱਖ ਦਾ ਸੇਵਨ ਕਰਨ ਨਾਲ ਤੁਹਾਡਾ ਖੂਨ ਬਹੁਤ ਜਿਆਦਾ ਵੱਧ ਜਾਵੇਗਾ। ਇਸ ਦੇ ਨਾਲ ਨਾਲ ਦੋਸਤੋ ਤੁਹਾਡਾ ਬਲੱਡ ਪ੍ਰੈਸ਼ਰ ਵੀ ਨਿਯੰਤਰਿਤ ਬਣਿਆ ਰਹਿੰਦਾ ਹੈ।
ਤੁਹਾਡੀ ਅੱਖਾਂ ਦੀ ਰੌਸ਼ਨੀ ਵੱਧਦੀ ਹ ਤੇ ਦੋਸਤੋ ਆਨਸਰ ਠੀਕ ਹੁੰਦਾ ਇਸ ਦੇ ਨਾਲ ਨਾਲ ਦੋਸਤੋ ਦਿਮਾਗੀ ਤਾਕਤ ਵੱਧਦੀ ਹੈ ਤੁਹਾਡੀ ਯਾਦਦਾਸ਼ਤ ਸ਼ਕਤੀ ਵੱਧ ਜਾਂਦੀ ਹੈ ਤੁਹਾਡੇ ਚਮੜੀ ਤੇ ਝੁਰੜੀਆਂ ਨਹੀਂ ਪੈਂਦੀਆਂ ਤੇ ਦੋਸਤੋ ਹਰ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ ਤਾਂ ਦੋਸਤੋ ਇਨੇ ਜਿਆਦਾ ਫਾਇਦੇ ਹਨ ਜਿਸ ਦੇ ਕਾਰਨ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤਾਂ ਹੁਣ ਦੋਸਤੋ ਆਪਾਂ ਗੱਲ ਕਰਦੇ ਆ ਕਿ ਇਸ ਦਾ ਸੇਵਨ ਕਿਵੇਂ ਕਰਨਾ ਹੈ ਇਸ ਦਾ ਸੇਵਨ ਕਰਨਾ ਦੋਸਤੋ ਬਹੁਤ ਹੀ ਜਿਆਦਾ ਸੌਖਾ ਹੈ
ਕਿਉਂਕਿ ਦੋਸਤੋ ਇਸ ਦੇ ਪੱਤਿਆਂ ਨੂੰ ਤੁਸੀਂ ਸਭ ਤੋਂ ਪਹਿਲਾਂ ਛਾਵੇਂ ਸਪਾਉਣਾ ਹੈ ਅਤੇ ਫਿਰ ਉਸਦਾ ਪਾਊਡਰ ਤਿਆਰ ਕਰਨਾ ਹੈ ਅਤੇ ਦੋਸਤੋ ਰੋਜ਼ਾਨਾ ਤੁਸੀਂ ਇਸ ਦਾ ਦਿਨ ਵਿੱਚ ਜਦੋਂ ਮਰਜ਼ੀ ਇੱਕ ਕਲਾਸ ਹਲਕੇ ਗਰਮ ਪਾਣੀ ਨਾਲ ਇੱਕ ਚਮਚਾ ਪਾਊਡਰ ਦਾ ਸੇਵਨ ਕਰ ਸਕਦੇ ਹੋ ਇਸ ਨਾਲ ਦੋਸਤੋ ਇਨੇ ਜਿਆਦਾ ਫਾਇਦੇ ਤੁਹਾਨੂੰ ਮਿਲ ਜਾਣਗੇ