ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦਾ ਵਿਸ਼ਾ ਹੈ ਕਿ ਕਿਹੜੀਆਂ ਪੰਜ ਚੀਜ਼ਾਂ ਘਰ ਵਿੱਚ ਹੋਣ ਨਾਲ ਅਸੀਂ ਕਦੇ ਅਮੀਰ ਨਹੀਂ ਹੋ ਸਕਦੇ ਇਹ ਚੀਜ਼ਾਂ ਮਨੁੱਖ ਨੂੰ ਹਮੇਸ਼ਾ ਗਰੀਬ ਰੱਖਦੀਆਂ ਹਨ ਤੇ ਉਹ ਕਿਹੜੀਆਂ ਪੰਜ ਚੀਜ਼ਾਂ ਹਨ ਇਹ ਸਭ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਣਾ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਪੰਜ ਚੀਜ਼ਾਂ ਆਪਣੇ ਘਰ ਵਿੱਚ ਕਦੇ ਨਾ ਕਰੋ ਇਹ ਮਨੁੱਖ ਨੂੰ ਹਰ ਪਾਸਿਓਂ ਗਰੀਬ ਬਣਾਉਂਦੀਆਂ ਹਨ ਤੇ ਉਹ ਕਿਹੜੀਆਂ ਪੰਜ ਚੀਜ਼ਾਂ ਹਨ ਜਿਨ੍ਹਾਂ ਨਾਲ ਅਸੀਂ ਗਰੀਬ ਹੁੰਦੇ ਹਾਂ ਸਭ ਤੋਂ ਪਹਿਲੀ ਗੱਲ ਕਿ ਕਦੇ ਵੀ ਜੂਠਾ ਖਾਣਾ ਨਾ ਛੱਡੋ
ਉਹਨਾਂ ਨਾ ਹੀ ਲਵੋ ਜਿੰਨਾ ਤੁਸੀਂ ਖਾ ਸਕਦੇ ਹੋ ਤੇ ਨਾ ਹੀ ਬੇਹਾ ਖਾਣਾ ਖਾਓ ਉਨਾ ਹੀ ਬਣਾਓ ਜਿੰਨਾ ਤੁਸੀਂ ਖਾ ਸਕਦੇ ਹੋ ਕਿਉਂਕਿ ਜਿੰਨਾ ਕਾਰ ਪ੍ਰਸ਼ਾਦੇ ਪਾਣੀ ਦਾ ਸਤਿਕਾਰ ਹੁੰਦਾ ਹੈ ਉਹਨਾਂ ਘਰ ਬਰਕਤਾਂ ਆਪ ਆਉਂਦੀਆਂ ਹਨ ਅੰਨ ਦੀ ਕਮੀ ਕਦੇ ਨਹੀਂ ਹੁੰਦੀ ਤੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਸਾਡੇ ਤੇ ਬਣੀ ਰਹਿੰਦੀ ਹੈ ਅਤੇ ਫਾਲਤੂ ਖਰਚਾ ਵੀ ਨਹੀਂ ਹੋਵੇਗਾ ਦੂਸਰੀ ਗੱਲ ਕਿ ਕਦੇ ਵੀ ਆਪਣੇ ਸਮੇਂ ਨੂੰ ਬਰਬਾਦ ਨਾ ਕਰੋ ਹਰ ਕੰਮ ਸਮੇਂ ਤੇ ਕਰੋਗੇ ਤਾਂ ਤੁਹਾਡੇ ਕੋਲ ਬਹੁਤ ਸਮਾਂ ਹੋਵੇਗਾ ਜਿਸ ਨਾਲ ਤੁਸੀਂ ਆਰਾਮ ਵੀ ਕਰ ਪਾਓਗੇ ਅਤੇ ਤੁਹਾਡਾ ਸਰੀਰ ਤੰਦਰੁਸਤ ਰਵੇਗਾ ਬਿਮਾਰੀ ਘੱਟ ਆਵੇਗੀ ਤੇ ਕਦੇ ਵੀ ਫਾਲਤੂ ਪੈਸਾ ਖਰਚ ਨਹੀਂ ਹੋਵੇਗਾ।
ਇਸ ਲਈ ਅੰਮ੍ਰਿਤ ਵੇਲੇ ਉੱਠੋ ਰੱਬ ਦਾ ਨਾਮ ਲਵੋ ਤੇ ਸਾਰੇ ਕੰਮ ਜਲਦੀ ਨਿਪਟਾਵੋ ਇਸ ਤਰਾਂ ਤੁਸੀਂ ਸਾਰੇ ਦਿਨ ਦੀ ਭਜ ਦੌੜ ਤੋਂ ਬਚ ਸਕਦੇ ਹੋ ਤੀਜੀ ਗੱਲ ਕਿ ਬੀਤੇ ਹੋਏ ਗੱਲ ਨੂੰ ਕਦੇ ਵੀ ਯਾਦ ਨਾ ਰੱਖੋ ਕਿਉਂਕਿ ਜੇਕਰ ਅਸੀਂ ਬੀਤੇ ਹੋਏ ਕੱਲ ਨੂੰ ਯਾਦ ਰੱਖਿਆ ਉਸੇ ਬਾਰੇ ਹੀ ਸੋਚਿਆ ਜਾਵਾਂਗੇ ਜੇਕਰ ਸਾਨੂੰ ਬੀਤੇ ਹੋਏ ਕੱਲ ਵਿੱਚ ਕਿਸੇ ਨੇ ਕੁਝ ਗਲਤ ਕਿਹਾ ਹੁੰਦਾ ਹੈ ਤਾਂ ਸਾਡੇ ਪੁਰਾਣੇ ਜਖਮ ਤਾਜੇ ਹੋ ਜਾਂਦੇ ਹਨ ਪੁਰਾਣੇ ਦੁੱਖ ਯਾਦ ਆ ਜਾਂਦੇ ਹਨ ਤੇ ਫਿਰ ਅਸੀਂ ਪਰਮਾਤਮਾ ਨਾਲ ਜਿਵੇਂ ਸ਼ਿਕਵੇ ਕਰਦੇ ਹਾਂ ਕਿ ਮੇਰਾ ਦੁੱਖ ਕਦੋਂ ਠੀਕ ਹੋਵੇਗਾ ਇਸ ਲਈ ਪਰਮਾਤਮਾ ਨਾਲ ਗਿਲੇ ਸ਼ਿਕਵੇ ਕਰਨ ਦੀ ਜਗ੍ਹਾ ਆਪਣੇ ਬੀਤੇ ਹੋਏ ਕਾਲ ਨੂੰ ਵਿਸਾਰ ਦਵੋ ਤੇ ਆਪਣੇ ਅਗਲੇ ਸਮੇਂ ਨੂੰ ਬਿਹਤਰ ਬਣਾਓ ਚੌਥੀ ਗੱਲ ਕਿ ਜੇਕਰ ਤੁਹਾਡੇ ਘਰ ਕੋਈ ਫਾਲਤੂ ਚੀਜ਼ ਪਈ ਹੈ ਉਸ ਨੂੰ ਕਿਸੇ ਲੋੜਵੰਦ ਨੂੰ ਦੇ ਦਿਓ
ਕਿਉਂਕਿ ਜੇਕਰ ਅਸੀਂ ਦਾਨ ਪੁੰਨ ਕਰਾਂਗੇ ਤਾਂ ਪਰਮਾਤਮਾ ਸਾਨੂੰ ਹੋਰ ਦੇਣਗੇ ਤੇ ਸਾਡੀ ਦਿੱਤੀ ਹੋਈ ਵਸਤੂ ਜਦੋਂ ਲੋੜਵੰਦ ਵਰਤਣਗੇ ਤਾਂ ਉਹ ਸਾਨੂੰ ਅਸੀਸਾਂ ਦੇਣਗੇ ਤੇ ਨਾਲ ਹੀ ਰੱਬ ਦਾ ਸ਼ੁਕਰਾਨਾ ਕਰੋ ਕਿ ਧੰਨਵਾਦ ਪਰਮਾਤਮਾ ਤੁਸੀਂ ਮੈਨੂੰ ਇੰਨੇ ਜੋਗਾ ਕਰ ਦਿੱਤਾ ਕਿ ਮੈਂ ਕਿਸੇ ਲੋੜਵੰਦ ਦੀ ਮਦਦ ਕੀਤੀ ਹੈ ਪੰਜਵੀਂ ਕਾਲ ਕੇ ਕਦੇ ਵੀ ਕੋਈ ਮਾੜਾ ਵਿਚਾਰ ਆਪਣੇ ਮਨ ਵਿੱਚ ਨਾ ਆਉਣ ਦਿਓ ਹਮੇਸ਼ਾ ਚੰਗਾ ਸੋਚੋ ਜੇਕਰ ਤੁਹਾਡੇ ਨਾਲ ਕੋਈ ਗਲਤ ਵੀ ਕਰਦਾ ਹੈ ਤਾਂ ਉਸ ਵਿੱਚ ਵੀ ਚੰਗਾ ਹੀ ਦੇਖੋ ਛੇਵੀਂ ਗੱਲ ਕਿ ਕਦੇ ਵੀ ਆਪਣੇ ਦੁੱਖਾਂ ਨੂੰ ਦੇਖ ਕੇ ਨਾ ਰੋਵੋ
ਉਹਨਾਂ ਨਾਲ ਮੁਕਾਬਲਾ ਕਰਨ ਦਾ ਹੌਸਲਾ ਰੱਖੋ ਕਿਉਂਕਿ ਜਦੋਂ ਅਸੀਂ ਦੁੱਖਾਂ ਵਿੱਚ ਰੋਂਦੇ ਹੀ ਰਹਿੰਦੇ ਹਾਂ ਤਾਂ ਪਰਮਾਤਮਾ ਵੀ ਸੋਚ ਲੈਂਦੇ ਹਨ ਕਿ ਇਹਦਾ ਤਾਂ ਕੰਮ ਹੀ ਇਹੀ ਹੈ ਇਸ ਲਈ ਇਸ ਨੂੰ ਇਸੇ ਤਰ੍ਹਾਂ ਹੀ ਰਹਿਣ ਦਿਓ ਜੇਕਰ ਇਹਦੇ ਘਰ ਵਿੱਚ ਖੁਸ਼ੀਆਂ ਭੇਜ ਵੀ ਦਿੱਤੀਆਂ ਤਾਂ ਇਸਨੇ ਗਿਲੇ ਸ਼ਿਕਵੇ ਹੀ ਕਰਦੇ ਰਹਿਣਾ ਹੈ ਇਸ ਲਈ ਹਮੇਸ਼ਾ ਇਹੀ ਮਹਿਸੂਸ ਕਰੋ ਕਿ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਤਾਂ ਦੇਖਣਾ ਹੋਰ ਦੇਣਗੇ ਇਸ ਲਈ ਹਮੇਸ਼ਾ ਮਿਹਨਤ ਕਰੋ ਕਿਉਂਕਿ ਮਿਹਨਤ ਕਰਨ ਨਾਲ ਹੀ ਅਮੀਰ ਹੋਵਾਂਗੇ ਘਰ ਬੈਠੇ ਕੁਝ ਵੀ ਨਹੀਂ ਮਿਲਣਾ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ