ਪਿਆਰਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਜਿੱਥੇ ਵੀ ਕੋਈ ਯਾਦ ਕਰਦਾ ਹੈ ਬਾਬਾ ਜੀ ਉੱਥੇ ਹੀ ਪਹੁੰਚ ਕੇ ਮਦਦ ਕਰਦੇ ਹਨ। ਬਸ ਲੋੜ ਹੈ ਤਾ ਪਿਆਰ ਦੀ ਕਿ ਬਾਬਾ ਜੀ ਜੋ ਵੀ ਕਰਨਾ ਹੈ ਸਭ ਤੁਸੀਂ ਹੀ ਕਰਨਾ ਹੈ। ਪਿਆਰਿਓ ਇਹ ਹਾਰਟ ਬੀਤੀ ਇੱਕ ਗੁਰਮੁਖ ਵੀਰ ਦੀ ਹੈ ਉਹ ਗੁਰਮੁਖ ਵੀਰ ਜਿਹੜੇ ਜਿਮੀਦਾਰ ਸੀ ਉਸ ਵੀਰ ਨੇ ਦੱਸਿਆ ਕਿ ਮੈਂ ਹਰ ਐਤਵਾਰ ਚ ਬੈਰਾ ਸਾਹਿਬ ਦੀ ਹਾਜ਼ਰੀ ਭਰਨ ਹੋਨਾ ਇਕ ਦਿਨ ਪਹਿਲਾਂ ਹੀ ਆ ਜਾਂਦਾ ਹਾਂ ਸਾਡੀ ਸ਼ਰਧਾ ਹੈ ਸਾਡਾ ਪਿਆਰ ਹੈ ਬਾਬਾ ਦੀਪ ਸਿੰਘ ਜੀ ਨਾਲ ਉਸ ਵੀਰ ਨੇ ਫਿਰ ਆਪਣੀ ਹੱਡ ਬੀਤੀ ਸੁਣਾਉਣੀ ਸ਼ੁਰੂ ਕੀਤੀ ਉਸਨੇ ਦੱਸਿਆ ਕਿ ਮੈਂ ਕਦੇ ਵੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਜੀ ਦੇ ਨਗਰ ਨਹੀਂ ਸੀ ਆਇਆ
ਮੈਂ ਟੈਲੀਵਿਜ਼ਨ ਦੇ ਉੱਤੇ ਮੀਡੀਆ ਦੇ ਉੱਤੇ ਮੋਬਾਇਲ ਤੇ ਇਹ ਸੁਣਦਾ ਸੀ ਕਿ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦਾ ਅਸਥਾਨ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਉਹਨਾਂ ਦਾ ਅਸਥਾਨ ਹੈ ਜਿਨਾਂ ਦਾ ਸਿਰ ਕੱਟਿਆ ਗਿਆ ਜੰਗ ਦੇ ਵਿੱਚ ਐਸੀ ਸਰੀ ਦੇ ਦਰ ਕੇ ਸਾਰਾ ਸਰੀਰ ਦਾ ਖੰਡਾ ਹੁਣਾ ਮੈਦਾਨੇ ਜੰਗ ਦੇ ਵਿੱਚ ਚਲਾਇਆ ਤੇ ਤਵੀ ਤੇ ਸੀਸ ਧਰ ਕੇ ਅੰਮ੍ਰਿਤਸਰ ਸਾਹਿਬ ਆਏ ਦਰਬਾਰ ਸਾਹਿਬ ਆਏ ਤੇ ਪਰਿਕਰਮਾ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਨਮਸਕਾਰ ਕੀਤੀ ਐਸੇ ਯੋਧੇ ਦਾ ਅਸਥਾਨ ਹੈ ਉੱਥੇ ਤੇ ਉਥੇ ਸੰਗਤਾਂ ਚ ਪਹਿਰਾ ਸਾਹਿਬ ਕੱਟਦੀਆਂ ਨੇ ਕਹਿੰਦਾ ਮੈਂ ਰੋਜ਼ ਸੁਣਦਾ ਸੀ ਹਰ ਐਤਵਾਰ ਮੋਬਾਇਲ ਦੇ ਉੱਤੇ ਉਥੇ ਜਿਹੜੀਆਂ ਬਾਣੀਆਂ ਪੜੀਆਂ ਜਾਂਦੀਆਂ ਜਪੁਜੀ ਸਾਹਿਬ ਦੇ ਜਾਪ ਹੋਣੇ ਫਿਰ ਚੋਪਈ ਸਾਹਿਬ ਦੇ ਤੇ ਫਿਰ ਸੁਖਮਨੀ ਸਾਹਿਬ ਦਾ ਜਾਪ ਹੋਣਾ
ਤੇ ਫਿਰ ਅਰਦਾਸ ਹੋਣੀ ਬੇਅੰਤ ਸੰਗਤਾਂ ਦਾ ਇਕੱਠ ਕਹਿੰਦਾ ਮੈਂ ਬੜਾ ਪ੍ਰਭਾਵਿਤ ਹੋਇਆ ਜਦੋਂ ਮੈਂ ਦੁਨੀਆਂ ਦੀਆਂ ਲੋਕਾਂ ਦੀਆਂ ਹੱਡ ਬੀਤੀਆਂ ਸੁਣਨੀਆਂ ਸ਼ੁਰੂ ਕੀਤੀਆਂ ਕਿ ਫਲਾਣਾ ਬੰਦਾ ਦੁਪਹਿਰੇ ਦੀ ਹਾਜ਼ਰੀ ਭਰਦਾ ਸੀ ਤੇ ਉਸ ਨੂੰ ਨੌਕਰੀ ਮਿਲ ਗਈ ਤੇ ਫਲਾਣਾ ਜੇ ਪਹਿਰੇ ਦੇ ਵਿੱਚ ਹਾਜਰੀ ਭਰਦਾ ਸੀ ਉਹਦੀ ਆਪ ਮਾਰੀ ਠੀਕ ਹੋ ਗਈ ਫਲਾਣੀ ਧੀਮੇ ਚ ਬੈਰਾ ਸਾਹਿਬ ਹਾਜਰੀ ਭਰਮੀਸ਼ੀ ਨੂੰ ਕੀਤੀ ਤਾਂ ਉਸ ਦਾ ਰਿਸ਼ਤਾ ਬੜਾ ਵਧੀਆ ਹੋ ਗਿਆ। ਪਰਮੁੱਖ ਪਰਿਵਾਰ ਸੀ ਉਹ ਗੁਰਮੁਖ ਬਣ ਗਿਆ ਜਦੋਂ ਇਦਾਂ ਦੀਆਂ ਹੱਡ ਬੀਤੀਆਂ ਬਾਬਾ ਜੀ ਦੇ ਅਸਥਾਨ ਤੋਂ ਮੈਂ ਸੁਣਿਆ ਤਾਂ ਮੇਰੇ ਮਨ ਵਿੱਚ ਬੜੀ ਸ਼ਰਧਾ ਭਾਵਨਾ ਬਣ ਗਈ ਤੇ ਕੌਤਕ ਉਦੋਂ ਵਰਤਿਆ ਬਾਬਾ ਜੀ ਦੀ ਬਖਸ਼ਿਸ਼ ਉਦੋਂ ਹੋਈ ਜਦੋਂ ਮੈਂ ਵੀ ਬਾਣੀ ਪੜਨੀ ਸ਼ੁਰੂ ਕਰਤੀ ਵੀਰ ਨੇ ਦੱਸਿਆ ਕਿ ਮੇਰਾ ਇੱਕ ਛੋਟਾ ਬਾਗ ਸੀ
ਫਲਾਂ ਦਾ ਥੋੜੇ ਜਿਹੇ ਬੂਟੇ ਲੱਗੇ ਹੋਏ ਸਨ ਤੇ ਉਹ ਫਲ ਵੇਚ ਕੇ ਮੈਂ ਗੁਜਾਰਾ ਕਰਦਾ ਸੀ ਤੇ ਕਈ ਸਾਲਾਂ ਤੋਂ ਤਿੰਨ ਚਾਰ ਸਾਲਾਂ ਤੋਂ ਮੈਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਫਲ ਕਦੇ ਖਰਾਬ ਹੋ ਜਾਣੇ ਤੇ ਕਦੇ ਮੀਰ ਹਨੇਰੀ ਝੱਖੜ ਨਾਲ ਨੁਕਸਾਨ ਹੋ ਜਾਣਾ ਕਦੇ ਕੋਈ ਬਿਮਾਰੀ ਪੈ ਜਾਣੀ ਕਾਹਦੇ ਦਵਾਈਆਂ ਪਾਉਣੀਆਂ ਸਪਰੇਆਂ ਕਰਨੀਆਂ ਪਰ ਕੋਈ ਅਸਰ ਨਾ ਹੋਣਾ ਤੇ ਝਾੜ ਬਹੁਤ ਘੱਟ ਨਿਕਲਣਾ ਤੇ ਘਰ ਦੇ ਵਿੱਚ ਬੜੀ ਗਰੀਬੀ ਆ ਗਈ ਜਦੋਂ ਘਰ ਚ ਗਰੀਬੀ ਆ ਗਈ ਇਹੋ ਜਿਹਾ ਸਮਾਂ ਬਣ ਗਿਆ ਮਾਹੌਲ ਬਣ ਗਿਆ ਕਿ ਮੈਂ ਮੰਗ ਕੇ ਵੀ ਰੋਟੀ ਖਾਦੀ ਕਿ ਅੱਜ ਮੇਰੇ ਘਰ ਆਟਾ ਨਹੀਂ ਮੈਨੂੰ ਕੋਈ ਆਟਾ ਦੇ ਦਿਓ ਤੇ ਜਦੋਂ ਐਸਾ ਸਮਾਂ ਆਇਆ ਤਾਂ ਜਿਹੜੇ ਮੇਰੇ ਭੈਣ ਭਰਾ ਸੀ ਸਾਗ ਸਬੰਧੀ ਸੀ ਉਹ ਵੀ ਮੇਰੇ ਤੋਂ ਕਿਨਾਰਾ ਕਰ ਗਈ ਮੈਂ ਬੜਾ ਦੁਖੀ ਹੋ ਗਿਆ ਇਥੋਂ ਤੱਕ ਨੋਬਲ ਆ ਗਈ ਕਿ ਮੈਂ ਸੋਚਿਆ ਕਿ ਇਹੋ ਜਿਹੇ ਜ਼ਿੰਦਗੀ ਨਾਲੋਂ ਮਰ ਜਾਣਾ ਚੰਗਾ ਹੈ ਪਰ ਜਦੋਂ ਮੈਂ ਇਥੇ ਬੈਰਾ ਸਾਹਿਬ ਬਾਰੇ ਸੁਣਿਆ ਤਾਂ ਮੇਰੇ ਮਨ ਤੇ ਅਸਰ ਹੋਇਆ ਇੱਕ ਗੁਰਮੁਖ ਪਿਆਰਾ
ਮੈਨੂੰ ਮਿਲਿਆ ਦੇਖ ਗੁਰਮੁਖਾ ਤੂੰ ਸ਼ਹੀਦਾਂ ਦੇ ਅਸਥਾਨ ਦੇ ਰੋਜ ਮੋਬਾਈਲ ਤੂੰ ਸੰਗਤਾਂ ਨੂੰ ਹਾਜਰੀ ਭਰਦਿਆਂ ਦੇਖਦਾ ਹੈ ਕਿ ਉਹ ਚੁਪੈਰਾ ਸਾਹਿਬ ਦੇ ਵਿੱਚ ਇੰਨੀ ਸ਼ਕਤੀ ਹੈ ਤੇ ਜਿਹੜਾ ਵੀ ਉਥੇ ਹਾਜਰੀ ਭਰਦਾ ਉਹਨਾਂ ਦੇ ਵਰਗ ਦਾ ਪੈਂਦੀਆਂ ਨੇ ਤੇ ਉਹ ਠੀਕ ਹੋ ਜਾਂਦੇ ਨੇ ਘਰ ਦੇ ਵਿੱਚ ਰੌਣਕਾਂ ਲਹਿਰਾ ਬੈਰਾ ਹੋ ਜਾਂਦੀਆਂ ਨੇ ਤੇ ਤੂੰ ਕਿਉਂ ਨਹੀਂ ਚਲਾ ਜਾਂਦਾ ਉੱਥੇ ਜਾ ਕੇ ਹਾਜਰੀ ਭਰ ਕੇ ਤਾਂ ਦੇਖ ਚ ਪਹਿਰਾ ਸਾਹਿਬ ਦੀ ਤੇ ਕਹਿੰਦਾ ਮੈਂ ਕਿਹਾ ਮੇਰੇ ਕੋਲ ਤਾਂ ਖਾਣ ਵਾਸਤੇ ਆਟਾ ਨਹੀਂ ਰੋਟੀ ਨਹੀਂ ਇਹਨਾਂ ਕਰਾਇਆ ਮੇਰੇ ਕੋਲ ਹੈ ਨੀ ਮੈਂ ਕਿਵੇਂ ਜਾਵਾਂ ਕਹਿੰਦਾ ਉਸ ਗੁਰਮੁਖ ਪਿਆਰੇ ਨੇ ਕਿਹਾ ਕਹਿੰਦਾ ਗੁਰਮੁਖਾ ਜਲ ਇਦਾਂ ਕਰ ਬਾਬਾ ਦੀਪ ਸਿੰਘ ਜੀ ਤਾਂ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ ਉਹਨੂੰ ਕੋਈ ਇਕ ਹੀ ਜਗਹਾ ਥੋੜੀ ਹ ਬੰਦਨਾ ਥੋੜੀ ਬਚੇ ਨੇ ਉਹਦਾ ਆਪ ਹੀ ਮਿਲਣ ਆ ਜਾਂਦੇ ਨੇ ਆਪਣੇ ਪਿਆਰਿਆਂ ਨੂੰ ਤੂੰ ਬਸ ਯਾਦ ਕਰ ਕਹਿੰਦਾ ਕਿਵੇਂ ਯਾਦ ਕਰਾਂ ਉਹ ਕਹਿੰਦਾ ਹੈ ਕਰ ਕੱਲ ਨੂੰ ਐਤਵਾਰ ਹੈ ਤੇ ਉਥੇ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ ਪਰ ਜੇ ਤੂੰ ਉਥੇ ਨਹੀਂ ਜਾ ਸਕਦਾ ਤਾਂ ਜਿਹੜਾ ਤੇਰਾ ਬਾਪ ਖਰਾਬ ਹੋ ਗਿਆ ਫਲ ਖਰਾਬ ਹੋ ਗਏ ਨੇ ਘਾਟਾ ਪੈਂਦਾ
ਖਰਾਬ ਹੋ ਗਿਆ ਖਾਲ ਖਰਾਬ ਹੋ ਗਏ ਨੇ ਘਾਟਾ ਪੈਂਦਾ ਉਸ ਬਾਗ ਦੇ ਵਿੱਚ ਹਾਲੇ ਇੱਕ ਚਾਦਰ ਕੇਸ ਰਛਾ ਕੇ ਸੁੱਚਾ ਲਾਗੇ ਜਲ ਰੱਖ ਕੇ ਬਾਬਾ ਜੀ ਦਾ ਸਰੂਪ ਰੱਖ ਲਈ ਤੇ ਬਾਬਾ ਜੀ ਦਾ ਸਰੂਪ ਰੱਖ ਕੇ ਲਾਗੇ ਜੋਤ ਜਗਾ ਲਈ ਤੇ ਫਿਰ ਜਿਵੇਂ ਚ ਪਹਿਰਾ ਸਾਹਿਬ ਦੇ ਵਿੱਚ ਜਪੁਜੀ ਸਾਹਿਬ ਚੁਪਾਈ ਸਾਹਿਬ ਤੇ ਸੁੱਖ ਨੂੰ ਸਾਹਿਬ ਤੇ ਜਾਪ ਹੁੰਦੇ ਨੇ ਤੇ ਫਿਰ ਜਿੱਦਾਂ ਉਥੇ ਅਰਦਾਸ ਹੁੰਦੀ ਹੈ ਉਸੇ ਤਰ੍ਹਾਂ ਅਰਦਾਸ ਕਰੀ ਤੇ ਜਦੋਂ ਤੁਸੀਂ ਅਰਦਾਸ ਕਰਨੀ ਹੈ ਤਾਂ ਇਵੇਂ ਮਹਿਸੂਸ ਕਰਨਾ ਹੈ ਕਿ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਅਸਥਾਨ ਤੇ ਹੀ ਅਰਦਾਸ ਕਰ ਰਿਹਾ ਵੀਰ ਕਹਿੰਦਾ ਮੈਂ ਉਸੇ ਤਰ੍ਹਾਂ ਆਸਨ ਵਿਛਾਇਆ ਬਾਬਾ ਜੀ ਦਾ ਸਰੂਪ ਰੱਖਿਆ ਤੇ ਜੋਤ ਜਗਾ ਲਈ ਤੇ ਲਾਗੇ ਚਲ ਰੱਖ ਲਿਆ ਤੇ ਹਾਜਰੀ ਭਰਨੀ ਸ਼ੁਰੂ ਕਰਤੀ ਪਾਠ ਕਰਨਾ ਸ਼ੁਰੂ ਕਰਤਾ ਬੜਾ ਮਨ ਨੂੰ ਆਨੰਦ ਆਇ
ਸ਼ਾਂਤਮਈ ਇਹ ਬੜਾ ਮੇਰਾ ਮਨ ਟਿਕ ਿਆ ਜਿਹੜਾ ਮਰਨ ਨੂੰ ਜੀ ਕਰਦਾ ਸੀ ਤੇ ਹੁਣ ਮੈਨੂੰ ਬੜਾ ਆਰਾਮ ਮਿਲਿਆ ਮਨ ਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ ਤੇ ਬਾਣੀ ਪੜਨ ਨੂੰ ਜੀ ਕਰਨ ਲੱਗ ਪਿਆ ਕਹਿੰਦਾ ਇਸੇ ਤਰ੍ਹਾਂ ਦੂਸਰਾ ਐਤਵਾਰ ਆਇਆ ਦੂਸਰੇ ਐਤਵਾਰ ਤੱਕ ਬਾਬਾ ਜੀ ਦੀ ਬਖਸ਼ਿਸ਼ ਹੋਈ ਮੇਰੇ ਕੋਲ ਮਾਇਆ ਆਈ ਤੇ ਉਸ ਮਾਇਆ ਨਾਲ ਮੈਂ ਨਿੱਕੇ ਨਿੱਕੇ ਸਪੀਕਰ ਖਰੀਦ ਕੇ ਇੱਕ ਇੱਕ ਬੂਟੇ ਦੇ ਨਾਲ ਬੰਨ ਦਿੱਤੇ ਇੱਕ ਇੱਕ ਮੋਟੇ ਨਾਲ ਬੰਨ ਕੇ ਮੈਂ ਮਾਈਕ ਲੈ ਕੇ ਚਪੇਰਾ ਸਾਹਿਬ ਦੀਆਂ ਵਾਲੀਆਂ ਪੰਦੀਆਂ ਸ਼ੁਰੂ ਕਰ ਦਿੱਤੀਆਂ ਗੋਰੀ ਹਾਜਰੀ ਲਾਏ ਜੇ ਪੈਰਾਂ ਸਾਹਿਬ ਦੀ ਆਪਣੇ ਬਾਗ ਦੇ ਵਿੱਚ ਬੈਠ ਕੇ ਤੇ ਕਹਿੰਦਾ
ਬਾਬਾ ਦੀਪ ਸਿੰਘ ਜੀ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਕਿ ਬਾਣੀ ਦਾ ਜਾਪ ਹੋਇਆ ਇਕ ਇਕ ਬੂਟੇ ਦੇ ਸਪੀਕਰ ਲੱਗਾ ਹੋਇਆ ਸੀ ਤੇ ਤੀਸਰੇ ਹਫਤੇ ਖਰਾਬ ਹੋਏ ਫੈਲ ਠੀਕ ਹੋਣੇ ਸ਼ੁਰੂ ਹੋ ਗਏ ਜਦੋਂ ਨਵਾਂ ਫਲ ਲੱਗਣਾ ਸ਼ੁਰੂ ਹੋ ਗਿਆ ਤਾਂ ਦੋ ਤਿੰਨ ਹਫਤਿਆਂ ਦੇ ਵਿੱਚ ਇਨਾ ਫਲ ਲੱਗਿਆ ਬੂਟਿਆਂ ਨੂੰ ਕਿ ਬਾ ਹਰਿਆ ਭਰਿਆ ਹੋ ਗਿਆ ਤੇ ਫਿਰ ਜਦ ਮੈਂ ਬਾਗ ਵੇਚਿਆ ਫਲਾਂ ਨੂੰ ਵੇਚਿਆ ਤਾਂ ਹਜ਼ਾਰਾਂ ਰੁਪਇਆ ਦੀ ਮੈਨੂੰ ਕਮਾਈ ਹੋਈ ਜਦੋਂ ਹਜ਼ਾਰਾਂ ਰੁਪਇਆ ਦੀ ਕਮਾਈ ਹੋਈ ਇਨੀ ਬਰਕਤ ਹੋਈ ਘਰ ਦੇ ਵਿੱਚ ਚੰਗਾ ਖਾਣਾ ਸ਼ੁਰੂ ਕਰਤਾ ਚੰਗੇ ਵਸਤਰ ਮਿਲ ਗਏ ਤੇ ਫਿਰ ਇੱਕ ਦਿਨ ਮੈਂ ਅੰਮ੍ਰਿਤ ਵੇਲੇ ਉੱਠਣ ਲੱਗਾ ਤਾਂ ਮੈਨੂੰ ਇੱਕ ਝਲਕਾਰਾ ਪਿਆ ਪਾਣੀ ਦੇ ਵਿੱਚ ਤੇ ਹਾਥੀ ਵਿੱਚ
ਕੀ ਹੁਣ ਇਹ ਬਿੱਲੀ ਬੈਠਾ ਰਹੇਗਾ ਕਿ ਸਾਡੇ ਵੀ ਹਾਜ਼ਰੀ ਭਰੇਗਾ ਕਹਿੰਦਾ ਮੈਂ ਇਕਦਮ ਥਰਗਪ ਗਿਆ ਅੱਖਾਂ ਖੋਲੀਆਂ ਕਿ ਇਹ ਕੀ ਬਣਿਆ ਇਹ ਕੌਣ ਸੀ ਜਿਸਨੇ ਮੈਨੂੰ ਕਿਹਾ ਕਿ ਇਥੇ ਹੀ ਬੈਠਾ ਰਹੇਗਾ ਜਾਂ ਸਾਡੇ ਕੋਲ ਵੀ ਆਵੇਗਾ ਕਹਿੰਦਾ ਫਿਰ ਮੇਰੇ ਮਨ ਦੇ ਵਿੱਚ ਸ਼ਰਧਾ ਬਣੀ ਭਾਵਨਾ ਬਣੀ ਕਿ ਇਹ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਜਿਨਾਂ ਨੇ ਮੈਨੂੰ ਕਿਹਾ ਕਿ ਹੁਣ ਸਾਡੇ ਕੋਲ ਵੀ ਆ ਜਾ ਇਥੇ ਹੀ ਬੈਠਾ ਰਹੇਗਾ ਜਿਨਾਂ ਨੇ ਮੇਰੇ ਕਾਰਜ ਰਾਸ ਕੀਤੇ ਬਰਕਤਾਂ ਪਾਈਆਂ ਕਹਿੰਦੇ ਫਿਰ ਅਗਲੇ ਦਿਨ ਐਤਵਾਰ ਸੀ ਉਹ ਐਤਵਾਰ ਦੀ ਹਾਜ਼ਰੀ ਮੈਂ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹਾਜਰੀ ਭਰਨੀ ਸ਼ੁਰੂ ਕਰਤੀ ਤੇ ਵਿਸ਼ੇ ਪਰਿਵਾਰ ਦੀ ਡਿਊਟੀ ਲਾ ਤੀ ਕਿ ਤੁਸੀਂ ਬਾਗ ਦੇ ਵਿੱਚ ਬੈਠ ਕੇ ਬਾਣੀ ਦਾ ਜਾਪ ਕਰਨਾ
ਤੁਸੀਂ ਇੱਥੇ ਬੈਠ ਕੇ ਇਹ ਜਪਰਾ ਸਾਹਿਬ ਦੀ ਹਾਜ਼ਰੀ ਭਰਨੀ ਸੋ ਗੁਰਮੁਖ ਪਿਆਰਿਓ ਇਹ ਅੱਜ ਬੈਰਾ ਸਾਹਿਬ ਦੀ ਤਾਕਤ ਇਹ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਵੇਂ ਕਿਰਪਾ ਕਰਦੇ ਨੇ ਉਦਾਂ ਸਿਰਫ ਮਨੁੱਖਾਂ ਦੇ ਹੀ ਨਹੀਂ ਬਨਸਪਤੀ ਫਲ ਬੂਟਿਆਂ ਦੇ ਵੀ ਕਿਰਪਾ ਕਰਦੇ ਨੇ ਜੇ ਉੱਥੇ ਵੀ ਕੋਈ ਪਾਣੀ ਪੜੇ ਇਹ ਗੁਰਬਾਣੀ ਦੀ ਕਰਾਮਾਤ ਹੈ ਕਿ ਜਿੱਥੇ ਵੀ ਕੋਈ ਬਾਣੀ ਦਾ ਜਾਪ ਕਰੇ ਉਥੇ ਬਾਬਾ ਦੀਪ ਸਿੰਘ ਦੀ ਸ਼ਹੀਦ ਸਿੰਘ ਹਾਜ਼ਰ ਨਾਜ਼ਰ ਹੋ ਕੇ ਵਰਤਦੇ ਨੇ ਬਾਕੀ ਖਾਲਸਾ ਜੀ ਪਤਾ ਨਹੀਂ ਕਿਹੜੇ ਵੇਲੇ ਆਪਾਂ ਮਰ ਮੁੱਕ ਜਾਣਾ ਸੋ ਕਿਰਪਾ ਕਰਕੇ ਹਰ ਹਫਤੇ ਸ੍ਰੀ ਦਰਬਾਰ ਸਾਹਿਬ ਤੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਹਾਜ਼ਰੀ ਲਵਾਉਣ ਦੀ ਕਿਰਪਾ ਕਰਿਆ ਕਰੋ ਇਸ ਤੋਂ ਪਹਿਲਾਂ ਕਿ ਰੱਬ ਸਾਨੂੰ ਆਪਣੇ ਕੋਲ ਬੁਲਾ ਕੇ ਲੇਖਾ ਮੰਗੇ ਇਸ ਤੋਂ ਚੰਗਾ ਹੈ ਕਿ ਆਪ ਯਹ ਹਫਤੇ ਚੋਂ ਇੱਕ ਦਿਨ ਜਾ ਕੇ ਹਾਜਰੀ ਭਰ ਆਇਆ ਕਰੋ