ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂਆਂ ਦੇ ਚਰਨਾਂ ਕਮਲਾਂ ਪਾਸ ਸਦਾ ਸਦਾ ਨਮਸਕਾਰ ਹੈ ਸੰਗਤ ਜੀ ਜਿਹੜੇ ਵੀ ਜੀਵ ਜਿਹੜੇ ਵੀ ਮਨੁੱਖ ਇਸ ਵਕਤ ਗ੍ਰਸਥੀ ਜੀਵਨ ਜੀ ਰਹੇ ਪਰ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਉਹਨਾਂ ਦੇ ਮਨ ਵਿੱਚ ਇਹ ਭਾਵ ਕੁੱਟਿਆ ਹੈ ਇਹ ਭਾਵਨਾ ਇਹ ਵਿਚਾਰ ਆਈ ਹੈ ਕਿ ਸਵਾ ਲੱਖ ਮੂਲ ਮੰਤਰ ਆਰੰਭਿਆ ਜਾਏ ਉਨਾਂ ਸੰਗਤਾਂ ਨੂੰ ਬਹੁਤ ਵਧਾਈਆਂ ਨੇ ਭਾਈ ਕਿਉਂਕਿ ਸਵਾ ਲੱਖ ਮੂਲ ਮੰਤਰ ਦਾ ਜਿਹੜਾ ਮਹਾਤਮ ਹੈ ਉਹ ਸਾਡੇ ਵਰਗੇ ਨੀਚ ਦੱਸ ਵੀ ਨਹੀਂ ਸਕਦੇ ਸੰਗਤ ਜੀ ਛੋਟੇ ਦੇ ਥਲੋ ਗਲੀ ਜਾਂਦਾ ਕੀ ਗੱਲ ਸਮਰੱਥ ਗੁਰੂ ਆਪ ਹੀ ਜਾਣਦੇ ਸਿੰਘ ਜੀ ਇਹ ਗੱਲ ਕਿਆ ਕਰਦੇ ਸਨ ਕਿ ਜਿਹੜਾ ਮੂਲ ਮੰਤਰ ਹੈ ਉਹ ਦੁੱਧ ਦੀ ਸਮਾਨ ਹੈ ਉਹਦੇ ਵਿੱਚੋਂ ਆਪ ਜੀ ਮੱਖਣ ਕੱਢੋ ਆਦਮੀ ਉਹਦੇ ਚ ਖੋਇਆ ਬਣਾਓ
ਭਾਵੇਂ ਦਹੀਂ ਚਾਹੇ ਲੱਸੀ ਚਾਹੇ ਕੱਚੀ ਲੱਸੀ ਚਾਹੇ ਪਨੀਰ ਚਾਹੇ ਕਰੀਮ ਖੁਸ਼ ਵੀ ਦੁੱਧ ਵਿੱਚ ਸੱਭੇ ਪਦਾਰਥ ਨੇ ਸੰਗਤ ਜੀ ਇਸੇ ਤਰ੍ਹਾਂ ਚਾਹੇ ਸੰਸਾਰੀ ਜਾਇ ਧਾਰਮਿਕ ਮੂਲ ਮੰਤਰ ਅਕਾਲ ਪੁਰਖ ਦਾ ਸਰੂਪ ਹੈ ਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ ਇਹਦੇ ਵਿੱਚ ਸੱਭੇ ਪਦਾਰਥ ਨੇ ਸੰਗਤ ਜੀ ਜੇ ਆਪ ਜੀ ਦੇ ਮਨ ਵਿੱਚ ਇਹ ਭਾਵਨਾ ਆਈ ਹੈ ਪਰ ਆਪ ਜੀ ਦੇ ਰੁਝੇਵੇਂ ਬਹੁਤ ਨੇ ਜਾਲੀ ਦਿਨ ਵਿੱਚ ਮੂਲ ਮੰਤਰ ਕਰਨ ਦੀ ਅਵਸਥਾ ਬਹੁਤ ਵੱਡੀ ਹੈ ਉਹ ਬਹੁਤ ਉੱਚੀ ਗੱਲ ਹੈ ਜੋ ਸਾਡੇ ਵਰਗੇ ਗ੍ਰਹਸਤੀ ਸੋਚ ਵੀ ਨਹੀਂ ਸਕਦੇ ਅਜੇ ਆਪ ਜੀ ਦੇ ਮਨ ਵਿੱਚ ਇਹ ਭਾਵਨਾ ਹੈ ਤੇ ਉਹਦੇ ਵਾਸਤੇ ਇੱਕ ਜੁਗਤ ਇਹ ਹੈ ਕਿ ਜੇ ਆਪ ਕਿਸੇ ਕਾਰਨ ਕਰਕੇ 40 ਦਿਨਾਂ ਦਾ ਜਾਪ ਨਹੀਂ ਕਰ ਸਕਦੀ
ਕਿਉਂਕਿ ਜੇ ਆਪ ਜੀ ਸਵਾ ਲੱਖ ਮੂਲ ਮੰਤਰ 40 ਦਿਨਾਂ ਵਿੱਚ ਕਰਨਾ ਚਾਹੁੰਦੇ ਹੋ ਤੇ ਭਾਈ ਉਹਦੇ ਬੱਤੀ ਮਾਲਾ ਬਣਨਗੀਆਂ ਇੱਕ ਦਿਨ ਦੀਆਂ ਜੋ ਕਿ ਸੱਤ ਅੱਠ ਘੰਟੇ ਦਾ ਸਮਾਂ ਲੱਗਦਾ ਹੈ ਸਧਾਰਨ ਤੌਰ ਤੇ ਕਿਸੇ ਵੀ ਗ੍ਰਸਥੀ ਦੇ ਕੋਲ ਇਨਾ ਵੱਡਾ ਸਮਾਂ ਕੱਢਣਾ ਸੁਖਾਲਾ ਨਹੀਂ ਵਾਹਿਗੁਰੂ ਜੀ ਜੇ ਆਪ ਜੀ 40 ਦਿਨ ਨਹੀਂ ਕਰ ਸਕਦੇ ਬੱਤੀ ਮਾਲਾ ਤੇ ਆਪ ਜੀ 111 ਦਿਨਾਂ ਦਾ ਜਾਪ ਰੱਖੋ ਤੇ ਮਾਲਾ 12 ਬਣਦੀਆਂ ਨੇ ਇੱਕ ਦਿਨ ਵਿੱਚ ਆਪ ਜੀ 12 ਮਾਲਾ ਕੱਢੋ ਜੋ ਕਿ ਆਮ ਤੌਰ ਤੇ ਜੇ ਆਪ 15 ਮਿੰਟਾਂ ਦੇ ਵਿੱਚ ਵੀ ਇੱਕ ਮੂਲ ਮੰਤਰ ਦੀ ਮਾਲਾ ਕਰਦੇ ਹੋਏ 108 ਮਣਕੀਆ ਵਾਲੀ ਤੇ ਇਕ ਘੰਟੇ ਵਿੱਚ ਆਪ ਜੀ ਚਾਰ ਮਾਲਾ ਕੱਢਦੇ ਹੋ ਤੇ ਤਿੰਨ ਘੰਟੇ ਵਿੱਚ ਆਪ ਜੀ ਦੀਆਂ ਵਾਰਾਂ ਮਾਲਾ ਹੋ ਜਾਣਗੀਆਂ
ਆਪ ਜੀ ਨੂੰ ਵੰਡ ਕੇ ਵੀ ਕਰ ਸਕਦੇ ਹੋ ਇੱਕ ਅੰਮ੍ਰਿਤ ਵੇਲੇ ਪਿੰਡਾ ਲਾ ਲਿਆ ਤੇ ਚਾਰ ਮਾਲਾ ਹੋ ਗਈਆਂ ਦੁਪਹਿਰ ਹੀ ਸਾਰਾ ਕਾਜ ਕਰਕੇ ਇੱਕ ਘੰਟਾ ਦੁਪਹਿਰੇ ਲਾਓ ਉਹਦੇ ਤੇ ਵਿਚਾਰ ਵਾਲਾ ਹੋ ਗਈਆਂ ਇਕ ਸ਼ਾਮ ਨੂੰ ਲਾਊ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਬੰਨਣਗੀਆਂ ਜੋਗੀ 111 ਦਿਨਾਂ ਵਿੱਚ ਆਪ ਜੀ ਦੇ ਇਸ ਜਾਪ ਦਾ ਭੋਗ ਪੈ ਜਾਏਗਾ ਸੋ ਸੰਗਤ ਜੀ ਜੇ ਆਪ ਜੀ ਪਾਰਾ ਵੀ ਨਹੀਂ ਕਰ ਸਕਦੇ ਤੇ ਗੁਰੂ ਮਹਾਰਾਜ ਜੀਆਂ ਦੇ ਅੱਗੇ ਆਪਣੀ ਭਾਵਨਾ ਰੱਖ ਕੇ ਆਪ ਜੀ ਇਸ ਜਾਪ ਨੂੰ ਛੇ ਮਹੀਨਿਆਂ ਚ ਵੀ ਕਰ ਸਕਦੇ ਹੋ ਉਹਦੇ ਵਿੱਚ ਆਪ ਜੀ ਨੂੰ ਛੇ ਮਾਲਾ ਇਕ ਦਿਨ ਵਿੱਚ ਕਰੀਮ ਕੱਢਣੀਆਂ ਹੋਣਗੀਆਂ ਸੋ ਉਹ ਆਪ ਜੀ ਦਾ ਭਾਵ ਹੈ ਆਪ ਜੀ ਕਿੰਨਾ ਕਰ ਸਕਦੇ ਹੋ ਆਪ ਜੀ ਇਸ ਤਰਹਾਂ
ਸਵਾ ਲੱਖ ਮੂਲ ਮੰਤਰ ਖਾਲਾ ਕਰ ਸਕਦੇ ਹੋ ਵਾਹਿਗੁਰੂ ਜੀ ਜੇ ਪਾਣੀ ਨੂੰ ਕੋਈ ਧੀ ਭੈਣ ਜਿਨਾਂ ਦਾ ਅਜੇ ਦਸਤੀ ਜੀਵਨ ਸ਼ੁਰੂ ਨਹੀਂ ਹੋਇਆ ਉਹਨਾਂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਹੱਥ ਜੋੜ ਕੇ ਬੇਨਤੀ ਹੈ ਅੱਜ ਆਪ ਜੀ ਦੇ ਕੋਲ ਬਹੁਤ ਟਾਈਮ ਹੈ ਆਪ ਜੀ ਆਪਣੇ ਮਾਤਾ ਪਿਤਾ ਨੂੰ ਇਹ ਗੱਲ ਕਹਿ ਸਕਦੇ ਹੋ ਕਿ ਭਾਈ ਆਪਾਂ ਇਹ ਕੰਮ ਕੁਝ ਨਹੀਂ ਕਰਨਾ 40 ਦਿਨਾਂ ਦਾ ਆਪਾਂ ਜਾਪ ਰੱਖਣਾ ਹੈ
ਕਿਉਂਕਿ ਮਾਂ ਪਿਓ ਕਦੀ ਨਹੀਂ ਡੱਕਣਗੇ ਕਿ ਤੁਸੀਂ ਲੈ ਕੇ ਮਾਲਾ ਬੈਠੇ ਅੱਜ ਆਪ ਜੀ ਦੇ ਕੋਲ ਸਮਾਂ ਹੈ ਵਾਹਿਗੁਰੂ ਜੀ ਆਪਣੀ ਭੈਣ ਦੀ ਇਹ ਅਰਦਾਸ ਸਮਝ ਕੇ ਪ੍ਰਵਾਨ ਕਰਨਾ ਜਿੰਨਾ ਬੀਬੀਆਂ ਦੇ ਅਜੇ ਵਿਆਹ ਨਹੀਂ ਹੋਏ ਨੇ ਆਪ ਜੀ ਕਿਰਪਾ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸਾਂ ਸੋਧ ਕੇ ਚਾਹੇ 40 ਦਿਨਾਂ ਦਾ ਚਾਹੇ 111 ਦਿਨਾਂ ਦਾ ਭਾਵੇਂ ਛੇ ਮਹੀਨਿਆਂ ਦਾ ਸਵਾ ਲੱਖ ਬੋਲ ਮੰਤਰ ਕਰਕੇ ਗੁਰੂ ਮਹਾਰਾਜ ਜੀਆਂ ਦੇ ਅੱਗੇ ਇਹ ਅਰਦਾਸ ਕਰੋ ਕਿ ਗੁਰੂ ਜੀ ਜਿਹਦੇ ਵੀ ਲੜ ਲਾਓ
ਮਹਾਰਾਜ ਜੀਆਂ ਦੇ ਪੱਖੀ ਏ ਅਰਦਾਸ ਕਰੋ ਕਿ ਗੁਰੂ ਜੀ ਜਿਹਦੇ ਵੀ ਲੜ ਲਾਓ ਉਥੇ ਆਪਣਾ ਨਾਮ ਹੀ ਬਖਸ਼ਣਾ ਅੰਮ੍ਰਿਤਧਾਰੀ ਕਿਉਂਕਿ ਬਾਅਦ ਵਿੱਚ ਕੰਡੇ ਕੱਟਣ ਨਾਲ ਸੰਗਤ ਜੀ ਪਹਿਲਾਂ ਉਪਰਾਲਾ ਕੀਤਾ ਚੰਗਾ ਹੈ ਤੇ ਸਵਾ ਲੱਖ ਮੂਲ ਮੰਤਰ ਇੰਨੀ ਸਮਰੱਥਾ ਹੈ ਰਾਜਾ ਜੀ ਦੀਆਂ ਬੇਨਤੀਆਂ ਪ੍ਰਵਾਨ ਕਰਦੇ ਸੋ ਇੰਨੀਆਂ ਬੇਨਤੀਆਂ ਆਪ ਜੀਆਂ ਦੇ ਚਰਨਾਂ ਕਮਲਾਂ ਪਾਕ ਨੇ ਆਪ ਜੀ ਨਾਲ ਬੇਨਤੀਆਂ ਨੂੰ ਕੁਰਬਾਨ ਕਰਨਾ ਭੁੱਲ ਚੁੱਕ ਦੀ ਸ਼ਫਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ