ਪਰ ਅਸੀਂ ਕੀ ਕਰਦੇ ਆ ਦੋ ਦਿਨ ਨਾਮ ਜਪ ਕੇ ਛੱਡ ਦਿੰਦੇ ਤਾਂ ਕਰਕੇ ਸਾਨੂੰ ਨਹੀਂ ਆਉਂਦਾ ਫਿਰ ਨਾਮ ਜਪਦੇ ਆ ਜਦੋ ਨਾਮ ਜਪਦੇ ਹੋਈਏ ਦੱਸਣ ਲੱਗ ਪੈਦੇ ਲੋਕਾਂ ਨੂੰ ਤਾਂ ਵੀ ਨਹੀਂ ਆਉਂਦਾ ਫਿਰ ਨਾਮ ਜਪਦਿਆਂ ਖਾਲਸਾ ਦੀ ਈਰਖਾ ਵੀ ਰੱਖਣ ਲੱਗ ਪਏ ਨੇ ਕਈ ਵਾਰੀ ਲੋਕਾਂ ਨਾਲ ਤਾਂ ਵੀ ਨਹੀਂ ਆਉਂਦਾ ਕਈ ਵਾਰੀ ਕੋਈ ਬੰਦਾ ਦੋ ਪਾਠ ਆਪ ਕਰਦਾ ਹੁੰਦਾ ਤੇ ਨਾਲ ਕਹਿਣ ਲੱਗ ਬੇਟਾ ਸੰਸਾਰ ਸਾਰਾ ਹੀ ਮਾੜਾ ਵਾ ਕੋਈ ਨਹੀਂ ਨਾਮ ਜਪਦਾ ਸਾਰੇ ਦੁਖੀ ਮਤਲਬ ਆਪ ਜਿੱਤਿਆ ਹੁੰਦਾ ਨਾ ਉਸ ਦਿਨ ਤਾਂ ਕਰਕੇ ਸੋ ਖਾਲਸਾ ਜੀ ਜਿਹੜਾ ਨਾਮ ਜਪਣ ਲੱਗ ਪੈਂਦਾ ਉਹਨੂੰ ਆਸੇ ਪਾਸੇ ਨੂੰ ਵੇਖਣਾ ਛੱਡ ਦੇਣਾ ਚਾਹੀਦਾ ਉਹ ਆਪਣੇ ਆਪ ਵੱਲ ਵੇਖੇ ਬਸ ਗੁਰੂ ਸਾਹਿਬ ਦੀ ਫਿਰ ਕਿਰਪਾ ਵਰਤਦੀ ਜਿਹੜਾ ਦੂਸਰਾ ਸਵਾਲ ਹ ਖਾਲਸਾ ਜੀ ਸੰਗਤ ਦਾ ਉਹ ਵੀ ਇਹਦੇ ਵਿੱਚ ਹੀ ਆਪਾਂ ਤਾਂ ਕਰਕੇ
ਸੋ ਖਾਲਸਾ ਜੀ ਜਿਹੜਾ ਨਾਮ ਜਪਣ ਲੱਗ ਪੈਂਦਾ ਉਹਨੂੰ ਆਸੇ ਪਾਸੇ ਨੂੰ ਵੇਖਣਾ ਛੱਡ ਦੇਣਾ ਚਾਹੀਦਾ ਉਹ ਆਪਣੇ ਆਪ ਵੱਲ ਵੇਖੇ ਬਸ ਗੁਰੂ ਸਾਹਿਬ ਜੀ ਫਿਰ ਕਿਰਪਾ ਵਰਤਦੀ ਜਿਹੜਾ ਦੂਸਰਾ ਸਵਾਲ ਹ ਖਾਲਸਾ ਜੀ ਸੰਗਤ ਦਾ ਉਹ ਵੀ ਇਹਦੇ ਵਿੱਚ ਹੀ ਆਪਾਂ ਅੱਜ ਐਡ ਕਰ ਦਈਏ ਵੀ ਸ਼ਹੀਦੀ ਦੇਗ ਕਿਵੇਂ ਕਰਾਉਣੀ ਹ ਤੇ ਇਹਦਾ ਕੀ ਮਤਲਬ ਸ਼ਹੀਦੀ ਦੇਗ ਖਾਲਸਾ ਜੀ ਗੁਰੂ ਖਾਲਸੇ ਪੰਥ ਵਿੱਚ ਪ੍ਰਵਾਣ ਹੈ ਛੇਵੇਂ ਪਾਤਸ਼ਾਹ ਮਹਾਰਾਜ ਦੇ ਵੇਲੇ ਤੋਂ ਚੱਲੀ ਆ ਰਹੀ ਹੈ ਉਦਾਂ ਇਹ ਪਹਿਲਾਂ ਵੀ ਚੱਲਦੀ ਸੀ ਖਾਲਸਾ ਜੀ ਇਹ ਜਦੋਂ ਬਾਬਰ ਨੇ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਰਾਜ ਲਿਆ ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਭੰਗ ਰੱਖੀ ਸੀ ਖਾਲਸਾ ਦੀ ਸੁੱਖ ਨਿਧਾਨ ਰੱਖਿਆ ਸੀ ਉਹਨੇ ਤੇ ਉਹ ਆਪਾਂ ਕੱਲ ਜਿਹੜੀ ਉਹਦੇ ਬਾਰੇ ਬੋਲਾਂਗੇ ਵੀ ਉਹ ਕਿੱਥੋਂ ਪ੍ਰਸ਼ਨ ਕਿਵੇਂ ਪੈਦਾ ਹੋਈ ਕਿਵੇਂ ਚੱਲੀ ਉਹ ਕੱਲ ਬੋਲਾ ਸ਼ਹੀਦੀ ਦੇ ਖਾਲਸਾ ਜੀ ਇਹ ਫੌਜਾਂ ਦਾ ਖਾਣ ਪੀਣ ਹ ਸ਼ਹੀਦੇ ਸਿੰਘ ਸ਼ਹੀਦ ਸਿੰਘਾਂ ਦਾ ਤੇ
ਦੂਸਰੀ ਗੱਲ ਕਲਗੀਧਰ ਸੁਆਮੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਪ ਛਕਦੇ ਰਹੇ ਖਾਲਸਾ ਦੀ ਸਿਦਾਈਆਂ ਦੇ ਲੰਗਰ ਗੁਰੂ ਘਰਾਂ ਦੇ ਵਿੱਚ ਸ਼ੁਰੂ ਤੋਂ ਸੀ ਆ ਜਦੋਂ ਖਾਲਸਾ ਜੀ ਸ਼੍ਰੋਮਣੀ ਕਮੇਟੀ ਆਈ ਗੋਰਿਆਂ ਦਾ ਰਾਜ ਆਇਆ ਉਹ ਤੋਂ ਬਾਅਦ ਇਹ ਖਾਲਸਾ ਜੀ ਸਭ ਕੁਝ ਬੰਦ ਹੋਇਆ ਨਹੀਂ ਤੇ ਹਰ ਗੁਰੂ ਘਰ ਵਿੱਚ ਸਾਧਾਂ ਦੇ ਡੇਰਿਆਂ ਦੇ ਸੰਤਾਂ ਦੇ ਡੇਰਿਆਂ ਉੱਤੇ ਸ਼ਰਦਾਈ ਚੱਲਦੀ ਹੁੰਦੀ ਸੀ ਜਦੋਂ ਗੁਰੂ ਘਰਾਂ ਵਿੱਚ ਸੰਗਤ ਨੇ ਦਰਸ਼ਨ ਕਰਨੇ ਤੇ ਉੱਥੇ ਜਲ ਨਹੀਂ ਸੀ ਮਿਲਦਾ ਸ਼ਰਦਾਈ ਮਿਲਦੀ ਹੁੰਦੀ ਸੀ ਛਕਣ ਵਾਸਤੇ ਇਕੱਲਾ ਚਲ ਨਹੀਂ ਸੀ ਹੁੰਦਾ ਆਏ ਗਏ ਵਾਸਤੇ ਪਹਿਲਾਂ ਸ਼ਰਦਾਈ ਦਾ ਲੰਗਰ ਚੱਲਦਾ ਸੀ ਹਰ ਜਗ੍ਹਾ ਚੱਲਦਾ ਹੁੰਦਾ ਸੀ ਅਜੇ ਵੀ ਦਲ ਪੰਥਾਂ ਦੇ ਵਿੱਚ ਹੈਗਾ ਬਾਕੀ ਕਈ ਜਗ੍ਹਾ ਤੇ ਬੰਦ ਹੋ ਗਿਆ ਜਿਹੜਾ ਕੋਈ ਖਾਲਸਾ ਨਹੀਂ ਜਿੱਦਾਂ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਓ ਰਸਤੇ ਵਿੱਚ ਮੱਲੀਆਂ ਏਰੀਆ ਪੈਂਦਾ ਉਥੇ ਫਲਾਹ ਸਾਹਿਬ ਗੁਰਦੁਆਰਾ ਛਕ ਕੇ ਜਾਂਦੀ ਹੁਣ ਤਾਂ ਉੱਥੇ ਪੁਲ ਪੁਣ ਗਿਆ ਉਹਦੇ ਸਾਹਮਣੇ ਤੇ ਨਹੀਂ ਉੱਥੇ ਦੋਵੇਂ ਸ਼ਰਦਾਈਆਂ ਚੱਲਦੀਆਂ ਸੋ ਇਹ ਸ਼ੁਰੂ ਤੋਂ ਖਾਲਸਾ ਜੀ ਗੁਰੂ ਖਾਲਸੇ ਪੰਥ ਵਿੱਚ ਪ੍ਰਵਾਨ ਹ ਤੇ ਸ਼ਹੀਦੀ ਦੇਖਦੀ ਐਸੀ ਕਿਰਪਾ ਹੈ ਜੇ ਕੋਈ ਆਸ ਲੈ ਕੇ ਨਿਹੰਗਾ ਸਿੰਘਾਂ ਕੋਲ ਸ਼ਹੀਦ ਸਿੰਘਾਂ ਕੋਲੇ ਅਰਦਾਸ ਕਰਵਾਵੇ
ਇਹ ਰਸਤਾ ਵਸਤਾਂ ਭੇਟਾਂ ਕਰਕੇ ਤੇ ਉਹ ਪ੍ਰਵਾਣ ਹੋ ਜਾਂਦੀ ਸ਼ਹੀਦੀ ਦੇਗ ਵਿੱਚ ਬਹੁਤ ਬਰਕਤ ਹੁਣ ਕਈਆਂ ਨੂੰ ਸ਼ਹੀਦੀ ਦੇਖਦਾ ਨਹੀਂ ਪਤਾ ਖਾਲਸਾ ਜੀ ਉਹਦੇ ਵਿੱਚ ਖਸਖਾਸ ਬਦਾਮ ਤੇ ਹਰੀ ਇਲਾਚੀ ਕਾਲੀਆਂ ਮਿਰਚਾਂ ਤੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਭੇਟ ਖੰਡ ਲੈ ਕੇ ਚਲੇ ਜਾਓ ਨਿਹੰਗਾ ਸਿੰਘਾਂ ਕੋਲ ਰਗੜਾ ਲਵਾ ਲਓ ਉਹਨਾਂ ਨੂੰ ਦੱਸ ਦੋ ਵੀ ਭਾਈ ਸਾਡਾ ਕਾਰਜ ਮੋਰਚਾ ਫਤਿਹ ਕਰਨਾ ਅਰਦਾਸ ਬੇਨਤੀ ਕਰ ਲਓ ਗੁਰੂ ਸਾਹਿਬ ਦੀ ਕਿਰਪਾ ਵਰਤ ਜਾਂਦੀ ਜਿੱਦਾਂ ਜਿੱਦਾਂ ਰਗੜਾ ਲੱਗਦਾ ਖਾਲਸਾ ਜੀ ਉਵੇਂ ਉਵੇਂ ਮਿਹਰਾਂ ਹੋਣ ਲੱਗ ਪੈਂਦੀਆਂ ਜਿਹੜਾ ਰਗੜਾ ਵਾ ਖਾਲਸਾ ਜੀ ਜਿੱਥੇ ਲੱਗਣ ਲੱਗ ਪਏ ਨਾ ਉੱਥੇ ਗੁਰੂ ਖਾਲਸੇ ਦੀ ਕਿਰਪਾ ਹੋ ਜਾਂਦੀ ਹ ਮਹਾਰਾਜ ਦੀ ਕਿਰਪਾ ਹੋ ਜਾਂਦੀ ਉਥੇ ਲਹਿਰਾਂ ਬਹਿਰਾਂ ਹੋ ਜਾਂਦੀਆਂ ਬਰਕਤਾਂ ਆ ਜਾਂਦੀਆਂ ਕਈ ਪੁਰਾਣੇ ਗੁਰਮੁਖ ਪਿਆਰੇ ਹੁੰਦੇ ਸੀ
ਉਹ ਘਰਾਂ ਵਿੱਚ ਰਗੜੇ ਫੌਜਾਂ ਨੂੰ ਸੱਦ ਕੇ ਨਾ ਨਿਹੰਗ ਸਿੰਘ ਸਦਣੇ ਪੰਜ ਘਰ ਨਾਲੇ ਉਹਨਾਂ ਨੂੰ ਸੇਵਾ ਭੇਟਾ ਦੇਣੀ ਨਾਲੇ ਉਹਨਾਂ ਕੋਲ ਉਹਨਾਂ ਨੂੰ ਵਸਤਰ ਭੇਟ ਕਰਨੇ ਨਾਲੇ ਉਹਨਾਂ ਕੋਲ ਰਗੜੇ ਲਵਾਉਣੇ ਆਪਣੇ ਘਰਾਂ ਵਿੱਚ ਗ੍ਰਹਿ ਵਿੱਚ ਰਗੜਾ ਲਵਾਉਣਾ ਖਾਲਸਾ ਜੀ ਮਹਾਰਾਜ ਕਹਿੰਦੇ ਵੀ ਜਿੱਥੇ ਰਗੜਾ ਲੱਗ ਜਾਂਦਾ ਉਥੇ ਸਭ ਬਦ ਬਲਾਵਾਂ ਭੱਜ ਜਾਂਦੀਆਂ ਗੁਰੂ ਕੇ ਖਾਲਸੇ ਦੇ ਬੋਲੇ ਨੇ ਗੁਰੂ ਖਾਲਸਾ ਪੰਥ ਕਹਿੰਦਾ ਹੈ ਕਿ ਜਿੱਥੇ ਰਗੜਾ ਲੱਗ ਜਾਂਦਾ ਨਾ ਉਥੇ ਬਦ ਬਲਾਵਾਂ ਕਲਾ ਕਲੇਸ਼ ਨਠ ਜਾਂਦੀ ਹੈ
ਸੋ ਆਪਣੇ ਘਰਾਂ ਦੇ ਵਿੱਚ ਬਹੁਤਾ ਨਹੀਂ ਤੇ ਸਾਲ ਚ ਦੋ ਵਾਰ ਜਦੋਂ ਵਾਹੜੀ ਹਾਰੀ ਸੋਣੀ ਆਉਂਦੀ ਹ ਖਾਲਸਾ ਜੀ ਉਸ ਵੇਲੇ ਸਿੰਘਾਂ ਨੂੰ ਸੱਦ ਕੇ ਘਰਾਂ ਦੇ ਵਿੱਚ ਰਗੜੇ ਲਵਾਉਣੇ ਚਾਹੀਦੇ ਗੁਰੂ ਖਾਲਸੇ ਦੀ ਕਿਰਪਾ ਹੁੰਦੀ ਹੈ ਸ਼ਹੀਦੀ ਦੇਗ ਵਿੱਚ ਬਹੁਤ ਬਰਕਤ ਹ ਤੇ ਖਾਲਸਾ ਜੀ ਤੀਜਾ ਸਵਾਲ ਹੈ ਕਈ ਗੁਰਮੁਖਾਂ ਪਿਆਰਿਆਂ ਨੂੰ ਪਤਾ ਨਹੀਂ ਕਿ ਟਾਲਾ ਸਾਹਿਬ ਗੁਰਦੁਆਰਾ ਕਿੱਥੇ ਹ ਉਹ ਵੀ ਮੈਂ ਅੱਜ ਇੱਥੇ ਹੀ ਬੋਲ ਦਵਾਂ ਜਿਸ ਵੇਲੇ ਤੁਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਓ ਬੱਸ ਸਟੈਂਡ ਬੱਸ ਸਟੈਂਡ ਤੋਂ ਖਾਲਸਾ ਜੀ ਸ਼ਹੀਦਾਂ ਸਾਹਿਬ ਪਹਿਲਾਂ ਦਰਸ਼ਨ ਕਰੋ ਉਥੋਂ ਕੋਈ ਆਟੋ ਜਿਹਾ ਰਕਸ਼ਾ ਲੈ ਲਓ ਜੇ ਤੁਹਾਡੇ ਕੋਲ ਕੋਈ ਆਪਣਾ ਸਾਧਨ ਨਹੀਂ ਉਹਨਾਂ ਨੂੰ ਕਹੋ ਕਿ ਸਾਨੂੰ ਸ਼ਹੀਦਾਂ ਸਾਹਿਬ ਉਤਾਰ ਦਿਓ ਸ਼ਹੀਦਾਂ ਸਾਹਿਬ …
ਫਿਰ ਕਹਿੰਦਾ ਵਾਹਿਗੁਰੂ ਫਿਰ ਕਹਿੰਦਾ ਵਾਹਿਗੁਰੂ ਸੋ ਵਾਹਿਗੁਰੂ ਫਿਰ ਉਹ ਜਾਪ ਕਰਾਉਣ ਲੱਗ ਪੈਂਦੇ ਆਪੇ ਭਾਵਣੀ ਭਗਤ ਪਾਏ ਕਉਡੀ ਅਗਰ ਭਾਗ ਰਾਖੈ ਤਾਹਿ ਗੁਰ ਸਰਬ ਨਿਧਾਨ ਨਿਧਾਨ ਦੇਤ ਹੈ ਇਹ ਮਹਾਰਾਜ ਦਾ ਬਚਨ ਹੈ ਕਿ ਕੋਈ ਭਾਵ ਨਹੀਂ ਕਰਕੇ ਭਾਵਨਾ ਕਰਕੇ ਭਾਵਨਾ ਕਰਕੇ ਸਤਿਗੁਰੂ ਦੇ ਚਰਨਾਂ ਕਮਲਾਂ ਵਿੱਚ ਕੌਡੀ ਵੀ ਰੱਖਦੇ ਨਾ ਭੇਟ ਤੇ ਸਤਿਗੁਰੂ ਮਹਾਰਾਜ ਸਾਰੇ ਖਜ਼ਾਨੇ ਉਹਨੂੰ ਦੇ ਦਿੰਦੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਸਤਿਗੁਰੂ ਮਹਾਰਾਜ ਦਇਆ ਦੇ ਦਾਤੇ ਤਿਨਾ ਦੀ ਮਹਿਮਾ ਖਾਲਸਾ ਜੀ ਅਗਾਧ ਬੋਧ ਹੈ ਐਸੇ ਸਤਿਗੁਰਾਂ ਨੂੰ ਨਿਤ ਪ੍ਰਤੀ ਨੇਮ ਜਿਹੜਾ ਮਹਾਰਾਜ ਕਹਿੰਦੇ ਨਮੋ ਕਰਣੀ ਚਾਹੀਦੀ ਨਮਸਕਾਰ ਕਰਨੀ ਚਾਹੀਦੀ ਹੈ ਐਸੇ ਦਾਤਿਆਂ ਨੂੰ ਜਿਹੜੇ ਭਾਈ ਇੱਕ ਵਾਰੀ ਉਹਨਾਂ ਦੇ ਵੱਲ ਨੂੰ ਚੱਲਣ ਦੇ ਕਰੋੜਾਂ ਕਦਮ ਲੈਣ ਆ ਜਾਂਦੇ
ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਪਾਂ ਨਾਮ ਜਪੀਏ ਨਾਮ ਦਾ ਰਸ ਦੇਣਾ ਉਹ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਹੈ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਰਹਿਮਤ ਕਿਰਪਾ ਸਦਕਾ ਆਪਾਂ ਖਾਲਸਾ ਜੀ ਉਦਮ ਕਰਨਾ ਨਾਮ ਜਪਣਾ ਫਲ ਦੇਣਾ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੈ ਜਿਵੇਂ ਅਸੀਂ ਕੋਈ ਫਲਦਾਰ ਬੂਟਾ ਖਾਲਸਾ ਜੀ ਲਿਆਉਂਦੇ ਆ ਨਰਸਰੀ ਦੇ ਵਿੱਚੋਂ ਲਿਆ ਕੇ ਤੇ ਘਰੇ ਲਾਉਦੇ ਆ ਤੇ ਸਾਡਾ ਕੰਮ ਹੈ ਬੂਟਾ ਲਾਉਣਾ ਬੂਟੇ ਦੀ ਗੋਡੀ ਕਰਨੀ ਜਲ ਪਾਣੀ ਦੇਣਾ ਤੇ ਬਾਕੀ ਉਹਨੂੰ ਫਲ ਲਾਉਣਾ ਫੁੱਲ ਲਾਉਣੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਮਰਜੀ ਹੈ ਦਾਸ ਦੇ ਘਰ ਵੀ ਕਈ ਇਦਾਂ ਦੇ ਬੂਟੇ ਨੇ ਜਿਨਾਂ ਨੂੰ ਖਾਲਸਾ ਜੀ ਬੜਾ ਸਮਾਂ ਹੋ ਗਿਆ ਲੱਗਿਆਂ ਨੂੰ ਪਰ ਉਹਨਾਂ ਨੂੰ ਫਲ ਵੀ ਨਹੀਂ ਲੱਗੇ ਤੇ ਫੁੱਲ ਵੀ ਨਹੀਂ ਲੱਗੇ ਸੋ ਇਹ ਵਾਹਿਗੁਰੂ ਦੀ ਮੌਜ ਹੈ ਤੇ ਕਈ ਖਾਲਸਾ ਜੀ ਉਹਨਾਂ ਤੋਂ ਮਗਰੋਂ ਲਾਏ ਨੇ ਤੇ ਗੁਰੂ ਕਲਗੀਧਰ ਸੁਆਮੀ ਦੀ ਐਸੀ ਕਿਰਪਾ ਹ ਉਹਨਾਂ ਨੂੰ ਇਨਾ ਫਲ ਲੱਗਾ ਧਰਤੀ ਨਾਲ ਲੱਗੇ ਪਏ ਨੇ ਲਿਖ ਕੇ ਸੋ
ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਿਸ ਨੂੰ ਫਲ ਲਾਉਣਾ ਹੈ ਉਹਨੇ ਲਾ ਹੀ ਦੇਣਾ ਫਲ ਲਾਉਣਾ ਪਰਮੇਸ਼ਰ ਦੀ ਮਰਜ਼ੀ ਹੈ ਸਾਡਾ ਕਾਰਜ ਹੈ ਗੁਰੂ ਕਲਗੀਧਰ ਸੁਆਮੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਬਹਿ ਕੇ ਨਾਮ ਜਪਣਾ ਮਹਾਰਾਜ ਨੂੰ ਯਾਦ ਕਰਕੇ ਨਾਮ ਜਪਣਾ ਸੋ ਖਾਲਸਾ ਜੀ ਸ਼ਹੀਦੀ ਦੇਗ ਦੀ ਵੀ ਵੱਡੀ ਕਿਰਪਾ ਹੈ ਜਿਹੜਾ ਕੋਈ ਕਰਾਉਣਾ ਚਾਹੁੰਦਾ ਧੰਨ ਬਾਬਾ ਨੋਧ ਸਿੰਘ ਸਾਹਿਬ ਦੇ ਅਸਥਾਨ ਤੇ ਵੀ ਕਰਾਓ ਟਾਲਾ ਸਾਹਿਬ ਵੀ ਕਰਾਓ
ਉਦਾਂ ਵੀ ਨਿਹੰਗ ਸਿੰਘ ਤੁਹਾਨੂੰ ਕਿਤੇ ਮਿਲਣ ਛਾਉਣੀਆਂ ਦੇ ਵਿੱਚ ਉਥੇ ਵੀ ਭੇਟਾ ਦਿਓ ਗੁਰੂ ਕਲਗੀਧਰ ਪਾਤਸ਼ਾਹ ਦੀ ਖੁਸ਼ੀ ਪ੍ਰਾਪਤ ਕਰੋ ਉਹਨਾਂ ਕੋਲੋਂ ਰਗੜੇ ਲਵਾਓ ਤੇ ਅਰਦਾਸਾਂ ਬੇਨਤੀਆਂ ਕਰਵਾਓ ਸਤਿਗੁਰੂ ਜੀ ਕਿਰਪਾ ਵਰਤਦੀ ਹ ਸ਼ਹੀਦੀ ਫੌਜਾਂ ਨੂੰ ਖਾਲਸਾ ਜੀ ਕਾਰਜ ਸਿੱਧ ਕਰਦੀਆਂ ਸ਼ਹੀਦੀ ਫੌਜਾਂ ਨਿਹੰਗਾ ਸਿੰਘਾਂ ਕੋਲ ਰਗੜਾ ਲਵਾਉਣ ਦੇ ਸੋ ਇਹ ਦੋ ਪ੍ਰਸ਼ਨ ਸੀ ਵੀ ਨਾਮ ਦਾ ਰਸ ਕਿਉਂ ਨਹੀਂ ਆਉਂਦਾ ਨਾਮ ਦਾ ਰਸ ਖਾਲਸਾ ਜੀ ਅਸੀਂ ਜਦੋਂ ਖੁਦ ਨੂੰ ਬਹੁਤਾ ਨਹੀਂ ਕਰਦੇ ਮਾੜਾ ਮੋਟਾ ਕਰਦੇ ਚਿੱਤ ਜੋੜਦੇ ਤਾਂ ਨਹੀਂ ਆਉਂਦਾ ਦੂਸਰਾ ਪ੍ਰਸ਼ਨ ਸੀ ਵੀ ਸ਼ਹੀਦੀ ਦੇਗ ਜਿਹੜੀ ਹ ਉਹਦਾ ਕੀ ਕਾਰਨ ਹ ਕਿਉਂ ਕਾਈ ਜਾਂਦੀ ਉਹਦੇ ਨਾਲ ਖਾਲਸਾ ਜੀ ਬਦਫਿਲਾਵਾਂ ਦੂਰ ਹੋ ਜਾਂਦੀਆਂ ਕਾਰਜ ਸਫਲੇ ਹੋ ਜਾਂਦੇ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ