,ਕਿਡਨੀ ਖ-ਰਾ-ਬ ਹੋਣ ਦੇ ਇਹ ਸੰਕੇਤ ਜੇਕਰ ਤੁਹਾਡਾ ਸਰੀਰ ਤੁਹਾਨੂੰ ਦੇ ਰਿਹਾ ਹੈ ਤਾਂ ਤੁਸੀਂ ਸਮਾਂ ਰਹਿੰਦੇ ਹੀ ਇਸ ਦਾ ਇ-ਲਾ-ਜ ਕਰਵਾ ਲਓ ਨਹੀਂ ਤਾਂ ਅੱਗੇ ਚੱਲ ਕੇ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੋਣਗੀਆਂ।ਅੱਜ-ਕੱਲ੍ਹ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਬਹੁਤ ਬਦਲ ਗਈਆਂ ਹਨ। ਜਿਸ ਦੇ ਕਾਰਨ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਸਾਹਮਣੇ ਆ ਜਾਂਦੀਆਂ ਹਨ।ਕਈ ਅਜਿਹੇ ਰੋ-ਗ ਹੁੰਦੇ ਹਨ ਜਿਨ੍ਹਾਂ ਦਾ ਕਦੇ ਨਾਮ ਵੀ ਨਹੀਂ ਸੁਣਿਆ ਹੁੰਦਾ।ਅਤੇ ਆਪਣੇ ਸਰੀਰ ਨੂੰ ਲੱਗ ਜਾਂਦੇ ਹਨ ਕਿਉਂਕਿ ਆਪਣੇ ਸਰੀਰ ਦੇ ਵਿੱਚ ਕੋਈ ਹਿਲ-ਜੁਲ ਹੁੰਦੀ ਹੈ ਕਸਰਤ ਕਰਦੇ ਹਾ।
ਅਤੇ ਸੰਤੁਲਿਤ ਭੋਜਨ ਦਾ ਸੇਵਨ ਘੱਟ ਕਰਦੇ ਹਾਂ ਬਾਹਰ ਦੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹਨ ਜਿਸ ਦੇ ਕਾਰਨ ਸਾਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਕਈ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਇਸ ਲਈ ਇਹ ਸਾਰੀਆਂ ਨਿਸ਼ਾਨੀਆਂ ਦਾ ਤੁਸੀਂ ਧਿਆਨ ਰੱਖਣਾ ਹੈ ਜੋ ਕਿ ਤੁਹਾਨੂੰ ਅਸੀਂ ਅੱਜ ਦੱਸਣ ਜਾ ਰਹੇ ਹਾਂ, ਕੀ ਤੁਹਾਨੂੰ ਪਿਸ਼ਾਬ ਕਰਨ ਵਿੱਚ ਸਮੱਸਿਆ ਆਉਂਦੀ ਹੈ ਤੁਹਾਡਾ ਤੁਹਾਨੂੰ ਹਰ ਵੇਲੇ ਗੁੱਸਾ ਰਹਿੰਦਾ ਹੈ, ਤੁਹਾਡੀ ਕਮਰ ਦੇ ਵਿੱਚ ਤੁਹਾਨੂੰ ਦਰਦ ਹੁੰਦਾ ਹੈ, ਜਦੋਂ ਤੁਹਾਡੇ ਸਰੀਰ ਦੇ ਵਿੱਚ ਖੂਨ ਪੰਪ ਕਰਦਾ ਹੈ, ਇਹ ਖੂਨ ਤੁਹਾਡੀ ਕਿਡਨੀ ਤੱਕ ਪਹੁੰਚਦਾ ਹੈ
ਉਸ ਤੋਂ ਬਾਅਦ ਕਿਡਨੀ ਇਸ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦੀ ਹੈ ਅਤੇ ਫੇਰ ਇਸ ਖੂਨ ਨੂੰ ਸਰੀਰ ਦੇ ਅੱਗੇ ਭੇਜ ਦਿੰਦੀ ਹੈ,ਇਸ ਖੂਨ ਨੂੰ ਸਾਫ ਕਰਨ ਤੋਂ ਬਾਅਦ ਅਜਿਹੇ ਫਾਲਤੂ ਪਦਾਰਥ ਬਚ ਜਾਂਦੇ ਹਨ ਉਨ੍ਹਾਂ ਨੂੰ ਪਿਸ਼ਾਬ ਰਾਹੀਂ ਬਾਹਰ ਕੱਢ ਦਿੰਦੀ ਹੈ ਅਤੇ ਮਲ ਰਾਹੀਂ ਬਾਹਰ ਕੱਢ ਦਿੰਦੀ ਹੈ, ਜਦੋਂ ਸਾਡੀ ਕਿਡਨੀ ਖਰਾਬ ਹੋਣ ਲੱਗਦੀ ਹੈ ਤਾਂ ਇਹ ਖੂ-ਨ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੀ ਅਤੇ ਸਾਡੇ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵਧਣ ਲੱਗ ਜਾਂਦੀ ਹੈ, ਜਦੋਂ ਕਿਡਨੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਤਾਂ ਮੌਤ ਤੱਕ ਹੋ ਸਕਦੀ ਹੈ,ਅਤੇ ਜੇ ਨਹੀਂ ਤਾਂ
ਇਸ ਦਾ ਅਪਰੇਸ਼ਨ ਕਰਵਾਉਣਾ ਪੈਂਦਾ ਹੈ ਕਿਡਨੀ ਲੈਣੀ ਪੈਂਦੀ ਹੈ, ਪਰ ਇਹ ਹਰ ਕਿਸੇ ਨੂੰ ਨਹੀਂ ਮਿਲਦੀ,ਜੇਕਰ ਤੁਹਾਨੂੰ ਇਹ ਸੰਕੇਤ ਮਿਲ ਰਹੇ ਹਨ ਤਾਂ ਤੁਸੀਂ ਅਜਿਹੀ ਦਵਾਈ ਲੈਣੀ ਸ਼ੁਰੂ ਕਰ ਦਿਓ ਇਹ ਸੰਕੇਤ ਇਸ ਪ੍ਰਕਾਰ ਹਨ ਤੁਹਾਡੇ ਸਰੀਰ ਵਿਚ ਥਕਾਵਟ ਮਹਿਸੂਸ ਹੁੰਦੀ ਰਹਿੰਦੀ ਹੈ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ ਹੈ, ਤੁਹਾਨੂੰ ਹਰ ਵੇਲੇ ਚਿੜਚਿੜਾਪਨ ਮਹਿਸੂਸ ਹੁੰਦਾ ਰਹਿੰਦਾ ਹੈ, ਤੁਹਾਨੂੰ ਪਿਸ਼ਾਬ ਜ਼ਿਆਦਾ ਆਉਂਦਾ ਹੈ ਤੁਹਾਡੇ ਪੇਟ ਵਿੱਚ ਦਰਦ ਹੁੰਦਾ ਹੈ, ਜੇਕਰ ਤੂੰ ਪਿਆਸ ਘੱਟ ਲੱਗਦੀ ਹੈ ਗਰਮੀ ਦੇ ਸਮੇਂ ਵਿਚ ਵੀ ਤੁਹਾਨੂੰ ਠੰਡ ਲੱਗਦੀ ਹੈ,
ਅਤੇ ਤੁਹਾਨੂੰ ਬਹੁਤ ਜ਼ਿਆਦਾ ਨੀਂਦ ਆਉਂਦੀ ਹੈ, ਅਤੇ ਦੋਨਾਂ ਪੈਰਾਂ ਵਿੱਚ ਸੋਜ ਆਓਣੀ ਸ਼ੁਰੂ ਹੋ ਜਾਂਦੀ ਹੈ,ਹੱਥਕੜੀ ਹੱਥਾਂ ਤੇ ਸੋਜ ਆਓਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੇ ਮੂੰਹ ਤੇ ਵੀ ਸੂਝ ਆਉਣੀ ਸ਼ੁਰੂ ਹੋ ਜਾਂਦੀ ਹੈ ਜ਼ਿਆਦਾ ਹਾਈ ਬਲੱਡ ਪ੍ਰੈਸ਼ਰ ਰਹਿੰਦਾ ਹੈ ਤਾਂ ਵੀ ਇਹ ਸਮੱਸਿਆ ਹੋ ਸਕਦੀ ਹੈ, ਅਨੀਮੀਆ ਵਰਗੀ ਸਮੱਸਿਆ ਪੈਦਾ ਹੋ ਜਾਂਦੀ ਹੈ ਖ਼ੂਨ ਦੀ ਕਮੀ ਹੋ ਜਾਂਦੀ ਹੈ,ਤੁਹਾਡੀ ਚਮੜੀ ਤੇ ਖਾਰਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਚਮੜੀ ਦੇ ਰੋਗ ਲੱਗਣ ਸ਼ੁਰੂ ਹੋ ਜਾਂਦੇ ਹਨ
ਇਸ ਪ੍ਰਕਾਰ ਉੱਪਰ ਦੱਸੀ ਜਾਣਕਾਰੀ ਅਨੁਸਾਰ ਜੇਕਰ ਤੁਹਾਨੂੰ ਇਨ੍ਹਾਂ ਵਿਚੋਂ ਕੋਈ ਲੱਛਣ ਨਜ਼ਰ ਆ ਰਿਹਾ ਹੈ ਤਾਂ ਤੁਸੀਂ ਕਿਡਨੀ ਦਾ ਚੈਕਅੱਪ ਜਰੂਰ ਕਰਵਾਓ ਅਤੇ ਕਿਸੇ ਚੰਗੇ ਡਾਕਟਰ ਦੀ ਸਲਾਹ ਦੇ ਅਨੁਸਾਰ ਤੁਸੀਂ ਦਵਾਈ ਸ਼ੁਰੂ ਕਰ ਦਿਓ ਤਾਂ ਜੋ ਸਮਾਂ ਰਹਿੰਦੇ ਹੀ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਓ ਅਤੇ ਇਸ ਵੱਡੀ ਸਮੱਸਿਆ ਤੋਂ ਤੁਹਾਨੂੰ ਰਾਹਤ ਮਿਲ ਜਾਵੇ ਇਸ ਲਈ ਤੁਸੀਂ ਅੱਜ ਤੋਂ ਹੀ ਚੰਗੀਆਂ ਚੀਜ਼ਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਪਾਣੀ ਵੱਧ ਤੋਂ ਵੱਧ ਸੇਵਨ ਕਰਿਆ ਕਰੋ ਫਲ ਫਰੂਟ ਦਾ ਸੇਵਨ ਵਧੇਰੇ ਕਰੋ ਅਤੇ ਕਸਰਤ ਸੈਰ ਜਰੂਰ ਕਰਿਆ ਕਰੋ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਤਾਂ ਜੋ ਤੁਸੀਂ ਤੰਦਰੁਸਤ ਰਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ