ਦੋਸਤੋ ਅੱਜ ਅਸੀਂ ਗੱਲ ਕਰਾਂਗੇ ਚਿੱਬੜ ਦੇ ਫਾਇਦਿਆਂ ਬਾਰੇ ਦੋਸਤੋ ਸਾਡੇ ਆਸ ਪਾਸ ਕਈ ਅਜਿਹੇ ਫਲ ਅਤੇ ਸਬਜ਼ੀਆਂ ਹਨ ਅਤੇ ਕਈ ਮਸਾਲਿਆਂ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਵਧੀਆ ਹਨ ਅਤੇ ਸਾਡੀ ਸਿਹਤ ਨੂੰ ਵਧੀਆ ਬਣਾਈ ਰੱਖਣ ਲਈ ਜ਼ਰੂਰੀ ਵੀ ਹਨ ਅਤੇ ਦੋਸਤੋ ਇੱਕ ਵਧੀਆ ਸਵਾਦ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਫਾਇਦੇਮੰਦ ਕੁਝ ਅਜਿਹੇ ਤੱਤ ਹਨ ਜਿਨਾਂ ਨੂੰ ਕਿ ਅਸੀਂ ਆਪਣੇ ਖਾਣੇ ਵਿੱਚ ਸ਼ਾਮਿਲ ਕਰ ਸਕਦੇ ਹਾਂ ਇਹਨਾਂ ਫਲਾਂ ਤੇ ਸਬਜ਼ੀਆਂ ਦੀ ਗੱਲ ਕਰਦੇ ਹੋਏ
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਿੱਬੜ ਬਾਰੇ ਅਤੇ ਇਸ ਦੇ ਨਾਲ ਨਾਲ ਹੀ ਇਸਦੀ ਚਟਨੀ ਅਤੇ ਮਸਾਲੇ ਦੇ ਰੂਪ ਵਿੱਚ ਵੀ ਸੇਵਨ ਕੀਤਾ ਜਾ ਸਕਦਾ ਹੈ। ਇਸ ਨੂੰ ਰਾਜਸਥਾਨ ਅਤੇ ਗੁਜਰਾਤੀ ਥਾਣਿਆਂ ਵਿੱਚ ਮਸਾਲੇ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ। ਅਤੇ ਇਸ ਨੂੰ ਜੰਗਲੀ ਤਰਬੂਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚਿੱਬੜ ਦੀਆਂ ਤੁਸੀਂ ਕਈ ਡਿਸ਼ ਬਣਾ ਸਕਦੇ ਹੋ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਦੇ ਫਾਇਦੇ ਇਸ ਦੇ ਨਾਲ ਹੀ ਚਿੱਬੜ ਵਿੱਚ ਵਿਟਾਮਿਨ ਸੀ ਵੀ ਪਾਇਆ ਜਾਂਦਾ ਹੈ ਜਿਸ ਕਾਰਨ ਸਾਡੇ ਸਰੀਰ ਨੂੰ ਰੋਗਾਂ ਤੋਂ ਮੁਕਤ ਰੱਖਦਾ ਹੈ ਅਤੇ ਸਰੀਰ ਵਿੱਚ ਰੋਗਣ ਨਾਲ ਲੜਨ ਦੇ ਸ਼ਕਤੀ ਨੂੰ ਵਧਾਉਂਦਾ ਹੈ। ਅਤੇ ਦੋਸਤੋ ਇਸ ਦੇ ਨਾਲ ਹੀ ਇਸਦੀ ਸਬਜ਼ੀ ਅਤੇ ਚਟਨੀ ਬਣਾ ਕੇ ਵੀ ਸੇਵਨ ਕੀਤਾ ਜਾ ਸਕਦਾ ਹੈ। ਅਤੇ ਜਾਂ ਫਿਰ ਅਸੀਂ ਇਸ ਨੂੰ ਸੁਖਾ ਕੇ
ਇਸਦਾ ਪਾਊਡਰ ਬਣਾ ਕੇ ਵੀ ਪ੍ਰਯੋਗ ਕਰ ਸਕਦੇ ਹਾਂ ਨੰਬਰ ਦੋ ਖੰਗ ਜੁਕਾਮ ਤੋਂ ਫਾਇਦੇਮੰਦ ਇਸ ਲਈ ਜੇਕਰ ਤੁਸੀਂ ਇਸ ਦਾ ਸੇਵਨ ਸਬਜੀ ਅਤੇ ਜਾਂ ਫਿਰ ਚਟਨੀ ਬਣਾ ਕੇ ਕਰਦੇ ਹੋ ਤਾਂ ਇਸ ਨਾਲ ਤੁਹਾਨੂੰ ਜੁਕਾਮ ਅਤੇ ਖੰਗ ਤੋਂ ਰਾਹਤ ਮਿਲੇਗੀ। ਨੰਬਰ ਤਿੰਨ ਚਮੜੀ ਲਈ ਫਾਇਦੇਮੰਦ ਦੋਸਤੋ ਚਿਪੜ ਇੱਕ ਟਾਕਸੀਨ ਅਤੇ ਠੰਡੇ ਏਜਂਟ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ। ਖਾਸ ਤੌਰ ਤੇ ਇਹ ਸਾਡੀ ਪਾਚਨ ਪ੍ਰਣਾਲੀ ਸੰਬੰਧ ਦੀ ਸਮੱਸਿਆਵਾਂ ਤੋਂ ਫਾਇਦੇਮੰਦ ਹੁੰਦਾ ਹੈ। ਅਤੇ ਇਸ ਦੇ ਨਾਲ ਨਾਲ ਇਹ ਪਾਊਡਰ ਬਣਾ ਕੇ ਨਿਯਮਤ ਰੂਪ ਵਿੱਚ ਸੇਵਨ ਕਰਨ ਨਾਲ ਫੋੜੇ ਅਤੇ ਖਾਰਸ਼ ਵਰਗੀਆਂ ਸਮੱਸਿਆਵਾਂ ਤੋਂ ਅਸੀਂ ਰਾਹਤ ਪਾ ਸਕਦੇ ਹਾਂ
ਅਤੇ ਇਹ ਸਮੱਸਿਆਵਾਂ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ ਨੰਬਰ ਚਾਰ ਰੁੱਖ ਵਧਾਉਣ ਲਈ ਫਾਇਦੇਮੰਦ ਦੋਸਤੋ ਕੁਝ ਲੋਕਾਂ ਨੂੰ ਭੁੱਖ ਬਹੁਤ ਘੱਟ ਲੱਗਦੀ ਹੈ ਅਤੇ ਇਸਦਾ ਮੇਨ ਕਾਰਨ ਇਹ ਹੁੰਦਾ ਹੈ ਕਿ ਉਹ ਹੈਲਦੀ ਫੋਰ ਨੂੰ ਛੱਡ ਕੇ ਬਾਹਰ ਦੇ ਖਾਣੇ ਖਾਣਾ ਜਿਆਦਾ ਪਸੰਦ ਕਰਦੇ ਹਨ ਜਿਵੇਂ ਕਿ ਜੰਗ ਫੂਡ ਜਾਂ ਫਿਰ ਜਿਆਦਾ ਮਸਾਲੇ ਵਾਲੇ ਖਾਣੇ ਪਰ ਦੋਸਤੋ ਅਜਿਹਾ ਕਰਨਾ ਬਹੁਤ ਹੀ ਜਿਆਦਾ ਗਲਤ ਹੈ। ਕਿਉਂਕਿ ਅਜਿਹਾ ਕਰਨ ਨਾਲ ਸਾਡੀ ਪਾਚਨ ਪ੍ਰਣਾਲੀ ਤਾਂ ਖਰਾਬ ਹੁੰਦੀ ਹੈ ਬਲਕਿ ਇਸ ਦੇ ਨਾਲ ਨਾਲ ਸਾਡੇ ਸਿਹਤ ਨੂੰ ਵੀ ਬਹੁਤ ਜਿਆਦਾ ਨੁਕਸਾਨ ਪਹੁੰਚਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਉਮੀਦ ਕਰਦੇ ਆ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ