ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਾਹ ਪਹਿਰਾ ਸਾਹਿਬ ਦਾ ਫਲ ਜੋ ਪਹਿਰਾ ਸਾਹਿਬ ਕੋਈ ਭਾਗਾਂ ਵਾਲਾ ਹੀ ਘੱਟ ਸਕਦਾ ਹੈ ਜਿਹਦੇ ਤੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੁੰਦੀ ਹੈ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੂਰੋਂ ਦੂਰੋਂ ਚੋਂ ਪੈਰਾ ਸਾਹਿਬ ਕੱਟਣ ਆਉਂਦੀਆਂ ਨੇ ਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸਾਧ ਸੰਗਤ ਜੀ ਹੁਣ ਆਪਾਂ ਸਾਂਝੀ ਕਰਾਂਗੇ ਜੋ ਪਹਿਰਾ ਸਾਹਿਬ ਕੱਟਣ ਵਾਲੀ ਇੱਕ ਬੀਬੀ ਦੀ ਸੱਚੀ ਘਟਨਾ ਕਹਿੰਦੇ ਇੱਕ ਬੀਬੀ ਜਿਸ ਦੀ ਰੀੜ ਦੀ ਹੱਡੀ ਦਾ ਮਣਕਾ ਖਿਸਕ ਗਿਆ ਸੀ ਡਾਕਟਰਾਂ ਨੇ ਉਸਨੂੰ ਕਿਹਾ ਕਿ ਇਸ ਦਾ ਆਪਰੇਸ਼ਨ ਕਰਨਾ ਪਵੇਗਾ ਪਰ ਅਸੀਂ ਗਾਰੰਟੀ ਨਹੀਂ ਦੇ ਸਕਦੇ ਕਿ ਇਹ ਆਪਰੇਸ਼ਨ ਸਫਲ ਹੋਵੇ ਜਾਂ ਨਾ ਕਿਉਂਕਿ ਸਭ ਤੋਂ ਔਖਾ ਹੁੰਦਾ ਹੈ
ਰੀੜ ਦੀ ਹੱਡੀ ਅਤੇ ਦਿਮਾਗ ਦਾ ਆਪਰੇਸ਼ਨ ਇਹ ਕਿਸੇ ਕਰਮਾਂ ਵਾਲੇ ਦਾ ਹੀ ਸੈੱਟ ਬੈਠਦਾ ਹੈ ਉਥੇ ਹੀ ਉਸਨੂੰ ਇੱਕ ਹੋਰ ਬੀਬੀ ਮਿਲੀ ਅਤੇ ਉਸਨੇ ਕਿਹਾ ਕਿ ਤੂੰ ਇੱਕ ਮਹੀਨਾ ਰੁਕ ਜਾ ਫਿਰ ਆਪਰੇਸ਼ਨ ਕਰਵਾਈ ਤੂੰ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਚੌਪਹਿਰਾ ਸਾਹਿਬ ਕੱਟ ਕੇ ਦੇਖ ਉਸਨੇ ਉਸਦੇ ਮਨ ਲਈ ਉਹ ਬੀਬੀ ਬੰਬੇ ਵਿੱਚ ਰਹਿੰਦੀ ਸੀ ਤੇ ਪੈਸੇ ਵਾਲੀ ਸੀ ਉਸਨੇ ਹਰ ਐਤਵਾਰ ਜਹਾਜ਼ ਰਾਹੀਂ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਆਉਣਾ ਤੇ ਉਹ ਰੀੜ ਦੀ ਹੱਡੀ ਦੀ ਪ੍ਰੋਬਲਮ ਕਰਕੇ ਚੌਂਕੜਾ ਮਾਰ ਕੇ ਜਮੀਨ ਤੇ ਨਹੀਂ ਸੀ ਬੈਠ ਸਕਦੀ ਇਸ ਲਈ ਉਸਨੇ ਪੌੜੀ ਤੇ ਬੈਠ ਕੇ ਚੁਪੈਰਾ ਸਾਹਿਬ ਕੱਟੇ ਬਾਬਾ ਦੀਪ ਸਿੰਘ ਜੀ ਨੇ ਇੰਨੀ ਕਿਰਪਾ ਕੀਤੀ ਕਿ ਉਸਨੇ ਪੰਜ ਚੋਂ ਪੈਰਾਂ ਸਾਹਿਬ ਗੱਡੇ ਤੇ ਫਿਰ ਜਾ ਕੇ ਟੈਸਟ ਕਰਵਾਇਆ ਤਾਂ ਉਸਨੂੰ ਕੋਈ ਪ੍ਰੋਬਲਮ ਨਾ ਰਹੀ ਡਾਕਟਰ ਵੀ ਹੈਰਾਨ ਹੋ ਗਏ ਇੰਨੀ ਕਿਰਪਾ ਕੀਤੀ
ਬਾਬਾ ਦੀਪ ਸਿੰਘ ਜੀ ਨੇ ਫਿਰ ਉਹ ਛੇਵਾਂ ਚੋਂ ਪੈਰਾ ਸਾਹਿਬ ਸ਼ੁਕਰਾਨੇ ਦਾ ਕੱਟਣ ਆਈ ਸਾਧ ਸੰਗਤ ਜੀ ਸਾਡੀ ਹਰ ਮੁਸ਼ਕਿਲ ਦਾ ਹੱਲ ਹੈ ਚਪੈਰਾ ਸਾਹਿਬ ਬਹੁਤ ਸ਼ਕਤੀ ਹੈ ਚਪੈਰਾ ਸਾਹਿਬ ਵਿੱਚ ਹੁਣ ਆਪਾਂ ਜਾਣਾਂਗੇ ਚੌਪੈਰਾ ਸਾਹਿਬ ਕੱਟਣ ਦੀ ਵਿਧੀ ਸਾਧ ਸੰਗਤ ਜੀ ਜਿਹੜੇ ਸ਼ਹੀਦਾਂ ਸਾਹਿਬ ਅੰਮ੍ਰਿਤਸਰ ਨਹੀਂ ਜਾ ਸਕਦੇ ਉਹ ਘਰ ਕਿਸੇ ਸਾਫ ਕਮਰੇ ਵਿੱਚ ਬੈਠ ਕੇ ਵੀ ਚੌਪੈਰਾ ਸਾਹਿਬ ਕੱਟ ਸਕਦੇ ਹਨ ਜਰੂਰੀ ਨਹੀਂ ਕਿ ਗੁਰਦੁਆਰਾ ਸਾਹਿਬ ਹੀ ਜਾਣਾ ਹੈ ਘਰ ਬੈਠ ਕੇ ਕੱਟਿਆ ਜਾਣਾ ਵੀ ਪ੍ਰਵਾਨ ਹੈ ਇਨੀ ਗੱਲ ਜਰੂਰ ਯਾਦ ਰੱਖਣੀ ਕਿ ਚੌਪੈਰਾ ਸਾਹਿਬ ਐਤਵਾਰ ਹੀ ਕੱਟਣਾ ਹੈ ਅਤੇ ਜੋ ਪੈਰਾ ਸਾਹਿਬ ਕੱਟਣ ਦਾ ਟਾਈਮ 12 ਤੋਂ 4 ਵਜੇ ਤੱਕ ਦਾ ਹੈ ਤੁਸੀਂ 12 ਤੋਂ ਇੱਕ 15 ਤੱਕ ਜਪੁਜੀ ਸਾਹਿਬ ਦੇ ਪਾਠ ਕਰਨੇ ਹਨ ਅਤੇ ਫਿਰ ਇੱਕ 15 ਤੋਂ ਇਕ 30 ਤੱਕ ਚੌਪਈ ਸਾਹਿਬ ਦੇ ਪਾਠ ਕਰਨੇ ਹਨ ਫਿਰ ਇੱਕ 30 ਤੋਂ 1 45 ਤੱਕ ਤੁਸੀਂ ਬ੍ਰੇਕ ਲੈ ਸਕਦੇ ਹੋ ਖਾਣਾ ਪੀਣਾ ਹੈ
ਤਾਂ ਇਹਨਾਂ 15 ਮਿੰਟ ਵਿੱਚ ਕਰ ਸਕਦੇ ਹੋ ਫਿਰ ਇੱਕ 45 ਤੋਂ 2 ਵਜੇ ਤੱਕ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਫਿਰ ਦੋ ਤੋਂ ਸਾਢੇ ਤਿੰਨ ਵਜੇ ਤੱਕ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ। ਤੇ ਫਿਰ ਸਾਡੇ ਤਿੰਨ ਤੋਂ ਚਾਰ ਵਜੇ ਤੱਕ ਕਿਸੇ ਸ਼ਬਦ ਦਾ ਜਾਪ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਤੇ ਅਖੀਰਲੀ ਪੌੜੀ ਦਾ ਪਾਠ ਕਰਨਾ ਹੈ ਸ੍ਰੀ ਅਰਦਾਸ ਕਰਨੀ ਹੈ ਪਾਠ ਕਾਲੀ ਕਾਲੀ ਨਹੀਂ ਕਰਨਾ ਸਹਿਜੇ ਸਹਿਜੇ ਕਰਨਾ ਹੈ ਜਿਹੜੇ ਪਾਠ ਪਹਿਲਾਂ ਕਰ ਲੈਂਦੇ ਹਨ ਪਰ ਅਰਦਾਸ ਕਰਨ ਤੱਕ ਚਾਰ ਨਹੀਂ ਵੱਜੇ ਉਹਨਾਂ ਨੇ ਸਿਮਰਨ ਕਰ ਲੈਣਾ ਹੈ ਕਿਉਂਕਿ ਅਰਦਾਸ 4 ਵਜੇ ਹੀ ਕਰਨੀ ਹੈ ਜੋਬੈਰਾ ਸਾਹਿਬ 12 ਤੋਂ 4 ਵਜੇ ਤੱਕ ਹੀ ਪ੍ਰਵਾਨ ਹੈ ਇਸ ਲਈ ਪਾਠ ਕਰਕੇ ਅਰਦਾਸ 4 ਵਜੇ ਹੀ ਕਰਨੀ ਹੈ ਚੌਪਹਿਰਾ ਸਾਹਿਬ ਕੱਟਣ ਲਈ ਦੇਗ ਬਣਾਉਣੀ ਹੈ ਅਤੇ ਜੋਤ ਜਗਾਉਣੀ ਹੈ ਪਰ ਜੇਕਰ ਤੁਸੀਂ ਜੋਤ ਘਰ ਨਹੀਂ ਜਗਾ ਸਕਦੇ ਇੰਨੀ ਸੋਧਨਾ ਨਹੀਂ ਕਰ ਸਕਦੇ ਤਾਂ ਜੋਤ ਜਗਾਉਣ ਤੋਂ ਡਰਦੇ ਹੋ ਇਸ ਲਈ ਜਿਨਾਂ ਨੇ ਜੋਤ ਨਹੀਂ ਜਗਾਉਣੀ ਉਹ ਇਸ ਤਰ੍ਹਾਂ ਕਰਨ ਕਿ ਜਿੰਨੇ ਵੀ ਤੁਸੀਂ ਚੌਪੈਰਾ ਸਾਹਿਬ ਸੁੱਕੇ ਹਨ
ਇਸ ਲਈ ਜਿਨਾਂ ਨੇ ਜੋਤ ਨਹੀਂ ਜਗਾਉਣੀ ਉਹ ਇਸ ਤਰ੍ਹਾਂ ਕਰਨ ਕਿ ਜਿੰਨੇ ਵੀ ਤੁਸੀਂ ਚੌਪੈਰਾ ਸਾਹਿਬ ਸੁੱਕੇ ਹਨ ਚਾਹੇ ਪੰਜ ਸੁੱਖ ਲਵੋ ਚਾਹੇ 1100 ਕ ਲਵੋ ਜਦੋਂ ਵੀ ਤੁਸੀਂ ਸਾਰੇ ਚੌ ਪੈਰਾ ਸਾਹਿਬ ਕੱਢ ਲਵੋ ਉਦੋਂ ਤੁਸੀਂ ਅੱਧਾ ਕਿਲੋ ਘਿਓ ਲੈ ਕੇ ਸ਼ਹੀਦਾਂ ਸਾਹਿਬ ਜਿਹੜਾ ਆਵੋ ਤੇ ਨਾਲ ਹੀ ਦੇਗ ਕਰਵਾ ਦੇਣੀ ਸਾਧ ਸੰਗਤ ਜੇ ਤੁਸੀਂ ਚੌਪੈਰਾ ਸਾਹਿਬ ਕੱਟਣ ਤੋਂ ਪਹਿਲਾਂ ਅਰਦਾਸ ਕਰਨੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਮੈਂ ਇੰਨੇ ਜੋਗਾ ਨਹੀਂ ਇੰਨੀ ਸੇਵਾ ਨਹੀਂ ਕਰ ਸਕਦਾ ਬਾਬਾ ਦੀਪ ਸਿੰਘ ਜੀ ਤੁਸੀਂ ਕੌਣ ਬੈਠ ਕੇ ਮੇਰੇ ਕੋਲੋਂ ਇਹ ਸੇਵਾ ਲੈਣੀ ਅਤੇ ਜੋ ਵੀ ਤੁਹਾਡੀ ਮੁਸ਼ਕਿਲ ਉਹੀ ਕਹਿਣਾ ਕਿ ਬਾਬਾ ਦੀਪ ਸਿੰਘ ਜੀ ਮੇਰੀ ਇਹ ਮੁਸ਼ਕਿਲ ਹੈ ਇਸ ਮੁਸ਼ਕਿਲ ਲਈ ਮੈਂ ਚੌਪੈਰਾ ਸਾਹਿਬ ਕੱਟਣ ਜਾ ਰਿਹਾ ਹਾਂ
ਤੁਸੀਂ ਇਸ ਮੁਸ਼ਕਿਲ ਦਾ ਹੱਲ ਕਰਨਾ ਅਤੇ ਦੇਖਣਾ ਤੀਜੇ ਚੌਪੈਰਾ ਸਾਹਿਬ ਤੇ ਤੁਹਾਨੂੰ ਰਿਜ਼ਲਟ ਮਿਲ ਜਾਏਗਾ ਤੇ ਫਿਰ 4 ਵਜੇ ਅਰਦਾਸ ਕਰਨੀ ਹੈ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਹਜੂਰ ਪੰਜ ਪਾਠ ਸ੍ਰੀ ਜਪੁਜੀ ਸਾਹਿਬ ਜੀ ਦੋ ਪਾਠ ਸ੍ਰੀ ਚੌਪਈ ਸਾਹਿਬ ਜੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਸ੍ਰੀ ਸੁਖਮਨੀ ਸਾਹਿਬ ਜੀ ਅਨੰਦ ਸਾਹਿਬ ਜੀ ਦੇ ਛੇ ਪੌੜੀਆਂ ਦੇ ਪਾਠ ਦੀ ਅਰਦਾਸ ਹੈ ਜੀ ਤੁਹਾਡੀ ਮਿਹਰ ਨਾਲ ਮੈਂ ਇਹ ਚਬੈਰਾ ਸਾਹਿਬ ਕੱਟਿਆ ਹੈ ਪੜੀ ਗਈ ਬਾਣੀ ਨੂੰ ਆਪਣੇ ਦਰ ਤੇ ਪ੍ਰਵਾਨ ਕਰਨਾ ਪਾਠ ਕਰਦੇ ਸਮੇਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਤੇ ਫਿਰ ਉਹ ਮੁਸ਼ਕਿਲ ਦੱਸਣੇ ਜਿਸ ਲਈ ਤੁਸੀਂ ਚੌਪਾਰਾ ਸਾਹਿਬ ਕੱਟ ਰਹੇ ਹੋ ਬਾਬਾ ਦੀਪ ਸਿੰਘ ਜੀ ਜਰੂਰ ਕਿਰਪਾ ਕਰਨਗੇ ਸਾਧ ਸੰਗਤ ਜੀ ਇਸ ਵਿਧੀ ਨਾਲ ਤੁਸੀਂ ਚੌਪੈਰਾ ਸਾਹਿਬ ਕੱਟਣਾ ਹੈ ਤੁਹਾਡੀਆਂ ਸਭ ਮੁਸ਼ਕਿਲਾਂ ਦਾ ਹੱਲ ਹੋਵੇਗਾ