ਮੁਸ਼ਕਲਾਂ ਸੰਕਟਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਪਾਠ ਨੂੰ ਆਪਣੇ ਘਰ ਦੇ ਵਿੱਚ ਕਰਿਆ ਕਰੋ ਚੌਪਈ ਸਾਹਿਬ ਦਾ ਪਾਠ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ.ਜੇਕਰ ਤੁਹਾਡੀ ਵੀ ਜ਼ਿੰਦਗੀ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਤਾਂ ਤੁਸੀਂ ਇਸ ਫਾਰਮੂਲੇ ਦੇ ਨਾਲ ਆਪਣੀਆਂ ਸਮੱਸਿਆਵਾਂ ਨੂੰ ਠੀਕ ਕਰ ਸਕਦੇ ਹੋ ਅਤੇ ਤੁਸੀਂ ਵੀ ਖ਼ੁਸ਼ ਰਹਿ ਸਕਦੇ ਹੋ ਜੇਕਰ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਤਾਂ ਤੁਸੀਂ ਇਸ ਸਮੇਂ ਪਾਠ ਕਰਦੇ ਹੋ ਤਾਂ ਤੁਸੀਂ ਤਾਂ ਵੀ ਆਪਣੀ ਹਰ ਇੱਛਾ ਪੂਰੀ ਕਰ ਸਕਦੇ ਹੋ,ਵੈਸੇ ਤਾਂ ਸਾਨੂੰ ਹਰ ਵੇਲੇ
ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਚਾਹੀਦਾ ਹੈ ਜੇਕਰ ਸਾਡੇ ਕੋਲ ਸਮਾਂ ਹੁੰਦਾ ਹੈ ਤਾਂ ਸਾਨੂੰ ਅੰਮ੍ਰਿਤ ਵੇਲੇ ਹੀ ਉਠ ਜਾਣਾ ਚਾਹੀਦਾ ਹੈ ਸਮੇਂ ਸਿਰ ਉੱਠ ਕੇ ਸਾਨੂੰ ਗੁਰਬਾਣੀ ਪੜ੍ਨੀ ਚਾਹੀਦੀ ਹੈ,ਪਰ ਜੇਕਰ ਕਦੀ ਕਿਸੇ ਕਾਰਨ ਕਰਕੇ ਸਾਡੇ ਕੋਲੋਂ ਨਾ ਉਠਾਇਆ ਜਾਵੇ ਜਾਂ ਫਿਰ ਕੋਈ ਬਿਮਾਰੀ ਹੋਵੇ ਜਾਂ ਫਿਰ ਕੁਝ ਹੋਰ ਸਮੱਸਿਆਵਾਂ ਕਾਰਨ ਹੋਵੇ ਤਾਂ ਤੁਸੀਂ ਜਿਸ ਸਮੇਂ ਵੀ ਪਾਠ ਕਰਦੇ ਹੋ ਨਹਾ ਧੋ ਕੇ ਪਾਠ ਕਰਦੇ ਹੋ ਜਿਹੜੇ ਲੋਕ ਗੁਰਬਾਣੀ ਪੜ੍ਹਦੇ ਹਨ ਨਾ ਉਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹਮੇਸ਼ਾਂ ਸੁੱਖ ਆਉਂਦਾ ਹੈ ਕਿਉਂਕਿ ਗੁਰਬਾਣੀ
ਸਾਨੂੰ ਸੁਖੀ ਰੱਖਣ ਦੇ ਲਈ ਸਾਡੀ ਮਦਦ ਕਰਦੀ ਹੈ ਅਤੇ ਸਾਡੇ ਕਰਮਾਂ ਨੂੰ ਚੰਗੇ ਬਣਾਉਣ ਦੇ ਲਈ ਸਾਡੀ ਮਦਦ ਕਰਦੀ ਹੈ ਤੁਹਾਡੇ ਸਮਾਂ ਲੇਖੇ ਦੇ ਵਿਚ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਗੁਰੂ ਨਾਲ ਜੁੜਨਾ ਹੈ ਕਿਸੇ ਵੀ ਵਕਤ ਜੁੜਿਆ ਜਾ ਸਕਦਾ ਹੈ ਬਸ ਉਹ ਸਮਾਂ ਸਾਡੇ ਲਈ ਸੁਭਾਗੇ ਮਾਣ ਹੋਣਾ ਚਾਹੀਦਾ ਹੈ ਅਤੇ ਸਾਡੇ ਲਿਖੇ ਦੇ ਵਿਚ ਲੱਗ ਜਾਣਾ ਚਾਹੀਦਾ ਕਈ ਲੋਕ ਹੁੰਦੇ ਹਨ ਜੋ ਕਿਹਾ ਦੁਪਹਿਰ ਸਮੇਂ ਸ੍ਰੀ ਸੁਖਮਨੀ ਸਾਹਿਬ ਕਰਦੇ ਹਨ ਤਾਂ ਬਹੁਤ ਵਧੀਆ ਗੱਲ ਹੈ ਦੁਪਹਿਰ ਸਮੇਂ ਵੀ ਸੁਖਮਣੀ ਸਾਹਿਬ ਕਰ ਲੈਣਾ ਚਾਹੀਦਾ
ਹੈ ਕਿ ਤੁਸੀਂ ਕਦੋਂ ਵੀ ਪਾਠ ਕਰ ਸਕਦੇ ਹੋ ਗੁਰਬਾਣੀ ਏਕਤਾ ਨੂੰ ਸੇਧ ਦਿੰਦੀ ਹੈ,ਗੁਰਬਾਣੀ ਤੋਂ ਆਪਾਂ ਸਿੱਖਣਾ ਹੈ ਜੀਵਨ ਜਲ ਸੇਕਣੀਆਂ ਚੰਗੀਆਂ ਗੱਲਾਂ ਸਿੱਖਣੀਆਂ ਹਨ ਤੁਸੀਂ ਕਦੋਂ ਵੀ ਸਿੱਖ ਸਕਦੇ ਹੋ ਅਤੇ ਜੇਕਰ ਤਾਂ ਨਿਗਲ ਅੰਮ੍ਰਿਤ ਵੇਲੇ ਹੈ ਤੁਹਾਨੂੰ ਜਾਗ ਆ ਜਾਂਦੀ ਹੈ ਅਤੇ ਅੰਮ੍ਰਿਤ ਵੇਲੇ ਤੁਸੀਂ ਪਾਠ ਕਰੋ ਤਾਂ ਤੁਹਾਡੇ ਲਈ ਹੋਰ ਜ਼ਿਆਦਾ ਵਧੀਆ ਹੋਵੇਗਾ ਤੁਹਾਡੀ ਸਿਹਤ ਦੇ ਲਈ ਚੰਗਾ ਹੋਵੇਗਾ,ਅੱਜ ਤੋਂ ਤੁਸੀਂ ਕਰਨਾ ਸ਼ੁਰੂ ਕਰ ਦਿਓਗੇ ਤਾਂ ਆਉਣ ਵਾਲੇ ਇੱਕੀ ਦਿਨਾਂ ਤਕ ਤੁਹਾਡੀ ਜ਼ਿੰਦਗੀ ਵਿਚ ਬਦਲਾਅ ਤੁਸੀਂ ਆਪਣੇ ਆਪ
ਦੇਖੋਗੇ ਤੁਸੀਂ ਆਪਣੇ ਘਰ ਦੇ ਵਿੱਚ ਹਰ ਰੋਜ਼ ਪੰਜ ਚੌਪਈ ਸਾਹਿਬ ਦੇ ਪਾਠ ਕਰਿਆ ਕਰੋ ਤੁਹਾਡੇ ਘਰ ਦੀਆਂ ਮੁਸ਼ਕਲਾਂ ਸੰਕਟ ਦੂਰ ਹੋਣੇ ਸ਼ੁਰੂ ਹੋ ਜਾਣਗੇ ਤਾਂ ਜੋ ਅੰਮ੍ਰਿਤ ਵੇਲੇ ਉੱਠ ਕੇ ਨਹਾ ਧੋ ਕੇ ਪਾਠ ਕੀਤਾ ਜਾਵੇ ਤਾਂ ਸਾਡੇ ਸਰੀਰ ਵਿਚ ਚੁਸਤੀ ਫੁਰਤੀ ਆਉਂਦੀ ਹੈ,ਇਸੇ ਤਰ੍ਹਾਂ ਹੋਰ ਗੱਲਾਂ ਵੀ ਸਿਲਸਿਲੇ ਵੀਡੀਓ ਵਿੱਚ ਦੱਸੀਆਂ ਗਈਆਂ ਹਨ ਜਿਨ੍ਹਾਂ ਦਾ ਇਸਤੇਮਾਲ ਕਰਕੇ ਸੁਣ ਕੇ ਤੁਸੀਂ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਅਤੇ ਗੁਰਬਾਣੀ ਨੂੰ ਪੜ੍ਨ ਬਾਰੇ ਹੋਰ ਵਿਚਾਰ ਗੱਲਾਂ ਜਾਣ ਸਕਦੇ ਹੋ ਅਤੇ
ਜਿਸ ਘਰ ਵਿੱਚ ਹਰ ਰੋਜ਼ ਜਪੁਜੀ ਸਾਹਿਬ ਦਾ ਪਾਠ ਹੁੰਦਾ ਹੈ ਉਸ ਘਰ ਦੇ ਉੱਪਰ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਅਤੇ ਉਹ ਸਮਝਿਆ ਕਰੋ ਉਨ੍ਹਾਂ ਦੇ ਉਪਰੰਤ ਗੁਰੂ ਪਰਮਾਤਮਾ ਦੀ ਮਿਹਰ ਹੈ ਅਤੇ ਕਦੀ ਵੀ ਕੋਈ ਕੰਮ ਨਹੀਂ ਰੁਕਦੇ ਸਵੇਰੇ ਉੱਠ ਕੇ ਤੁਸੀਂ ਸਭ ਤੋਂ ਬੁਰਾ ਜਪੁਜੀ ਸਾਹਿਬ ਦਾ ਪਾਠ ਕਰਨਾ ਹੈ ਅਤੇ ਉਸ ਤੋਂ ਬਾਅਦ ਚੌਪਈ ਸਾਹਿਬ ਦਾ ਪਾਠ ਕਰਨਾ ਹੈ ਜੋ ਕਿ ਤੁਹਾਡੀਆਂ ਮੁਸ਼ਕਲਾਂ ਸੰਕਟਾਂ ਨੂੰ ਦੂਰ ਕਰੇਗਾ ਅਤੇ ਜੇਕਰ ਤੁਸੀਂ ਚੌਪਈ ਸਾਹਿਬ ਦਾ ਪਾਠ ਨਹੀਂ ਕਰ ਸਕਦੇ ਤਾਂ
ਤੁਸੀਂ ਮੋਬਾਇਲ ਫੋਨ ਤੇ ਸੁਣ ਸਕਦੇ ਹੋ ਜਾਂ ਫਿਰ ਕਿਸੇ ਹੋਰ ਸਾਧਨ ਦੇ ਰਾਹੀਂ ਪਾਠ ਨੂੰ ਸੁਣ ਸਕਦੇ ਹੋ ਸਾਰਾ ਦਿਨ ਚਲਾ ਕੇ ਰੱਖੋਗੇ ਤਾਂ ਤੁਹਾਡੇ ਮਨ ਦੇ ਵਿੱਚ ਤੁਹਾਡੇ ਘਰ ਦੇ ਵਿਚ ਸ਼ਾਂਤੀ ਆਉਣੀ ਸ਼ੁਰੂ ਹੋਵੇ,ਇਸ ਲਈ ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਆਪਣੇ ਮਨ ਨੂੰ ਸੱਚਾ ਸੁੱਚਾ ਰੱਖੋ ਸਤੀ ਸ਼ਰਧਾ ਭਾਵਨਾ ਰੱਖੋ ਤੁਹਾਡੇ ਜੀਵਨ ਵਿੱਚ ਕੋਈ ਸੰਕਟ ਨਹੀਂ ਆਉਣਗੇ ਥੱਲੇ ਦਿੱਤੀ ਹੋਈ ਵੀਡੀਓ ਦੇਖੋ ਸਾਰਾ ਕੁਝ ਸਮਝ ਵਿੱਚ ਆਵੇਗਾ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ