ਅੱਜ ਅਸੀਂ ਇੱਕ ਅਜਿਹੀ ਸਬਜ਼ੀ ਬਾਰੇ ਗੱਲ ਕਰਾਂਗੇ ਜਿਸ ਦਾ ਸੇਵਨ ਕਰਨਾ ਸਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਹ ਮੋਟਾਪਾ ਘਟਾਉਂਦੀ ਹੈ ਕੋਲੈਸਟਰੋਲ ਨੂੰ ਨਿਅੰਤਰਿਤ ਕਰਦੀ ਹੈ ਤੇ ਵਾਰਾਂ ਨਾਲ ਜੁੜੀ ਹਰ ਤਰ੍ਹਾਂ ਦੀ ਸਮੱਸਿਆ ਤੋਂ ਸਾਨੂੰ ਰਾਹਤ ਦਿਵਾਉਂਦੀ ਹੈ ਇਸ ਦੇ ਨਾਲ ਨਾਲ ਇਹ ਖੂਨ ਦੀ ਕਮੀ ਨੂੰ ਵੀ ਦੂਰ ਕਰਦੀ ਹੈ ਜੇ ਸਬਜ਼ੀ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਸਦਾ ਨਾਮ ਹੈ ਤੋਰੀ ਦੋਸਤੋ ਤੋਰੀ ਦੀ ਸਬਜ਼ੀ ਹਫਤੇ ਵਿੱਚ ਦੋ ਤੋਂ ਤਿੰਨ ਵਾਰ ਖਾਣ ਨਾਲ ਇਸਦਾ ਬਹੁਤ ਜਿਆਦਾ ਲਾਭ ਮਿਲਦਾ ਹੈ। ਇਸ ਵਿੱਚ ਫਾਈਬਰ ਮੈਗਨੀਸ਼ੀਅਮ ਲੋਹਾ ਤੇ ਜਿੰਕ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਸ਼ਟ ਕਰਦੇ ਹਨ ਫਾਈਬਰ ਹੋਣ ਕਾਰਨ ਇਹ ਮੋਟਾਪਾ ਘਟਾਉਣ ਦੀ ਹੈ ਤੇ ਪਾਚਨ ਨੂੰ ਸਹੀ ਬਣਾਈ ਰੱਖਦੀ ਹੈ।
ਦੋਸਤੋ ਤੋਰੀ ਵਿੱਚ ਕੈਲੋਰੀ ਬਹੁਤ ਘੱਟ ਮਾਤਰਾ ਵਿੱਚ ਪਾਈ ਜਾਂਦੀ ਹੈ ਜੇਕਰ ਤੁਹਾਨੂੰ ਹਮੇਸ਼ਾ ਖਾਂਸੀ ਦੀ ਸ਼ਿਕਾਇਤ ਰਹਿੰਦੀ ਹੈ ਬਲਗਮ ਬਣੀ ਰਹਿੰਦੀ ਹੈ ਤਾਂ ਤੁਸੀਂ ਦੋਸਤੋ ਇੱਕ ਤੋਰੀ ਤੇ ਛੋਟੇ ਪੀਸ ਨੂੰ ਮਿਕਸ ਹੀ ਵਿੱਚ ਪੀਸ ਕੇਸ ਦਾ ਪੇਸਟ ਬਣਾਓ ਫਿਰ ਇਸਨੂੰ ਹਲਕੇ ਗਰਮ ਦੁੱਧ ਵਿੱਚ ਜਾਂ ਫਿਰ ਇੱਕ ਗਿਲਾਸ ਪਾਣੀ ਵਿੱਚ ਮਿਲਾ ਕੇ ਇਸਦਾ ਤਿੰਨ ਦਿਨ ਸੈਵਨ ਕਰੋ ਇਸ ਨਾਲ ਤੁਹਾਨੂੰ ਖਾਂਸੀ ਅਤੇ ਬਲਗਮ ਤੋਂ ਰਾਹਤ ਮਿਲ ਜਾਵੇਗੀ ਤੋਰੀ ਵਿੱਚ ਐਂਟੀ ਵਾਇਰਲ ਅਤੇ ਐਂਟੀ ਫੰਗਲਗੁਣ ਪਾਏ ਜਾਂਦੇ ਹਨ ਇਸ ਕਾਰਨ ਇਹ ਵਾਇਰਲ ਇਨਫੈਕਸ਼ਨ ਤੋਂ ਵੀ ਸਾਨੂੰ ਪਹੁੰਚਾਉਂਦੀ ਹੈ ਇਸ ਦੇ ਨਾਲ ਨਾਲ ਸਾਨੂੰ ਐਲਰਜੀ ਵੀ ਨਹੀਂ ਆਉਂਦੀ ਤੇ ਇਮਿਊਨਿਟੀ ਬੂਸਟ ਹੁੰਦੀ ਹੈ।
ਇਹ ਸਾਡੀਆਂ ਵਾਲਾਂ ਦੀਆਂ ਸਾਰੀਆਂ ਸਮੱਸਿਆਵਾਂ ਲਈ ਵੀ ਬਹੁਤ ਜਿਆਦਾ ਫਾਇਦੇਮੰਦ ਹੁੰਦੀ ਹੈ ਜੇਕਰ ਤੁਹਾਨੂੰ ਵਾਲਾਂ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਦੋਸਤੋ ਇੱਕ ਤੋਰੀ ਨੂੰ ਕੱਦੂਕਸ ਕਰਕੇ ਸੁਕਾ ਲਓ ਅਤੇ ਫਿਰ ਦੋਸਤ ਇਸਦਾ ਪਾਊਡਰ ਤਿਆਰ ਕਰੋ ਫਿਰ ਇਸਨੂੰ ਦੋਸਤੋ ਤਿੰਨ ਚਮਚੇ ਪਾਊਡਰ ਵਿੱਚ ਤੁਸੀਂ 50 ਗ੍ਰਾਮ ਨਾਰੀਅਲ ਜਾਂ ਤੇਲ ਮਿਲਾ ਕੇ ਤਿੰਨ ਦਿਨ ਇਸਨੂੰ ਢੱਕ ਕੇ ਰੱਖ ਦਿਓ ਅਤੇ ਤਿੰਨ ਦਿਨਾਂ ਬਾਅਦ ਦੋਸਤੋ ਤੁਸੀਂ ਇਸ ਦਾ ਹਫਤੇ ਵਿੱਚ ਦੋ ਵਾਰ ਮਾਲਾਂ ਉੱਤੇ ਮਾਲਿਸ਼ ਕਰੋ ਇਸ ਨਾਲ ਦੋਸਤੋ ਤੁਹਾਨੂੰ ਬਹੁਤ ਜਿਆਦਾ ਲਾਭ ਮਿਲੇਗਾ
ਜੇਕਰ ਤੁਹਾਨੂੰ ਕਿਸੇ ਸ਼ਹਿਦ ਵਾਲੀ ਮੱਖੀ ਨੇ ਕੱਟ ਲਿਆ ਜਾਂ ਫਿਰ ਕਿਸੇ ਕੀੜੇ ਨੇ ਕੱਟ ਲਿਆ ਇਸ ਦੇ ਨਾਲ ਦੋਸਤੋ ਤੁਹਾਨੂੰ ਬਹੁਤ ਜਿਆਦਾ ਸੋਜ ਆ ਗਈ ਹੈ ਜਾਂ ਫਿਰ ਬਹੁਤ ਜਿਆਦਾ ਜਲਨ ਹੋ ਰਹੀ ਹੈ ਤਾਂ ਤੁਸੀਂ ਦੋਸਤੋ ਤੋਰੀ ਦੇ ਪੱਤਿਆਂ ਦਾ ਪੇਸਟ ਬਣਾ ਕੇ ਇਸ ਨੂੰ ਉਸ ਜਗ੍ਹਾ ਉੱਤੇ ਲਗਾਓ ਇਸ ਨਾਲ ਤੁਹਾਨੂੰ ਸੋਚ ਤੋਂ ਵੀ ਰਾਹਤ ਮਿਲੇਗੀ ਅਤੇ ਇਸ ਨੇ ਨਾਲ ਤੁਹਾਨੂੰ ਜਲਣ ਤੋਂ ਵੀ ਰਾਹਤ ਮਿਲ ਜਾਵੇ ਗੀ ਦੋਸਤੋ ਤੋਰੀ ਦੀ ਸਬਜ਼ੀ ਸ਼ੂਗਰ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਸ ਦਾ ਨਾਲ ਨਾਲ ਦੋਸਤੋ ਇਹ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਤੇ ਖੂਨ ਨੂੰ ਸਾਫ ਕਰਦੀ ਹੈ ਦੋਸਤੋ ਪੀਲੀਆ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਜਿਆਦਾ ਫਾਇਦੇਮੰਦ ਹੁੰਦੀ ਹੈ