ਕੜਾਹ ਪ੍ਰਸ਼ਾਦਿ ਦੀ ਕੀ ਮਹਾਨਤਾ ਹੈ ਦੇਗ ਕਰਵਾਉਣ ਵੇਲੇ ਇਹ ਗਲਤੀ ਕਦੇ ਨਾ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜੇਕਰ ਤੁਸੀਂ ਵੀ ਗੁਰੂ ਘਰ ਦੇਗ ਕਰਵਾਉਂਦੇ ਹੋ ਉਸ ਸਮੇਂ ਇਸ ਗਲਤੀ ਨੂੰ ਨਾ ਕਰ ਲੈਣਾ ਨਹੀਂ ਤਾਂ ਗੁਰੂ ਘਰ ਦੇ ਵਿੱਚ ਤੁਹਾਡੀ ਕੀਤੀ ਹੋਈ ਭੇਟ ਦੇਖ ਪਰਵਾਨ ਨਹੀਂ ਹੋਵੇਗੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਧ ਸੰਗਤ ਜੀ ਗੁਰੂ ਘਰ ਜਾਂਦੇ ਸਮੇਂ ਕੜਾਹ ਪ੍ਰਸ਼ਾਦ ਦੀ ਦੇਗ ਜਦੋਂ ਆਪਾਂ ਕਰਵਾਉਂਦੇ ਹਾਂ ਤਾਂ ਇਹ ਗਲਤੀ ਜਿਹੜੀ ਹੈ ਅਸੀਂ ਗੁਰੂ ਘਰ ਕਰ ਲੈਂਦੇ ਹਾਂ ਸਾਧ ਸੰਗਤ ਜੀ ਆਪਾਂ ਇਹ ਗਲਤੀ ਜਿਹੜੀ ਹੈ ਹਮੇਸ਼ਾ ਕੀਤੀ ਹੀ ਹੋਵੇਗੀ ਆਪਾਂ ਕੁਝ ਬੇਨਤੀਆਂ ਇਸੇ ਹੀ ਵਿਸ਼ੇ ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਇਹ ਗਲਤੀਆਂ ਆਪਾਂ ਅੱਗੇ ਤੋਂ ਮੇਰਾ ਵਿਸ਼ਵਾਸ ਹੈ ਕਿ ਕਦੇ ਵੀ ਨਹੀਂ ਕਰਾਂਗੇ ਪਹਿਲਾਂ ਤਾਂ

ਸਾਧ ਸੰਗਤ ਜੀ ਤੁਸੀਂ ਵਾਹਿਗੁਰੂ ਵਾਹਿਗੁਰੂ ਬੋਲ ਕੇ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਕਿ ਪਰਮਾਤਮਾ ਜੀ ਤੁਹਾਡੇ ਕੋਲੋਂ ਕਦੇ ਕੋਈ ਗਲਤੀ ਨਾ ਹੋ ਜਾਵੇ ਤੁਹਾਡਾ ਟੇਕਿਆ ਹੋਇਆ ਮੱਥਾ ਤੁਹਾਡੀ ਪੇਂਟ ਕੀਤੀ ਹੋਈ ਦੇਗ ਗੁਰੂ ਘਰ ਵਿੱਚ ਪ੍ਰਵਾਨ ਹੋ ਜਾਵੇ ਸਾਧ ਸੰਗਤ ਜੀ ਆਪਾਂ ਗੁਰੂ ਘਰ ਜਦੋਂ ਵੀ ਜਾਂਦੇ ਹਾਂ ਤਾਂ ਆਪਾਂ ਨੋਟ ਕੀਤਾ ਹੋਵੇਗਾ ਸਾਧ ਸੰਗਤ ਜੀ ਸਾਧ ਸੰਗਤ ਜੀ ਕਿ ਕਾਊਂਟਰ ਤੋਂ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਉਹ ਲੈ ਲੈਂਦੇ ਹਾਂ ਤੇ ਐਵੇਂ ਸਿੱਧਾ ਲਿਜਾ ਕੇ ਆਪਾਂ ਉਥੇ ਜਿੱਥੇ ਕਿਰਪਾਨ ਭੇਟ ਹੁੰਦੀ ਹੈ ਉੱਥੇ ਆਪਾਂ ਫੜਾ ਦਿੰਦੇ ਹਨ ਨਾ ਹੀ ਆਪਾਂ ਜਪੁਜੀ ਸਾਹਿਬ ਦਾ ਪਾਠ ਕੀਤਾ ਹੁੰਦਾ ਹੈ ਤੇ ਨਾ ਹੀ ਅਸੀਂ ਕਦੇ ਚੱਜ ਨਾਲ ਮੱਥਾ ਹੀ ਟੇਕਿਆ ਹੁੰਦਾ ਹੈ

ਨਾ ਹੀ ਆਪਾਂ ਗੁਰੂ ਦੀ ਹਜੂਰੀ ਵਿੱਚ ਮੱਥਾ ਟੇਕਦੇ ਹਾਂ ਨਾ ਹੀ ਆਪਣੇ ਤਰਫੋਂ ਆਪਾਂ ਕੋਈ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਨਾ ਹੀ ਕੋਈ ਹੋਰ ਆਪਾਂ ਜਿਵੇਂ ਆਪਣੇ ਆਪ ਨੂੰ ਅਰਬਦ ਹੀ ਨਹੀਂ ਕਰਦੇ ਇਦਾਂ ਦੀ ਆਪਾਂ ਕੋਈ ਵੀ ਆਪਣੇ ਵੱਲੋਂ ਐਕਟੀਵਿਟੀ ਨਹੀਂ ਕਰਦੇ ਆਪਾਂ ਕੁਝ ਚੀਜ਼ਾਂ ਜਿਵੇਂ ਗੁਰੂ ਘਰ ਜਾ ਕੇ ਆਪਣੇ ਮਾਣ ਨੂੰ ਡਿੱਗਣਾ ਆਪਣੇ ਮਨ ਨੂੰ ਜਿਹੜਾ ਹੈ ਖਤਮ ਕਰਨਾ ਹੰਕਾਰ ਨੂੰ ਖਤਮ ਕਰਨਾ ਗੁਰੂ ਘਰ ਜਾ ਕੇ ਆਪਾਂ ਤਾਂ ਨਿਮਾਣੇ ਹੋ ਕੇ ਮੰਗਣਾ ਹੈ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਲਿਆਂਦੀ ਹੋਈ ਕੜਾਹ ਪ੍ਰਸ਼ਾਦ ਦੀ ਦੇਖ ਗੁਰੂ ਦੇ ਅੱਗੇ ਰੱਖ ਕੇ ਸਾਧ ਸੰਗਤ ਜੀ ਆਪਾਂ ਮੱਥਾ ਟੇਕਣਾ ਹੈ ਸੱਚੇ ਪਾਤਸ਼ਾਹ ਇਸ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਪ੍ਰਵਾਨ ਕਰਿਓ ਕਦੇ ਆਪਾਂ ਇਦਾਂ ਕੀਤਾ ਹੀ ਨਹੀਂ ਹੋਵੇਗਾ ਸਾਧ ਸੰਗਤ ਜੀ ਇਹ ਬੇਨਤੀ ਮੈਂ ਤਾਂ ਕਰਕੇ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੀ

ਕਿਉਂਕਿ ਇਹ ਗਲਤੀ ਜਿਹੜੀ ਹੈ ਆਪਾਂ ਤਾਂ ਜਰੂਰ ਕਰਦੇ ਹਾਂ ਤੇ ਗਲਤੀ ਇਸਨੂੰ ਕਰਦਿਆਂ ਹੋਇਆਂ ਵੀ ਵੇਖਦੇ ਹਾਂ ਇਹ ਗਲਤੀ ਅਸੀਂ ਵਾਰ ਵਾਰ ਕਰਦੇ ਹਾਂ ਇਹ ਤਾਂ ਕਰਕੇ ਬੇਨਤੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੀ ਜਦੋਂ ਵੀ ਗੁਰੂ ਘਰੇ ਜਾਈਏ ਜਿੱਥੇ ਵੀ ਕੜਾਹ ਪ੍ਰਸ਼ਾਦ ਦੇਖ ਪ੍ਰਾਪਤ ਕਰਦੇ ਹਾਂ ਸੋ ਸਾਧ ਸੰਗਤ ਜੀ ਉਥੋਂ ਆਪਾਂ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ਹੱਥ ਧੋ ਕੇ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਹੱਥ ਨਾਲ ਹੀ ਵੋਟ ਜਰਾਬਾ ਵਗੈਰਾ ਅਸੀਂ ਲਾਈਆਂ ਹੁੰਦੀਆਂ ਹਨ ਤੇ ਫਿਰ ਅਸੀਂ ਸਿੱਧਾ ਹੀ ਕਾਊਂਟਰ ਤੇ ਚਲੇ ਜਾਂਦੇ ਹਾਂ ਤੇ ਦੇਗ ਹੱਥ ਵਿੱਚ ਫੜ ਲੈਂਦੇ ਹਾਂ ਜਦੋਂ ਵੀ ਤੁਸੀਂ ਗੁਰੂ ਘਰੇ ਜਾਓ ਸਭ ਤੋਂ ਪਹਿਲਾਂ ਤਾਂ ਆਪਣੇ ਜੋੜੇ ਉਤਾਰੋ ਫਿਰ ਤੁਸੀਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਦੇ ਨਾਲ ਉ ਜੇਕਰ ਉਥੇ ਹੋਵੇ ਤਾਂ ਸਾਫ ਕਰ ਲਓ ਫਿਰ ਤੁਸੀਂ ਤੇਗ ਵਾਲੇ ਕਾਊਂਟਰ ਤੇ ਜਾਣਾ ਹੈ

ਜਿੱਥੋਂ ਦੇਗ ਪ੍ਰਾਪਤ ਕਰਨੀ ਹੈ ਤੇ ਫਿਰ ਸਾਧ ਸੰਗਤ ਜੀ ਉਥੇ ਜਾ ਕੇ ਆਪਣੀ ਬੜੇ ਹੀ ਸ਼ਰਧਾ ਦੇ ਅਨੁਸਾਰ ਦੇਗ ਪ੍ਰਾਪਤ ਕਰ ਸਕਦੇ ਹੋ ਤੇ ਕਰਕੇ ਫਿਰ ਤੁਸੀਂ ਦੋਵਾਂ ਹੱਥਾਂ ਦੇ ਵਿੱਚ ਦੇਗ ਨੂੰ ਫੜਨਾ ਹੈ ਬੜੇ ਹੀ ਅਦਬ ਨਾਲ ਸਤਿਕਾਰ ਦੇ ਨਾਲ ਜਿਵੇਂ ਗੁਰੂ ਵੱਲੋਂ ਤੁਹਾਨੂੰ ਕੋਈ ਚੀਜ਼ ਬਖਸ਼ਿਸ਼ ਹੋਈ ਹੋਵੇ ਤੇ ਨਾਲ ਹੀ ਤੁਸੀਂ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦੇਣਾ ਹੈ ਜੇਕਰ ਤੁਹਾਨੂੰ ਜਪੁਜੀ ਸਾਹਿਬ ਦਾ ਪਾਠ ਕੰਠ ਨਹੀਂ ਹੈ ਤੁਸੀਂ ਮੂਲ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਇਸ ਤਰਹਾਂ ਤੁਹਾਡੀ ਗੁਰੂ ਘਰ ਦੇ ਵਿੱਚ ਹਾਜਰੀ ਪ੍ਰਵਾਨ ਹੋ ਜਾਵੇਗੀ ਫਿਰ ਤੁਸੀਂ ਛੇ ਪੌੜੀਆਂ ਆਨੰਦ ਸਾਹਿਬ ਦੇ ਪਾਠ ਦੀਆਂ ਵੀ ਕਰ ਸਕਦੇ ਹੋ ਸੋ ਸਾਧ ਸੰਗਤ ਜੀ ਆਪਣੇ ਆਪ ਵਿੱਚ ਝਾਤੀ ਮਾਰ ਕੇ ਸਤਿਗੁਰ ਜੀ ਦੇ ਕੋਲੋਂ 24 ਪਿਛਲੇ ਕਰਮਾਂ ਦੇ ਵਿੱਚ ਤੁਹਾਡੇ ਕੋਲੋਂ ਮਾੜਾ ਹੋਇਆ ਕੁਝ ਵੀ ਤੁਹਾਡੇ ਵੱਲੋਂ ਕਿਸੇ ਦਾ ਦਿਲ ਦੁਖਾਇਆ ਗਿਆ ਉਸ ਪ੍ਰਤੀ ਪਰਮਾਤਮਾ ਜੀ ਦੇ ਕੋਲੋਂ ਮਾਫੀ ਮੰਗੋ ਹੁਣ ਅੱਗੇ ਤੋਂ ਪਰਮਾਤਮਾ ਜੀ ਮੈਨੂੰ ਸਮਤ ਬਖਸ਼ਣਾ ਜੋ ਵੀ

ਮੈਨੂੰ ਚਾਹੀਦਾ ਸਤਿਗੁਰੂ ਉਹ ਤੁਹਾਡੇ ਦਰ ਤੋਂ ਮੈਨੂੰ ਪ੍ਰਾਪਤ ਫਿਰ ਆਪਣੇ ਆਪ ਹੀ ਹੋ ਜਾਵੇਗਾ। ਤੁਹਾਡੇ ਦਰ ਤੋਂ ਮਿਲੇਗਾ ਕਿਉਂਕਿ ਤੁਸੀਂ ਤਾਂ ਜਾਨਣਹਾਰ ਹੋ ਤੁਹਾਨੂੰ ਤਾਂ ਸਭ ਕੁਝ ਪਤਾ ਹੈ ਕਿ ਜੋ ਵੀ ਮੈਨੂੰ ਚਾਹੀਦਾ ਹੈ ਮੈਨੂੰ ਕੋਈ ਚੀਜ਼ ਜਾਂ ਕੋਈ ਵਸਤੂ ਜਿਹੜੀ ਹੈ ਉਹ ਨਹੀਂ ਚਾਹੀਦੀ ਸਾਧ ਸੰਗਤ ਜੀ ਇਹ ਅਰਦਾਸ ਜਰੂਰ ਕਰਿਓ ਕਿ ਪਰਮਾਤਮਾ ਜੀ ਸਾਨੂੰ ਅੰਮ੍ਰਿਤ ਵੇਲਾ ਬਖਸ਼ ਦਿਓ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੋਂ ਇਹ ਦਾਤ ਸਾਨੂੰ ਜਰੂਰ ਮੰਗਣੀ ਚਾਹੀਦੀ ਹੈ ਕਿ ਪਰਮਾਤਮਾ ਜੀ ਸਾਡੇ ਤੇ ਕਿਰਪਾ ਰੱਖਿਓ ਸਾਡੇ ਮਨ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨਾ ਆ ਜਾਵੇ ਪਾਤਸ਼ਾਹ ਜੀ ਮਿਹਰ ਰੱਖਿਓ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚ ਬਰਕਤ ਪਾਇਓ ਪਰਮਾਤਮਾ ਜੀ ਮੈਨੂੰ ਹਮੇਸ਼ਾ ਹੱਕ ਸੱਚ ਦੀ ਕਮਾਈ ਕਰਨ ਦੇ ਵਿੱਚ ਹੀ ਬਲ ਬਖਸ਼ੋ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਜਿਹੜੀ ਹੈ

ਅਸੀਂ ਲੈ ਕੇ ਆਏ ਹਾਂ ਇਸ ਨੂੰ ਆਪਣੇ ਦਰ ਤੇ ਪ੍ਰਵਾਨ ਕਰਿਓ ਬਾਣੀ ਨੂੰ ਪ੍ਰਵਾਨ ਕਰਿਓ ਜੋ ਵੀ ਮੇਰੇ ਮੂੰਹ ਵੱਧ ਘੱਟ ਗੱਲਾਂ ਨਿਕਲ ਗਈਆਂ ਹੁਣ ਸਤਿਗੁਰ ਜੀ ਦੇ ਪਾਸੋਂ ਮੁਾਫੀ ਮੰਗ ਲਓ ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਵੀ ਮੇਰੀਆਂ ਮਨੋਕਾਮਨਾ ਹਨ ਤੁਹਾਡੇ ਦਰ ਤੇ ਅਸੀਂ ਆਏ ਹਾਂ ਤੁਸੀਂ ਆਪ ਹੀ ਮੇਰੀਆਂ ਮਨੋਕਾਮਨਾਵਾਂ ਨੂੰ ਪੂਰਨ ਕਰਨਾ ਹੈ ਮੇਰੇ ਭਲੇ ਲਈ ਤਾਂ ਪ੍ਰਵਾਨ ਕਰ ਲੈਣਾ ਤੇ ਸਾਧ ਸੰਗਤ ਜੀ ਤੁਸੀਂ ਵੇਖਣਾ ਕਿ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਸਤਿਗੁਰੂ ਦੇ ਅੱਗੇ ਅਰਦਾਸ ਕਰੋ ਕਿ ਪਰਮਾਤਮਾ ਚ ਰਹਿਮਤ ਕਰੋ ਹੇ ਸੱਚੇ ਪਾਤਸ਼ਾਹ ਜੀ ਕਿਰਪਾ ਰੱਖਿਓ ਸਾਧ ਸੰਗਤ ਜੀ ਆਪਾਂ ਤੇ ਸਿੱਧੇ ਹੀ ਗੁਰੂ ਘਰ ਜਾਂਦੇ ਹਾਂ ਸਿੱਧੇ ਹੀ ਜਾ ਕੇ ਬਸ ਕੜਾ ਪ੍ਰਸ਼ਾਦੀ ਦੇਗ ਲਈ ਅੰਦਰ ਗਏ ਮੱਥਾ ਟੇਕਿਆ ਫਟਾਫਟ ਹਰਫੜਾ ਦਫੜੀ ਦੇ ਵਿੱਚ ਅਸੀਂ ਬਾਹਰ ਆ ਗਏ ਨਾ ਹੀ

ਜਪੁਜੀ ਸਾਹਿਬ ਦਾ ਕੋਈ ਪਾਠ ਕੀਤਾ ਨਾ ਹੀ ਅਸੀਂ ਕੋਈ ਆਨੰਦ ਸਾਹਿਬ ਦਾ ਜਾਪ ਕੀਤਾ ਅਸੀਂ ਕੁਝ ਨਹੀਂ ਕੀਤਾ ਮੱਥਾ ਟੇਕਿਆ ਜਲਦੀ ਜਲਦੀ ਕਾਹਲੇ ਵਿੱਚ ਅਸੀਂ ਵਾਪਸ ਆ ਗਏ ਕਿਉਂਕਿ ਸਾਨੂੰ ਤਾਂ ਬਸ ਦੁਨਿਆਵੀ ਕੰਮਾਂ ਦੀ ਦੌੜ ਭੱਜ ਨਹੀਂ ਖਾ ਰਿਹਾ ਹੈ ਇਦਾਂ ਸਮਝ ਨਹੀਂ ਆਉਂਦੀ ਕਿ ਅਸੀਂ ਪਾਠ ਕੀਤਾ ਜਾਂ ਮੱਥਾ ਟੇਕਿਆ ਕਿਵੇਂ ਗਏ ਤੇ ਕਿਵੇਂ ਵਾਪਸ ਆ ਗਏ ਅਸੀਂ ਬਸ ਦਿਖਾਵੇ ਲਈ ਵੀ ਕਈ ਵਾਰ ਜਾਂਦੇ ਹਨ ਕੁਝ ਸਮਝ ਨਹੀਂ ਆਉਂਦੀ ਫਿਰ ਇਦਾਂ ਆਪਾਂ ਹਫੜਾ ਦਫੜੀ ਦੇ ਵਿੱਚ ਹੀ ਚਲੇ ਜਾਂਦੇ ਹਾਂ ਤੇ ਉਦਾਂ ਹੀ ਫਿਰ ਵਾਪਸ ਆ ਜਾਂਦੇ ਹਨ ਸਾਡੇ ਅੰਦਰ ਕੁਝ ਨਾ ਕੁਝ ਤਾਂ ਗੁਰੂ ਘਰ ਜਾ ਕੇ ਬਦਲਾਵ ਹੋਣਾ ਚਾਹੀਦਾ ਹੈ ਕਿਉਂਕਿ ਇਦਾਂ ਦੀ

ਜ਼ਿੰਦਗੀ ਤਾਂ ਸਾਡੀ ਰੋਜ਼ਮਰਾ ਦੀ ਚਲਦੀ ਹੈ ਇਦਾਂ ਦੀ ਜ਼ਿੰਦਗੀ ਤਾਂ ਸਾਡੇ ਘਰ ਵਿੱਚ ਵੀ ਹੈ ਫਿਰ ਅਸੀਂ ਘਰੇ ਹੀ ਪੋਥੀ ਸਾਹਿਬ ਨੂੰ ਮੱਥਾ ਟੇਕ ਲਈਏ ਜੇਕਰ ਅਸੀਂ ਜੇਕਰ ਸਾਡੇ ਤੇ ਗੁਰੂ ਘਰ ਜਾ ਕੇ ਵੀ ਕੁਝ ਬਦਲਾਵ ਨਹੀਂ ਹੁੰਦਾ ਤਾਂ ਸੋ ਸਾਧ ਸੰਗਤ ਜੀ ਇਦਾਂ ਤਾਂ ਇਵੇਂ ਲੱਗਦਾ ਹੈ ਜਿਵੇਂ ਗਏ ਉਦਾਂ ਹੀ ਵਾਪਸ ਆ ਗਏ ਨਾ ਹੀ ਕੁਝ ਖੱਟਿਆ ਨਾ ਕੁਝ ਕਮਾਇਆ ਕੋਈ ਨਹੀਂ ਬਸ ਕਾਲੀ ਕਾਲੀ ਦੇ ਵਿੱਚ ਇਦਾਂ ਹੀ ਵਾਪਸ ਆ ਜਾਂਦੇ ਹਨ ਇਸ ਕਰਕੇ ਜਦੋਂ ਵੀ ਗੁਰੂ ਘਰ ਜਾਈਏ ਇੱਕ ਤਾਂ ਵਿਹਲੇ ਸਮੇਂ ਵਿੱਚ ਜਾਈਏ ਜਦੋਂ ਸਾਡੇ ਕੋਲ ਸਮਾਂ ਖੁੱਲਾ ਹੋਵੇ ਨਹੀਂ ਤਾਂ ਬੰਦਾ ਆਮ ਤੌਰ ਤੇ ਕਹਿੰਦਾ ਹੀ ਰਹਿੰਦਾ ਹੈ ਕਿ ਮੇਰੇ ਕੋਲ ਸਮਾਂ ਨਹੀਂ ਹੈ ਚਾਹੇ ਦੋ ਘੰਟੇ ਫੋਨ ਤੇ ਲੱਗਿਆ ਰਹੀ ਫਿਰ ਵੀ ਕਹੇਗਾ ਮੇਰੇ ਕੋਲ ਸਮਾਂ ਘੱਟ ਹੈ ਸਾਧ ਸੰਗਤ ਜੀ ਚਾਹੇ ਬੰਦਾ ਬਹੁਤ ਜਿਆਦਾ ਹੀ ਵਿਹਲਾ ਹੋਵੇ ਫਿਰ ਵੀ ਕਹਿੰਦੇ ਹੈ

ਕਿ ਮੇਰੇ ਕੋਲ ਸਮਾਂ ਨਹੀਂ ਹੈ ਗੁਰੂ ਕੋਲੇ ਜਾਣਾ ਹੈ ਤਾਂ ਸਮਾਂ ਇਹੋ ਜਿਹੇ ਹਿਸਾਬ ਨਾਲ ਕੱਟ ਕੇ ਜਾਈਏ ਕਿ ਮੈਨੂੰ ਕੋਈ ਕਾਲੀ ਨਾ ਹੋਵੇ ਮੈਨੂੰ ਅੱਧੇ ਘੰਟਾ ਵੀ ਲੱਗ ਜਾਵੇ ਭਾਵੇਂ ਦੋ ਘੰਟੇ ਲੱਗ ਜਾਣ ਸਾਡੇ ਮਨ ਵਿੱਚ ਕੋਈ ਕਾਲੀ ਨਹੀਂ ਹੋਣੀ ਚਾਹੀਦੀ ਪਰਮਾਤਮਾ ਦੇ ਦਰ ਤੋਂ ਕੁਝ ਲੈ ਕੇ ਆਉਣਾ ਹੈ ਕੁਝ ਸਿੱਖ ਕੇ ਆਉਣਾ ਹੈ ਆਪਣੇ ਮਨ ਦੇ ਅੰਦਰ ਕੁਝ ਬਦਲਾਵ ਲੈ ਕੇ ਆਉਣੇ ਹਨ ਇਹੋ ਜਿਹੇ ਸਮੇਂ ਨੂੰ ਐਡਜਸਟ ਕਰਕੇ ਹੀ ਗੁਰੂ ਦੇ ਦਰ ਤੇ ਜਾਣਾ ਚਾਹੀਦਾ ਹੈ ਯਾਦ ਰੱਖਣਾ ਸਾਧ ਸੰਗਤ ਜੀ ਜਦੋਂ ਵੀ ਗੁਰੂ ਘਰੇ ਜਾਵਾਂਗੇ ਕੁਝ ਨਾ ਕੁਝ ਲੈ ਕੇ ਹੀ ਮੁੜੀਏ ਖਾਲੀ ਹੱਥ ਗੁਰੂ ਕਦੇ ਵੀ ਸਾਨੂੰ ਆਉਣ ਨਹੀਂ ਦਿੰਦਾ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੀਆਂ ਦੱਸੀਆਂ ਹੋਈਆਂ ਗੱਲਾਂ ਨੂੰ ਅਪਣਾ ਲੈਂਦੇ ਹੋ ਤਾਂ ਵੇਖ ਲੈਣਾ ਤੁਸੀਂ ਆਪਣੇ ਅੰਦਰ ਕੁਝ ਬਦਲਾਵ ਬਹੁਤ ਵੱਡੇ ਮਹਿਸੂਸ ਕਰੋਗੇ ਤੁਹਾਨੂੰ ਵੀ ਮਹਿਸੂਸ ਹੋਵੇਗਾ ਕਿ ਕਿਧਰੇ ਸਾਡੇ ਕੋਲੋਂ ਵੀ ਇਹ ਗਲਤੀਆਂ ਤਾਂ ਨਹੀਂ ਹੋ ਰਹੀਆਂ ਜੇਕਰ ਤੁਸੀਂ ਇਹਨਾਂ ਗਲਤੀਆਂ ਨੂੰ ਸੁਧਾਰ ਲਓਗੇ ਤਾਂ ਪਰਮਾਤਮਾ ਜੀ ਵੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੁਹਾਡੇ ਤੇ ਆਪਣੀਆਂ ਖੁਸ਼ੀਆਂ ਤੇ ਰਹਿਮਤਾਂ ਭਰਿਆ ਹੱਥ ਹਮੇਸ਼ਾ ਦੇ ਲਈ ਰੱਖ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *