ਰੋਜ਼ਾਨਾ ਅੰਮ੍ਰਿਤਵੇਲੇ ਪਾਠ ਕਰਨ ਵਾਲੇ ਇਹ ਗੱਲ ਜਰੂਰ ਸਮਝੋ ਸੁੱਤੇ ਭਾਗ ਵੀ ਜਾਗ ਜਾਣਗੇ

ਸੰਗਤ ਜੀ ਜੇਕਰ ਤੁਸੀਂ ਰੋਜਾਨਾ ਅੰਮ੍ਰਿਤ ਵੇਲੇ ਉੱਠਦੇ ਹੋ ਉੱਠ ਕੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਕਰਦੇ ਹੋ ਕਿਸੇ ਵੀ ਨਾਮ ਦੇ ਨਾਲ ਕਰਦੇ ਹੋ ਤਾਂ ਫਿਰ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਭਰੋਸਾ ਰੱਖਿਆ ਕਰੋ। ਕਿ ਸਤਿਗੁਰੂ ਸੱਚੇ ਪਾਤਸ਼ਾਹ ਹਰ ਵੇਲੇ ਮੇਰੇ ਅੰਗ ਸੰਗ ਨੇ ਹਰ ਥਾਂ ਤੇ ਮੇਰੀ ਰੱਖਿਆ ਕਰ ਰਹੇ ਨੇ ਮੇਰੇ ਹਰ ਕੰਮ ਦੇ ਵਿੱਚ ਵਰਤ ਰਹੇ ਨੇ ਕਿਉਂਕਿ ਜੋ ਮਨੁੱਖ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦੇ ਨੇ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਆ ਜਿਨਾਂ ਦਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਪੂਰਾ ਹੁੰਦਾ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਹਰ ਥਾਂ ਤੇ ਲਾਜ ਰੱਖਦੇ ਨੇ ਉਹਨਾਂ ਦੇ ਹਰ ਕੰਮ ਦੇ ਵਿੱਚ ਵਰਤਦੇ ਨੇ ਫਿਰ ਜਿੰਦਗੀ ਦੇ ਵਿੱਚ ਆਏ ਹੋਏ ਦੁੱਖ ਰੋਗ ਚਿੰਤਾ ਨੂੰ ਦੇਖ ਕੇ ਐਵੇਂ ਘਬਰਾਇਆ ਨਾ ਕਰੋ

ਡੋਲਿਆ ਨਾ ਕਰੋ ਆਪਣੇ ਗੁਰੂ ਦਾ ਦਰ ਛੱਡ ਕੇ ਸੱਚੇ ਖੱਬੇ ਨਾਲ ਭਟਕਿਆ ਕਰੋ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖੋ ਕਿਉਂਕਿ ਗੁਰੂ ਸਾਹਿਬ ਜੀ ਆਪਣੇ ਉੱਤੇ ਭਰੋਸਾ ਰੱਖਣ ਵਾਲਿਆਂ ਦੀ ਲਾਜ ਹਰ ਥਾਂ ਤੇ ਰੱਖਦੇ ਨੇ ਹਰ ਥਾਂ ਤੇ ਰੱਖਿਆ ਕਰਦੇ ਨੇ ਗੁਰੂ ਸਾਹਿਬ ਜੀ ਆਪਣੇ ਪਿਆਰਿਆਂ ਦੀ ਲਾਜ ਕਿੰਝ ਰੱਖਦੇ ਨੇ ਇਹ ਸਾਨੂੰ ਕਿੰਝ ਰੱਖਦੇ ਨੇ ਇਹ ਸਾਨੂੰ ਗੁਰੂ ਇਤਿਹਾਸ ਦੀ ਇਸ ਸਾਖੀ ਤੋਂ ਪਤਾ ਲੱਗੇਗਾ ਇਹ ਸਾਖੀ ਹ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਕਹਿੰਦੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੇ ਵਿੱਚ ਉਹਨਾਂ ਦਾ ਇੱਕ ਪੜਾ ਪਿਆਰਾ ਸਿੱਖ ਹੋਇਆ ਜੋ ਕਿ ਲਾਹੌਰ ਦੇ ਵਿੱਚ ਦੁਕਾਨਦਾਰੀ ਦਾ ਕੰਮ ਕਰਦਾ ਸੀ ਕਹਿੰਦੇ ਇਹ ਸਿੱਖ ਦੀ ਲਾਹੌਰ ਵਿੱਚ ਕਰਿਆਨੇ ਦੀ ਦੁਕਾਨ ਸੀ ਕਹਿੰਦੇ ਬਹੁਤ ਜਲਦ ਹੀ ਜਿਹੜੀ ਕਰਿਆਨੇ ਦੀ ਦੁਕਾਨ ਬਹੁਤ ਜਿਆਦਾ ਚੱਲਣ ਲੱਗੀ ਇਹਦੇ ਚਰਚੇ ਚਾਰ ਛਕੇ ਰਹੇ ਹੋਣ ਲੱਗੇ

ਦੂਰੋਂ ਨੇੜਿਓ ਗਰਾਹਕ ਇਹਦੀ ਦੁਕਾਨ ਤੇ ਆਉਣ ਲੱਗੇ ਕਿਉਂਕਿ ਇਹ ਸਿੱਖ ਆਪਣੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਅਨੁਸਾਰ ਚੱਲਦਾ ਭਾਵ ਕੀ ਇਹਨੇ ਰੋਜਾਨਾ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਕਰਕੇ ਪਹਿਲਾਂ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਫਿਰ ਆਪਣੀ ਦੁਕਾਨ ਤੇ ਆਉਣਾ ਦੁਕਾਨ ਖੋਲਣੀ ਦੁਕਾਨ ਤੇ ਆ ਕੇ ਵੀ ਪਹਿਲਾਂ ਪਰਮਾਤਮਾ ਦਾ ਨਾਮ ਜਪਣਾ ਫਿਰ ਸੌਦਾ ਵੇਚਣਾ ਸ਼ੁਰੂ ਕਰਨਾ ਅਤੇ ਸਾਰਾ ਦਿਨ ਪੂਰੀ ਇਮਾਨਦਾਰੀ ਦੇ ਨਾਲ ਸੌਦਾ ਵੇਚਣਾ ਰੇਟ ਵੀ ਜਾਇਜ ਲਾਉਣੇ ਅਤੇ ਸੌਦਾ ਵੀ ਪੂਰਾ ਤੋਲਣਾ ਇਸ ਕਰਕੇ ਇਹਦੇ ਉੱਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੋ ਰਹੀ ਸੀ ਇਹ ਦਿਨ ਦੁਗਣੀ ਰਾਤ ਚੌਕੜੀ ਤਰੱਕੀ ਕਰ ਰਿਹਾ ਕਹਿੰਦੇ ਪਰ ਹੁਣ ਨਾਲ ਦੇ ਦੀਵਾਨਦਾਰ ਉਹਨਾਂ ਨੂੰ ਦੇ ਕੇ ਬਿਲਕੁਲ ਚੰਗਾ ਨਾ ਲੱਗਦਾ ਕਿਉਂਕਿ ਉਹਨਾਂ ਦੇ ਸਾਰੇ ਗ੍ਰਾਹਕ ਇਹਦੀ ਦੁਕਾਨ ਤੇ ਆਉਣ ਲੱਗੇ ਕਹਿੰਦੇ ਉਹ ਦੁਕਾਨਦਾਰ ਮਨ ਹੀ ਮਣੇ ਤੇ ਪ੍ਰਤੀ ਈਰਖਾ ਰੱਖਣ ਲੱਗੇ ਅਤੇ ਈਰਖਾ ਵਸ ਪਿਆ ਨੇ ਇੱਕ ਦਿਨ ਸਲਾਹ ਕੀਤੀ ਵੀ

ਆਪਾਂ ਇਸ ਸਿੱਖ ਦੀ ਦੁਕਾਨ ਨੂੰ ਬੰਦ ਕਰਵਾਈਏ ਕਹਿੰਦੇ ਉਹ ਈਰਖਾ ਵੱਸ ਪਏ ਦੁਕਾਨਦਾਰਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਵੀ ਕੋਈ ਨਾ ਕੋਈ ਝੂਠਾ ਇਲਜ਼ਾਮ ਇਹਦੇ ਉੱਤੇ ਲਾ ਦਿੰਦੇ ਆ ਤੇ ਕਹਿੰਦੇ ਇਦਾਂ ਹੀ ਕੀਤੀ ਇਕੱਠੇ ਹੋ ਕੇ ਨਵਾਬ ਦੇ ਕੋਲ ਚਲੇ ਗਏ ਜਾ ਕੇ ਕਿਹਾ ਕਿ ਨਵਾਬ ਜੀ ਜਿਹੜਾ ਇਹ ਨਵਾਂ ਸਿੱਖ ਆਇਆ ਹੈ ਕਿ ਭੋਲੇ ਭਾਲੇ ਲੋਕਾਂ ਦੇ ਨਾਲ ਧੋਖਾ ਕਰ ਰਿਹਾ ਬੇਈਮਾਨੀ ਕਰ ਰਿਹਾ ਹ ਕਿ ਗਰਾਕਾਂ ਨੂੰ ਸੌਦਾ ਘਾਟਾ ਤੋਲ ਕੇ ਦਿੰਦਾ ਹ ਕਹਿੰਦੇ ਨਵਾਬ ਨੇ ਜਦੋਂ ਉਹ ਪੁਰਾਣੇ ਦੁਕਾਨਦਾਰਾਂ ਦੇ ਮੂੰਹੋਂ ਇਹ ਨਵੇਂ ਦੁਕਾਨਦਾਰ ਦੀ ਸ਼ਿਕਾਇਤ ਸੁਣੀ ਧੰਨਵਾਦ ਨੇ ਮਨ ਵਿੱਚ ਸੋਚਿਆ ਵੀ ਇਹ ਦੁਕਾਨਦਾਰ ਕਿੰਨੇ ਪੁਰਾਣੇ ਨੇ ਕਿੰਨੇ ਚਿਰ ਤੇ ਟੈਕਸ ਭਰਦੇ ਨੇ ਤਾਂ ਇਹਨਾਂ ਦੀ ਸ਼ਿਕਾਇਤ ਦੇ ਉੱਤੇ ਸੁਣਵਾਈ ਹੋਣੀ ਚਾਹੀਦੀ ਆ ਨਵਾਬ ਨੇ ਉਹਨਾਂ ਨੂੰ ਭਰੋਸਾ ਦਵਾਇਆ ਵੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹਦੀ ਦੁਕਾਨ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਜੇਕਰ ਉਹ ਦੋਸ਼ੀ ਪਾਇਆ ਤਾਂ ਉਹਨੂੰ ਉਹਦੀ ਦੁਕਾਨ ਸੀਲ ਕਰਕੇ ਉਹਨੂੰ ਇਥੋਂ ਬਾਹਰ ਕੱਢ ਦਿੱਤਾ ਜਾਵੇਗਾ। ਕਹਿੰਦੇ ਇਹ ਦੁਕਾਨਦਾਰ ਬੜੇ ਖੁਸ਼ ਹੋਏ ਹੁਣ ਇਹਨਾਂ ਨੂੰ ਪਤਾ ਸੀ ਕਿ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਇਹ ਸਿੱਖ ਦੀ ਦੁਕਾਨ ਦੀ ਜਾਂਚ ਪੜਤਾਲ ਹੋਣੀ ਆ ਤਾਂ ਕਹਿੰਦੇ ਇਹਨਾਂ ਨੇ ਉਹ ਦੁਕਾਨਦਾਰ ਤੇ ਉਹ ਸਿੱਖ ਦੇ ਵੱਟੇ ਬਦਲ ਦਿੱਤੇ ਘੱਟ ਤੋਲਣ ਵਾਲੇ ਵੱਟੇ ਉਹਦੀ ਦੁਕਾਨ ਤੇ ਰੱਖ ਦਿੱਤੇ ਇਧਰ ਸਿੱਖ ਨੂੰ ਕੋਈ ਪਤਾ ਨਹੀਂ ਆ ਕਿ ਮੇਰੇ ਨਾਲ ਕੀ ਹੋਣ ਵਾਲਾ ਹ ਕਹਿੰਦੇ ਦੋ ਦਿਨਾਂ ਦੇ ਬਾਅਦ ਨਵਾਬ ਦੇ ਭੇਜੇ ਹੋਏ ਅਧਿਕਾਰੀ ਇਹ ਸਿੱਖ ਦੀ ਰਿਕਾਰਡ ਵਿੱਚ ਆਣ ਵੜੇ ਆ ਕੇ ਕਿਹਾ ਵੀ ਭਾਈ ਤੇਰੇ ਖਿਲਾਫ ਸ਼ਿਕਾਇਤ ਮਿਲੀ ਆ ਕਿ ਤੂੰ ਗਰਾਂਕਾਂ ਨੂੰ ਸੌਦਾ ਘੱਟ ਬੋਲਦਾ ਹ ਤੇਰੇ ਵੱਟਿਆਂ ਦੇ ਵਿੱਚ ਫਰਕ ਆ ਇਸ ਕਰਕੇ ਅਸੀਂ ਤੇਰੀ ਦੁਕਾਨ ਦੀ ਜਾਂਚ ਪੜਤਾਲ ਕਰਨ ਆਏ ਹਾਂ ਜੇਕਰ ਤੂੰ ਦੋਸ਼ੀ ਪਾਇਆ ਗਿਆ

ਤਾਂ ਤੇਰੀ ਦੁਕਾਨ ਅੱਜ ਹੀ ਸੀਲ ਕਰ ਦਿੱਤੀ ਜਾਵੇਗੀ। ਕਹਿੰਦੇ ਇਹ ਸਿੱਖ ਨਾਲ ਦੀ ਨਾਲ ਹੀ ਸਮਝ ਗਿਆ ਕਿ ਜਰੂਰ ਮੇਰੇ ਨਾਲ ਕਿਸੇ ਨੇ ਈਰਖਾ ਕਮਾਈ ਆ ਕਿਸੇ ਨੇ ਮੇਰੇ ਖਿਲਾਫ ਚਾਲ ਚੱਲੀ ਆ ਕਹਿੰਦੇ ਸਿੱਖ ਨੇ ਉਹਨਾਂ ਅਧਿਕਾਰੀਆਂ ਨੂੰ ਕਿਹਾ ਭਾਈ ਤੁਸੀਂ ਆਪਣਾ ਕੰਮ ਕਰੋ ਅਤੇ ਮੈਂ ਆਪਣਾ ਕੰਮ ਕਰਦਾ ਹਾਂ ਨੇ ਉਹਨਾਂ ਅਧਿਕਾਰੀਆਂ ਨੂੰ ਕਿਹਾ ਭਾਈ ਤੁਸੀਂ ਆਪਣਾ ਕੰਮ ਕਰੋ ਅਤੇ ਮੈਂ ਆਪਣਾ ਕੰਮ ਕਰਦਾ ਹਾਂ ਕਹਿੰਦੇ ਇਹ ਕਹਿ ਕੇ ਉਸੇ ਆਪਣੇ ਦੁਕਾਨ ਦੇ ਇੱਕ ਕੋਨੇ ਦੇ ਵਿੱਚ ਜਾ ਕੇ ਬੈਠ ਗਿਆ ਗੁਰੂ ਚਰਨਾਂ ਦੇ ਵਿੱਚ ਅਰਜੀ ਲਾ ਦਿੱਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਸਿੱਖ ਦੇ ਉੱਤੇ ਬਿਪਤਾ ਦੀ ਘੜੀ ਆ ਗਈ ਆ ਹੁਣ ਤੁਸੀਂ ਹੀ ਮੈਨੂੰ ਇਸ ਸੰਕਟ ਦੀ ਘੜੀ ਦੇ ਵਿੱਚੋਂ ਬਾਹਰ ਕੱਢ ਸਕਦੇ ਹੋ ਤੁਸੀਂ ਹੀ ਮੇਰੀ ਲਾਜ ਰੱਖ ਸਕਦੇ ਹੋ ਇਹ ਕਹਿ ਕੇ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ

ਤੇ ਕਹਿੰਦੇ ਉਧਰ ਅੰਤਰਜਾਮੀ ਪਾਤਸ਼ਾਹ ਦਿਲਾਂ ਦੀਆਂ ਜਾਨਣ ਵਾਲੇ ਆਪਣੇ ਉੱਤੇ ਰੱਖੇ ਹੋਏ ਭਰੋਸੇ ਦੀ ਲਾਜ ਰੱਖਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਉਹਨਾਂ ਦੇ ਪਿਆਰੇ ਦੀ ਪੁਕਾਰ ਇਹਨਾਂ ਤੱਕ ਪਹੁੰਚੀ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਝੱਟ ਹੀ ਸੁਣਵਾਈ ਕਰ ਦਿੱਤੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਕਤ ਆਪਣੇ ਬਚਨਾਂ ਦੇ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਕੁਝ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਆ ਰਹੀਆਂ ਸਨ ਕੁਝ ਮਹਿੰਗੀਆਂ ਭੇਟਾਵਾਂ ਭੇਟ ਕਰ ਰਹੀਆਂ ਕੁਝ ਸੰਗਤਾਂ ਮਾਇਆ ਭੇਟ ਕਰਦੀਆਂ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੁਝ ਮਾਇਆ ਦੇ ਸਿੱਕੇ ਚੁੱਕੇ ਆਪਣੀ ਹਥੇਲੀ ਤੇ ਰੱਖ ਲਏ ਕਦੇ ਇਸ ਹਥੇਲੀ ਤੇ ਰੱਖਦੇ ਨੇ ਕਦੇ ਉਸ ਹਤੇ ਲੀੜੇ ਰੱਖਦੇ ਨੇ ਕਹਿੰਦੇ ਸਿੱਖ ਸੰਗਤਾਂ ਦੇਖ ਕੇ ਬੜਾ ਕਹਿੰਦੇ ਸੰਗਤਾਂ ਦੇ ਕੇ ਬੜਾ ਹੈਰਾਨ ਹੋ ਰਹੀਆਂ ਵੀ ਅੱਜ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਦੇ ਵੀ ਮਾਇਆ ਵੱਲ ਤੱਕਦੇ ਨਹੀਂ ਅਤੇ ਅੱਜ ਇਹ ਸਿੱਕਿਆਂ ਨੂੰ ਛੱਡ ਹੀ ਨਹੀਂ ਰਹੇ ਪਰ ਉਹਨਾਂ ਸੰਗਤਾਂ ਨੂੰ ਨਹੀਂ ਸੀ ਪਤਾ ਕਿ ਇਹ ਤਾਂ ਆਪਣੇ ਪਿਆਰੇ ਦੇ ਵੱਟੇ ਪੂਰੇ ਕਰ ਰਹੇ ਨੇ ਕਹਿੰਦੇ ਇਧਰ ਅਧਿਕਾਰੀ ਬੜੀ ਗੰਭੀਰਤਾ ਦੇ ਨਾਲ ਵੱਟਿਆਂ ਦੀ ਜਾਂਚ ਪੜਤਾਲ ਕਰ ਰਹੇ

ਨੇ ਪਰ ਕਿਸੇ ਵੀ ਵੱਟੇ ਦੇ ਵਿੱਚ ਕੋਈ ਖੋਟ ਨਾ ਆਈ ਸਾਰੇ ਵੱਡੇ ਪੂਰੇ ਕਹਿੰਦੇ ਉਹਨਾਂ ਅਧਿਕਾਰੀਆਂ ਨੇ ਕਿਸੇ ਨੂੰ ਕਿਹਾ ਕਿ ਭਾਈ ਤੇਰੇ ਖਿਲਾਫ ਜੋ ਵੀ ਸ਼ਿਕਾਇਤ ਸਾਨੂੰ ਮਿਲੀ ਸੀ ਨਾ ਉਹ ਗਲਤ ਆ ਕਿਸੇ ਨੇ ਗਲਤ ਸ਼ਿਕਾਇਤ ਤੇਰੇ ਖਿਲਾਫ ਕੀਤੀ ਹ ਤੇਰੇ ਵੱਟੇ ਪੂਰੇ ਆ ਕਹਿੰਦੇ ਇਹ ਗੱਲ ਸੁਣ ਕੇ ਉਹ ਸਿੱਖ ਨੇ ਮੇਰੇ ਪੰਜਵੇਂ ਪਾਤਸ਼ਾਹ ਜੀ ਦਾ ਕੋਟਨ ਕੋਟ ਸ਼ੁਕਰਾਨਾ ਕੀਤਾ ਕਿਉਂਕਿ ਉਹ ਸਿੱਖ ਨੂੰ ਤਾਂ ਪਤਾ ਸੀ ਕਿ ਇਹ ਵੱਟਿਆਂ ਦੀ ਖੋਟ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਨੇ ਪੂਰੀ ਕੀਤੀ ਆ ਕਿਉਂਕਿ ਜਿਸ ਸਿੱਖ ਦੇ ਮਨ ਦੇ ਵਿੱਚ ਖੋਟ ਨਹੀਂ ਨਾ ਫਿਰ ਉਸ ਸਿੱਖ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਭਾਵੇਂ ਲੱਖਾਂ ਹੱਥ ਆ ਜਾਣ ਸਤਿਗੁਰ ਸੱਚੇ ਪਾਤਸ਼ਾਹ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ ਫਿਰ ਭਾਵੇਂ ਸਾਰੀ ਦੁਨੀਆ ਉਹਨੂੰ ਉਜਾੜਨ ਤੇ ਆ ਜਾਵੇ ਜੇ ਗੁਰੂ ਵਸਾਉਣ ਤੇ ਆ ਜਾਵੇ ਨਾ ਦੁਨੀਆਂ ਦੀ ਕੋਈ ਤਾਕਤ

ਉਹਨੂੰ ਉਜਾੜ ਨਹੀਂ ਸਕਦੀ ਉਹਦਾ ਨੁਕਸਾਨ ਨਹੀਂ ਕਰ ਸਕਦੀ ਤੇ ਇਹ ਸਿੱਧ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਉੱਥੇ ਕਰ ਦਿੱਤਾ ਸਰੀਰਕ ਰੂਪ ਦੇ ਵਿੱਚ ਭਾਵੇਂ ਜਿੱਥੇ ਮਰਜ਼ੀ ਬੈਠੇ ਸੀ ਪਰ ਆਪਣੇ ਸਿੱਖ ਦੀ ਅਰਦਾਸ ਬੇਨਤੀ ਪੁਕਾਰ ਸੁਣ ਕੇ ਉਹਦੀ ਲਾਜ ਰੱਖੀ ਸੋ ਸੰਗਤ ਜੀ ਇਹ ਸਾਖੀ ਸੁਣ ਕੇ ਮਨ ਨੂੰ ਬੜਾ ਬਲ ਮਿਲਦਾ ਹੈ ਕਿ ਜੇਕਰ ਸਾਡਾ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਪੂਰਾ ਹ ਨਾ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਹਰ ਥਾਂ ਰੱਖਿਆ ਕਰਦੇ ਨੇ ਹਰ ਥਾਂ ਤੇ ਲਾਜ ਰੱਖਦੇ ਨੇ ਇਸ ਕਰਕੇ ਆਪਣੇ ਗੁਰੂ ਦੇ ਉੱਤੇ ਭਰੋਸਾ ਪੂਰਾ ਰੱਖਣਾ ਹ ਕਦੇ ਵੀ ਮਨ ਦੇ ਵਿੱਚ ਕੋਈ ਸ਼ੰਕਾ ਨਹੀਂ ਆਉਣ ਦੇਣਾ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਆਪਣੇ ਗੁਰੂ ਦੇ ਉੱਤੇ ਭਰੋਸਾ ਨਾ ਡੋਲਣ ਦਿਓ ਆਪਣੇ ਗੁਰੂ ਦਾ ਦਰ ਛੱਡ ਕੇ ਕਦੇ ਵੀ ਸੱਜੇ ਖੱਬੇ ਨਹੀਂ ਭਟਕਣਾ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਵੀ ਹਰ ਵੇਲੇ ਅੰਗ ਸੰਗ ਰਹਿਣਗੇ ਹਰ ਕੰਮਾਂ ਦੇ ਵਿੱਚ ਸਹਾਈ ਹੋਣਗੇ ਸੋ ਸੰਗਤ ਜੀ ਜੇਕਰ ਗੁਰੂ ਇਤਿਹਾਸ ਦੀ ਸਾਖੀ ਤੁਹਾਨੂੰ ਚੰਗੀ ਲੱਗੀ ਆ ਤੁਹਾਡੇ ਵੀ ਮਨ ਨੂੰ ਬਲ ਮਿਲਿਆ ਹ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *