ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੁਬਾਰਾ ਸਾਹਿਬ ਕੋਈ ਭਾਗਾਂ ਵਾਲਾ ਹੀ ਕੱਟ ਸਕਦਾ ਜਿਹਦੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸ਼ਹੀਦਾ ਸਾਹਿਬ ਅੰਮ੍ਰਿਤਸਰ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੂਰੋਂ ਦੂਰੋਂ ਚ ਪੈਰਾਂ ਸਾਫ ਕੱਢਣ ਆਉਂਦੀਆਂ ਨੇ ਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ
ਨੇ ਸਾਧ ਸੰਗਤ ਜੀ ਹੁਣ ਆਪਾਂ ਸਾਂਝੀ ਕਰਾਂਗੇ ਜੋ ਪੈਰਾਂ ਸਾਫ ਕੱਟਣ ਵਾਲੀ ਇੱਕ ਬੀਬੀ ਦੀ ਸੱਚੀ ਘਟਨਾ ਕਹਿੰਦੇ ਇੱਕ ਬੀਬੀ ਜਿਸ ਦੀ ਰੀੜ ਦੀ ਹੱਡੀ ਦਾ ਮਣਕਾ ਖਿਸਕ ਗਿਆ ਸੀ ਡਾਕਟਰ ਾਂ ਨੇ ਉਸਨੂੰ ਕਿਹਾ ਸੀ ਇਸ ਦਾ ਪਰੇਸ਼ਨ ਕਰਨਾ ਪਵੇਗਾ ਆਪਰੇਸ਼ਨ ਸਫਲ ਹੋਵੇ ਜਾਂ ਨਾ ਹੋਵੇ ਕਿਉਂਕਿ ਸਭ ਤੋਂ ਔਖਾ ਹੁੰਦਾ ਰੀੜ ਦੀ ਹੱਡੀ ਅਤੇ ਦਿਮਾਗ ਦਾ ਪਰੇਸ਼ਨ ਇਹ ਕਿਸੇ ਕਰਮਾਂ ਵਾਲੇ ਦਾ ਹੀ ਸੈਟ ਬੈਠਦਾ ਉਥੇ ਹੀ ਉਸ ਨੂੰ ਇੱਕ ਹੋਰ ਬੀਬੀ ਮਿਲੀ ਅਤੇ ਉਸਨੇ ਕਿਹਾ ਕਿ ਤੂੰ ਇੱਕ ਮਹੀਨੇ ਰੁਕ ਜਾ ਫਿਰ ਆਪਰੇਸ਼ਨ ਕਰਵਾਈ ਤੋ ਸਹੀਦਾਂ ਸਾਹਿਬ ਅੰਮ੍ਰਿਤਸਰ ਜਾ ਬਾਬਾ ਦੀਪ ਸਿੰਘ ਜੀ ਦੇ ਚ ਪੈਰਾ ਸਾਹਿਬ ਕੱਟ ਉਸਨੇ ਮੰਨ ਲਈ ਉਹ ਬੀਬੀ ਬੰਬੇ ਵਿੱਚ ਰਹਿੰਦੀ ਸੀ
ਤੇ ਪੈਸੇ ਵਾਲੀ ਸੀ ਉਸਨੇ ਹਰ ਐਤਵਾਰ ਜਹਾਜ਼ ਰਾਹੀਂ ਸ਼ਹੀਦਾ ਸਾਹਿਬ ਅੰਮ੍ਰਿਤਸਰ ਆਉਣਾ ਤੇ ਉਹ ਰੀੜ ਦੀ ਹੱਡੀ ਦੀ ਪ੍ਰੋਬਲਮ ਕਰਕੇ ਚੌਂਕੜਾ ਨਹੀਂ ਮਾਰ ਸਕਦੀ ਸੀ ਤੇ ਜ਼ਮੀਨ ਤੇ ਬੈਠ ਨਹੀਂ ਸਕਦੀ ਸੀ ਇਸ ਲਈ ਉਸਨੇ ਪੋੜੀ ਤੇ ਬੈਠ ਕੇ ਚੁਪੈਰ ਸਾਹਿਬ ਕੱਟੇ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਕੀ ਉਸਨੇ ਪੰਜ ਚ ਪੈਰਾਂ ਸਾਫ ਕੱਟੇ ਤੇ ਫਿਰ ਜਾ ਕੇ ਟੈਸਟ ਕਰਵਾਇਆ ਤਾਂ ਉਸਨੂੰ ਕੋਈ ਪ੍ਰੋਬਲਮ ਨਾ ਨਿਕਲੀ ਡਾਕਟਰ ਵੀ ਹੈਰਾਨ ਹੋ ਗਏ ਇੰਨੀ ਕਿਰਪਾ ਕੀਤੀ ਬਾਬਾ ਦੀਪ ਸਿੰਘ ਜੀ ਨੇ ਫਿਰ ਉਹ ਛੇਵਾ ਚੁਪਿਹਰਾ ਸਾਹਿਬ ਸ਼ੁਕਰਾਨੇ ਦਾ ਕੱਟਣ ਆਏ ਸਾਧ ਸੰਗਤ ਜੀ ਸਾਡੀ ਹਰ ਮੁਸ਼ਕਿਲ ਦਾ ਹੱਲ ਪੈਰਾਂ ਸਾਫ ਹੈ
ਚੁਪਿਹਰਾ ਸਾਹਿਬ ਕੱਟਣ ਦੀ ਵਿਧੀ ਸਾਧ ਸੰਗਤ ਜੀ ਜਿਹੜੇ ਸ਼ਹੀਦਾ ਸਾਹਿਬ ਅੰਮ੍ਰਿਤਸਰ ਨਹੀਂ ਜਾ ਸਕਦੇ ਉਹ ਘਰ ਵਿੱਚ ਕਿਸੇ ਸਾਫ ਕਮਰੇ ਵਿੱਚ ਬੈਠ ਕੇ ਜਪੈਰਾ ਸਾਫ ਕੱਟ ਸਕਦੇ ਨੇ ਜਰੂਰੀ ਨਹੀਂ ਗੁਰਦੁਆਰਾ ਸਾਹਿਬ ਵੀ ਜਾਣਾ ਕਰ ਬੈਠ ਕੇ ਵੀ ਕੱਟਿਆ ਜਾ ਸਕਦਾ ਇਨੀ ਗੱਲ ਜਰੂਰ ਯਾਦ ਰੱਖਣੀ ਕਿ ਜੇ ਪੈਰਾਂ ਸਾਫ ਐਤਵਾਰੀ ਕੱਢਣਾ ਅਤੇ ਚਪੇਰਾ ਸਾਹਿਬ ਕੱਟਣ ਦਾ ਟਾਈਮ 12 ਤੋਂ ਚਾਰ ਵਜੇ ਤੱਕ ਦਾ ਤੁਸੀਂ 12 ਤੋਂ ਇੱਕ 15 ਤੱਕ ਜਪੁਜੀ ਸਾਹਿਬ ਦੇ ਪਾਠ ਕਰਨੇ ਹਨ ਅਤੇ ਫਿਰ ਇੱਕ 15 ਤੋਂ ਇੱਕ 30 ਤੱਕ ਚੌਪਈ ਸਾਹਿਬ ਦੇ ਪਾਠ ਕਰਨੇ ਨੇ ਫਿਰ ਇੱਕ 30 ਤੋਂ ਲੈ ਕੇ ਇੱਕ 45 ਤੱਕ ਤੁਸੀਂ ਬ੍ਰੇਕ ਲੈ ਸਕਦੇ ਹੋ ਖਾਣ ਪੀਣਾ ਜੋ ਵੀ ਕਰਨਾ ਤੁਸੀਂ ਕਰ ਸਕਦੇ ਹੋ ਤਾਂ ਇਹਨਾਂ 15 ਮਿੰਟਾਂ ਵਿੱਚ ਕਰ ਸਕਦੇ ਹੋ ਫਿਰ ਇੱਕ 452 ਅਜੇ ਤੱਕ ਵਾਹਿਗੁਰੂ ਵਾਹਿਗੁਰੂ ਜਰੂਰੀ ਹੈ ਕਿ ਰੋਜ਼ ਸਾਨੂੰ ਨਿਤਨੇਮ ਦਾ ਜਾਪ ਕਰਨਾ ਚਾਹੀਦਾ ਪਾਠ ਕਰਨਾ ਚਾਹੀਦਾ ਤਾਂ ਕਿ ਜਿਹੜਾ ਸਾਡਾ ਜਨਮ ਆ ਸਫਲਾ ਹੋ ਸਕੇ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ