ਜਿਨ੍ਹਾਂ ਨੂੰ ਵਿਦੇਸ਼ ਵਿੱਚ ਕੰਮ ਨਹੀ ਮਿਲਦਾ ਬਾਬਾ ਦੀਪ ਸਿੰਘ ਜੀ ਨੂੰ ਇੰਝ ਅਰਦਾਸ ਕਰੋ ਕਿਰਪਾ ਹੋਵੇਗੀ ਸੱਚੀ ਹੱਡਬੀਤੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ ਸਮੂਹ ਸ਼ਹੀਦ ਫੌਜਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਕਰਦੇ ਹਾਂ ਜੀ ਖਾਲਸਾ ਜੀ ਜਦੋਂ ਅਸੀਂ ਸੱਚੇ ਮਨ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਗੇ ਆਪਣੀ ਅਰਦਾਸ ਕਰਦੇ ਹਾਂ ਉਹਨਾਂ ਅੱਗੇ ਆਪਣਾ ਸਭ ਕੁਝ ਰੱਖ ਦਿੰਦੇ ਹਾਂ ਕਿ ਬਾਬਾ ਜੀ ਅਸੀਂ ਤੁਹਾਡੇ ਤੇ ਸਭ ਕੁਝ ਛੱਡ ਦਿੱਤਾ ਹੁਣ ਤੁਸੀਂ ਵੀ ਸਾਡਾ ਸਹਾਰਾ ਹੋ ਤੁਸੀਂ ਸਾਡੇ ਤੇ ਕਿਰਪਾ ਕਰਨੀ ਹੈ ਤਾਂ ਬਾਬਾ ਦੀਪ ਸਿੰਘ ਜੀ ਖੁਸ਼ ਹੋ ਕੇ ਆਪਣੇ ਬੱਚਿਆਂ ਤੇ ਬਹੁਤ ਜਲਦੀ ਕਿਰਪਾ ਕਰਦੇ ਨੇ ਖਾਲਸਾ ਜੀ ਜਦੋਂ ਤੁਹਾਡਾ ਕੋਈ ਵੀ ਕੰਮ ਨਹੀਂ ਬਣਦਾ ਤੁਹਾਨੂੰ ਲੱਗਦਾ ਵੀ ਸਾਡਾ ਕੰਮ ਨਹੀਂ ਬਣਿਆ ਜਾਂ ਹੁਣ ਅਸੀਂ ਕੀ ਕਰੀਏ ਜਾਂ ਕਿੱਥੇ ਜਾਈਏ ਤੁਸੀਂ ਬਹੁਤ ਅੱਖ ਚੁੱਕੇ ਹੁੰਦੇ ਹੋ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਾ ਰਿਹਾ ਜਿੱਥੇ ਜਾ ਕੇ ਤੁਹਾਡੀਆਂ ਸਾਰੀਆਂ ਆਸਾਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਖਾਲਸਾ ਜੀ ਜਦੋਂ ਆਪਣੇ ਸਾਰੇ ਸਾਥ ਛੱਡ ਦਿੰਦੇ ਨੇ ਬੁਰੇ ਵਕਤ ਵਿੱਚ

ਤਾਂ ਵਾਹਿਗੁਰੂ ਦਾ ਦਰ ਹੈ ਜੋ ਕਦੇ ਆਪਣੇ ਬੱਚਿਆਂ ਦਾ ਸਾਥ ਨਹੀਂ ਛੱਡਦਾ ਸਾਨੂੰ ਉਸ ਦਰ ਤੋਂ ਸਭ ਕੁਝ ਮਿਲ ਜਾਂਦਾ ਹੈ ਇਸ ਤਰ੍ਹਾਂ ਖਾਲਸਾ ਜੀ ਅੱਜ ਦੀ ਇਹ ਹੱਡ ਬੀਤੀ ਇੱਕ ਵੀਰ ਨੇ ਦੱਸਣਾ ਕੀਤੀ ਹ ਜੋ ਦੱਸਦੇ ਨੇ ਕਿ ਕਿਵੇਂ ਵਿਦੇਸ਼ ਵਿੱਚ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਉਹਨਾਂ ਦੇ ਕਾਰੋਬਾਰ ਨੂੰ ਚਲਾਇਆ ਖਾਲਸਾ ਜੀ ਉਹ ਵੀ ਇਹ ਦੱਸਦਾ ਹੈ ਕਿ ਉਹ ਇੱਕ ਗਰੀਬ ਪਰਿਵਾਰ ਵਿੱਚੋਂ ਸੀ ਉਸਨੂੰ ਸ਼ੁਰੂ ਤੋਂ ਹੀ ਮਾਨਸੀ ਕਿ ਉਹ ਵਧੀਆ ਪੜ ਲਿਖ ਕੇ ਬਾਹਰ ਜਾਵੇ ਤੇ ਉਹ ਖਾਲਸਾ ਜੀ ਉਸਨੇ ਇਦਾਂ ਹੀ ਕੀਤਾ ਉਸਨੇ ਵਧੀਆ ਪੜਹਾਈ ਲਿਖਾਈ ਕਰ ਲਈ ਤੇ ਉਹ ਆਇਲਸ ਕਰਕੇ ਬਾਹਰ ਚਲਾ ਗਿਆ ਪੈਸੇ ਫੜਫੜਾ ਕੇ ਉਸਨੇ ਕਾਜਾ ਚੁੱਕ ਕੇ ਜੋ ਥੋੜੀ ਥੋੜੀ ਜਮੀਨ ਸੀ ਉਸਨੂੰ ਵੇਚ ਕੇ ਉਹ ਬਾਹਰ ਚਲਾ ਗਿਆ ਇਸ ਤਰ੍ਹਾਂ ਖਾਲਸਾ ਖਾਲਸਾ ਜੀ ਜਦੋਂ ਉਹ ਬਾਹਰ ਚਲਾ ਗਿਆ ਤਾਂ ਉਹ ਵੀਰ ਕਹਿੰਦਾ ਕਿ ਮੈਂ ਜਦੋਂ ਪਹਿਲਾਂ ਪਹਿਲਾਂ ਗਿਆ ਮੈਨੂੰ ਕੋਈ ਕੰਮਕਾਰ ਨਾ ਮਿਲਿਆ ਕਹਿੰਦਾ ਹੌਲੀ ਹੌਲੀ ਫਿਰ ਮੈਨੂੰ ਥੋੜਾ ਕੰਮ ਕਾਰ ਮਿਲ ਗਿਆ ਕਹਿੰਦਾ ਇੰਨੇ ਨੂੰ ਪਤਾ ਨਹੀਂ ਕੀ ਹੋਇਆ ਮੇਰੀ ਨਾ ਸਿਹਤ ਥੋੜੀ ਜਿਹੀ ਬਿਮਾਰ ਰਹਿਣ ਲੱਗੀ ਪਹਿਲਾਂ ਵੀ ਥੋੜੀ ਥੋੜੀ ਰਹਿੰਦੀ ਸੀ ਖਾਲਸਾ ਜੀ

ਉਹ ਵੀਰ ਦੱਸਦਾ ਕਿ ਉਸਨੇ ਕਦੇ ਬਾਣੀ ਨਹੀਂ ਸੀ ਪੜੀ ਉਹ ਗੁਰੂ ਘਰ ਐਵੇਂ ਕਦੇ ਨਾ ਕਦੇ ਜਾ ਆਉਂਦਾ ਸੀ ਪਰ ਉਸਨੇ ਕਦੇ ਬਾਣੀ ਨਹੀਂ ਸੀ ਪੜ੍ਹੀ ਨਾਮ ਨਹੀਂ ਸੀ ਜਪਿਆ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਵੀ ਮੈਨੂੰ ਲੋੜ ਵੀ ਨਹੀਂ ਸੀ ਪਈ ਤੇ ਮੈਂ ਜਪਿਆ ਵੀ ਨਹੀਂ ਸੋਚਿਆ ਵੀ ਨਹੀਂ ਵੀ ਜੇ ਬਣਦਾ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਂ ਬਹੁਤ ਬਿਮਾਰ ਰਹਿੰਦਾ ਹੁੰਦਾ ਸੀ ਕਹਿੰਦਾ ਜਦੋਂ ਮੈਨੂੰ ਉੱਥੇ ਇੱਕ ਕੰਮ ਮਿਲਿਆ ਤਾਂ ਕਹਿੰਦਾ ਮੇਰੀ ਸਿਹਤ ਬਹੁਤ ਖਰਾਬ ਹੋਣ ਲੱਗੀ ਖਾਲਸਾ ਜੀ ਬਾਹਰ ਤੁਹਾਨੂੰ ਪਤਾ ਵੀ ਜਿਆਦਾ ਮਿਹਨਤ ਲੱਗਦੀ ਹ ਤੇ ਉੱਥੇ ਉਸ ਕਹਿੰਦਾ ਮੈਂ ਬਿਮਾਰ ਹੋਣ ਲੱਗਾ ਕਹਿੰਦਾ ਮੈਂ ਜਿਵੇਂ ਕੰਮ ਤੇ ਜਾਂਦਾ ਦੋ ਦਿਨ ਨਾ ਜਾਂਦਾ ਤੀਜੇ ਦਿਨ ਜਾਂਦਾ ਨਾ ਜਾਂਦਾ ਕਹਿੰਦਾ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿੱਥੇ ਮੈਂ ਕੰਮ ਤੇ ਲੱਗਾ ਉਹਨਾਂ ਨੇ ਮੈਨੂੰ ਕੰਮ ਤੋਂ ਕੱਢ ਦਿੱਤਾ ਕਿ ਤੂੰ ਤਾਂ ਰੋਜ਼ ਇਸ ਤਰ੍ਹਾਂ ਕਰਦਾ ਕਦੇ ਉਨਾ ਹ ਕਦੇ ਜਾਨਾ ਹ ਕਦੇ ਆਉਂਦਾ ਹੀ ਨਹੀਂ ਸਾਨੂੰ ਤੇਰੀ ਲੋੜ ਨਹੀਂ ਸਾਨੂੰ ਤਾਂ ਫਿਰ ਹੋਰ ਚਾਹੀਦਾ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦਾ ਕਿ ਮੈਂ ਕੰਮ ਤੋਂ ਉਸ ਦਿਨ ਮੈਨੂੰ ਕੱਢ ਦਿੱਤਾ ਫਿਰ ਉਸ ਤੋਂ ਬਾਅਦ ਖਾਲਸਾ ਜੀ ਉਹ ਕਹਿੰਦਾ ਵੀ ਮੈਨੂੰ ਬਹੁਤ ਸਮਾਂ ਕੰਮ ਨਾ ਮਿਲਿਆ ਜਿਹੜੇ ਪੈਸੇ ਮੇਰੇ ਕੋਲ ਜੁੜੇ ਹੋਏ ਸੀ ਕਹਿੰਦਾ ਉਹ ਮੇਰੀਆਂ ਦਵਾਈਆਂ ਤੇ ਲੱਗ ਗਏ ਤੇ ਕਹਿੰਦਾ ਇਸ ਤਰ੍ਹਾਂ ਬਸ ਮੇਰਾ ਰੋਟੀ ਦਾ ਹੀ ਚੱਲਦਾ ਸੀ ਕਿ ਰੋਟੀ ਸ਼ਾਮ ਨੂੰ ਮੈਨੂੰ ਮਿਲ ਜਾਂਦੀ ਸੀ ਨਹੀਂ

ਮੇਰੇ ਕੋਲ ਕੋਈ ਪੈਸਾ ਨਹੀਂ ਸੀ ਜੁੜਿਆ ਹੋਇਆ ਕਹਿੰਦਾ ਇੱਥੋਂ ਵੀ ਮੈਂ ਬਹੁਤ ਜਿੰਨੇ ਤੋਂ ਲੋਕਾਂ ਤੋਂ ਫੜਫੜਾ ਕੇ ਕਹਿੰਦਾ ਮੈਂ ਗਹਾਂ ਮੇਰੀ ਰੋਟੀ ਦਾ ਵੀ ਜਦੋਂ ਔਖਾ ਹੋ ਗਿਆ ਮੈਨੂੰ ਆਪਣੇ ਨਾਲ ਦੇ ਜਾਣਾ ਉਛਾੜਦਿਆ ਤੋਂ ਪੈਸੇ ਖਾਣੇ ਸ਼ੁਰੂ ਕਰ ਦਿੱਤੇ ਕਹਿੰਦਾ ਪਿੰਡ ਤਾਂ ਮੈਂ ਕਰਜਾ ਮੇਰੇ ਸਿਰ ਸੀਗਾ ਹੀ ਜਿੰਨੀ ਜਮੀਨ ਸੀ ਉਹ ਵੇਚ ਕੇ ਬਾਕੀ ਜੋ ਲੋਕਾਂ ਤੋਂ ਫੜੇ ਸੀ ਉਹ ਤਾਰਨੇ ਸੀ ਹਨਾ ਪਰ ਮੇਰਾ ਕੰਮ ਕਾਰ ਬਿਲਕੁਲ ਨਹੀਂ ਸੀ ਚੱਲਦਾ ਉਹ ਵੀਰ ਕਹਿੰਦਾ ਇਸ ਤਰ੍ਹਾਂ ਮੇਰਾ ਮਨ ਬਹੁਤ ਦੁਖੀ ਹੋਇਆ ਕਹਿੰਦਾ ਫਿਰ ਇਸ ਤਰ੍ਹਾਂ ਮੈਂ ਸੋਚਿਆ ਕਿ ਗੁਰੂ ਘਰ ਜਾਂਦੇ ਆ ਨਾਲੇ ਤਾਂ ਉਥੇ ਪ੍ਰਸ਼ਾਦਾ ਸਾਕਾ ਆਉਂਗਾ ਸ਼ਾਮ ਦਾ ਵੀ ਨਾਲੇ ਮੈਂ ਗੁਰੂ ਘਰ ਜਾਨਾ ਕਹਿੰਦਾ ਮੈਂ ਮਨ ਬਣਾ ਲਿਆ ਮੈਂ ਗੁਰੂ ਘਰ ਜਾਊਂਗਾ ਕਹਿੰਦਾ ਜਦੋਂ ਮੈਂ ਗੁਰੂ ਘਰ ਗਿਆ ਮੇਰਾ ਉਥੇ ਬਹੁਤ ਮਨ ਲੱਗਾ ਸੰਗਤ ਨੂੰ ਪਾਠ ਕਰਦਿਆਂ

ਕਿ ਮੈਂ ਵੀ ਮਨ ਬਣਾ ਲਿਆ ਕਿ ਮੈਂ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਉਹ ਵੀਰ ਕਹਿੰਦਾ ਮੈਂ ਜਪੁਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਕਹਿੰਦਾ ਪਰ ਮੈਂ ਥੋੜਾ ਸਮਾਂ ਕਰਦਾ ਫਿਰ ਮੈਂ ਛੱਡ ਦਿੰਦਾ ਥੋੜਾ ਸਮਾਂ ਕੱਸ ਕਰਦਾ ਫਿਰ ਛੱਡ ਦਿੰਦਾ ਮੇਰੀ ਸਿਹਤ ਉਸੇ ਤਰ੍ਹਾਂ ਫਿਰ ਤੋਂ ਬਿਮਾਰ ਹੋਈ ਕਈ ਕਹਿੰਦਾ ਮੈਂ ਬਿਲਕੁਲ ਵੀ ਕੰਮ ਵੀ ਨਾ ਕਰ ਸਕਾ ਕਿਤੇ ਕਹਿੰਦਾ ਫਿਰ ਉਸ ਤੋਂ ਬਾਅਦ ਤਾਂ ਮੈਨੂੰ ਕਿਤੇ ਕੰਮ ਵੀ ਨਾ ਮਿਲਿਆ ਇੱਕ ਜਾਣੇ ਮੈਨੂੰ ਹੋਰ ਕਿਤੇ ਕੰਮ ਵੀ ਮਿਲਿਆ ਉੱਥੇ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਹੋਇਆ ਕਿ ਜਦੋਂ ਮੈਂ ਕੰਮ ਤੇ ਕਦੀ ਮੈਨੂੰ ਛੁੱਟੀ ਕਰਨੀ ਪੈ ਜਾਂਦੀ ਬਿਮਾਰ ਹੋਣ ਦੀ ਵਜਹਾ ਨਾਲ ਕਹਿੰਦਾ ਵੀ ਮੈਂ ਫਿਰ ਮੇਰਾ ਕੰਮ ਫਿਰ ਮੈਨੂੰ ਕੰਮ ਤੋਂ ਕੱਢ ਦਿੱਤਾ ਜਾਂਦਾ ਇਸ ਤਰ੍ਹਾਂ ਵੀਰ ਕਹਿੰਦਾ ਮੈਨੂੰ ਉਸ ਤੋਂ ਬਾਅਦ ਤਾਂ ਮੁੜ ਕੇ ਕੋਈ ਕੰਮ ਹੀ ਨਾ ਮਿਲਿਆ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਨੂੰ ਇੱਥੇ ਰੋਟੀ ਪਾਣੀ ਦਾ ਵੀ ਔਖਾ ਹੋ ਗਿਆ ਕਹਿੰਦਾ ਮੈਨੂੰ ਇੰਨਾ ਜਿਆਦਾ ਔਖਾ ਹੋ ਗਿਆ ਬਹੁਤ ਜਿਆਦਾ ਇਸ ਤੋਂ ਬਾਅਦ ਵੀਰ ਕਹਿੰਦਾ ਵੀ ਮੈਂ ਇੱਕ ਦਿਨ ਫੋਨ ਦੇਖ ਰਿਹਾ ਸੀ ਮੈਂ ਫੋਨ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਕਿ ਕਿਵੇਂ ਉਹਨਾਂ ਦੇ ਦਰ ਤੇ ਅਨੇਕਾਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ

ਨੇ ਕਰਜੇ ਦੂਰ ਹੁੰਦੇ ਨੇ ਲੋਕ ਬਾਹਰ ਜਾਂਦੇ ਨੇ ਵਿਦੇਸ਼ਾਂ ਵਿੱਚ ਉਹਨਾਂ ਨੂੰ ਕੰਮ ਕਾਰ ਮਿਲਦੇ ਨੇ ਤੇ ਮੈਂ ਉਹਨਾਂ ਦੇ ਚੁਪਹਿਰੇ ਸਾਹਿਬ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਫੋਨ ਤੋਂ ਉਹ ਵੀਰ ਦੱਸਦਾ ਕਿ ਮੈਂ ਉਸ ਦਿਨ ਸਾਰਾ ਦਿਨ ਜਦੋਂ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਤੇ ਸ਼ਾਮ ਨੂੰ ਮੈਂ ਆਪਣੀ ਮਾਤਾ ਨੂੰ ਫੋਨ ਲਗਾਇਆ ਕਿ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਓ ਮੈਂ ਸੁਣਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਦੇ ਧੰਨ ਧੰਨ ਬਾਬਾ ਨੋਧ ਸਿੰਘ ਜੀ ਦੇ ਦਰ ਤੇ ਸ਼ਹੀਦੀ ਦੇਖਦੀ ਰਸਦ ਕਰੋੜ ਨਾਲ ਸਾਰੇ ਕਾਰਜ ਪੂਰੇ ਹੁੰਦੇ ਨੇ ਖਾਲਸਾ ਜੀ ਉਹਨਾਂ ਦੀ ਮਾਤਾ ਨੂੰ ਜਦੋਂ ਉਹਨਾਂ ਨੇ ਸਾਰਾ ਕੁਝ ਦੱਸਿਆ ਤਾਂ ਉਹਨਾਂ ਦੀ ਮਾਤਾ ਨੇ ਉਵੇਂ ਹੀ ਕੀਤਾ ਉਸ ਵੀਰ ਨੇ ਇਹ ਕਿਹਾ ਆਪਣੀ ਮਾਤਾ ਨੂੰ ਕਿ ਤੁਸੀਂ ਇੰਝ ਅਰਦਾਸ ਕਰਕੇ ਆਉਣੀ ਹ ਕਿ ਮੈਨੂੰ ਇੱਥੇ ਪੱਕਾ ਕੰਮ ਮਿਲ ਜਾਵੇ ਜੇ ਮੈਨੂੰ ਪੱਕਾ ਕੰਮ ਮਿਲ ਗਿਆ ਨਾ ਤਾਂ ਮੈਂ ਉਸ ਦਿਨ ਤੋਂ ਹੀ ਕੇਸ ਦਾੜੀ ਰੱਖ ਕੇ ਅੰਮ੍ਰਿਤ ਛੱਕ ਲਵਾਂਗਾ ਤੇ ਜੋ ਮੇਰੀ ਪਹਿਲੀ ਤਨਖਾਹ ਹੋਵੇਗੀ ਕੰਮ ਦੀ ਤਾਂ ਮੈਂ ਉਸ ਲਈ ਅਖੰਡ ਪਾਠ ਵੀ ਕਰਾਵਾਂਗਾ ਤੇ ਜੋ ਮੇਰੀ ਤਨਖਾਹ ਹੋਏਗੀ ਅੱਗੇ ਤੋਂ ਵੀ ਮੈਂ ਉਸ ਵਿੱਚ ਦਸਵੰਧ ਜਰੂਰ ਕੱਟਿਆ ਕਰਾਂਗਾ ਕਿਸ ਤਰ੍ਹਾਂ ਵੀਰ ਕਹਿੰਦਾ ਮੈਂ ਆਪਣੀ ਮਾਤਾ ਨੂੰ ਇਹ ਕਹਿ ਕੇ ਭੇਜਿਆ ਵੀ

ਤੁਸੀਂ ਇਸ ਤਰ੍ਹਾਂ ਅਰਦਾਸ ਕਰਨੀ ਖਾਲਸਾ ਜੀ ਉਹ ਵੀਰ ਦੱਸਦਾ ਕਿ ਉਹਨਾਂ ਦੀ ਮਾਤਾ ਨੇ ਉਸੇ ਤਰ੍ਹਾਂ ਕੀਤਾ ਤੇ ਸੱਚੇ ਮਨ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਧੰਨ ਧੰਨ ਬਾਬਾ ਨੋਧ ਸਿੰਘ ਜੀ ਦੇ ਸਥਾਨ ਤੇ ਉਹਨਾਂ ਨੇ ਸ਼ਹੀਦੀ ਦੇਖ ਕਰਾਈ ਤੇ ਉੱਥੇ ਅਰਦਾਸ ਕੀਤੀ ਕਿ ਉਹਨਾਂ ਦੇ ਪੁੱਤਰ ਨੂੰ ਕੰਮ ਮਿਲ ਜਾਵੇ ਤੇ ਉਸ ਦਿਨ ਤੋਂ ਹੀ ਸਿੰਘ ਬਣ ਜਾਵੇਗਾ ਕੇਸ ਰੱਖ ਲਵੇਗਾ ਵਰਤਧਾਰੀ ਹੋ ਜਾਵੇਗਾ ਤੇ ਆਪਣੀ ਤਨਖ ਪਹਿਲੀ ਤਨਖਾਹ ਵਿੱਚੋਂ ਦਸਵੰਧ ਕੱਢਣ ਜਰੂਰ ਕੱਢੇਗਾ ਤੇ ਅਖੰਡ ਪਾਠ ਵੀ ਜਰੂਰ ਕਰਾਵੇਗਾ। ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਕਿ ਜਿਸ ਦਿਨ ਮੇਰੇ ਮਾਤਾ ਜੀ ਦੇ ਕਰਵਾ ਕੇ ਆਏ ਉਸੇ ਸ਼ਾਮ ਨੂੰ ਮੈਨੂੰ ਇੱਕ ਕੰਮ ਮਿਲ ਗਿਆ ਜਿੱਥੇ ਮੈਂ ਬਹੁਤ ਵਾਰੀ ਕੰਮ ਵਾਲਿਆ ਕੋਲੇ ਜਾਂਦਾ ਹੁੰਦਾ ਸੀ ਵੀ ਮੈਨੂੰ ਇੱਥੇ ਮਿਲ ਜਾਵੇ ਕੋਈ ਨੌਕਰੀ ਦੇ ਦਵੇ ਕਹਿੰਦਾ ਮੈਨੂੰ ਉਸੇ ਦਿਨ ਕੰਮ ਮਿਲ ਗਿਆ ਤੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਧੰਨ ਧੰਨ ਬਾਬਾ ਨੋਧ ਸਿੰਘ ਜੀ ਦਾ ਸੱਚੇ ਦਿਲ ਤੋਂ ਧੰਨਵਾਦ ਕੀਤਾ ਕਿ ਮੈਂ ਬਾਬਾ ਜੀ ਅੱਗੇ ਸੱਚੇ ਮਨ ਨਾਲ ਅਰਦਾਸ ਕੀਤੀ ਸੀ ਤੇ ਮੇਰੀ ਅਰਦਾਸ ਨੂੰ ਬਾਬਾ ਦੀਪ ਸਿੰਘ ਜੀ ਨੇ ਸੁਣਿਆ ਉਹ ਵੀਰ ਕਹਿੰਦਾ ਮੈਂ ਇੱਥੇ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਚ ਪਹਿਰਾ ਸਾਹਿਬ ਕੱਟਦਾ ਬਾਣੀ ਪੜ੍ਦਾ ਤੇ ਨਿਤਨੇਮ ਕਰਨ ਲੱਗ ਪਿਆ ਕਹਿੰਦਾ ਮੈਂ ਉਸ ਦਿਨ ਤੋਂ ਇਹ ਸਿੰਘ ਸਿੰਘ ਸੱਜਣ ਦੀ ਸੋਚ ਲਈ ਤੇ ਮੈਂ ਅੰਮ੍ਰਿਤਧਾਰੀ ਹੋਣ ਦੀ ਸੋਚ ਲਈ ਤੇ

ਮੈਂ ਕੇਸ ਰੱਖ ਲਏ ਉਹ ਵੀਰ ਕਹਿੰਦਾ ਮੈਂ ਹੁਣ ਸੋਹਣਾ ਬਾ ਣਾ ਪਾਉਣ ਲੱਗ ਪਿਆ ਤੇ ਮੈਂ ਕੇਸ ਵੀ ਰੱਖ ਲਏ ਤੇ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਬਣ ਗਿਆ ਕਹਿੰਦਾ ਮੈਨੂੰ ਵਾਹਿਗੁਰੂ ਨੇ ਸਭ ਕੁਝ ਦਿੱਤਾ ਉਹ ਵੀਰ ਕਹਿੰਦਾ ਮੈਂ ਇੰਨਾ ਜਿਆਦਾ ਕਰਜਈ ਹੋ ਗਿਆ ਸੀ ਕਿ ਮੈਨੂੰ ਇੰਝ ਲੱਗਦਾ ਸੀ ਕਿ ਮੈਂ ਪਿੰਡ ਚਲਾ ਜਾਵਾਂ ਸਭ ਕੁਝ ਛੱਡ ਕੇ ਪਰ ਮੈਂ ਸੋਚਦਾ ਕਿ ਪਿੰਡ ਜੋ ਇੰਨੇ ਲੋਕਾਂ ਤੋਂ ਕਰਜ਼ਾ ਲਿਆ ਮੈਂ ਉਹ ਕਿੱਥੋਂ ਉਤਾਰਾਂਗਾ ਲੋਕ ਮੇਰੇ ਤੇ ਹੱਸਣਗੇ ਕਹਿੰਦਾ ਇਸੇ ਵਾਸਤੇ ਕਹਿੰਦਾ ਮੈਂ ਬੈਠਾ ਪਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਇਨਾ ਵਧੀਆ ਕੰਮ ਕਰ ਦਿੱਤਾ ਕਿ ਹੁਣ ਮੇਰਾ ਜਿੰਨਾ ਕਰਜ਼ਾ ਪਿੰਡ ਸੀ ਮੈਂ ਸਾਰਾ ਤਾਰ ਦਿੱਤਾ ਹੁਣ ਮੇਰੇ ਸਿਰ ਕੋਈ ਕਰਜ਼ਾ ਨਹੀਂ ਇੱਥੇ ਵੀ ਜੋ ਪੈਸੇ ਫੜੇ ਸੀ ਸਭ ਦੇ ਉਤਾਰ ਦਿੱਤੇ ਤੇ ਮੇਰਾ ਕੰਮ ਕਾਰ ਵੀ ਬਹੁਤ ਵਧੀਆ ਚੱਲਦਾ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਮੇਰੀ ਸਿਹਤ ਵੀ ਬਹੁਤ ਵਧੀਆ ਰਹਿੰਦੀ ਹੈ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ

ਖਾਣ ਤੋਂ ਮੈਨੂੰ ਮੇਰੀਆਂ ਖੁਸ਼ੀਆਂ ਮਿਲੀਆਂ ਮੇਰਾ ਕੰਮ ਕਾਰ ਚੱਲਿਆ ਮੈਂ ਇੱਕ ਪਾਲੀ ਇਹ ਸੋਚ ਬੈਠਾ ਸੀ ਕਿ ਮੇਰੀ ਬਾਹਰ ਕੋਈ ਜ਼ਿੰਦਗੀ ਨਹੀਂ ਹੈਗੀ ਕਿ ਮੈਂ ਇੱਕੋ ਚਲਾ ਜਾਵਾਂ ਇੱਥੇ ਮੇਰਾ ਕੋਈ ਕੰਮਕਾਰ ਨਹੀਂ ਚੱਲਣਾ ਇੱਥੇ ਸਿਰਫ ਪੈਸੇ ਵਾਲਿਆਂ ਲੋਕਾਂ ਦਾ ਕੰਮ ਕਾਰ ਚੱਲਦਾ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦਾ ਮੈਂ ਬਿਲਕੁਲ ਟੁੱਟ ਚੁੱਕਾ ਸੀ। ਪਰ ਕਹਿੰਦਾ ਜਦੋਂ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਾਰੇ ਸੁਣਿਆ ਧੰਨ ਧੰਨ ਬਾਬਾ ਨੋਧ ਸਿੰਘ ਜੀ ਬਾਰੇ ਸੁਣਿਆ ਤਾਂ ਉਹਨਾਂ ਅੱਗੇ ਅਰਦਾਸ ਕੀਤੀ ਤੇ ਮੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਹੋਈਆਂ ਬਾਬਾ ਜੀ ਨੇ ਮੈਨੂੰ ਸੱਚੇ ਮਨ ਵਾਲੀ ਨੀਆਂ ਖੁਸ਼ੀਆਂ ਦਿੱਤੀਆਂ ਮੇਰੇ ਪਰਿਵਾਰ ਨੂੰ ਕਿ ਅੱਜ ਮੈਂ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹਾਂ ਤੇ ਮੈਂ ਬਾਹਰ ਬਹੁਤ ਵਧੀਆ ਕਮਾਈ ਕਰਦਾ ਤੇ ਮੈਂ ਦਸਵੰਧ ਵੀ ਜਰੂਰ ਕੱਢਦਾ ਤੇ ਜਦੋਂ ਮੈਂ ਇੰਡੀਆ ਵਾਪਸ ਜਾਣਾ ਤਾਂ ਉੱਥੇ ਵੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਧੰਨ ਧੰਨ ਬਾਬਾ ਨੂਰ ਸਿੰਘ ਜੀ ਦੇ ਸਥਾਨ ਤੇ ਜਰੂਰ ਜਾਣਨਾ ਤੇ ਸੇਵਾ ਕਰਦਾ

ਇਸ ਤਰਹਾਂ ਖਾਲਸਾ ਜੀ ਜਦੋਂ ਅਸੀਂ ਵਾਹਿਗੁਰੂ ਤੇ ਭਰੋਸਾ ਰੱਖਦੇ ਹਾਂ ਵਾਹਿਗੁਰੂ ਤੇ ਸਭ ਕੁਝ ਛੱਡ ਦਿੰਨੇ ਆਂ ਤੇ ਸੱਚੇ ਮਨ ਨਾਲ ਉਹਨਾਂ ਅੱਗੇ ਅਰਦਾਸ ਕਰਦੇ ਆਂ ਸਾਡੀ ਅਰਦਾਸ ਇੰਨੀ ਸੱਚੀ ਹੁੰਦੀ ਹ ਕਿ ਧੁਰ ਵਾਹਿਗੁਰੂ ਦੇ ਤੱਕ ਪਹੁੰਚ ਜਾਂਦੀ ਹੈ ਇੱਕ ਵਾਰ ਕਰਨ ਨਾਲ ਹੀ ਤਾਂ ਬਾਬਾ ਦੀਪ ਸਿੰਘ ਜੀ ਖੁਸ਼ ਹੋ ਕੇ ਧੰਨ ਧੰਨ ਬਾਬਾ ਨੋਧ ਸਿੰਘ ਜੀ ਖੁਸ਼ ਹੋ ਕੇ ਆਪਣੇ ਬੱਚਿਆਂ ਤੇ ਜਰੂਰ ਕਿਰਪਾ ਕਰਦੇ ਨੇ ਸੀਸ ਸਿੰਘ ਬਹੁਤ ਕਰਨੀ ਵਾਲੇ ਹੁੰਦੇ ਨੇ ਖਾਲਸਾ ਜੀ ਜਦੋਂ ਅਸੀਂ ਉਹਨਾਂ ਅੱਗੇ ਅਰਦਾਸ ਕਰਦੇ ਹਾਂ ਤੂੰ ਆਪਣੇ ਬੱਚਿਆਂ ਦੀ ਅਰਦਾਸ ਨੂੰ ਬਹੁਤ ਜਲਦੀ ਸੁਣਦੇ ਨੇ ਇਸ ਤਰ੍ਹਾਂ ਖਾਲਸਾ ਜੀ ਸੱਚੇ ਮਨ ਨਾਲ ਬਾਣੀ ਪੜਹਿਆ ਕਰੋ ਨਾਮ ਜਪਿਆ ਕਰੋ ਬਾਣੀ ਪੜਨ ਤੇ ਨਾਮ ਜਪਣ ਨਾਲ ਇਸ ਸਭ ਕੁਝ ਮਿਲਦਾ ਖਾਲਸਾ ਜੀ ਤੇ ਆਪਣੇ ਬੱਚਿਆਂ ਨੂੰ ਵੀ ਪਾਣੀ ਨਾਲ ਜੋੜਿਆ ਕਰੋ।

Leave a Reply

Your email address will not be published. Required fields are marked *